Tera Das Ki Ammiyei

by Ranjit Bawaft Jaspinder Narula

ਘਰ ਮਿੱਟੀ ਦਾ ਨਹੀਂ ਹੁੰਦਾ ਘਰ ਇੱਟਾਂ ਦਾ ਨਹੀਂ ਹੁੰਦਾ
ghara miTTI dA nahIM huMdA ghara iTTAM dA nahIM huMdA
A home isn't made of earth, a home isn't made of bricks
ਬੂਹੇ ਬਾਰੀਆਂ ਨਾ ਚੰਨਾ ਘਰ ਚਿੱਕਾਂ ਦਾ ਨਹੀਂ ਹੁੰਦਾ
bUhe bArIAM nA chaMnA ghara chikkAM dA nahIM huMdA
Not by doors or windows, darling, a home isn't made of [Chikka: traditional bamboo screens/blinds]
ਪੁੱਤਾਂ ਬਾਝੋਂ ਨਹੀਂਓ ਮੌਜ ਪੈਂਦੀ ਜੱਗ ਵਿਚ
puttAM bAjhoM nahIMo mauja paiMdI jagga vicha
Without sons, one finds no true joy or solace in this world
ਜਾਂਦੀ ਨਹੀਂਓ ਮਾਣੀ ਜ਼ਿੰਦਗੀ ਨਿਮਾਣੀ ਜ਼ਿੰਦਗੀ
jAMdI nahIMo mANI ja਼iMdagI nimANI ja਼iMdagI
This humble life, this lowly life cannot be truly savored
ਸਾਥੋਂ ਕੰਧ ਵਾਂਗੂੰ ਕੰਧਾਂ ਵਿਚ ਰਹਿ ਕੇ ਗੁਜ਼ਾਰੀ ਨਹੀਂਓ ਜਾਣੀ ਜ਼ਿੰਦਗੀ
sAthoM kaMdha vAMgUM kaMdhAM vicha rahi ke guja਼ArI nahIMo jANI ja਼iMdagI
Like a wall within walls, I cannot endure a life of mere confinement

ਜਿਹੜਾ ਚਾਰ ਵਾਰ ਗਿਆ ਪਰਿਵਾਰ ਵਾਰ ਗਿਆ
jiha.DA chAra vAra giA parivAra vAra giA
The one who sacrificed four times, who surrendered his entire family
ਸਿੱਖ ਕੌਮ ਉੱਤੋਂ ਪੂਰਾ ਘਰ-ਬਾਰ ਵਾਰ ਗਿਆ
sikkha kauma uttoM pUrA ghara-bAra vAra giA
Who gave up his whole household for the sake of the [Sikh Panth/Nation]
ਹੋ ਪੁੱਤ ਹਾਂ ਮੈਂ ਓਸੇ ਪੁੱਤਰਾਂ ਦੇ ਦਾਨੀ ਦਾ
ho putta hAM maiM ose puttarAM de dAnI dA
I am the son of that very Giver of Sons
ਤੇ ਤੂੰ ਵੀ ਉਹਦੀ ਧੀ ਅੰਮੀਏ
te tUM vI uhadI dhI aMmIe
And you too are his daughter, [Ammiye: mother, a term of deep endearment]
ਤੇ ਤੂੰ ਵੀ ਉਹਦੀ ਧੀ ਅੰਮੀਏ
te tUM vI uhadI dhI aMmIe
And you too are his daughter, [Ammiye: mother, a term of deep endearment]
ਉਹਦੀ ਦਾਤ ਉਹਦੀ ਝੋਲੀ ਪਾਉਣ ਲੱਗੀ ਐਂ
uhadI dAta uhadI jholI pAuNa laggI aiM
You are simply returning His gift back into His lap
ਤੇਰਾ ਦੱਸ ਕੀ ਅੰਮੀਏ
terA dassa kI aMmIe
So tell me, what of it is yours, [Ammiye: mother]?

ਤੇਰਾ ਤੱਕ-ਤੱਕ ਰਾਹ ਸਾਡੇ ਮੁੱਕ ਜਾਣੇ ਸਾਹ
terA takka-takka rAha sADe mukka jANe sAha
Watching the paths for you, my very breath will wither away
ਅਜੇ ਕੁਝ ਵੀ ਨਹੀਂ ਹੋਇਆ ਬੀਬਾ ਘਰ ਮੁੜ ਆ
aje kujha vI nahIM hoiA bIbA ghara mu.Da A
Nothing is lost yet, my [Biba: dear/noble child], please return home
ਹੋ ਪੁੱਤ ਮਾਵਾਂ ਦੇ ਜਵਾਨ ਖਾ ਜਾਂਦੀ ਏ
ho putta mAvAM de javAna khA jAMdI e
The jaws of war devour the youth of mothers
ਭੁੱਲਣੀ ਬੰਦੇ-ਖਾਣੀ ਜ਼ਿੰਦਗੀ ਓ ਮੁੱਕ ਜਾਣੀ ਜ਼ਿੰਦਗੀ
bhullaNI baMde-khANI ja਼iMdagI o mukka jANI ja਼iMdagI
Forget this [Bande-khani: literally ‘man-eater’; a folk term for a lethal rifle] lifestyle, for life will surely end
ਸਾਥੋਂ ਕੰਧ ਵਾਂਗੂੰ ਕੰਧਾਂ ਵਿਚ ਰਹਿ ਕੇ ਗੁਜ਼ਾਰੀ ਨਹੀਂਓ ਜਾਣੀ ਜ਼ਿੰਦਗੀ
sAthoM kaMdha vAMgUM kaMdhAM vicha rahi ke guja਼ArI nahIMo jANI ja਼iMdagI
Like a wall within walls, I cannot endure a life of mere confinement
ਸਾਥੋਂ ਕੰਧ ਵਾਂਗੂੰ ਕੰਧਾਂ ਵਿਚ ਰਹਿ ਕੇ ਗੁਜ਼ਾਰੀ ਨਹੀਂਓ ਜਾਣੀ ਜ਼ਿੰਦਗੀ
sAthoM kaMdha vAMgUM kaMdhAM vicha rahi ke guja਼ArI nahIMo jANI ja਼iMdagI
Like a wall within walls, I cannot endure a life of mere confinement
ਸੱਚੀ ਇਹੋ ਇੱਕ ਬਾਤ ਬੜੇ ਮਾੜੇ ਨੇ ਹਾਲਾਤ
sachchI iho ikka bAta ba.De mA.De ne hAlAta
Truly, there is only one fact: the circumstances are dire
ਖ਼ੌਰੇ ਆਖ਼ਰੀ ਹੀ ਹੋਵੇ ਤੇਰੀ-ਮੇਰੀ ਮੁਲਾਕਾਤ
kha਼aure Akha਼rI hI hove terI-merI mulAkAta
Who knows if this is the final meeting between you and me
ਹੋ ਲੋੜ ਪੈਣ ਤੇ ਮੈਂ ਜਾਨ ਦੇਵਾਂ ਹੱਸ ਕੇ
ho lo.Da paiNa te maiM jAna devAM hassa ke
If duty calls, I would gladly lay down my life with a smile
ਦੁਆਵਾਂ ਦੇ ਕੇ ਘੱਲ ਅੰਮੀਏ
duAvAM de ke ghalla aMmIe
Just send me off with your blessings, [Ammiye: mother]
ਦੁਆਵਾਂ ਦੇ ਕੇ ਘੱਲ ਅੰਮੀਏ
duAvAM de ke ghalla aMmIe
Just send me off with your blessings, [Ammiye: mother]
ਮੁੜ ਆਉਣਾ ਇਹਨਾਂ ਉੱਖੜੇ ਰਾਹਾਂ ਚੋਂ
mu.Da AuNA ihanAM ukkha.De rAhAM choM
To return from these jagged, treacherous paths
ਸੌਖੀ ਨਹੀਂਓ ਗੱਲ ਅੰਮੀਏ
saukhI nahIMo galla aMmIe
Is no easy feat, [Ammiye: mother]
ਮੁੜ ਆਉਣਾ ਇਹਨਾਂ ਉੱਖੜੇ ਰਾਹਾਂ ਚੋਂ
mu.Da AuNA ihanAM ukkha.De rAhAM choM
To return from these jagged, treacherous paths
ਸੌਖੀ ਨਹੀਂਓ ਗੱਲ ਅੰਮੀਏ
saukhI nahIMo galla aMmIe
Is no easy feat, [Ammiye: mother]

Share

More by Ranjit Bawa

View all songs →