Tere Mere Khwabaan Da Desh

by Ranjit Bawaft Shipra Goyal

ਜਿੱਥੇ ਅੰਮ੍ਰਿਤ ਵੇਲੇ
jitthe aMmrita vele
Where at the ambrosial hours of dawn [Amrit Vela: the spiritual peak hours before sunrise]
ਕੰਨੀਂ ਪਵੇ ਗੁਰਬਾਣੀ
kaMnIM pave gurabANI
The ears are graced by the Divine hymns [Gurbani: the sacred compositions of the Sikh Gurus]
ਜਿੱਥੇ ਅੰਮ੍ਰਿਤ ਵੇਲੇ
jitthe aMmrita vele
Where at the ambrosial hours of dawn
ਕੰਨੀਂ ਪਵੇ ਗੁਰਬਾਣੀ
kaMnIM pave gurabANI
The ears are graced by the Divine hymns
ਦਿਨ ਭਾਣੇ 'ਚ ਲੰਘਾਉਣਾ ਰਾਤ ਭਾਣੇ 'ਚ ਲੰਘਾਉਣੀ
dina bhANe 'cha laMghAuNA rAta bhANe 'cha laMghAuNI
To spend the day in His Will and pass the night in His Will [Bhaana: accepting the Divine Decree/Will of God]
ਸਾਡੇ ਗੁਰੂਆਂ ਦਾ ਸਾਨੂੰ
sADe gurUAM dA sAnUM
From our Great Teachers to us
ਸਾਡੇ ਗੁਰੂਆਂ ਦਾ ਸਾਨੂੰ ਉਪਦੇਸ਼ ਇੱਕੋ ਏ
sADe gurUAM dA sAnUM upadesa਼ ikko e
From our Great Teachers to us, there is but one sermon
ਸੋਹਣੀਏ ਤੇਰੇ ਮੇਰੇ ਖ਼ਵਾਬਾਂ ਦਾ ਦੇਸ਼ ਇੱਕੋ ਏ
sohaNIe tere mere kha਼vAbAM dA desa਼ ikko e
Beautiful one, the land of your dreams and mine is the same
ਤੇਰੇ ਮੇਰੇ ਖ਼ਵਾਬਾਂ ਦਾ ਦੇਸ਼ ਇੱਕੋ ਏ
tere mere kha਼vAbAM dA desa਼ ikko e
The land of your dreams and mine is the same
ਸੋਹਣਿਆ ਦੇਸ਼ ਇੱਕੋ ਏ
sohaNiA desa਼ ikko e
O beautiful one, the land is one and the same
ਜਿੱਥੇ ਮਿਲੇ ਇਨਸਾਫ਼ ਨਾ ਕੋਈ ਹੋਵੇ ਇੱਕੀ ਉੱਨੀ
jitthe mile inasApha਼ nA koI hove ikkI unnI
Where justice is served and no partiality exists [Ikki-Unni: literally 21-19; an idiom for slight inequality or bias]
ਜਿੱਥੇ ਮਿਲੇ ਇਨਸਾਫ਼ ਨਾ ਕੋਈ ਹੋਵੇ ਇੱਕੀ ਉੱਨੀ
jitthe mile inasApha਼ nA koI hove ikkI unnI
Where justice is served and no partiality exists
ਹੱਥ ਪੱਗ ਨੂੰ ਨਾ ਪਵੇ ਰੁਲੇ ਪੈਰਾਂ 'ਚ ਨਾ ਚੁੰਨੀ
hattha pagga nUM nA pave rule pairAM 'cha nA chuMnI
Where no hand dares touch the turban, nor is the veil trampled in the dust [Chunni: a woman’s traditional headscarf, symbolizing modesty and honor]
ਹੋ ਹੋ
ho ho
Ho ho
ਜਿੱਥੇ ਰਾਜ਼ੀ ਰਹਿਣ ਜੋੜੀਆਂ ਸੁਹਾਗ ਰਹਿਣ ਵੱਸਦੇ
jitthe rAja਼I rahiNa jo.DIAM suhAga rahiNa vassade
Where couples remain happy and marital bliss thrives
ਬੇਕਸੂਰੇ ਲੋਕਾਂ ਦੇ ਨਾ ਸਿਵੇ ਹੋਣ ਮੱਚਦੇ
bekasUre lokAM de nA sive hoNa machchade
Where the funeral pyres of the innocent never burn
ਭਲਾ ਹੋਵੇ ਸਰਬੱਤ ਦਾ
bhalA hove sarabatta dA
May there be prosperity for all [Sarbat Da Bhala: the Sikh prayer for the well-being of all humanity]
ਭਲਾ ਹੋਵੇ ਸਰਬੱਤ ਦਾ ਉਦੇਸ਼ ਇੱਕੋ ਏ
bhalA hove sarabatta dA udesa਼ ikko e
Prosperity for all is our only objective
ਸੋਹਣੀਏ ਤੇਰੇ ਮੇਰੇ ਖ਼ਵਾਬਾਂ ਦਾ ਦੇਸ਼ ਇੱਕੋ ਏ
sohaNIe tere mere kha਼vAbAM dA desa਼ ikko e
Beautiful one, the land of your dreams and mine is the same
ਤੇਰੇ ਮੇਰੇ ਖ਼ਵਾਬਾਂ ਦਾ ਦੇਸ਼ ਇੱਕੋ ਏ
tere mere kha਼vAbAM dA desa਼ ikko e
The land of your dreams and mine is the same
ਸੋਹਣਿਆ ਦੇਸ਼ ਇੱਕੋ ਏ
sohaNiA desa਼ ikko e
O beautiful one, the land is one and the same
ਜਿੱਥੇ ਕਰਜ਼ 'ਚ ਡੁੱਬਾ ਨਾ ਕੋਈ ਖ਼ੁਦਕੁਸ਼ੀ ਕਰੇ
jitthe karaja਼ 'cha DubbA nA koI kha਼udakusa਼I kare
Where no one drowned in debt resorts to suicide
ਜਿੱਥੇ ਕਰਜ਼ 'ਚ ਡੁੱਬਾ ਨਾ ਕੋਈ ਖ਼ੁਦਕੁਸ਼ੀ ਕਰੇ
jitthe karaja਼ 'cha DubbA nA koI kha਼udakusa਼I kare
Where no one drowned in debt resorts to suicide
ਰਾਜ ਪਿੱਛੇ ਨਾ ਜਵਾਨ ਕੋਈ ਪੈਰ ਪਿੱਛੇ ਧਰੇ
rAja pichChe nA javAna koI paira pichChe dhare
Where no youth retreats his step for the sake of political power
ਹੋ ਹੋ
ho ho
Ho ho
ਜਿੱਥੇ ਗੁਰੂਆਂ ਦੀ ਬਾਣੀ ਦੇ ਖ਼ਿਲਾਫ਼ ਨਾ ਕੋਈ ਬੋਲੇ
jitthe gurUAM dI bANI de kha਼ilApha਼ nA koI bole
Where no one speaks against the Teachings of the Gurus
ਹੋਣ ਨਾ ਇੱਥੇ ਪਖੰਡੀਆਂ ਦੇ ਟੋਲੇ
hoNa nA itthe pakhaMDIAM de Tole
Where groups of religious charlatans do not exist
ਮੰਨੋ ਗੁਰੂ ਗੁਰਬਾਣੀ ਨੂੰ
maMno gurU gurabANI nUM
Accept the Guru and the Sacred Word as one
ਮੰਨੋ ਗੁਰੂ ਗੁਰਬਾਣੀ ਨੂੰ ਸੰਦੇਸ਼ ਇੱਕੋ ਏ
maMno gurU gurabANI nUM saMdesa਼ ikko e
Accept the Guru and the Sacred Word as one, this is the only message
ਸੋਹਣੀਏ ਤੇਰੇ ਮੇਰੇ ਖ਼ਵਾਬਾਂ ਦਾ ਦੇਸ਼ ਇੱਕੋ ਏ
sohaNIe tere mere kha਼vAbAM dA desa਼ ikko e
Beautiful one, the land of your dreams and mine is the same
ਤੇਰੇ ਮੇਰੇ ਖ਼ਵਾਬਾਂ ਦਾ ਦੇਸ਼ ਇੱਕੋ ਏ
tere mere kha਼vAbAM dA desa਼ ikko e
The land of your dreams and mine is the same
ਸੋਹਣਿਆ ਦੇਸ਼ ਇੱਕੋ ਏ
sohaNiA desa਼ ikko e
O beautiful one, the land is one and the same
ਦੇਸ਼ ਇੱਕੋ ਏ
desa਼ ikko e
The land is one and the same
ਦੇਸ਼ ਇੱਕੋ ਏ
desa਼ ikko e
The land is one and the same
ਦੇਸ਼ ਇੱਕੋ ਏ
desa਼ ikko e
The land is one and the same
ਦੇਸ਼ ਇੱਕੋ ਏ
desa਼ ikko e
The land is one and the same
ਦੇਸ਼ ਇੱਕੋ ਏ
desa਼ ikko e
The land is one and the same

Share

More by Ranjit Bawa

View all songs →