Toofan Rokne
by Ranjit Bawa
ਕਿਹੜਾ ਜੰਮਿਆ ਏ ਸੂਰਮਾ ਜਹਾਨ ਤੇ
kiha.DA jaMmiA e sUramA jahAna te
What warrior has ever been born on this earth,
ਉਹ ਕਿਹੜਾ ਟੱਕਰੇ ਮੈਦਾਨ ਵਿਚ ਆਣ ਕੇ
uha kiha.DA Takkare maidAna vicha ANa ke
Who could dare to face me in the battlefield?

ਵੈਰੀ ਲੱਭ ਕੇ
vairI labbha ke
Finding the enemies,
ਵੈਰੀ ਲੱਭ ਕੇ
vairI labbha ke
Finding the enemies,
ਉਹ ਵੈਰੀ ਲੱਭ ਕੇ
uha vairI labbha ke
Oh, finding the enemies,
ਵੈਰੀ ਲੱਭ ਕੇ
vairI labbha ke
Finding the enemies,
ਉਹ ਵੈਰੀ ਲੱਭ ਕੇ ਪਤਾਲੋਂ ਭਾਵੇਂ ਪੈਣ ਠੋਕਣੇ ਵੀ ਹਾਲੇ ਆਉਂਦੇ ਐ
uha vairI labbha ke patAloM bhAveM paiNa ThokaNe vI hAle AuMde ai
Searching the enemies out even from the underworld, we still know how to strike them down.
ਥੰਭਦਿਆਂ ਹਵਾਵਾਂ ਨੂੰ ਤੂਫ਼ਾਨ ਰੋਕਣੇ ਵੀ ਹਾਲੇ ਆਉਂਦੇ ਐ
thaMbhadiAM havAvAM nUM tUpha਼Ana rokaNe vI hAle AuMde ai
We still know how to steady the winds and halt the storms.
ਹਾਲੇ ਆਉਂਦੇ ਨੇ ਹਵਾਵਾਂ ਨੂੰ ਤੂਫ਼ਾਨ ਰੋਕਣੇ ਵੀ ਹਾਲੇ ਆਉਂਦੇ ਐ
hAle AuMde ne havAvAM nUM tUpha਼Ana rokaNe vI hAle AuMde ai

ਹਾਲੇ ਆਉਂਦੇ ਐ ਤੂਫ਼ਾਨਾਂ ਨੂੰ ਰੋਕਣੇ ਵੀ ਹਾਲੇ ਆਉਂਦੇ ਐ
hAle AuMde ai tUpha਼AnAM nUM rokaNe vI hAle AuMde ai
We still know how to halt the storms.

ਉਹ ਫੜ੍ਹਾਂ ਫ਼ੋਕੀਆਂ ਫਿਰਨ ਜਿਹੜੇ ਮਾਰਦੇ
uha pha.DhAM pha਼okIAM phirana jiha.De mArade
Those who go around making empty boasts,
ਮਾਰਦੇ
mArade
Making boasts,
ਮਾਰਦੇ
mArade
Making boasts,
ਉਹ ਫੜ੍ਹਾਂ ਮਾਰਦੇ
uha pha.DhAM mArade
Oh, making boasts,
ਉਹ ਫੜ੍ਹਾਂ ਫ਼ੋਕੀਆਂ ਫਿਰਨ ਜਿਹੜੇ ਮਾਰਦੇ
uha pha.DhAM pha਼okIAM phirana jiha.De mArade
Those who go around making empty boasts,
ਉਹ ਖੜ੍ਹੇ ਦੂਰੋਂ ਦੂਰੋਂ ਹੀ ਜੋ ਲਲਕਾਰਦੇ
uha kha.Dhe dUroM dUroM hI jo lalakArade
Those who merely hurl [Lalkare: bold shouts/spirited roars] from a safe distance,
ਖੜ੍ਹੇ ਦੂਰੋਂ ਦੂਰੋਂ ਹੀ ਜੋ ਲਲਕਾਰਦੇ
kha.Dhe dUroM dUroM hI jo lalakArade
Those who merely hurl [Lalkare: bold shouts/spirited roars] from a safe distance,
ਉਹ ਸਾਡੀ ਮੌਤ ਦੇ
uha sADI mauta de
Regarding our death,
ਸਾਡੀ ਮੌਤ ਦੇ
sADI mauta de
Regarding our death,
ਉਹ ਸਾਡੀ ਮੌਤ ਦੇ
uha sADI mauta de
Oh, regarding our death,
ਸਾਡੀ ਮੌਤ ਦੇ
sADI mauta de
Regarding our death,
ਉਹ ਸਾਡੀ ਮੌਤ ਦੇ ਖ਼ਿਆਲ ਛੱਡ ਦੇਣ ਸੋਚਣੇ ਵੀ ਹਾਲੇ ਆਉਂਦੇ ਐ
uha sADI mauta de kha਼iAla ChaDDa deNa sochaNe vI hAle AuMde ai
They should stop dreaming of our death; we still know how to handle such thoughts.
ਥੰਭਦਿਆਂ ਹਵਾਵਾਂ ਨੂੰ ਤੂਫ਼ਾਨ ਰੋਕਣੇ ਵੀ ਹਾਲੇ ਆਉਂਦੇ ਐ
thaMbhadiAM havAvAM nUM tUpha਼Ana rokaNe vI hAle AuMde ai
We still know how to steady the winds and halt the storms.
ਉਹ ਹਾਲੇ ਆਉਂਦੇ ਨੇ ਹਵਾਵਾਂ ਨੂੰ ਤੂਫ਼ਾਨ ਰੋਕਣੇ ਵੀ ਹਾਲੇ ਆਉਂਦੇ ਐ
uha hAle AuMde ne havAvAM nUM tUpha਼Ana rokaNe vI hAle AuMde ai
We still know how to steady the winds and halt the storms.
ਹਾਲੇ ਆਉਂਦੇ ਐ ਤੂਫ਼ਾਨਾਂ ਨੂੰ ਰੋਕਣੇ ਵੀ ਹਾਲੇ ਆਉਂਦੇ ਐ
hAle AuMde ai tUpha਼AnAM nUM rokaNe vI hAle AuMde ai
We still know how to halt the storms.
ਹਾਲੇ ਆਉਂਦੇ ਨੇ ਹਵਾਵਾਂ ਨੂੰ ਤੂਫ਼ਾਨ ਰੋਕਣੇ ਵੀ ਹਾਲੇ ਆਉਂਦੇ ਐ
hAle AuMde ne havAvAM nUM tUpha਼Ana rokaNe vI hAle AuMde ai
We still know how to steady the winds and halt the storms.
ਉਹ ਇਹਨਾਂ ਯਾਰਾਂ ਦੇ ਸਿਰਾਂ 'ਤੇ ਅਸੀਂ ਉੱਡਦੇ
uha ihanAM yArAM de sirAM 'te asIM uDDade
It is on the strength of these [Yaar: close friends/brothers; carries significant cultural weight regarding loyalty] that we soar,
ਉੱਡਦੇ
uDDade
That we soar,
ਉੱਡਦੇ
uDDade
That we soar,
ਉਹ ਅਸੀਂ ਉੱਡਦੇ
uha asIM uDDade
Oh, we soar,
ਇਹਨਾਂ ਯਾਰਾਂ ਦੇ ਸਿਰਾਂ 'ਤੇ ਅਸੀਂ ਉੱਡਦੇ
ihanAM yArAM de sirAM 'te asIM uDDade
It is on the strength of these [Yaar: close friends/brothers] that we soar,
ਜਿਹੜੇ ਸਾਹਾਂ ਦੀ ਅਖੀਰ ਤਾਈਂ ਪੁੱਗਦੇ
jiha.De sAhAM dI akhIra tAIM puggade
Those who stay true to their word until their very last breath,

ਹੋਣ ਨਾਲ ਜਦੋਂ
hoNa nAla jadoM
When they are by my side,
ਹੋਣ ਨਾਲ ਜਦੋਂ
hoNa nAla jadoM
When they are by my side,
ਉਹ ਹੋਣ ਨਾਲ ਜਦੋਂ
uha hoNa nAla jadoM
Oh, when they are by my side,
ਹੋਣ ਨਾਲ ਜਦੋਂ
hoNa nAla jadoM
When they are by my side,
ਹੋਣ ਨਾਲ ਜਦੋਂ ਹੋਰ ਆਸਰੇ ਕੀ ਓਟਣੇ ਵੀ ਹਾਲੇ ਆਉਂਦੇ ਐ
hoNa nAla jadoM hora Asare kI oTaNe vI hAle AuMde ai
When they are with me, why seek other shelters? We still know how to take cover in their loyalty.