Truckan Wale

by Ranjit Bawa

ਬੰਬਈਓਂ ਜਲੰਧਰ ਦੀ ਵਾਟ ਖਾ ਜਾਂਦੀ ਆ
baMbaIoM jalaMdhara dI vATa khA jAMdI A
The distance from Bombay to Jalandhar devours one's spirit
ਜੇ ਅੱਗੇ ਪਿੱਛੇ ਵੇਖੀਏ ਨੀਂਦ ਆ ਜਾਂਦੀ ਆ
je agge pichChe vekhIe nIMda A jAMdI A
If I look around at the road, sleep begins to overpower me
ਓ ਹੋਏ ਬੰਬਈਓਂ ਜਲੰਧਰ ਦੀ ਵਾਟ ਖਾ ਜਾਂਦੀ ਆ
o hoe baMbaIoM jalaMdhara dI vATa khA jAMdI A
Oh, the distance from Bombay to Jalandhar devours one's spirit
ਅੱਗੇ ਪਿੱਛੇ ਵੇਖੀਏ ਨਾ ਨੀਂਦ ਆ ਜਾਂਦੀ ਆ
agge pichChe vekhIe nA nIMda A jAMdI A
If I dare to look around, sleep begins to overpower me
ਗੁੰਡੀਆਂ ਕਰਾਈਆਂ ਮੁੱਛਾਂ ਸ਼ੌਂਕ ਨੂੰ ਰਕਾਨੇ
guMDIAM karAIAM muchChAM sa਼auMka nUM rakAne
I’ve curled my mustache upward out of passion, [Rakane: a term for a stylish, cultured woman]
ਐਵੇਂ ਗਲ ਪੈਣ ਵਾਲੇ ਲੱਭਦਾ ਬਹਾਨੇ
aiveM gala paiNa vAle labbhadA bahAne
He’s just looking for an excuse to pick a fight with someone
ਹਰ ਵੇਲੇ ਚੜ੍ਹੀ ਰਹਿੰਦੀ ਸੂਈ ਤੇਰੇ ਸ਼ੱਕਾਂ ਦੀ ਨੀ
hara vele cha.DhI rahiMdI sUI tere sa਼kkAM dI nI
The needle of your suspicion is always pointed at me, [Ni/Nee: a gender-specific vocative used to address a woman directly]
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਨੀ ਜਹਾਜ਼ਾਂ ਨਾਲੋਂ
jahAja਼AM nAloM aukhI A DarAIvarI TarakkAM dI nI jahAja਼AM nAloM
Driving these trucks is harder than flying airplanes, harder than airplanes
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓ ਟੈਂਕਾਂ ਨਾਲੋਂ
jahAja਼AM nAloM aukhI A DarAIvarI TarakkAM dI o TaiMkAM nAloM
Driving these trucks is harder than flying airplanes, even harder than tanks
ਹੋਏ ਰਾਕਟਾਂ ਤੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓਏ
hoe rAkaTAM toM aukhI A DarAIvarI TarakkAM dI oe
Driving these trucks is tougher than piloting rockets, hey!
ਮੰਨਿਆ ਦੁਬਈ ਵਾਲੇ ਖਿੱਚੀ ਆਉਂਦੇ ਕੰਮ ਨੂੰ
maMniA dubaI vAle khichchI AuMde kaMma nUM
I admit the brothers in Dubai are pushing through the grind
ਏਸੀਓਂ ਬਗ਼ੈਰ ਧੁੱਪ ਸਾੜਦੀ ਆ ਚੰਮ ਨੂੰ
esIoM baga਼aira dhuppa sA.DadI A chaMma nUM
Without air conditioning, the scorching sun burns the skin
ਓ ਮੰਨਿਆ ਦੁਬਈ ਵਾਲੇ ਖਿੱਚੀ ਆਉਂਦੇ ਕੰਮ ਨੂੰ
o maMniA dubaI vAle khichchI AuMde kaMma nUM
Oh, I admit the brothers in Dubai are pushing through the grind
ਏਸੀਓਂ ਬਗ਼ੈਰ ਧੁੱਪ ਸਾੜਦੀ ਆ ਚੰਮ ਨੂੰ
esIoM baga਼aira dhuppa sA.DadI A chaMma nUM
Without air conditioning, the scorching sun burns the skin
ਓ ਉਂਝ ਘੁੰਮਦੇ ਆ ਸ਼ੇਖ ਸਾਡੇ ਅੱਗੇ ਪਿੱਛੇ ਵੇਖ
o uMjha ghuMmade A sa਼ekha sADe agge pichChe vekha
Even [Sheikh: Arab leaders/royalty] roam around us as we work
ਘੁੰਮਦੇ ਆ ਸ਼ੇਖ ਸਾਡੇ ਅੱਗੇ ਪਿੱਛੇ ਵੇਖ
ghuMmade A sa਼ekha sADe agge pichChe vekha
The [Sheikh: Arab leaders/royalty] roam around as we pass by
ਧੂੜ ਕੱਢੀ ਰੱਖਦੇ ਦਰਹਾਮਾਂ ਵਾਲੇ ਟਰੱਕਾਂ ਦੀ ਨੀ
dhU.Da kaDDhI rakkhade darahAmAM vAle TarakkAM dI nI
The trucks earning [Dirhams: currency of the UAE] keep kicking up the dust
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਨੀ ਜਹਾਜ਼ਾਂ ਨਾਲੋਂ
jahAja਼AM nAloM aukhI A DarAIvarI TarakkAM dI nI jahAja਼AM nAloM
Driving these trucks is harder than flying airplanes, harder than airplanes
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓ ਟੈਂਕਾਂ ਨਾਲੋਂ
jahAja਼AM nAloM aukhI A DarAIvarI TarakkAM dI o TaiMkAM nAloM
Driving these trucks is harder than flying airplanes, even harder than tanks
ਹੋਏ ਰਾਕਟਾਂ ਤੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓਏ
hoe rAkaTAM toM aukhI A DarAIvarI TarakkAM dI oe
Driving these trucks is tougher than piloting rockets, hey!
ਘੱਸ ਗਏ ਨਿਸ਼ਾਨ ਬਿੱਲੋ ਹੱਥਾਂ ਦੀਆਂ ਲੀਕਾਂ ਦੇ
ghassa gae nisa਼Ana billo hatthAM dIAM lIkAM de
The lines on my palms have faded away, [Billo: a term of endearment for a beautiful girl, often implying light/hazel eyes]
ਵੀਹ ਵੀਹ ਦਿਨ ਰੂਟ ਲੰਮੇ ਰਹਿੰਦੇ ਅਮਰੀਕਾ ਦੇ
vIha vIha dina rUTa laMme rahiMde amarIkA de
The routes in America stay long, stretching for twenty days at a time
ਓਏ ਘੱਸ ਗਏ ਨਿਸ਼ਾਨ ਬਿੱਲੋ ਹੱਥਾਂ ਦੀਆਂ ਲੀਕਾਂ ਦੇ
oe ghassa gae nisa਼Ana billo hatthAM dIAM lIkAM de
Oh, the lines on my palms have faded away, [Billo: a term of endearment for a beautiful girl, often implying light/hazel eyes]
ਵੀਹ ਵੀਹ ਦਿਨ ਰੂਟ ਲੰਮੇ ਰਹਿੰਦੇ ਅਮਰੀਕਾ ਦੇ
vIha vIha dina rUTa laMme rahiMde amarIkA de
The routes in America stay long, stretching for twenty days at a time
ਓਏ ਆਉਂਦੇ ਅੱਖਾਂ ਅੱਗੇ ਝੌਲੇ ਕੰਨ ਹੋ ਜਾਂਦੇ ਬੋਲੇ
oe AuMde akkhAM agge jhaule kaMna ho jAMde bole
Illusions dance before the eyes and the ears go deaf from the roar
ਅੱਖਾਂ ਅੱਗੇ ਝੌਲੇ ਕੰਨ ਹੋ ਜਾਂਦੇ ਬੋਲੇ
akkhAM agge jhaule kaMna ho jAMde bole
Glimpses haunt the eyes and ears go deaf from the noise
ਬਹਿ ਬਹਿ ਕੇ ਦੁਖਦੀ ਆ ਹੱਡੀ ਜਦੋਂ ਲੱਕਾਂ ਦੀ ਨੀ
bahi bahi ke dukhadI A haDDI jadoM lakkAM dI nI
The bones in my lower back ache from sitting for so long
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਨੀ ਜਹਾਜ਼ਾਂ ਨਾਲੋਂ
jahAja਼AM nAloM aukhI A DarAIvarI TarakkAM dI nI jahAja਼AM nAloM
Driving these trucks is harder than flying airplanes, harder than airplanes
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓ ਟੈਂਕਾਂ ਨਾਲੋਂ
jahAja਼AM nAloM aukhI A DarAIvarI TarakkAM dI o TaiMkAM nAloM
Driving these trucks is harder than flying airplanes, even harder than tanks
ਹੋਏ ਰਾਕਟਾਂ ਤੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓਏ
hoe rAkaTAM toM aukhI A DarAIvarI TarakkAM dI oe
Driving these trucks is tougher than piloting rockets, hey!
ਤੀਜੀ ਗੱਲ ਕਰਾਂ ਜੇ ਕੈਨੇਡਾ ਵਾਲੇ ਵੀਰ ਦੀ
tIjI galla karAM je kaineDA vAle vIra dI
Now, thirdly, if I talk about our brothers in Canada
ਕੈਬਿਨ ਦੇ ਵਿੱਚ ਫੋਟੋ ਟੰਗੀ ਫਿਰੇ ਹੀਰ ਦੀ
kaibina de vichcha phoTo TaMgI phire hIra dI
He keeps a photo of his [Heer: the legendary heroine of a tragic romance, used here for his beloved] hanging in the cabin
ਓ ਤੀਜੀ ਗੱਲ ਕਰਾਂ ਜੇ ਕੈਨੇਡਾ ਵਾਲੇ ਵੀਰ ਦੀ
o tIjI galla karAM je kaineDA vAle vIra dI
Oh, thirdly, if I talk about our brothers in Canada
ਕੈਬਿਨ ਦੇ ਵਿੱਚ ਫੋਟੋ ਟੰਗੀ ਫਿਰੇ ਹੀਰ ਦੀ
kaibina de vichcha phoTo TaMgI phire hIra dI
He keeps a photo of his [Heer: the legendary heroine of a tragic romance, used here for his beloved] hanging in the cabin
ਓਏ ਸੁਣ ਲਵਲੀ ਦੇ ਗਾਣੇ ਬੱਸ ਮੰਨੀ ਬੈਠਾ ਭਾਣੇ
oe suNa lavalI de gANe bassa maMnI baiThA bhANe
Listening to [Lovely: a self-reference to Lovely Nirman, the songwriter], he accepts his fate
ਲਵਲੀ ਦੇ ਗਾਣੇ ਬੱਸ ਮੰਨੀ ਬੈਠਾ ਭਾਣੇ
lavalI de gANe bassa maMnI baiThA bhANe
Listening to [Lovely: a self-reference to Lovely Nirman, the songwriter], he just accepts his destiny
ਉਂਝ ਕੌਣ ਕਰਦਾ ਏ ਗੱਲ ਹੁਣ ਹੱਕਾਂ ਦੀ ਓਏ
uMjha kauNa karadA e galla huNa hakkAM dI oe
Otherwise, who even speaks up for their rights anymore?
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਨੀ ਜਹਾਜ਼ਾਂ ਨਾਲੋਂ
jahAja਼AM nAloM aukhI A DarAIvarI TarakkAM dI nI jahAja਼AM nAloM
Driving these trucks is harder than flying airplanes, harder than airplanes
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓ ਟੈਂਕਾਂ ਨਾਲੋਂ
jahAja਼AM nAloM aukhI A DarAIvarI TarakkAM dI o TaiMkAM nAloM
Driving these trucks is harder than flying airplanes, even harder than tanks
ਹੋਏ ਰਾਕਟਾਂ ਤੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓਏ
hoe rAkaTAM toM aukhI A DarAIvarI TarakkAM dI oe
Driving these trucks is tougher than piloting rockets, hey!
ਜਹਾਜ਼ਾਂ ਨਾਲੋਂ ਔਖੀ ਆ ਡਰਾਈਵਰੀ ਟਰੱਕਾਂ ਦੀ ਓਏ
jahAja਼AM nAloM aukhI A DarAIvarI TarakkAM dI oe
Driving these trucks is tougher than flying airplanes, hey!

Share

More by Ranjit Bawa

View all songs →