Udd Door

by Ranjit Bawa

ਮੁੰਡਾ ਪੱਟਿਆ ਗੁਲਾਬੀ ਪੱਗ ਵਾਲਾ
muMDA paTTiA gulAbI pagga vAlA
This boy with the pink turban has been swept away
ਮੁੰਡਾ ਪੱਟਿਆ
muMDA paTTiA
This boy is completely conquered
ਪੱਟਿਆ
paTTiA
Utterly conquered
ਪੱਟਿਆ ਗੁਲਾਬੀ ਪੱਗ ਵਾਲਾ ਨੀ ਕਾਸ਼ਨੀ ਜੀ ਅੱਖ ਵਾਲੀਏ
paTTiA gulAbI pagga vAlA nI kAsa਼nI jI akkha vAlIe
This boy with the pink turban is conquered by you, O maiden with the lilac eyes `[Kashni: light-colored/hazel-lilac eyes]`
ਹੱਸ ਕੇ ਹੱਸ ਕੇ
hassa ke hassa ke
With a sweet smile, a sweet smile
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world
ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
dunIAM dI naja਼ra pUrI rahi bacha ke
Guard yourself fully from the gaze of the world
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world
ਸੋਹਣੀ ਮਾਂ ਦੀ ਪਾਲੀਏ ਨੀ ਫੁੱਲਾਂ ਦੀਏ ਡਾਲੀਏ ਨੀ ਖ਼ੁਸ਼ੀ ਨਾਲ ਲੰਘਾਵੇਂ ਹਰ ਪਲ ਤੂੰ
sohaNI mAM dI pAlIe nI phullAM dIe DAlIe nI kha਼usa਼I nAla laMghAveM hara pala tUM
Raised with love by a beautiful mother, O delicate branch of flowers, may you spend every moment in joy
ਕਾਲਾ ਟਿੱਕਾ ਲਾ ਕੇ ਰੱਖ ਖ਼ੁਦ ਨੂੰ ਬਚਾ ਕੇ ਰੱਖ ਹਰ ਥਾਂ ਤੋਂ ਬਚ ਬਚ ਚੱਲ ਤੂੰ
kAlA TikkA lA ke rakkha kha਼uda nUM bachA ke rakkha hara thAM toM bacha bacha challa tUM
Apply a black dot `[Kala Tikka: a mark to ward off the evil eye]`, keep yourself protected, and walk with caution everywhere
ਹੋ ਪੰਗਾ ਪਾ ਦਵੇਂ ਨਾ ਗੁੱਤ ਸੱਪ ਵਰਗੀ
ho paMgA pA daveM nA gutta sappa varagI
Lest your serpent-like braid starts a massive feud
ਪੰਗਾ ਪਾ ਦਵੇਂ
paMgA pA daveM
Lest it starts a feud
ਪਾ ਦਵੇਂ ਨਾ ਗੁੱਤ ਸੱਪ ਵਰਗੀ ਨੀ ਤੇਰੀ ਹੀ ਜਵਾਨੀ ਦੱਸ ਕੇ ਦੱਸ ਕੇ
pA daveM nA gutta sappa varagI nI terI hI javAnI dassa ke dassa ke
Lest that snake-like braid starts a feud, for your youth is telling tales, telling tales
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world
ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
dunIAM dI naja਼ra pUrI rahi bacha ke
Guard yourself fully from the gaze of the world
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world
ਹੋ ਤੇਰੇ ਲਈ ਹੀ ਜੱਚਦਾ ਨੀ ਹੋਰਾਂ ਨੂੰ ਨਾ ਤੱਕਦਾ ਨੀ ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਨੀ
ho tere laI hI jachchadA nI horAM nUM nA takkadA nI tUM hI sADI jiMda tUM hI jAna nI
He dresses up only for you, he doesn’t look at others, you are his life and his very soul
ਫ਼ੈਨ ਤੇਰੀ ਅੱਖ ਦਾ ਨੀ ਤੇਰੇ ਬਿਨਾਂ ਬਚਦਾ ਨੀ ਤੇਰੇ ਉੱਤੇ ਰੱਬ ਜਿੱਡਾ ਮਾਨ ਨੀ
pha਼aina terI akkha dA nI tere binAM bachadA nI tere utte rabba jiDDA mAna nI
He is a fan of your eyes, he cannot survive without you, he has pride in you as vast as God
ਆਹ ਮੁੰਡਾ ਲੋਕ ਬੋਲੀਆਂ ਵਰਗਾ
Aha muMDA loka bolIAM varagA
This boy is like the rhythmic verses of folk songs `[Boliyan: traditional Punjabi folk couplets]`
ਮੁੰਡਾ ਲੋਕ
muMDA loka
This boy is like the folk...
ਲੋਕ ਬੋਲੀਆਂ ਵਰਗਾ ਨੀ ਹੱਸ ਹੱਸ ਦਿਲ ਮੰਗਦਾ ਜੱਚ ਕੇ ਜੱਚ ਕੇ
loka bolIAM varagA nI hassa hassa dila maMgadA jachcha ke jachcha ke
Like the folk verses, he asks for your heart with a smile, looking so dapper, so dapper
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world
ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
dunIAM dI naja਼ra pUrI rahi bacha ke
Guard yourself fully from the gaze of the world
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world
ਆ ਬੱਲੇ ਬਾਈ ਰਣਜੀਤ ਬਾਵਿਆ ਰੰਗ ਬੰਨ੍ਹ ਕੇ ਰੱਖਤਾ ਮਿੱਤਰਾ ਜਿਉਂਦਾ ਰਹਿ
A balle bAI raNajIta bAviA raMga baMnha ke rakkhatA mittarA jiuMdA rahi
Oh well done, brother Ranjit Bawa `[Self-reference to the artist]`, you've set the mood, my friend, long life to you
ਮੰਗਲ ਹਠੂਰ ਤੈਨੂੰ ਲੈ ਜੂ ਹੁਣ ਦੂਰ ਤੈਨੂੰ ਸ਼ਗਨਾਂ ਦੇ ਵਾਜੇ ਜਾਣ ਵੱਜ ਨੀ
maMgala haThUra tainUM lai jU huNa dUra tainUM sa਼ganAM de vAje jANa vajja nI
Mangal Hathur `[Self-reference to the lyricist]` will take you far away now, as the wedding trumpets begin to play
ਗੁੱਸਾ ਪਰੇ ਸੁੱਟ ਹੁਣ ਪੈਰ ਅੱਗੇ ਪੁੱਟ ਹੁਣ ਸਿੱਖ ਲੈ ਮੁਹੱਬਤਾਂ ਦੇ ਚੱਜ ਨੀ
gussA pare suTTa huNa paira agge puTTa huNa sikkha lai muhabbatAM de chajja nI
Cast your anger aside, step forward now, and learn the graceful ways of love
ਹੋ ਅਖਾੜਾ ਬਾਬੇ ਦਾ ਲਵਾਉਣਾ ਪਿੰਡ ਐਤਕੀਂ
ho akhA.DA bAbe dA lavAuNA piMDa aitakIM
We shall host a grand musical stage `[Akhara: a traditional open-air folk performance]` in the village this time
ਅਖਾੜਾ ਬਾਬੇ ਦਾ
akhA.DA bAbe dA
A grand stage for the master...
ਬਾਬੇ ਦਾ ਲਵਾਉਣਾ ਪਿੰਡ ਐਤਕੀਂ ਨੀ ਖ਼ੁਸ਼ੀਆਂ ਮਨਾਉਣੀ ਬੱਲੀਏ ਨੱਚ ਕੇ ਨੱਚ ਕੇ
bAbe dA lavAuNA piMDa aitakIM nI kha਼usa਼IAM manAuNI ballIe nachcha ke nachcha ke
We'll host the master's performance in the village this time, to celebrate our joy, my girl `[Ballyie: term of endearment]`, by dancing, dancing
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world
ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
dunIAM dI naja਼ra pUrI rahi bacha ke
Guard yourself fully from the gaze of the world
ਨੀ ਦੁਨੀਆਂ ਦੀ ਨਜ਼ਰ ਪੂਰੀ ਰਹਿ ਬਚ ਕੇ
nI dunIAM dI naja਼ra pUrI rahi bacha ke
O `[Ni/Nee: a gender-specific vocative used to address a woman directly]`, stay safe from the prying eyes of the world

Share

More by Ranjit Bawa

View all songs →