Uni
by Ranjit Bawa
ਡਰਾਈਵ ਥਰੂ 'ਚ ਮੈਨਹੈਟਨ ਤੋਂ ਤੂੰ ਗੱਡੀ ਲਾ ਲਈ ਪਿੱਛੇ ਵੇ
DarAIva tharU 'cha mainahaiTana toM tUM gaDDI lA laI pichChe ve
In the drive-thru from Manhattan, you’ve been tailing my car
ਡਰ ਦੁਨੀਆ ਦਾ ਮਾਰੇ ਦੂਜਾ ਪਿਆਰ ਤੇਰੇ ਵੱਲ ਖਿੱਚੇ ਵੇ
Dara dunIA dA mAre dUjA piAra tere valla khichche ve
I fear the world's judgment, yet your love pulls me toward you

ਵੇ ਤੂੰ ਸ਼ਰੇਆਮ ਪੈੜ ਮੇਰੀ ਨੱਪਦਾ
ve tUM sa਼reAma pai.Da merI nappadA
You are openly following in my footsteps
ਸ਼ਰੇਆਮ ਪੈੜ ਮੇਰੀ ਨੱਪਦਾ ਕਾਹਤੋਂ ਰੋਕਦਾ ਮੁੰਡਿਆ
sa਼reAma pai.Da merI nappadA kAhatoM rokadA muMDiA
Publicly shadowing me, why do you keep stopping me, boy?
ਗੱਲ ਸਾਰੀ ਯੂਨੀਵਰਸਿਟੀ 'ਚ ਉੱਡਜੂ ਛੱਡ ਮੇਰੀ ਬਾਂਹ ਮੁੰਡਿਆ
galla sArI yUnIvarasiTI 'cha uDDajU ChaDDa merI bAMha muMDiA
The whole university will start gossiping, let go of my arm, boy
ਵੇ ਗੱਲ ਸਾਰੀ ਯੂਨੀਵਰਸਿਟੀ 'ਚ ਉੱਡਜੂ ਛੱਡ ਮੇਰੀ ਬਾਂਹ ਮੁੰਡਿਆ
ve galla sArI yUnIvarasiTI 'cha uDDajU ChaDDa merI bAMha muMDiA

ਹਾਏ ਛੱਡ ਮੇਰੀ ਬਾਂਹ ਮੁੰਡਿਆ
hAe ChaDDa merI bAMha muMDiA
O, let go of my arm, boy
ਹਾਏ ਛੱਡ ਮੇਰੀ ਬਾਂਹ ਮੁੰਡਿਆ
hAe ChaDDa merI bAMha muMDiA
O, let go of my arm, boy
ਉਹ ਕਰਦਾ ਕਿਉਂ ਇੰਨਾ ਤੂੰ ਬਲੈਕਮੇਲ ਮੈਨੂੰ ਥੋੜ੍ਹਾ ਥੋੜ੍ਹਾ ਰਿਹਾ ਕਰ ਵੇ ਤੂੰ ਚਿੱਲ ਵੇ
uha karadA kiuM iMnA tUM balaikamela mainUM tho.DhA tho.DhA rihA kara ve tUM chilla ve
Why do you blackmail me so much? You should learn to chill out a bit
ਪ੍ਰਾਈਵੇਟ ਪੁਆਇੰਟ ਜਿਹੜਾ ਵਾਈਟ ਰੌਕ ਵੱਲ ਮੈਨੂੰ ਉੱਥੇ ਆ ਕੇ ਸੱਜਣਾ ਤੂੰ ਮਿਲ ਵੇ
prAIveTa puAiMTa jiha.DA vAITa rauka valla mainUM utthe A ke sajjaNA tUM mila ve
The private point over by White Rock, come meet me there, [Sajjana: soulmate/beloved]

ਬਾਪੂ ਅੜਬ ਸੁਭਾਅ ਦਾ ਡਰ ਲੱਗਦਾ
bApU a.Daba subhAa dA Dara laggadA
My father is of a stubborn nature, I am afraid of him
ਅੜਬ ਸੁਭਾਅ ਦਾ ਡਰ ਲੱਗਦਾ ਗੁੱਸੇ ਵਾਲੀ ਮਾਂ ਮੁੰਡਿਆ
a.Daba subhAa dA Dara laggadA gusse vAlI mAM muMDiA
He’s stubborn and I’m scared; my mother is also short-tempered, boy
ਗੱਲ ਸਾਰੀ ਯੂਨੀਵਰਸਿਟੀ 'ਚ ਉੱਡਜੂ ਛੱਡ ਮੇਰੀ ਬਾਂਹ ਮੁੰਡਿਆ
galla sArI yUnIvarasiTI 'cha uDDajU ChaDDa merI bAMha muMDiA
The whole university will start gossiping, let go of my arm, boy
ਵੇ ਗੱਲ ਸਾਰੀ ਯੂਨੀਵਰਸਿਟੀ 'ਚ ਉੱਡਜੂ ਛੱਡ ਮੇਰੀ ਬਾਂਹ ਮੁੰਡਿਆ
ve galla sArI yUnIvarasiTI 'cha uDDajU ChaDDa merI bAMha muMDiA
The whole university will start gossiping, let go of my arm, boy
ਹਾਏ ਛੱਡ ਮੇਰੀ ਬਾਂਹ ਮੁੰਡਿਆ
hAe ChaDDa merI bAMha muMDiA
O, let go of my arm, boy
ਹਾਏ ਛੱਡ ਮੇਰੀ ਬਾਂਹ ਮੁੰਡਿਆ
hAe ChaDDa merI bAMha muMDiA
O, let go of my arm, boy
ਉਹ ਮੇਰੀ ਜਿੰਦ ਜਾਨ ਉੱਤੇ ਬਣੀ ਪਈ ਐ ਸੱਜਣਾ ਤੇਰੇ ਭਾਅ ਦਾ ਬਣਿਆ ਏ ਹਾਸਾ ਵੇ
uha merI jiMda jAna utte baNI paI ai sajjaNA tere bhAa dA baNiA e hAsA ve
My life and soul are at stake here, while to you, it’s just a joke
ਅਟੈਂਡੈਂਸ ਨਾ ਸ਼ੋਰਟ ਹੋ ਜੇ ਤੇਰੇ ਚੱਕਰਾਂ 'ਚ ਤਿੰਨ ਚਾਰ ਮਿਸ ਹੋ ਗਈਆਂ ਕਲਾਸਾਂ ਵੇ
aTaiMDaiMsa nA sa਼oraTa ho je tere chakkarAM 'cha tiMna chAra misa ho gaIAM kalAsAM ve
I hope my attendance doesn't fall short; I've already missed three or four classes because of you
ਮੇਰੀ ਜਿੰਦ ਜਾਨ ਉੱਤੇ ਬਣੀ ਪਈ ਐ ਸੱਜਣਾ ਤੇਰੇ ਭਾਅ ਦਾ ਬਣਿਆ ਏ ਹਾਸਾ ਵੇ
merI jiMda jAna utte baNI paI ai sajjaNA tere bhAa dA baNiA e hAsA ve
My life and soul are at stake here, while to you, it’s just a joke
ਅਟੈਂਡੈਂਸ ਨਾ ਸ਼ੋਰਟ ਹੋ ਜੇ ਤੇਰੇ ਚੱਕਰਾਂ 'ਚ ਤਿੰਨ ਚਾਰ ਮਿਸ ਹੋ ਗਈਆਂ ਕਲਾਸਾਂ ਵੇ
aTaiMDaiMsa nA sa਼oraTa ho je tere chakkarAM 'cha tiMna chAra misa ho gaIAM kalAsAM ve
I hope my attendance doesn't fall short; I've already missed three or four classes because of you
ਉਹ ਕੋਈ ਝੂਠ ਨਾ ਮੈਂ ਸੱਚੀ ਗੱਲ ਦੱਸਦੀ
uha koI jhUTha nA maiM sachchI galla dassadI
I’m not lying, I’m telling you the absolute truth
ਝੂਠ ਨਾ ਮੈਂ ਸੱਚੀ ਗੱਲ ਦੱਸਦੀ ਰੱਬ ਐ ਗਵਾਹ ਮੁੰਡਿਆ
jhUTha nA maiM sachchI galla dassadI rabba ai gavAha muMDiA
It’s no lie, I tell the truth; God is my witness, boy
ਗੱਲ ਸਾਰੀ ਯੂਨੀਵਰਸਿਟੀ 'ਚ ਉੱਡਜੂ ਛੱਡ ਮੇਰੀ ਬਾਂਹ ਮੁੰਡਿਆ
galla sArI yUnIvarasiTI 'cha uDDajU ChaDDa merI bAMha muMDiA
The whole university will start gossiping, let go of my arm, boy
ਵੇ ਗੱਲ ਸਾਰੀ ਯੂਨੀਵਰਸਿਟੀ 'ਚ ਉੱਡਜੂ ਛੱਡ ਮੇਰੀ ਬਾਂਹ ਮੁੰਡਿਆ
ve galla sArI yUnIvarasiTI 'cha uDDajU ChaDDa merI bAMha muMDiA
The whole university will start gossiping, let go of my arm, boy
ਹਾਏ ਛੱਡ ਮੇਰੀ ਬਾਂਹ ਮੁੰਡਿਆ
hAe ChaDDa merI bAMha muMDiA
O, let go of my arm, boy
ਉਹ ਰੰਬੇਵਾਲਿਆ ਵੇ ਦਿਨ ਵਿਚ ਨਹੀਓਂ ਚੈਨ ਵੇ ਤੂੰ ਨੀਂਦਾਂ ਵੀ ਰਕਾਨ ਦੀਆਂ ਲੁੱਟੀਆਂ
uha raMbevAliA ve dina vicha nahIoM chaina ve tUM nIMdAM vI rakAna dIAM luTTIAM
O, [Rambewalia: native of Rambewala village; self-reference to the lyricist/artist], I have no peace during the day; you’ve stolen this [Rakaan: a graceful, sophisticated young woman]’s sleep
ਹੁਣ ਤਾਂ ਬਹਾਨੇ ਨਾਲ ਮਿਲ ਲੈਨੇ ਆਂ ਅੱਗੇ ਔਖਾ ਹੋਊ ਵਿਚ ਸਮਰ ਦੀਆਂ ਛੁੱਟੀਆਂ
huNa tAM bahAne nAla mila laine AM agge aukhA hoU vicha samara dIAM ChuTTIAM
Right now we meet using excuses, but it will be harder during the summer holidays
ਰੰਬੇਵਾਲਿਆ ਵੇ ਦਿਨ ਵਿਚ ਨਹੀਓਂ ਚੈਨ ਵੇ ਤੂੰ ਨੀਂਦਾਂ ਵੀ ਰਕਾਨ ਦੀਆਂ ਲੁੱਟੀਆਂ
raMbevAliA ve dina vicha nahIoM chaina ve tUM nIMdAM vI rakAna dIAM luTTIAM
O, Rambewalia, I have no peace during the day; you’ve stolen this [Rakaan: a graceful, sophisticated young woman]’s sleep
ਹੁਣ ਤਾਂ ਬਹਾਨੇ ਨਾਲ ਮਿਲ ਲੈਨੇ ਆਂ ਅੱਗੇ ਔਖਾ ਹੋਊ ਵਿਚ ਸਮਰ ਦੀਆਂ ਛੁੱਟੀਆਂ
huNa tAM bahAne nAla mila laine AM agge aukhA hoU vicha samara dIAM ChuTTIAM
Right now we meet using excuses, but it will be harder during the summer holidays
ਉਹ ਮੇਰੇ ਨਾਂ ਦਾ ਤੂੰ ਟੈਟੂ ਖੁਣਵਾ ਲਿਆ
uha mere nAM dA tUM TaiTU khuNavA liA
You’ve even gone and got my name tattooed
ਨਾਂ ਦਾ ਤੂੰ ਟੈਟੂ ਖੁਣਵਾ ਲਿਆ ਡਰਦੀ ਐਂ ਤਾਂ ਮੁੰਡਿਆ
nAM dA tUM TaiTU khuNavA liA DaradI aiM tAM muMDiA
You’ve got the tattoo engraved; that’s why I’m scared, boy
ਗੱਲ ਸਾਰੀ ਯੂਨੀਵਰਸਿਟੀ 'ਚ ਉੱਡਜੂ
galla sArI yUnIvarasiTI 'cha uDDajU
The word will spread through the whole university
ਉਹ ਗੱਲ ਸਾਰੇ ਸਰੀ ਸ਼ਹਿਰ ਵਿਚ ਉੱਡਜੂ
uha galla sAre sarI sa਼hira vicha uDDajU
The word will spread through the whole city of Surrey
ਵੇ ਗੱਲ ਸਾਰੇ ਬਰੈਂਪਟਨ 'ਚ ਉੱਡਜੂ
ve galla sAre baraiMpaTana 'cha uDDajU
The word will spread through all of Brampton
ਉਹ ਗੱਲ ਸਾਰੇ ਕੈਨੇਡਾ ਵਿਚ ਉੱਡਜੂ ਛੱਡ ਮੇਰੀ ਬਾਂਹ ਮੁੰਡਿਆ
uha galla sAre kaineDA vicha uDDajU ChaDDa merI bAMha muMDiA
The word will spread through all of Canada, let go of my arm, boy
ਹਾਏ ਛੱਡ ਮੇਰੀ ਬਾਂਹ ਮੁੰਡਿਆ
hAe ChaDDa merI bAMha muMDiA
O, let go of my arm, boy
ਹਾਏ ਛੱਡ ਮੇਰੀ ਬਾਂਹ ਮੁੰਡਿਆ
hAe ChaDDa merI bAMha muMDiA
O, let go of my arm, boy