Velly Tere Pind De
by Ranjit Bawa
ਲੱਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ ਵੇ ਵੈਲੀ ਤੇਰੇ ਪਿੰਡ ਦੇ
laggade A chaMge tainUM bAI bAI Akhade ve vailI tere piMDa de
It looks so good when the outlaws [Velly: a charismatic tough-guy/outlaw known for defiance] of your village address you as "brother."
ਵੈਲੀ ਤੇਰੇ ਪਿੰਡ ਦੇ
vailI tere piMDa de
The outlaws of your village.
ਤੇਰੀ ਜੀਪ ਦੀ ਆਵਾਜ਼ ਸੁਣ ਸੋਹਣਿਆ ਮੈਂ ਵੇਖੇ ਕਿੰਨੇ ਰੌਲ਼ੇ ਅੱਖੀਂ ਖਿੰਡਦੇ
terI jIpa dI AvAja਼ suNa sohaNiA maiM vekhe kiMne raula਼e akkhIM khiMDade
Hearing the roar of your jeep, my handsome beloved, I've seen so many conflicts scatter before my eyes.
ਰੌਲ਼ੇ ਅੱਖੀਂ ਖਿੰਡਦੇ
raula਼e akkhIM khiMDade
Conflicts scatter before my eyes.
ਲੱਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ ਵੇ ਵੈਲੀ ਤੇਰੇ ਪਿੰਡ ਦੇ
laggade A chaMge tainUM bAI bAI Akhade ve vailI tere piMDa de
It looks so good when the outlaws [Velly: a charismatic tough-guy/outlaw known for defiance] of your village address you as "brother."
ਉਹ ਤੇਰੀ ਜੀਪ ਦੀ ਆਵਾਜ਼ ਸੁਣ ਸੋਹਣਿਆ ਮੈਂ ਵੇਖੇ ਕਿੰਨੇ ਰੌਲ਼ੇ ਅੱਖੀਂ ਖਿੰਡਦੇ
uha terI jIpa dI AvAja਼ suNa sohaNiA maiM vekhe kiMne raula਼e akkhIM khiMDade
Oh, hearing the roar of your jeep, my handsome beloved, I've seen so many conflicts scatter before my eyes.
ਤੇਰੀ ਟੌਹਰ ਨੇ ਆ ਫੈਨ ਕਰਿਆ ਵੇ ਮੈਂ ਜਿੰਦ ਜਾਨ ਹਾਰੀ ਪਈ ਆਂ
terI Tauhara ne A phaina kariA ve maiM jiMda jAna hArI paI AM
Your stately pride [Taur: swagger/stately gait] has made me a fan; I have surrendered my very life and soul to you.
ਵੇ ਮੈਂ ਜਿੰਦ ਜਾਨ ਹਾਰੀ ਪਈ ਆਂ
ve maiM jiMda jAna hArI paI AM
I have surrendered my very life and soul to you.
ਮੁੰਡੇ ਜੱਟੀ ਉੱਤੇ ਲੱਖ ਮਰਦੇ ਵੇ ਮੈਂ ਤੇਰੇ ਉੱਤੇ ਮਰੀ ਪਈ ਆਂ
muMDe jaTTI utte lakkha marade ve maiM tere utte marI paI AM
A million boys are dying for this [Jatti: a woman of the land-owning agricultural community], but I am head over heels for only you.
ਮੁੰਡੇ ਜੱਟੀ ਉੱਤੇ ਲੱਖ ਮਰਦੇ ਵੇ ਮੈਂ ਤੇਰੇ ਉੱਤੇ ਮਰੀ ਪਈ ਆਂ
muMDe jaTTI utte lakkha marade ve maiM tere utte marI paI AM
A million boys are dying for this [Jatti: a woman of the land-owning agricultural community], but I am head over heels for only you.
ਲੱਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ ਵੇ ਵੈਲੀ ਤੇਰੇ ਪਿੰਡ ਦੇ
laggade A chaMge tainUM bAI bAI Akhade ve vailI tere piMDa de
It looks so good when the outlaws [Velly: a charismatic tough-guy/outlaw known for defiance] of your village address you as "brother."
ਵੈਲੀ ਤੇਰੇ ਪਿੰਡ ਦੇ
vailI tere piMDa de
The outlaws of your village.
ਇਸ਼ਕੇ ਦੇ ਫੁੱਲ ਜਿਹੜੇ ਜੋਬਨ ਦੀ ਰੁੱਤ ਲਾਏ ਪਤਾ ਮੈਨੂੰ ਹੌਲੀ ਹੌਲੀ ਪੱਕਦੇ
isa਼ke de phulla jiha.De jobana dI rutta lAe patA mainUM haulI haulI pakkade
The flowers of love planted in the season of youth—I know they ripen slowly.
ਪਰ ਮੇਰੇ ਕੋਲੋਂ ਲੁੱਕ ਲੁੱਕ ਮਿਲਿਆ ਨਹੀਂ ਜਾਣਾ ਤਾਹੀਂ ਕਹਿੰਦੀ ਆਂ ਘੜੇ ਤੋਂ ਗੋਲ਼ਾ ਚੱਕਦੇ
para mere koloM lukka lukka miliA nahIM jANA tAhIM kahiMdI AM gha.De toM gola਼A chakkade
But I cannot keep meeting you in secret, that is why I ask you to lift the lid [Gola: symbolic reference to lifting the veil/formally claiming a bride].
ਕਹਿੰਦੀ ਆਂ ਘੜੇ ਤੋਂ ਗੋਲ਼ਾ ਚੱਕਦੇ
kahiMdI AM gha.De toM gola਼A chakkade
I ask you to lift the lid.
ਇਸ਼ਕੇ ਦੇ ਫੁੱਲ ਜਿਹੜੇ ਜੋਬਨ ਦੀ ਰੁੱਤ ਲਾਏ ਪਤਾ ਮੈਨੂੰ ਹੌਲੀ ਹੌਲੀ ਪੱਕਦੇ
isa਼ke de phulla jiha.De jobana dI rutta lAe patA mainUM haulI haulI pakkade
The flowers of love planted in the season of youth—I know they ripen slowly.
ਪਰ ਮੇਰੇ ਕੋਲੋਂ ਲੁੱਕ ਲੁੱਕ ਮਿਲਿਆ ਨਹੀਂ ਜਾਣਾ ਤਾਹੀਂ ਕਹਿੰਦੀ ਆਂ ਘੜੇ ਤੋਂ ਗੋਲ਼ਾ ਚੱਕਦੇ
para mere koloM lukka lukka miliA nahIM jANA tAhIM kahiMdI AM gha.De toM gola਼A chakkade
But I cannot keep meeting you in secret, that is why I ask you to lift the lid.
ਕਹਿੰਦੀ ਆਂ ਘੜੇ ਤੋਂ ਗੋਲ਼ਾ ਚੱਕਦੇ
kahiMdI AM gha.De toM gola਼A chakkade
I ask you to lift the lid.
ਉਹ ਜੇਰਾ ਵੇਖ ਕੇ ਅਜ਼ਮਾ ਕੇ ਮਿੱਠਿਆ ਵੇ ਮੈਂ ਪਿਆਰ ਨਾਲ ਭਰੀ ਪਈ ਆਂ
uha jerA vekha ke aja਼mA ke miTThiA ve maiM piAra nAla bharI paI AM
After testing and witnessing your courage, my sweet, I have filled my heart with love for you.
ਵੇ ਮੈਂ ਪਿਆਰ ਨਾਲ ਭਰੀ ਪਈ ਆਂ
ve maiM piAra nAla bharI paI AM
I have filled my heart with love for you.
ਮੁੰਡੇ ਜੱਟੀ ਉੱਤੇ ਲੱਖ ਮਰਦੇ ਵੇ ਮੈਂ ਤੇਰੇ ਉੱਤੇ ਮਰੀ ਪਈ ਆਂ
muMDe jaTTI utte lakkha marade ve maiM tere utte marI paI AM
A million boys are dying for this [Jatti: a woman of the land-owning agricultural community], but I am head over heels for only you.
ਮੁੰਡੇ ਜੱਟੀ ਉੱਤੇ ਲੱਖ ਮਰਦੇ ਵੇ ਮੈਂ ਤੇਰੇ ਉੱਤੇ ਮਰੀ ਪਈ ਆਂ
muMDe jaTTI utte lakkha marade ve maiM tere utte marI paI AM
A million boys are dying for this [Jatti: a woman of the land-owning agricultural community], but I am head over heels for only you.
ਲੱਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ ਵੇ ਵੈਲੀ ਤੇਰੇ ਪਿੰਡ ਦੇ
laggade A chaMge tainUM bAI bAI Akhade ve vailI tere piMDa de
It looks so good when the outlaws [Velly: a charismatic tough-guy/outlaw known for defiance] of your village address you as "brother."
ਵੈਲੀ ਤੇਰੇ ਪਿੰਡ ਦੇ
vailI tere piMDa de
The outlaws of your village.
ਹੈਪੀ ਰਾਏਕੋਟੀ ਛੱਡ ਬੇਪਰਵਾਹੀ ਹੁੰਦੇ ਕੁੜੀਆਂ ਦੇ ਕੋਲ ਘੱਟ ਮੌਕੇ ਵੇ
haipI rAekoTI ChaDDa beparavAhI huMde ku.DIAM de kola ghaTTa mauke ve
[Happy Raikoti: Self-reference to the song's lyricist], stop being so indifferent, for girls have very few chances in life.
ਤੈਨੂੰ ਤੇ ਪਤਾ ਏ ਜਾ ਕੇ ਲਾਂਭੇ ਪਿੰਡ ਰਹਿਣਾ ਦਿਨ ਕੱਟਣੇ ਹੁੰਦੇ ਆ ਕਿੰਨੇ ਔਖੇ ਵੇ
tainUM te patA e jA ke lAMbhe piMDa rahiNA dina kaTTaNe huMde A kiMne aukhe ve
You already know that living in a distant village, how difficult it is to pass the days.
ਕੱਟਣੇ ਹੁੰਦੇ ਆ ਕਿੰਨੇ ਔਖੇ ਵੇ
kaTTaNe huMde A kiMne aukhe ve
How difficult it is to pass the days.

ਉਹ ਕਿਤੇ ਹੋਰ ਹੀ ਨਾ ਪੁਆ ਤੋਰ ਦੇ ਵੇ ਮੈਂ ਇਸੇ ਗੱਲੋਂ ਡਰੀ ਪਈ ਆਂ
uha kite hora hI nA puA tora de ve maiM ise galloM DarI paI AM
I am terrified that my family might start my wedding procession elsewhere.
ਵੇ ਮੈਂ ਇਸੇ ਗੱਲੋਂ ਡਰੀ ਪਈ ਆਂ
ve maiM ise galloM DarI paI AM
I am terrified of this very thing.
ਮੁੰਡੇ ਜੱਟੀ ਉੱਤੇ ਲੱਖ ਮਰਦੇ vੇ ਮੈਂ ਤੇਰੇ ਉੱਤੇ ਮਰੀ ਪਈ ਆਂ
muMDe jaTTI utte lakkha marade ve maiM tere utte marI paI AM
A million boys are dying for this [Jatti: a woman of the land-owning agricultural community], but I am head over heels for only you.
ਮੁੰਡੇ ਜੱਟੀ ਉੱਤੇ ਲੱਖ ਮਰਦੇ ਵੇ ਮੈਂ ਤੇਰੇ ਉੱਤੇ ਮਰੀ ਪਈ ਆਂ
muMDe jaTTI utte lakkha marade ve maiM tere utte marI paI AM
A million boys are dying for this [Jatti: a woman of the land-owning agricultural community], but I am head over heels for only you.
ਲੱਗਦੇ ਆ ਚੰਗੇ ਤੈਨੂੰ ਬਾਈ ਬਾਈ ਆਖਦੇ ਵੇ ਵੈਲੀ ਤੇਰੇ ਪਿੰਡ ਦੇ
laggade A chaMge tainUM bAI bAI Akhade ve vailI tere piMDa de
It looks so good when the outlaws [Velly: a charismatic tough-guy/outlaw known for defiance] of your village address you as "brother."
ਵੈਲੀ ਤੇਰੇ ਪਿੰਡ ਦੇ
vailI tere piMDa de
The outlaws of your village.
ਵੈਲੀ ਤੇਰੇ ਪਿੰਡ ਦੇ
vailI tere piMDa de
The outlaws of your village.
ਵੈਲੀ ਤੇਰੇ ਪਿੰਡ ਦੇ
vailI tere piMDa de
The outlaws of your village.
ਵੇ ਵੈਲੀ ਤੇਰੇ ਪਿੰਡ ਦੇ
ve vailI tere piMDa de
Oh, the outlaws of your village.
ਵੈਲੀ ਤੇਰੇ ਪਿੰਡ ਦੇ
vailI tere piMDa de
The outlaws of your village.