Viyah Da Cha
by Ranjit Bawaft Ravi Raj
ਦਿਨ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ
dina ajja dA karo.DAM toM vI mahiMgA nI
Today is a day more precious than millions, [Ni/Nee: a gender-specific vocative used to address a woman directly]
ਮੇਰੀ ਪੱਗ ਨਾਲ ਮੈਚ ਤੇਰਾ ਲਹਿੰਗਾ ਨੀ
merI pagga nAla maicha terA lahiMgA nI
Your [Lehenga: an ornate ankle-length skirt worn by brides] matches my turban perfectly
ਓਏ ਆਪ ਫੁੱਲਾਂ ਨਾਲ ਸਜਾਈ ਮੈਂ ਤਾਂ ਕਾਰ ਨੀ
oe Apa phullAM nAla sajAI maiM tAM kAra nI
I've personally decorated the car with fresh blooms
ਹੋਇਆ ਸਾਰਿਆਂ ਤੋਂ ਪਹਿਲਾਂ ਮੈਂ ਤਿਆਰ ਨੀ
hoiA sAriAM toM pahilAM maiM tiAra nI
I was the very first one to get ready today
ਓ ਵੇਟ ਹੁੰਦੀ ਨੀ ਓ ਮੇਰੇ ਤੋਂ ਬਰਾਤ ਦੀ
o veTa huMdI nI o mere toM barAta dI
Oh, I just can't wait for the [Baraat: the groom's wedding procession] to start
ਵਿਆਹ ਦਾ ਮੈਨੂੰ ਚਾਅ ਚੜ੍ਹਿਆ
viAha dA mainUM chAa cha.DhiA
I am overflowing with the joy of my wedding
ਓ ਜੱਟ
o jaTTa
This [Jatt: a member of the land-owning agricultural community known for pride and lifestyle]
ਓ ਜੱਟ ਆਪਣੇ ਵਿਆਹ 'ਚ ਨੱਚੂ
o jaTTa ApaNe viAha 'cha nachchU
This [Jatt] is going to dance his heart out at his own wedding
ਆਪਣੇ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ApaNe viAha dA mainUM chAa cha.DhiA
I am overflowing with the joy of my wedding
ਓ ਜੱਟ ਆਪਣੇ ਵਿਆਹ 'ਚ ਨੱਚੂ
o jaTTa ApaNe viAha 'cha nachchU
This [Jatt] is going to dance his heart out at his own wedding
ਆਪਣੇ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ApaNe viAha dA mainUM chAa cha.DhiA
I am overflowing with the joy of my wedding
ਵਿਆਹ ਦਾ ਮੈਨੂੰ ਚਾਅ ਚੜ੍ਹਿਆ ਹੋਏ
viAha dA mainUM chAa cha.DhiA hoe
I am swept up in the thrill of this wedding, hoye!
ਦਿਨ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ ਓਏ
dina ajja dA karo.DAM toM vI mahiMgA nI oe
Today is a day more precious than millions, oh!
ਚਲੋ ਛੇਤੀ ਛੇਤੀ ਤੋਰ ਲਵੋ ਗੱਡੀਆਂ
chalo ChetI ChetI tora lavo gaDDIAM
Come on, let’s get these cars moving quickly
ਜੀਹਦੀ ਹੋਈ ਨੀ ਤਿਆਰੀ ਉਹਨੂੰ ਛੱਡ ਦੋ ਘਰੇ
jIhadI hoI nI tiArI uhanUM ChaDDa do ghare
Whoever isn't ready yet, just leave them at home
ਓ ਮੇਰੇ ਵਾਸਤੇ ਬਣੀ ਏ ਟੋਟਾ ਚੰਦ ਦਾ
o mere vAsate baNI e ToTA chaMda dA
For me, she is a literal piece of the moon
ਮੁੱਖ ਵੇਖਣੇ ਨੂੰ ਜੱਟ ਕਿੱਦਾਂ ਸਬਰ ਕਰੇ
mukkha vekhaNe nUM jaTTa kiddAM sabara kare
How can this [Jatt] stay patient just to see her face?
ਓ ਬੜੀ ਔਖੀ ਕੱਟੀ ਅੱਜ ਰਾਤ ਨੀ
o ba.DI aukhI kaTTI ajja rAta nI
Oh, last night was so incredibly difficult to pass
ਵਿਆਹ ਦਾ ਮੈਨੂੰ ਚਾਅ ਚੜ੍ਹਿਆ
viAha dA mainUM chAa cha.DhiA
I am overflowing with the joy of my wedding
ਓ ਜੱਟ
o jaTTa
This [Jatt]
ਓ ਜੱਟ ਆਪਣੇ ਵਿਆਹ 'ਚ ਨੱਚੂ
o jaTTa ApaNe viAha 'cha nachchU
This [Jatt] is going to dance his heart out at his own wedding
ਆਪਣੇ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ApaNe viAha dA mainUM chAa cha.DhiA
I am overflowing with the joy of my wedding
ਓ ਜੱਟ ਆਪਣੇ ਵਿਆਹ 'ਚ ਨੱਚੂ
o jaTTa ApaNe viAha 'cha nachchU
This [Jatt] is going to dance his heart out at his own wedding
ਆਪਣੇ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ApaNe viAha dA mainUM chAa cha.DhiA
I am overflowing with the joy of my wedding
ਵਿਆਹ ਦਾ ਮੈਨੂੰ ਚਾਅ ਚੜ੍ਹਿਆ ਹੋਏ
viAha dA mainUM chAa cha.DhiA hoe
I am swept up in the thrill of this wedding, hoye!
ਦਿਨ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ ਓਏ
dina ajja dA karo.DAM toM vI mahiMgA nI oe
Today is a day more precious than millions, oh!
ਮੇਰੇ ਨਾਲ-ਨਾਲ ਰਹੋ ਯਾਰੋ ਬੇਲੀਓ
mere nAla-nAla raho yAro belIo
Stay right by my side, my [Yaar: close friends/brothers; carries significant cultural weight regarding loyalty]
ਕਿਤੇ ਬਹੁਤਾ ਵੀ ਨਾ ਸਾਲੀਆਂ 'ਚ ਵੱਜਦੇ ਰਹੋ
kite bahutA vI nA sAlIAM 'cha vajjade raho
Don't get too distracted by the [Saalian: the bride's sisters/cousins, known for teasing the groom's side]
ਭਾਵੇਂ ਪੈ ਜਾਣ ਪੱਟਾਂ ਉੱਤੇ ਛੱਲੀਆਂ
bhAveM pai jANa paTTAM utte ChallIAM
Even if our thighs get bruised from the heavy dancing
ਤੁਸੀਂ ਬੋਲੀਆਂ ਦੀ ਕਿੱਲੀ ਅੱਜ ਗੱਡਦੇ ਰਹੋ
tusIM bolIAM dI killI ajja gaDDade raho
Keep pinning down the rhythm of the [Boliyan: short couplets sung during Bhangra]
ਮੁੰਡਾ ਭੰਗੜਾ ਪਾਉਂਦਾ ਵੇਖੀਂ ਆਪ ਨੀ
muMDA bhaMga.DA pAuMdA vekhIM Apa nI
You'll see the groom himself leading the [Bhangra: energetic Punjabi folk dance]
ਵਿਆਹ ਦਾ ਮੈਨੂੰ ਚਾਅ ਚੜ੍ਹਿਆ
viAha dA mainUM chAa cha.DhiA
I am overflowing with the joy of my wedding
ਓ ਜੱਟ
o jaTTa
This [Jatt]
ਓ ਜੱਟ ਆਪਣੇ ਵਿਆਹ 'ਚ ਨੱਚੂ
o jaTTa ApaNe viAha 'cha nachchU
This [Jatt] is going to dance his heart out at his own wedding
ਆਪਣੇ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ApaNe viAha dA mainUM chAa cha.DhiA
I am overflowing with the joy of my wedding
ਓ ਜੱਟ ਆਪਣੇ ਵਿਆਹ 'ਚ ਨੱਚੂ
o jaTTa ApaNe viAha 'cha nachchU
This [Jatt] is going to dance his heart out at his own wedding
ਆਪਣੇ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ApaNe viAha dA mainUM chAa cha.DhiA
I am overflowing with the joy of my wedding
ਵਿਆਹ ਦਾ ਮੈਨੂੰ ਚਾਅ ਚੜ੍ਹਿਆ ਹੋਏ
viAha dA mainUM chAa cha.DhiA hoe
I am swept up in the thrill of this wedding, hoye!
ਦਿਨ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ ਓਏ
dina ajja dA karo.DAM toM vI mahiMgA nI oe
Today is a day more precious than millions, oh!
ਓ ਦਿਲ ਕਰੇ ਝੱਟਪੱਟ ਲੈ ਲਵਾਂ ਲਾਵਾਂ
o dila kare jhaTTapaTTa lai lavAM lAvAM
Oh, my heart wants to perform the [Laavan: the four sacred circumambulations of the Sikh wedding ceremony] right now
ਮੁੱਕਰ ਨਾ ਜਾਣ ਸਹੁਰੇ ਦੇਣ ਤੋਂ ਕੁੜੀ
mukkara nA jANa sahure deNa toM ku.DI
Lest my in-laws change their mind about giving me their girl
ਓ ਆਈ ਲਵ ਯੂ ਹੈ ਰੱਬ ਜੀ ਨੂੰ ਰੱਜ ਕੇ
o AI lava yU hai rabba jI nUM rajja ke
Oh, I love the Almighty with all my soul
ਨੇੜੇ ਹੋ ਕੇ ਜਿਨ੍ਹਾਂ ਹੈ ਗ਼ਰੀਬ ਦੀ ਸੁਣੀ
ne.De ho ke jinhAM hai ga਼rIba dI suNI
Who listened closely to the prayers of this humble soul
ਇੱਕ ਜਨਮ ਨਾ ਛੱਡੂੰ ਤੇਰਾ ਸਾਥ ਨੀ
ikka janama nA ChaDDUM terA sAtha nI
I won't leave your side for even a single lifetime