Yaad-Shaheedi: Remembering the 300 Years of Martyrdom: Baba Banda Singh Bahadur and Other Singhs
by Ranjit Bawaft Tigerstyle
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur

ਗੁਰਦਾਸ ਨੰਗਲ ਤੋਂ ਕੈਦ ਕਰ ਲਿਆ ਸਿੰਘ ਸੂਰਿਆਂ ਨੂੰ
guradAsa naMgala toM kaida kara liA siMgha sUriAM nUM
From Gurdas Nangal, they captured the [Singh: literally 'lions'; refers to initiated Sikh warriors]
ਗੱਡੀਆਂ ਉੱਤੇ ਲੱਦ ਲਿਆ ਸੰਗਲਾਂ ਵਿਚ ਨੂੜਿਆਂ ਨੂੰ
gaDDIAM utte ladda liA saMgalAM vicha nU.DiAM nUM
They loaded them onto carts, bound tightly in heavy chains
ਓ ਗੱਡੀਆਂ ਉੱਤੇ ਲੱਦ ਲਿਆ ਸੰਗਲਾਂ ਵਿਚ ਨੂੜਿਆਂ ਨੂੰ
o gaDDIAM utte ladda liA saMgalAM vicha nU.DiAM nUM
Oh, they loaded them onto carts, bound tightly in heavy chains
ਬਰਾਤ ਸਿੰਘਾਂ ਦੀ ਮੌਤ ਵਿਆਹੁਣ ਦਿੱਲੀ ਜਾ ਰਹੀ ਏ
barAta siMghAM dI mauta viAhuNa dillI jA rahI e
The procession of [Singhs: Sikh warriors] is heading to Delhi to marry death itself
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
ਸਿੱਖਾਂ ਦੀ ਝਾਲ ਨਾ ਦਿੱਲੀ ਦੇ ਵਿਚ ਖਿੱਲੀ ਉਡਾਈ ਏ
sikkhAM dI jhAla nA dillI de vicha khillI uDAI e
The [Singhs'] might could not be contained, though Delhi mocked and jeered
ਈਣ ਮਨਾਉਣੀ ਸਿੰਘਾਂ ਨੂੰ ਪੂਰੀ ਵਾਹ ਲਾਈ ਏ
INa manAuNI siMghAM nUM pUrI vAha lAI e
The tyrants exhausted every effort to make the [Singhs] surrender their faith

ਮੁਗ਼ਲਾਂ ਦੀ ਟੋਲੀ ਕਦਮ ਕਦਮ 'ਤੇ ਮੂੰਹ ਦੀ ਖਾ ਰਹੀ ਏ
muga਼lAM dI TolI kadama kadama 'te mUMha dI khA rahI e
The Mughal hordes are tasting defeat at every single step
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
700 ਸਿੰਘ ਸ਼ਹੀਦ ਅੱਖਾਂ ਦੇ ਸਾਹਮਣੇ ਹੋਇਆ ਏ
700 siMgha sa਼hIda akkhAM de sAhamaNe hoiA e
Seven hundred [Singhs] attained martyrdom right before his very eyes
ਪੁੱਤ ਅਜੈ ਸਿਉਂ ਦੀ ਵਾਰੀ ਆਈ ਦਰਦ ਨਾ ਹੋਇਆ ਏ
putta ajai siuM dI vArI AI darada nA hoiA e
When it was the turn of his son, Ajay Singh, he felt no despair or pain

ਉਨਮਾਨ ਬਾਣੀ ਦੀ ਮਸਤੀ ਸਿੰਘ ਦੇ ਮੁੱਖ 'ਤੇ ਛਾ ਰਹੀ ਏ
unamAna bANI dI masatI siMgha de mukkha 'te ChA rahI e
The divine intoxication of [Bani: sacred Sikh scriptures/hymns] radiates from the [Singh's] face
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਕੱਢ ਕਾਲਜਾ ਪੁੱਤ ਦਾ ਉਸ ਦੇ ਮੂੰਹ ਵਿਚ ਪਾਇਆ ਏ
kaDDha kAlajA putta dA usa de mUMha vicha pAiA e
Tearing out the son’s heart, they forced it into the father's mouth
ਪਹਿਲਾ ਬਾਪ ਅਨੋਖਾ ਜਿਸ ਨਾ ਸਿਦਕ ਡੁਲਾਇਆ ਏ
pahilA bApa anokhA jisa nA sidaka DulAiA e
He is a unique father, the first whose [Sidak: unshakable spiritual grit and faith] never wavered

ਉਹ ਪੁੱਤਰ ਦੇ ਦਿਲ 'ਚੋਂ ਸੁਗੰਧ ਸਿੱਖੀ ਦੀ ਆ ਰਹੀ ਏ
uha puttara de dila 'choM sugaMdha sikkhI dI A rahI e
The fragrance of the Sikh faith emanates from that son’s heart
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
ਬੰਦਾ ਸਿੰਘ ਦਾ ਪਰਿਵਾਰ ਕੌਮ ਲਈ ਜਾਨਾਂ ਵਾਰ ਗਿਆ
baMdA siMgha dA parivAra kauma laI jAnAM vAra giA
Banda Singh’s entire family sacrificed their lives for the [Quam: the collective Sikh nation/community]
ਜਿੱਤ ਸੱਚ ਧਰਮ ਦੀ ਹੋਈ ਤੇ ਜ਼ਾਲਮ ਹਾਰ ਗਿਆ
jitta sachcha dharama dI hoI te ja਼Alama hAra giA
Truth and [Dharma: righteousness/religious duty] triumphed while the [Zaalm: Cruel one/Oppressor] lost
ਉਸ ਦੀ ਕੁਰਬਾਨੀ ਅੱਗੇ ਕੌਮ ਪਈ ਸੀਸ ਝੁਕਾ ਰਹੀ ਏ
usa dI kurabAnI agge kauma paI sIsa jhukA rahI e
The nation bows its head in reverence before his ultimate sacrifice
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
baMdA siMgha bahAdara yodhe de guNa gA rahI e
The nation sings the praises of the warrior, Baba Banda Singh Bahadur
ਓ ਨਾਲ ਜੰਬੂਰਾਂ ਨੋਚਿਆ ਗਰਮ ਸਲਾਖਾਂ ਕੋਹਿਆ ਏ
o nAla jaMbUrAM nochiA garama salAkhAM kohiA e
Oh, they tore his flesh with hot pincers and tortured him with burning rods
ਜ਼ਾਲਮ ਹੱਦ ਮੁਕਾ ਦਿੱਤੀ ਪਰ ਪੀੜ ਨਾ ਹੋਈ ਏ
ja਼Alama hadda mukA dittI para pI.Da nA hoI e
The [Zaalm: Cruel one/Oppressor] crossed all limits, yet he showed no sign of pain

ਕਸ਼ਟ ਸਰੀਰ 'ਤੇ ਸਹਿ ਲਏ ਜੀਭਾ ਬਾਣੀ ਗਾ ਰਹੀ ਏ
kasa਼Ta sarIra 'te sahi lae jIbhA bANI gA rahI e
He endured every bodily agony while his tongue continued to chant [Bani: sacred hymns]
300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀ ਏ
300 sAlA yAda sa਼hIdI kauma manA rahI e
The 300th anniversary of martyrdom is being commemorated by the [Quam: the collective Sikh nation/community]
ਓ ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀ ਏ
o baMdA siMgha bahAdara yodhe de guNa gA rahI e
Oh, the nation sings the praises of the warrior, Baba Banda Singh Bahadur