Yaar Driver

by Ranjit Bawa

ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of `[Yaar: yours truly; referring to himself as your friend/lover]` the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, `[Mutiyare: O young maiden]`
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਫ਼ੋਟੋ ਸ਼ੀਸ਼ੇ ਲਾ ਤੇਰੀ
pha਼oTo sa਼Isa਼e lA terI
I've placed your photo on the mirror
ਹੋ ਗੱਲਾਂ ਕਰਦੇ ਆਂ ਸੁਣ ਨਾਰੇ
ho gallAM karade AM suNa nAre
And I keep talking to it, listen `[Naare: O woman]`
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਗੱਲ ਐੱਲ ਏ ਦੇ ਗੇੜੇ ਦੀ ਕਹਿ ਲਿਆ ਗਿਫ਼ਟ ਕੁੜੇ
galla ailla e de ge.De dI kahi liA gipha਼Ta ku.De
When I return from this LA trip, ask for any gift, `[Kude: girl/maiden]`
ਘੁੱਟ ਕੇ ਲਾ ਕੇ ਯਾਰਾਂ ਦੀ ਮਹਿਫ਼ਲ ਵਿੱਚ ਤੇਰੀ ਕੀਤੀ ਸਿਫ਼ਤ ਕੁੜੇ
ghuTTa ke lA ke yArAM dI mahipha਼la vichcha terI kItI sipha਼ta ku.De
After a strong drink in a `[Mehfil: a social gathering of friends]`, I sang your praises, girl
ਘੁੱਟ ਕੇ ਲਾ ਕੇ ਯਾਰਾਂ ਦੀ ਮਹਿਫ਼ਲ ਵਿੱਚ ਤੇਰੀ ਕੀਤੀ ਸਿਫ਼ਤ ਕੁੜੇ
ghuTTa ke lA ke yArAM dI mahipha਼la vichcha terI kItI sipha਼ta ku.De
After a strong drink in a gathering of `[Yaar: close friends/brothers]`, I sang your praises, girl
ਤੇਰਾ ਚੇਤਾ ਆ ਜਾਂਦਾ
terA chetA A jAMdA
Your memory comes rushing back
ਜਦ ਵੇਖਾਂ ਚੰਨ ਤੇ ਤਾਰੇ
jada vekhAM chaMna te tAre
Whenever I look at the moon and the stars
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਦਿਲ ਖਾਂਦਾ ਫਿਰਦਾ ਠੇਡੇ ਸੀ
dila khAMdA phiradA TheDe sI
My heart was wandering, stumbling around
ਤੇਰੇ ਨਾਮ ਲਾਤਾ ਨੀ
tere nAma lAtA nI
But now I’ve dedicated it to your name, `[Ni: gender-specific vocative for a woman]`
ਬਾਪੂ ਤੋਂ ਸਿੱਖਿਆ ਫ਼ੋਰਡ ਤੇ ਪੀਟਰਬਿਲਟ ਚਲਾਤਾ ਨੀ
bApU toM sikkhiA pha਼oraDa te pITarabilaTa chalAtA nI
I learned on a Ford tractor from my father, and now I drive a Peterbilt rig
ਬਾਪੂ ਤੋਂ ਸਿੱਖਿਆ ਫ਼ੋਰਡ ਤੇ ਪੀਟਰਬਿਲਟ ਚਲਾਤਾ ਨੀ
bApU toM sikkhiA pha਼oraDa te pITarabilaTa chalAtA nI
I learned on a Ford tractor from my father, and now I drive a Peterbilt rig
ਦੁੱਖ ਆਉਂਦੇ ਜਾਂਦੇ ਨੇ
dukkha AuMde jAMde ne
Sorrows come and go
ਜ਼ਿੰਦਗੀ ਜਿਉਂਦੇ ਨਾਲ ਨਜ਼ਾਰੇ
ja਼iMdagI jiuMde nAla naja਼Are
But we live life with high spirits and joy
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਰਹੇ ਚੜ੍ਹਦੀ ਕਲਾ ਡਰਾਈਵਰਾਂ ਦੀ
rahe cha.DhadI kalA DarAIvarAM dI
May the drivers always stay in `[Chardi Kala: eternal optimism/soaring spirits]`
ਇਹ ਕੰਮ ਹੈ ਟੇਢਾ ਨੀ
iha kaMma hai TeDhA nI
For this line of work is quite grueling, girl
ਐੱਲ ਏ ਤੋਂ ਚੱਕਿਆ ਲੋਡ ਤੇ ਜਾਣਾ ਲੈ ਕੇ ਕੈਨੇਡਾ ਨੀ
ailla e toM chakkiA loDa te jANA lai ke kaineDA nI
I’ve picked up a load from LA and must take it to Canada
ਐੱਲ ਏ ਤੋਂ ਚੱਕਿਆ ਲੋਡ ਤੇ ਜਾਣਾ ਲੈ ਕੇ ਕੈਨੇਡਾ ਨੀ
ailla e toM chakkiA loDa te jANA lai ke kaineDA nI
I’ve picked up a load from LA and must take it to Canada
ਮਿਹਨਤ ਦਾ ਮੁੱਲ ਮੁੜਦਾ
mihanata dA mulla mu.DadA
The value of hard work is finally returned
ਓ ਜਦ ਬਣਦੇ ਡਾਲਰ ਭਾਰੇ
o jada baNade DAlara bhAre
When those heavy stacks of dollars are made
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਫ਼ੋਟੋ ਸ਼ੀਸ਼ੇ ਲਾ ਤੇਰੀ
pha਼oTo sa਼Isa਼e lA terI
I've placed your photo on the mirror
ਹੋ ਗੱਲਾਂ ਕਰਦੇ ਆਂ ਸਰਕਾਰੇ
ho gallAM karade AM sarakAre
And I keep talking to it, my sovereign queen
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden
ਤੇਰੇ ਯਾਰ ਡਰਾਈਵਰ ਦਾ
tere yAra DarAIvara dA
This heart of yours truly the driver
ਚਿੱਤ ਲੱਗਦਾ ਨਾ ਮੁਟਿਆਰੇ
chitta laggadA nA muTiAre
Doesn't find any peace, O young maiden

Share

More by Ranjit Bawa

View all songs →