Cheena

by Ranjo Dhaliwalft Jasmeen Akhtar

ਜੇਠ ਪੁੱਤ ਵਾਂਗੂੰ ਪਾਲਿਆ ਪਰਿੰਦਾ ਨੀ
jeTha putta vAMgUM pAliA pariMdA nI
I have nurtured this bird like my own eldest son
ਮੁੱਛ ਜੱਟ ਦੀ ਨੀ ਨੀਵੀਂ ਹੋਣ ਦਿੰਦਾ ਨੀ
muchCha jaTTa dI nI nIvIM hoNa diMdA nI
He never lets the [Jatt: a member of the land-owning agricultural community known for pride and lifestyle]’s prideful mustache droop

ਬਾਜ਼ੀ ਮੁੜਦਾ ਹਮੇਸ਼ਾ ਕਰ ਜਿੱਤ ਕੇ ਹਾਰਾਂ ਨਾ ਕਦੇ ਖਾਂਦਾ ਬੱਲੀਏ
bAja਼I mu.DadA hamesa਼A kara jitta ke hArAM nA kade khAMdA ballIe
He always returns after winning the bet, he never tastes defeat, my girl
ਨੀ ਦੱਸਦੇ ਕਿਵੇਂ ਆਇਆ ਜੋੜਾ ਝਾਂਜਰਾਂ ਦਾ ਚੀਨ ਲਈ ਲਿਆਉਂਦਾ ਬੱਲੀਏ
nI dassade kiveM AiA jo.DA jhAMjarAM dA chIna laI liAuMdA ballIe
So tell me, how do you like these anklets? I brought them for my "Cheena" [Cheena: a breed of domestic pigeon, often used in competitive racing], my girl

ਜੱਟਾ ਵੱਸਦੀ ਚੀਨੇ 'ਚ ਤੇਰੀ ਜਾਨ ਵੇ
jaTTA vassadI chIne 'cha terI jAna ve
Oh [Jatt: a member of the land-owning agricultural community], your very soul resides in your pigeon
ਮਿੰਟ ਮਾਰੇ ਲੈਣ ਲੱਗੇ ਕੋਈ ਸਮਾਨ ਵੇ
miMTa mAre laiNa lagge koI samAna ve
You don't take a second to buy whatever equipment he needs

ਜਮਾਂ ਭੁੱਲ ਗਿਆ ਕਬੂਤਰੀ ਜੀ ਨਾਰ ਨੂੰ ਇਹਦੇ ਹੀ ਪਿੱਛੇ ਘੁੰਮੇਂ ਮਿੱਤਰਾ
jamAM bhulla giA kabUtarI jI nAra nUM ihade hI pichChe ghuMmeM mittarA
You've completely forgotten your dove-like woman, wandering only after this bird, [yours truly]
ਵੇ ਕਦੇ ਮੈਨੂੰ ਵੀ ਲਿਆ ਦੇ ਆਹ ਝਾਂਜਰਾਂ ਕਦੋਂ ਦੇ ਪੈਰ ਸੁੰਨੇ ਮਿੱਤਰਾ
ve kade mainUM vI liA de Aha jhAMjarAM kadoM de paira suMne mittarA
Oh, bring me a pair of anklets too; my feet have been bare for so long, [yours truly]

ਹੋਰ ਇਤਬਾਜ਼ੀਆਂ ਦੀ ਹੈਨੀ ਗੱਲ ਵੱਸ ਦੀ
hora itabAja਼IAM dI hainI galla vassa dI
Other petty bets are beyond my concern
ਕਾਹਤੋਂ ਫਿਰਦੀ ਕਮਾਉਂਦੀ ਸੂਈ ਸ਼ੱਕ ਦੀ
kAhatoM phiradI kamAuMdI sUI sa਼kka dI
Why are you letting the needle of suspicion prick your mind?

ਚੱਕ ਲੈਣ ਦੇ ਕੇਰਾਂ ਤੂੰ ਬੱਸ ਜੱਟ ਨੂੰ ਬਾਜ਼ੀ ਫ਼ਤਿਹਗੜ੍ਹ ਵਾਲੀ ਅੱਠ ਲੱਖ ਦੀ
chakka laiNa de kerAM tUM bassa jaTTa nUM bAja਼I pha਼tihaga.Dha vAlI aTTha lakkha dI
Just let this [Jatt: a member of the land-owning agricultural community] win this one time, the eight-lakh prize in Fatehgarh
ਡਾਇਮੰਡ ਦੀਆਂ ਲੈ ਕੇ ਦਊਂ ਝਾਂਜਰਾਂ ਛੱਡ ਸੋਨਾ ਤਾਂਬਾ ਬੱਲੀਏ
DAimaMDa dIAM lai ke daUM jhAMjarAM ChaDDa sonA tAMbA ballIe
I’ll get you anklets made of diamonds, forget about gold or copper, my girl
ਨੀ ਦੱਸਦੇ ਕਿਵੇਂ ਆਇਆ ਜੋੜਾ ਝਾਂਜਰਾਂ ਦਾ ਚੀਨ ਲਈ ਲਿਆਉਂਦਾ ਬੱਲੀਏ
nI dassade kiveM AiA jo.DA jhAMjarAM dA chIna laI liAuMdA ballIe
So tell me, how do you like these anklets? I brought them for my "Cheena" [Cheena: a breed of domestic pigeon, often used in competitive racing], my girl
ਨੀ ਦੱਸਦੇ ਕਿਵੇਂ ਆਇਆ ਜੋੜਾ ਝਾਂਜਰਾਂ ਦਾ ਚੀਨ ਲਈ ਲਿਆਉਂਦਾ ਬੱਲੀਏ
nI dassade kiveM AiA jo.DA jhAMjarAM dA chIna laI liAuMdA ballIe
So tell me, how do you like these anklets? I brought them for my "Cheena" [Cheena: a breed of domestic pigeon, often used in competitive racing], my girl
ਤੇਰਾ ਪਿਆਰ ਜੇ ਪੈਂਦਾ ਏ ਡੋਲ-ਡੋਲ ਵੇ
terA piAra je paiMdA e Dola-Dola ve
If your love for me overflows like this
ਜੱਟੀ ਮੋੜਦੀ ਆ ਪੂਰਾ ਤੇਰਾ ਮੁੱਲ ਵੇ
jaTTI mo.DadI A pUrA terA mulla ve
Then this [Jattiye: Female of the Jatt community] also pays you back in full

ਭੁੱਖੇ ਰਹਿਣ ਨਹੀਂ ਮੈਂ ਦਿੰਦੀ ਪਰਵਿੰਦਰਾ ਸੇਵਾ ਕਰਦੀ ਕਬੂਤਰਾਂ ਦੀ ਫੁੱਲ ਵੇ
bhukkhe rahiNa nahIM maiM diMdI paraviMdarA sevA karadI kabUtarAM dI phulla ve
I don't let them stay hungry, Parvindra [Self-reference to the lyricist, Parvindra Singh], I serve these pigeons devotedly
ਹੱਥੀਂ ਦਿੰਨੀ ਆਂ ਬਦਾਮ ਛਿੱਲ-ਛਿੱਲ ਕੇ ਤੇ ਕਦੇ ਛੋਲੇ ਭੁੰਨੇਂ ਮਿੱਤਰਾ
hatthIM diMnI AM badAma Chilla-Chilla ke te kade Chole bhuMneM mittarA
I peel almonds with my own hands for them, and sometimes give them roasted chickpeas, [yours truly]
ਵੇ ਕਦੇ ਮੈਨੂੰ ਵੀ ਲਿਆ ਦੇ ਆਹ ਝਾਂਜਰਾਂ ਕਦੋਂ ਦੇ ਪੈਰ ਸੁੰਨੇ ਮਿੱਤਰਾ
ve kade mainUM vI liA de Aha jhAMjarAM kadoM de paira suMne mittarA
Oh, bring me a pair of anklets too; my feet have been bare for so long, [yours truly]
ਵੇ ਕਦੇ ਮੈਨੂੰ ਵੀ ਲਿਆ ਦੇ ਆਹ ਝਾਂਜਰਾਂ ਕਦੋਂ ਦੇ ਪੈਰ ਸੁੰਨੇ ਮਿੱਤਰਾ
ve kade mainUM vI liA de Aha jhAMjarAM kadoM de paira suMne mittarA
Oh, bring me a pair of anklets too; my feet have been bare for so long, [yours truly]
ਮੈਨੂੰ ਪਤਾ ਏ ਤੇਰਾ ਨਾਂ ਕੋਈ ਡਿੱਕਾ ਨੀ
mainUM patA e terA nAM koI DikkA nI
I know there is no obstacle you cannot cross
ਤਾਂਹੀਓਂ ਸ਼ੌਂਕ ਨੂੰ ਬਣਾਉਣਾ ਹੁਣ ਕਿੱਤਾ ਨੀ
tAMhIoM sa਼auMka nUM baNAuNA huNa kittA nI
That’s why I’m turning this passion into my profession now
ਚਿੱਟੀ ਅੱਖ ਵਾਲੇ ਟੈਡੀ ਤਾਂ ਲਾਹੌਰ ਤੋਂ ਮੈਂ ਕੱਲ ਆਰਡਰ ਰਿਟੇਨ ਕਰ ਦਿੱਤਾ ਨੀ
chiTTI akkha vAle TaiDI tAM lAhaura toM maiM kalla AraDara riTena kara dittA nI
Those white-eyed "Teddy" [Teddy: a high-flying breed of pigeon originally from Pakistan] from Lahore, I’ve placed the order yesterday
ਜਿੰਨੇ ਮਰਜ਼ੀ ਮੰਗਾ ਲੈ ਜੋੜੇ ਬਾਹਰ ਤੋਂ ਸੰਭਾਲ ਮੇਰੇ ਜ਼ੁੰਮੇ ਮਿੱਤਰਾ
jiMne maraja਼I maMgA lai jo.De bAhara toM saMbhAla mere ja਼uMme mittarA
Order as many pairs as you want from abroad, their care is my responsibility, [yours truly]
ਵੇ ਕਦੇ ਮੈਨੂੰ ਵੀ ਲਿਆ ਦੇ ਆਹ ਝਾਂਜਰਾਂ ਕਦੋਂ ਦੇ ਪੈਰ ਸੁੰਨੇ ਮਿੱਤਰਾ
ve kade mainUM vI liA de Aha jhAMjarAM kadoM de paira suMne mittarA
Oh, bring me a pair of anklets too; my feet have been bare for so long, [yours truly]
ਵੇ ਕਦੇ ਮੈਨੂੰ ਵੀ ਲਿਆ ਦੇ ਆਹ ਝਾਂਜਰਾਂ ਕਦੋਂ ਦੇ ਪੈਰ ਸੁੰਨੇ ਮਿੱਤਰਾ
ve kade mainUM vI liA de Aha jhAMjarAM kadoM de paira suMne mittarA
Oh, bring me a pair of anklets too; my feet have been bare for so long, [yours truly]
ਹਾੜੀ ਇੱਦਾਂ ਹੀ ਰਹੀ ਜੇ ਨਾਲ ਜੱਟ ਦੇ ਘਾਟਾ ਨਾ ਕਦੇ ਖਾਂਦਾ ਬੱਲੀਏ
hA.DI iddAM hI rahI je nAla jaTTa de ghATA nA kade khAMdA ballIe
If the harvest season stays kind to this [Jatt: a member of the land-owning agricultural community]
ਦੱਸਦੇ ਕਿਵੇਂ ਆਇਆ ਜੋੜਾ ਝਾਂਜਰਾਂ ਦਾ ਤੇਰੇ ਲਈ ਲਿਆਉਂਦਾ ਬੱਲੀਏ
dassade kiveM AiA jo.DA jhAMjarAM dA tere laI liAuMdA ballIe
I will never face a loss, my girl
ਵੇ ਕਦੇ ਮੈਨੂੰ ਵੀ ਲਿਆ ਦੇ ਆਹ ਝਾਂਜਰਾਂ ਕਦੋਂ ਦੇ ਪੈਰ ਸੁੰਨੇ ਮਿੱਤਰਾ
ve kade mainUM vI liA de Aha jhAMjarAM kadoM de paira suMne mittarA
Tell me how you like these anklets? I’ve brought them for you now, my girl
ਦੱਸਦੇ ਕਿਵੇਂ ਆਇਆ ਜੋੜਾ ਝਾਂਜਰਾਂ ਦਾ ਤੇਰੇ ਲਈ ਲਿਆਉਂਦਾ ਬੱਲੀਏ
dassade kiveM AiA jo.DA jhAMjarAM dA tere laI liAuMdA ballIe
Oh, bring me a pair of anklets too; my feet have been bare for so long, [yours truly]
Tell me how you like these anklets? I’ve brought them for you now, my girl

Share

More by Ranjo Dhaliwal

View all songs →