Patthar Wargi

by Ranvirft B Praak, Jaani

ਕਿਉਂ ਰੋਈ ਨਹੀਂ ਪੁੱਛਦਾ
kiuM roI nahIM puchChadA
He doesn't ask why I've been crying
ਤੇ ਕੀ ਹੋਈ ਨਹੀਂ ਪੁੱਛਦਾ
te kI hoI nahIM puchChadA
And he doesn't ask what has happened to me
ਸਾਹ ਚੱਲ ਰਹੇ ਕਿ ਨਾ
sAha challa rahe ki nA
Whether my breath still flows or not
ਕਿਵੇਂ ਮੋਈ ਨਹੀਂ ਪੁੱਛਦਾ
kiveM moI nahIM puchChadA
How I have perished, he doesn't ask

ਮੈਂ ਤੇਰੇ ਬਿਨਾਂ ਤਾਂ ਯਾਰਾ ਰਾਹਾਂ 'ਚ ਪੱਥਰ ਵਰਗੀ ਆਂ
maiM tere binAM tAM yArA rAhAM 'cha patthara varagI AM
Without you, my [Yaar: close friend/beloved], I am like a stone on the path
ਜਿਹਦੀ ਕੋਈ ਕਦਰ ਨਹੀਂ ਹੁੰਦੀ ਜਿਹਨੂੰ ਕੋਈ ਨਹੀਂ ਪੁੱਛਦਾ
jihadI koI kadara nahIM huMdI jihanUM koI nahIM puchChadA
Which has no value and which no one ever asks for

ਮੈਂ ਹੁਣ ਪਛਤਾਉਣੀ ਆਂ ਇਸ ਗੱਲ ਦਾ ਰੋਣਾ ਏ
maiM huNa paChatAuNI AM isa galla dA roNA e
I am filled with regret now, and that is my constant sorrow
ਮੈਂ ਸੋਚ ਸੋਚ ਮਰਜੂੰ ਕਿ ਹੁਣ ਤੂੰ ਕੀਹਦਾ ਹੋਣਾ ਏ
maiM socha socha marajUM ki huNa tUM kIhadA hoNA e
I’ll die thinking about whose heart you will belong to now
ਉੱਡ ਚੱਲੀਆਂ ਵੇ ਨੀਂਦਾਂ ਕਿਉਂ ਸੋਈ ਨਹੀਂ ਪੁੱਛਦਾ
uDDa challIAM ve nIMdAM kiuM soI nahIM puchChadA
My sleep has taken flight, yet he doesn't ask why I haven't slept
ਕਿੰਝ ਦੁਨੀਆਂ ਦੇ ਅੱਗੇ ਮੈਂ ਪੀੜ ਲੁਕੋਈ ਨਹੀਂ ਪੁੱਛਦਾ
kiMjha dunIAM de agge maiM pI.Da lukoI nahIM puchChadA
How I’ve hidden my agony from the world, he doesn't ask
ਕੋਈ ਨਹੀਂ ਪੁੱਛਦਾ
koI nahIM puchChadA
No one asks
ਕੋਈ ਨਹੀਂ ਪੁੱਛਦਾ
koI nahIM puchChadA
No one asks
ਮੈਂ ਤੇਰੇ ਬਿਨਾਂ ਤਾਂ ਯਾਰਾ ਰਾਹਾਂ 'ਚ ਪੱਥਰ ਵਰਗੀ ਆਂ
maiM tere binAM tAM yArA rAhAM 'cha patthara varagI AM
Without you, my [Yaar: close friend/beloved], I am like a stone on the path
ਜਿਹਦੀ ਕੋਈ ਕਦਰ ਨਹੀਂ ਹੁੰਦੀ ਜਿਹਨੂੰ ਕੋਈ ਨਹੀਂ ਪੁੱਛਦਾ
jihadI koI kadara nahIM huMdI jihanUM koI nahIM puchChadA
Which has no value and which no one ever asks for
ਮੈਂ ਤੇਰੇ ਬਿਨਾਂ ਤਾਂ ਯਾਰਾ ਰਾਹਾਂ 'ਚ ਪੱਥਰ ਵਰਗੀ ਆਂ
maiM tere binAM tAM yArA rAhAM 'cha patthara varagI AM
Without you, my [Yaar: close friend/beloved], I am like a stone on the path
ਜਿਹਦੀ ਕੋਈ ਕਦਰ ਨਹੀਂ ਹੁੰਦੀ ਜਿਹਨੂੰ ਕੋਈ ਨਹੀਂ ਪੁੱਛਦਾ
jihadI koI kadara nahIM huMdI jihanUM koI nahIM puchChadA
Which has no value and which no one ever asks for
ਇਹ ਜ਼ਿੰਦਗੀ ਛੋਟੀ ਜਿਹੀ ਤੂੰ ਇੰਝ ਲੰਘਾ ਜਾਣੀ
iha ja਼iMdagI ChoTI jihI tUM iMjha laMghA jANI
This tiny life of mine—will you let it pass by like this?
ਆ ਮੁੜ ਕੇ ਆ ਜਾਣੀ ਥੋੜ੍ਹਾ ਤਰਸ ਦਿਖਾ ਜਾਣੀ
A mu.Da ke A jANI tho.DhA tarasa dikhA jANI
Please come back, show just a little mercy
ਮੇਰੀ ਜ਼ਿੰਦਗੀ ਨਰਕ ਜਿਹੀ ਕਿਉਂ ਹੋਈ ਨਹੀਂ ਪੁੱਛਦਾ
merI ja਼iMdagI naraka jihI kiuM hoI nahIM puchChadA
Why my life has turned into a living hell, he doesn't ask
ਜੋ ਮੇਰਾ ਸੀ ਆਪਣਾ ਹੁਣ ਮੈਨੂੰ ਉਹੀ ਨਹੀਂ ਪੁੱਛਦਾ
jo merA sI ApaNA huNa mainUM uhI nahIM puchChadA
The one who was once mine, now even he doesn't ask for me
ਕੋਈ ਨਹੀਂ ਪੁੱਛਦਾ
koI nahIM puchChadA
No one asks
ਕੋਈ ਨਹੀਂ ਪੁੱਛਦਾ
koI nahIM puchChadA
No one asks
ਮੈਂ ਤੇਰੇ ਬਿਨਾਂ ਤਾਂ ਯਾਰਾ ਰਾਹਾਂ 'ਚ ਪੱਥਰ ਵਰਗੀ ਆਂ
maiM tere binAM tAM yArA rAhAM 'cha patthara varagI AM
Without you, my [Yaar: close friend/beloved], I am like a stone on the path
ਜਿਹਦੀ ਕੋਈ ਕਦਰ ਨਹੀਂ ਹੁੰਦੀ ਜਿਹਨੂੰ ਕੋਈ ਨਹੀਂ ਪੁੱਛਦਾ
jihadI koI kadara nahIM huMdI jihanUM koI nahIM puchChadA
Which has no value and which no one ever asks for
ਮੈਂ ਤੇਰੇ ਬਿਨਾਂ ਤਾਂ ਯਾਰਾ ਰਾਹਾਂ 'ਚ ਪੱਥਰ ਵਰਗੀ ਆਂ
maiM tere binAM tAM yArA rAhAM 'cha patthara varagI AM
Without you, my [Yaar: close friend/beloved], I am like a stone on the path
ਜਿਹਦੀ ਕੋਈ ਕਦਰ ਨਹੀਂ ਹੁੰਦੀ ਜਿਹਨੂੰ ਕੋਈ ਨਹੀਂ ਪੁੱਛਦਾ
jihadI koI kadara nahIM huMdI jihanUM koI nahIM puchChadA
Which has no value and which no one ever asks for

Share

More by Ranvir

View all songs →