Udd Jana
by Rashmeet Kaurft Wazir Patar, Dhrruv Yogi
ਖੰਭਾਂ ਵਾਲਿਆਂ ਨਾਲ ਲਾਵੀਂ ਨਾ ਯਾਰੀ
khaMbhAM vAliAM nAla lAvIM nA yArI
Do not strike a friendship with those who possess wings
ਪਰਿੰਦਿਆਂ ਨੇ ਉੱਡ ਜਾਣਾ
pariMdiAM ne uDDa jANA
For these birds are destined to fly away

ਉੱਡ ਜਾਣਾ
uDDa jANA
They will fly away
ਉਹਦੀ ਲੰਮੀ ਏ ਬਹੁਤ ਉਡਾਰੀ
uhadI laMmI e bahuta uDArI
Their flight is destined for great distances

ਹੋ ਪੰਛੀ ਤੇ ਪਰਦੇਸੀ ਦਾ ਕਾਹਦਾ ਦੱਸ ਗੁਮਾਨ ਦਿਲਾਂ
ho paMChI te paradesI dA kAhadA dassa gumAna dilAM
Tell me heart, why take pride in a bird or a wanderer?
ਛੱਡ ਜਾਂਦੇ ਨੇ ਦੇਖ ਕੇ ਮੌਕਾ ਲੱਭੀ ਜਾਏ ਜਹਾਨ ਦਿਲਾਂ
ChaDDa jAMde ne dekha ke maukA labbhI jAe jahAna dilAM
They abandon you at the first chance, while the world keeps searching for them
ਉਹੀ ਜ਼ਿਆਦਾ ਟੁੱਟਦੇ ਨੇ ਜੋ ਦਿਲ ਨਾਲ ਦਿੰਦੇ ਜਾਨ ਦਿਲਾਂ
uhI ja਼iAdA TuTTade ne jo dila nAla diMde jAna dilAM
Those who give their soul to their heart are the ones who shatter the most
ਪੰਛੀ ਤੇ ਪਰਦੇਸੀ ਦਾ ਕਾਹਦਾ ਦੱਸ ਗੁਮਾਨ
paMChI te paradesI dA kAhadA dassa gumAna
Tell me heart, why take pride in a bird or a wanderer?
ਦਿਲ ਤੇਰਾ ਦਿਲ ਜਿਹਨੂੰ ਪਿੰਜਰੇ ਜਿਹਾ ਲੱਗੇ ਵੇ
dila terA dila jihanUM piMjare jihA lagge ve
The one who perceives your heart as a confining cage
ਤੇਰਾ ਹੱਥ ਲਾਉਣਾ ਤਿੱਖੇ ਖ਼ੰਜਰ ਜਿਹਾ ਲੱਗੇ ਵੇ
terA hattha lAuNA tikkhe kha਼Mjara jihA lagge ve
The one to whom your touch feels like a sharp dagger

ਜਿਹਦੇ ਪਿੱਛੇ ਚਾਅ ਸਾਰੇ ਦਿਲ ਦੇ ਤੂੰ ਮਾਰੇ
jihade pichChe chAa sAre dila de tUM mAre
The one for whom you sacrificed every desire of your soul
ਜਿਹਨੂੰ ਇਸ਼ਕ 'ਚ ਨੱਚਣਾ ਕੰਜਰ ਜਿਹਾ ਲੱਗੇ
jihanUM isa਼ka 'cha nachchaNA kaMjara jihA lagge
The one who sees your dance of love as the act of a [Kanjr: historically a caste of dancers/musicians, used here as a derogatory term for someone beneath dignity]
ਮੁੜ ਆਖੀਂ ਨਾ ਜੇ ਉਹਨੇ ਸੱਟ ਮਾਰੀ
mu.Da AkhIM nA je uhane saTTa mArI
Don't complain later when they strike a wound upon you
ਪਰਿੰਦਿਆਂ ਨੇ ਉੱਡ ਜਾਣਾ
pariMdiAM ne uDDa jANA
For these birds are destined to fly away
ਖੰਭਾਂ ਵਾਲਿਆਂ ਨਾਲ ਲਾਵੀਂ ਨਾ ਯਾਰੀ
khaMbhAM vAliAM nAla lAvIM nA yArI
Do not strike a [Yaar: close friends/brothers; carries significant cultural weight regarding loyalty] friendship with those who possess wings
ਪਰਿੰਦਿਆਂ ਨੇ ਉੱਡ ਜਾਣਾ
pariMdiAM ne uDDa jANA
For these birds are destined to fly away
ਖੰਭਾਂ ਵਾਲਿਆਂ ਨਾਲ ਲਾਵੀਂ ਨਾ ਯਾਰੀ
khaMbhAM vAliAM nAla lAvIM nA yArI
Do not strike a friendship with those who possess wings
ਉੱਡ ਜਾਣਾ
uDDa jANA
They will fly away
ਹੋ ਖ਼ੈਰ ਖ਼ੁਦਾ ਦੇ ਰੰਗ ਨੇ ਸਾਰੇ ਕੀ ਕਰੀਏ ਸਮਝਾਈਏ ਕੀ
ho kha਼aira kha਼udA de raMga ne sAre kI karIe samajhAIe kI
These are the colors of God's will; how do we cope, what do we explain?
ਸਮਝ ਨਹੀਂ ਆਉਂਦੀ ਸੱਜਣਾ ਦੇ ਲਈ ਕੀ ਲਿਖੀਏ ਤੇ ਗਾਈਏ ਕੀ
samajha nahIM AuMdI sajjaNA de laI kI likhIe te gAIe kI
I cannot fathom what to write or what to sing for the [Sajjan: soulmate/beloved]
ਵਾਜਾਂ ਪੈਂਦੀਆਂ ਸੁੱਤੇ ਪਏ ਨੂੰ ਅੱਖ ਖੁੱਲ੍ਹਣ ਸਭ ਸਾਫ਼ ਹੁੰਦਾ
vAjAM paiMdIAM sutte pae nUM akkha khullhaNa sabha sApha਼ huMdA
Voices call out in my sleep, but upon waking, the truth is stark
ਦਿਲ ਤੋੜਨ ਦਾ ਗੁਨਾਹ ਹੈ ਐਸਾ ਮਰ ਕੇ ਵੀ ਨਹੀਂ ਮੁਆਫ਼ ਹੁੰਦਾ
dila to.Dana dA gunAha hai aisA mara ke vI nahIM muApha਼ huMdA
Breaking a heart is such a sin that it isn't forgiven even after death
ਨਹੀਂ ਵਾਜਬ ਨੇ ਮੂੰਹ ਲਾਏ ਜੋ ਉੱਡ ਗਏ ਪਿੰਜਰੇ ਭੰਨ ਸਾਡੇ
nahIM vAjaba ne mUMha lAe jo uDDa gae piMjare bhaMna sADe
It wasn't right to cherish those who broke our cages and flew
ਨਵੀਂ ਗ਼ੈਰਾਂ ਦੇ ਚੜ੍ਹਨ ਚੁਬਾਰੇ ਅੱਜਕੱਲ੍ਹ ਜੋ ਸੀ ਚੰਨ ਸਾਡੇ
navIM ga਼airAM de cha.Dhana chubAre ajjakallha jo sI chaMna sADe
Today they climb the [Chubare: an elevated room or terrace on the upper floor of a Punjabi house] of strangers, those who were once our moons
ਅੱਜਕੱਲ੍ਹ ਜੋ ਸੀ ਚੰਨ ਸਾਡੇ
ajjakallha jo sI chaMna sADe
Those who were once our moons
ਕੱਲ੍ਹਾ ਬੈਠ ਗੱਲ ਨੂੰ ਵਿਚਾਰੀ
kallhA baiTha galla nUM vichArI
Sit alone and reflect upon this truth
ਦੀਵਾ ਅੰਤ ਬੁੱਝ ਜਾਣਾ
dIvA aMta bujjha jANA
The lamp's flame must eventually flicker out
ਕਹਿੰਦੇ ਲੋਕ ਸਿਆਣੇ ਕਰਿਓ ਇਸ਼ਕ ਬਰਾਬਰ ਵਾਲੇ ਨਾਲ
kahiMde loka siANe kario isa਼ka barAbara vAle nAla
The wise ones say: always fall in love with an equal
ਦਿਲ ਦੇ ਚੰਗੇ ਦੇ ਨਾਲ ਕਰਿਓ ਭਾਵੇਂ ਗੋਰੇ ਕਾਲੇ ਨਾਲ
dila de chaMge de nAla kario bhAveM gore kAle nAla
Love one with a good heart, regardless of their complexion
ਪਰ ਭੁੱਲ ਕੇ ਵੀ ਪਿਆਰ ਨਾ ਕਰਿਓ ਨਸਲ ਕਬੂਤਰ ਵਾਲੇ ਨਾਲ
para bhulla ke vI piAra nA kario nasala kabUtara vAle nAla
But never, even by mistake, love those of a pigeon's breed
ਪਰ ਭੁੱਲ ਕੇ ਵੀ ਪਿਆਰ ਨਾ ਕਰਿਓ ਨਸਲ ਕਬੂਤਰ ਵਾਲੇ ਨਾਲ
para bhulla ke vI piAra nA kario nasala kabUtara vAle nAla
But never, even by mistake, love those of a pigeon's breed
ਉਹਦੀ ਲੰਮੀ ਏ ਬਹੁਤ ਉਡਾਰੀ
uhadI laMmI e bahuta uDArI
Their flight is destined for great distances
ਵੱਡੇ ਕਹਿੰਦੇ ਛੋਟੇ ਕਹਿੰਦੇ
vaDDe kahiMde ChoTe kahiMde
The elders say it, the youngsters say it
ਉਂਗਲਾਂ ਵਾਲੇ ਪੋਟੇ ਕਹਿੰਦੇ
uMgalAM vAle poTe kahiMde
The tips of the fingers say it
ਕਿੱਕਰਾਂ ਨਿੰਮ ਬਰੋਟੇ ਕਹਿੰਦੇ
kikkarAM niMma baroTe kahiMde
The [Kikkar: Acacia], Neem, and [Barota: Banyan] trees say it
ਖਰੇ ਕਹਿੰਦੇ ਤੇ ਖੋਟੇ ਕਹਿੰਦੇ
khare kahiMde te khoTe kahiMde
The pure ones say it and the flawed ones say it