Tich Button

by Rasool Sidhuft Jasmeen Akhtar, Kulshan Sandhu

ਹਾਂ ਕਿੱਧਰ ਨੂੰ ਚੱਲੇ ਹੋ ਜੀ ਖੰਡ ਬਣ ਕੇ
hAM kiddhara nUM challe ho jI khaMDa baNa ke
Tell me, where are you headed, looking sweet as sugar?
ਵੇ ਖੰਡ ਦੇ ਤਾਂ ਭਾਅ ਜੱਟਾ ਮਹਿੰਗੇ ਹੋ ਗਏ
ve khaMDa de tAM bhAa jaTTA mahiMge ho gae
Well, the price of sugar has skyrocketed, [Jatt: a member of the land-owning agricultural community known for pride and lifestyle].
ਘੁੰਮਿਆ ਕਰਾਂਗੇ ਘਰ ਦੀਆਂ ਗੱਡੀਆਂ
ghuMmiA karAMge ghara dIAM gaDDIAM
We used to roam in our family cars,
ਗੱਡੀਆਂ ਦੇ ਭਾਅ ਜੱਟਾ ਲਹਿੰਗੇ ਹੋ ਗਏ
gaDDIAM de bhAa jaTTA lahiMge ho gae
But now car prices have matched the cost of bridal lehengas, [Jatt].
ਸੱਚੋ ਸੱਚ ਦੱਸ ਤੈਨੂੰ ਕੀ ਚਾਹੀਦਾ?
sachcho sachcha dassa tainUM kI chAhIdA?
Tell me truthfully, what is it that you desire?
ਤੈਥੋਂ ਮੇਰੇ ਬੋਲ ਨਾ ਪੁਗਾਏ ਜਾਣਗੇ
taithoM mere bola nA pugAe jANage
I doubt you could ever fulfill the weight of my words.
ਹਾਂ ਤੁਹਾਡੀ ਹਾਜ਼ਰੀ 'ਚ ਸਭ ਹਾਜ਼ਰ ਹੋਊ ਜੀ ਟਿੱਚ ਬਟਨ ਸਣੇ ਦਿਲ ਲਗਵਾਏ ਜਾਣਗੇ
hAM tuhADI hAja਼rI 'cha sabha hAja਼ra hoU jI Tichcha baTana saNe dila lagavAe jANage
In your presence, everything will be provided; I'll have your heart attached to mine like [Tich Button: snap-fasteners, implying a perfect fit].
ਇੱਕ ਵਾਰੀ ਇੱਕ ਵਾਰੀ ਹਾਂ ਜੇ ਕਰੇਂ ਤਾਂ ਚੰਡੀਗੜ੍ਹ ਤੋਂ ਡਿਜ਼ਾਈਨਰ ਮੰਗਵਾਏ ਜਾਣਗੇ
ikka vArI ikka vArI hAM je kareM tAM chaMDIga.Dha toM Dija਼AInara maMgavAe jANage
If you say yes just once, I’ll summon top designers all the way from Chandigarh.

ਹੋ ਮੈਨੂੰ ਕੀ ਤੂੰ ਦੇਣਾ ਵੇ ਮੈਂ ਚੰਗੇ ਖ਼ਾਨਦਾਨ ਤੋਂ
ho mainUM kI tUM deNA ve maiM chaMge kha਼AnadAna toM
What could you possibly give me? I come from an elite lineage.
ਮਹਿੰਗਾ ਕੀ ਆ ਦੱਸ ਬਿੱਲੋ ਮਿੱਤਰਾਂ ਦੀ ਜਾਨ ਤੋਂ
mahiMgA kI A dassa billo mittarAM dI jAna toM
What could be more expensive than [Mitran: yours truly]'s life, [Billo: a term of endearment for a beautiful girl, often implying light/hazel eyes]?
ਨੀ ਮਿੱਤਰਾਂ ਦੀ ਜਾਨ ਤੋਂ
nI mittarAM dI jAna toM
Yes, more than this friend's very life.
ਹੋ ਮੁੜ ਜਾਓ ਛੋਕਰੇ ਤਾਂ ਇਵੇਂ ਵੇਂਹਦੇ ਰਹਿੰਦੇ ਕੁੜੀਆਂ
ho mu.Da jAo Chokare tAM iveM veMhade rahiMde ku.DIAM
Go back now, young boys like you just keep staring at girls like this.
ਤੇਰੇ ਜਿਹੀਆਂ [?] ਚਾਹੇ ਬਹੁਤ ਸਾਨੂੰ ਜੁੜੀਆਂ
tere jihIAM [?] chAhe bahuta sAnUM ju.DIAM
I’ve had plenty of girls like you cross my path before.
ਨੀ ਬਹੁਤ ਸਾਨੂੰ ਜੁੜੀਆਂ
nI bahuta sAnUM ju.DIAM
Yes, many have crossed my path.
ਹਾਂ ਜੱਟ ਸੁੱਟੇ ਨੋਟ ਘੋੜਿਆਂ ਦੀ ਰੇਸ 'ਤੇ
hAM jaTTa suTTe noTa gho.DiAM dI resa 'te
This [Jatt] throws away cash at the horse races like it's nothing.
ਵੱਡੇ-ਵੱਡੇ ਵੈਲੀ ਰਹਿਣ ਜੱਟ ਤੋਂ ਡਰੇ
vaDDe-vaDDe vailI rahiNa jaTTa toM Dare
Even the biggest [Vailly: habitual brawlers/outlaws] live in fear of this [Jatt].
ਕੁੜੀ ਕਿਸੇ ਵੀ ਟਰੈਂਡ ਦੀ ਉਡੀਕ ਨਾ ਕਰੇ
ku.DI kise vI TaraiMDa dI uDIka nA kare
This [Kudi: girl/maiden] doesn't wait for any fashion trend to arrive.
ਕੋਈ ਵੀ ਮੇਰੀ [?] ਰੀਸ ਨਾ ਕਰੇ
koI vI merI [?] rIsa nA kare
No one can even dare to imitate my style.
ਉੱਚਾ ਅਸਮਾਨਾਂ ਨਾਲੋਂ ਵੱਧ ਨਖਰਾ
uchchA asamAnAM nAloM vaddha nakharA
My [Nakhra: coquettish pride/attitude] is higher than the soaring skies.
ਜੱਟੀ ਜੋ ਵੀ ਪਾ ਲਵੇ ਰਿਪੀਟ ਨਾ ਕਰੇ
jaTTI jo vI pA lave ripITa nA kare
Whatever this [Jattiye: Female of the Jatt community] wears, she never repeats it again.

ਹੋ ਹੁਸਨ ਬਥੇਰਾ ਪਰ ਅੱਖਾਂ ਨਹੀਓਂ ਰੱਜੀਆਂ
ho husana batherA para akkhAM nahIoM rajjIAM
There is plenty of beauty here, but my eyes aren't satisfied yet.
ਤੁਹਾਡੀਆਂ ਜੋ ਗੱਡੀਆਂ ਮੰਡੀਰ ਨਾਲ ਲੱਦੀਆਂ
tuhADIAM jo gaDDIAM maMDIra nAla laddIAM
Your cars are always packed with [Mandeer: a group of aimless or flamboyant young men].
ਮੰਡੀਰ ਨਾਲ ਲੱਦੀਆਂ
maMDIra nAla laddIAM
Always packed with a rowdy crowd.
ਨੀ ਤੇਰੀਆਂ ਹੀ ਨਜ਼ਰਾਂ ਨੇ ਕਾਲਜੇ 'ਚ ਵੱਜੀਆਂ
nI terIAM hI naja਼rAM ne kAlaje 'cha vajjIAM
It’s your piercing gaze that has struck my heart.
ਵੇਖ ਕੇ ਜੱਟੀ ਨੂੰ ਲੋਕੀ ਚੁੱਕ ਚੁੱਕ ਅੱਡੀਆਂ
vekha ke jaTTI nUM lokI chukka chukka aDDIAM
Seeing this [Jatti], people stand on their tiptoes just to get a glimpse.
ਵੇ ਚੁੱਕ ਚੁੱਕ ਅੱਡੀਆਂ
ve chukka chukka aDDIAM
Yes, standing tall on their tiptoes.
ਜਿਹੜੇ ਪਿੱਛੇ-ਪਿੱਛੇ ਆਉਂਦੇ ਦੱਸ ਡੱਕ ਲਾਂ ਕੁੜੇ
jiha.De pichChe-pichChe AuMde dassa Dakka lAM ku.De
Should I stop those who keep following you, my girl?
ਵੇ ਇੱਕ ਦੋ ਕੁ ਵਾਰ ਸਮਝਾਏ ਜਾਣਗੇ
ve ikka do ku vAra samajhAe jANage
I'll have to set them straight once or twice.
ਹਾਂ ਤੁਹਾਡੀ ਹਾਜ਼ਰੀ 'ਚ ਸਭ ਹਾਜ਼ਰ ਹੋਊ ਜੀ ਟਿੱਚ ਬਟਨ ਸਣੇ ਦਿਲ ਲਗਵਾਏ ਜਾਣਗੇ
hAM tuhADI hAja਼rI 'cha sabha hAja਼ra hoU jI Tichcha baTana saNe dila lagavAe jANage
In your presence, everything will be provided; I'll have your heart attached to mine like [Tich Button: snap-fasteners].
ਇੱਕ ਵਾਰੀ ਇੱਕ ਵਾਰੀ ਹਾਂ ਜੇ ਕਰੇਂ ਤਾਂ ਚੰਡੀਗੜ੍ਹ ਤੋਂ ਡਿਜ਼ਾਈਨਰ ਮੰਗਵਾਏ ਜਾਣਗੇ
ikka vArI ikka vArI hAM je kareM tAM chaMDIga.Dha toM Dija਼AInara maMgavAe jANage
If you say yes just once, I’ll summon top designers all the way from Chandigarh.
ਇੱਕ ਵਾਰੀ ਇੱਕ ਵਾਰੀ ਹਾਂ ਜੇ ਕਰੇਂ ਤਾਂ ਚੰਡੀਗੜ੍ਹ ਤੋਂ ਡਿਜ਼ਾਈਨਰ ਮੰਗਵਾਏ ਜਾਣਗੇ
ikka vArI ikka vArI hAM je kareM tAM chaMDIga.Dha toM Dija਼AInara maMgavAe jANage
If you say yes just once, I’ll summon top designers all the way from Chandigarh.
ਹਾਂ ਕੋਈ ਨਾ ਮੁਕਾਬਲਾ ਵੇ ਹੁਸਨਾਂ ਦੇ ਜ਼ੋਰ ਦਾ
hAM koI nA mukAbalA ve husanAM de ja਼ora dA
There is no competition for the sheer power of my beauty.
ਹਾਂ 60 ਕਿੱਲੇ ਰੋਡ 'ਤੇ ਤੇ ਕਿੱਲਾ ਦੋ ਕਰੋੜ ਦਾ
hAM 60 kille roDa 'te te killA do karo.Da dA
I own 60 [Killa: acre of land] on the main road, and each is worth twenty million.
ਨੀ ਕਿੱਲਾ ਦੋ ਕਰੋੜ ਦਾ
nI killA do karo.Da dA
Yes, each acre is worth twenty million.
ਮੇਰੇ ਚਾਰ ਵੀਰਾਂ ਦੀ ਮੈਂ ਇਕੱਲੀ-ਇਕੱਲੀ ਭੈਣ ਵੇ
mere chAra vIrAM dI maiM ikallI-ikallI bhaiNa ve
I am the only sister to four protective brothers.
ਜੱਜਮੈਂਟ ਜੱਜ ਪਾਸ ਕਰੇ ਮੇਰੇ ਕਹਿਣ 'ਤੇ
jajjamaiMTa jajja pAsa kare mere kahiNa 'te
Even a Judge passes a judgment only after I give my word.
ਨੀ ਮੇਰੇ ਕਹਿਣ 'ਤੇ
nI mere kahiNa 'te
Yes, only upon my word.
ਚੰਨ ਵਰਗੀ ਏ ਜਿੰਦ ਮੈਂ ਵੇਖਾਂ ਨਾ ਤੈਨੂੰ
chaMna varagI e jiMda maiM vekhAM nA tainUM
My life is radiant like the moon; if I don't see you,
ਚੱਜ ਨਾਲ ਹਾਰਟ ਮੇਰਾ ਬੀਟ ਨਾ ਕਰੇ
chajja nAla hAraTa merA bITa nA kare
My heart fails to beat properly.
ਕੁੜੀ ਕਿਸੇ ਵੀ ਟਰੈਂਡ ਦੀ ਉਡੀਕ ਨਾ ਕਰੇ
ku.DI kise vI TaraiMDa dI uDIka nA kare
This [Kudi: girl/maiden] doesn't wait for any fashion trend to arrive.
ਕੋਈ ਵੀ ਮੇਰੀ [?] ਰੀਸ ਨਾ ਕਰੇ
koI vI merI [?] rIsa nA kare
No one can even dare to imitate my style.
ਉੱਚਾ ਅਸਮਾਨਾਂ ਨਾਲੋਂ ਵੱਧ ਨਖਰਾ
uchchA asamAnAM nAloM vaddha nakharA
My [Nakhra: coquettish pride/attitude] is higher than the soaring skies.
ਜੱਟੀ ਜੋ ਵੀ ਪਾ ਲਵੇ ਰਿਪੀਟ ਨਾ ਕਰੇ
jaTTI jo vI pA lave ripITa nA kare
Whatever this [Jattiye: Female of the Jatt community] wears, she never repeats it again.
ਉੱਚਾ ਅਸਮਾਨਾਂ ਨਾਲੋਂ ਵੱਧ ਨਖਰਾ
uchchA asamAnAM nAloM vaddha nakharA
My [Nakhra: coquettish pride/attitude] is higher than the soaring skies.
ਜੱਟੀ ਜੋ ਵੀ ਪਾ ਲਵੇ ਰਿਪੀਟ ਨਾ ਕਰੇ
jaTTI jo vI pA lave ripITa nA kare
Whatever this [Jattiye: Female of the Jatt community] wears, she never repeats it again.

Share

More by Rasool Sidhu

View all songs →