Sohna Lagda

by Renu

ਤੁਰੇ ਤੋਰ ਮਟਕਾ ਕੇ ਜੈੱਲ ਵਾਲਾ [?] ਲਗਾ ਕੇ
ture tora maTakA ke jailla vAlA [?] lagA ke
As you walk with that [Madak: stately pride/swagger] and your hair gelled back

ਦਿਲ ਅੱਲ੍ਹੜਾਂ ਦਾ ਜਦੋਂ ਠੱਗਦੈ
dila allha.DAM dA jadoM Thaggadai
When you steal the hearts of innocent [Kudiye: young maidens/girls]

ਤੂੰ ਮੈਨੂੰ ਉਦੋਂ ਬੜਾ ਸੋਹਣਾ ਲੱਗਦੈ
tUM mainUM udoM ba.DA sohaNA laggadai
In those moments, you look incredibly handsome to me
ਤੂੰ ਮੈਨੂੰ ਸੱਚੀਂ ਬੜਾ ਸੋਹਣਾ ਲੱਗਦੈ
tUM mainUM sachchIM ba.DA sohaNA laggadai
In truth, you look so beautiful to me

ਮੁੰਦਰੀ 'ਚ ਹੋਵੇ ਜਿਵੇਂ ਜੜਿਆ ਨਗੀਨਾ ਵੇ
muMdarI 'cha hove jiveM ja.DiA nagInA ve
Like a precious gem studded within a ring
ਮਰ ਗਈ ਮੈਂ ਮਰ ਤੇਰੀ ਟੌਹਰ ਦੇ ਸ਼ੌਕੀਨਾ ਵੇ
mara gaI maiM mara terI Tauhara de sa਼aukInA ve
I am dying, captivated by your stylish [Taur: elite grace/fashionable presence]

ਤੇਰੀ ਮਿੱਠੀ ਮੁਸਕਾਨ ਮੇਰੀ ਕੱਢੀ ਜਾਵੇ ਜਾਨ
terI miTThI musakAna merI kaDDhI jAve jAna
Your sweet smile is stealing my very breath away

ਜਾਨ ਵਿਚੋਂ ਕੱਢ ਛੱਡਦੈ
jAna vichoM kaDDha ChaDDadai
It leaves my soul feeling completely breathless
ਜਾਨ ਵਿਚੋਂ ਕੱਢ ਛੱਡਦੈ
jAna vichoM kaDDha ChaDDadai
It leaves my soul feeling completely breathless
ਤੂੰ ਮੈਨੂੰ ਸੱਚੀਂ ਬੜਾ ਸੋਹਣਾ ਲੱਗਦੈ
tUM mainUM sachchIM ba.DA sohaNA laggadai
In truth, you look so beautiful to me
ਤੂੰ ਮੈਨੂੰ ਉਦੋਂ ਬੜਾ ਸੋਹਣਾ ਲੱਗਦੈ
tUM mainUM udoM ba.DA sohaNA laggadai
In those moments, you look incredibly handsome to me
ਤੂੰ ਮੈਨੂੰ ਉਦੋਂ ਬੜਾ ਸੋਹਣਾ ਲੱਗਦੈ
tUM mainUM udoM ba.DA sohaNA laggadai
In those moments, you look incredibly handsome to me
ਤੂੰ ਮੈਨੂੰ ਸੱਚੀਂ ਬੜਾ ਸੋਹਣਾ ਲੱਗਦੈ
tUM mainUM sachchIM ba.DA sohaNA laggadai
In truth, you look so beautiful to me
ਕਾਲਜੇ 'ਚ ਕਰੇ ਜਦੋਂ ਬੁਲਟ 'ਤੇ ਐਂਟਰੀ
kAlaje 'cha kare jadoM bulaTa 'te aiMTarI
When you make your entry into the college on your Bullet motorcycle
ਮਾਰਦਾ ਏ ਦਿਲ ਉਤੇ ਪਿਆਰ ਵਾਲੀ ਸੈਂਟਰੀ
mAradA e dila ute piAra vAlI saiMTarI
You stand guard like a sentry over the love in my heart

ਲੱਗੇ ਸਭ ਨਾਲੋਂ ਵੱਖ ਬੋਲਾਂ ਰੱਬ ਦੀ ਸਹੁੰ ਸੱਚ
lagge sabha nAloM vakkha bolAM rabba dI sahuM sachcha
You look more unique than anyone else, I swear to God it's the truth

ਸੱਚੀ ਸਾਰਿਆਂ ਤੋਂ ਵੱਧ ਸੱਜਦੈ
sachchI sAriAM toM vaddha sajjadai
Truly, you are the most dashing of them all
ਸੱਚੀ ਸਾਰਿਆਂ ਤੋਂ ਵੱਧ ਸੱਜਦੈ
sachchI sAriAM toM vaddha sajjadai
Truly, you are the most dashing of them all
ਤੂੰ ਮੈਨੂੰ ਉਦੋਂ ਬੜਾ ਸੋਹਣਾ ਲੱਗਦੈ
tUM mainUM udoM ba.DA sohaNA laggadai
In those moments, you look incredibly handsome to me
ਤੂੰ ਮੈਨੂੰ ਸੱਚੀਂ ਬੜਾ ਸੋਹਣਾ ਲੱਗਦੈ
tUM mainUM sachchIM ba.DA sohaNA laggadai
In truth, you look so beautiful to me
ਤੂੰ ਮੈਨੂੰ ਉਦੋਂ ਬੜਾ ਸੋਹਣਾ ਲੱਗਦੈ
tUM mainUM udoM ba.DA sohaNA laggadai
In those moments, you look incredibly handsome to me
ਤੂੰ ਮੈਨੂੰ ਸੱਚੀਂ ਬੜਾ ਸੋਹਣਾ ਲੱਗਦੈ
tUM mainUM sachchIM ba.DA sohaNA laggadai
In truth, you look so beautiful to me
ਕੰਨਾਂ ਵਿਚ ਰਸ ਮਿੱਠੇ ਘੋਲ ਦੇਣੇ ਬੋਲ ਵੇ
kaMnAM vicha rasa miTThe ghola deNe bola ve
Your words dissolve like sweet nectar in my ears
ਦਿਲ ਵਾਲੀ ਕੁੰਡੀ ਅੱਜ ਸਾਡੇ ਲਈ ਖੋਲ੍ਹ ਵੇ
dila vAlI kuMDI ajja sADe laI kholha ve
Unlock the latch of your heart for me today

ਡੀਜੇ ਸੋਨੂੰ ਪਿਆਰ ਕਰਾਂ ਮੈਂ ਤਾਂ ਤੇਰੇ ਉਤੇ ਮਰਾਂ
DIje sonUM piAra karAM maiM tAM tere ute marAM
DJ Sonu, I love you, I am head over heels for you [Self-reference to the artist/collaborator]

ਢਿੱਲੋਂ ਕਹਿ ਦੇ ਤੂੰ ਮੇਰੇ 'ਤੇ ਮਰਦੈ
DhilloM kahi de tUM mere 'te maradai
Dhillon, just say that you are crazy about me too [Self-reference to the lyricist/artist]
ਢਿੱਲੋਂ ਕਹਿ ਦੇ ਤੂੰ ਮੇਰੇ 'ਤੇ ਮਰਦੈ
DhilloM kahi de tUM mere 'te maradai
Dhillon, just say that you are crazy about me too [Self-reference to the lyricist/artist]
ਤੂੰ ਮੈਨੂੰ ਉਦੋਂ ਬੜਾ ਸੋਹਣਾ ਲੱਗਦੈ
tUM mainUM udoM ba.DA sohaNA laggadai
In those moments, you look incredibly handsome to me
ਤੂੰ ਮੈਨੂੰ ਸੱਚੀਂ ਬੜਾ ਸੋਹਣਾ ਲੱਗਦੈ
tUM mainUM sachchIM ba.DA sohaNA laggadai
In truth, you look so beautiful to me
ਤੂੰ ਮੈਨੂੰ ਉਦੋਂ ਬੜਾ ਸੋਹਣਾ ਲੱਗਦੈ
tUM mainUM udoM ba.DA sohaNA laggadai
In those moments, you look incredibly handsome to me
ਤੂੰ ਮੈਨੂੰ ਸੱਚੀਂ ਬੜਾ ਸੋਹਣਾ ਲੱਗਦੈ
tUM mainUM sachchIM ba.DA sohaNA laggadai
In truth, you look so beautiful to me

Share

More by Renu

View all songs →