Chan Nalon Sohna
by Ricky Khanft Gippy Grewal, Sidhika Sharma
ਮੈਂ ਸੁਣਿਆ ਸੀ ਚੰਨ ਤਾਂ ਹੈ ਸਭ ਨਾਲੋਂ ਸੋਹਣਾ
maiM suNiA sI chaMna tAM hai sabha nAloM sohaNA
I had heard that the moon was the most beautiful of all
ਚੰਨ ਤੋਂ ਵੀ ਸੋਹਣਾ ਮੇਰਾ ਯਾਰ ਹੈ
chaMna toM vI sohaNA merA yAra hai
But even more beautiful than the moon is my [Yaar: close friend/beloved; carries significant cultural weight regarding loyalty]
ਕਲੀਆਂ ਤੋਂ ਕੋਮਲ ਹੈ ਮੁੱਖੜਾ ਹੈ ਉਹਦਾ
kalIAM toM komala hai mukkha.DA hai uhadA
Their face is more delicate than flower buds
ਅੱਖਾਂ ਤਾਂ ਜਾਣੀਂ ਨਿਰਾ ਪਿਆਰ ਹੈ
akkhAM tAM jANIM nirA piAra hai
And their eyes, you should know, are pure love personified
ਉਹ ਪਿਆਰ ਕਰਦਾ ਹੈ ਇਤਬਾਰ ਕਰਦਾ ਹੈ
uha piAra karadA hai itabAra karadA hai
He loves me so deeply and places his trust in me
ਮੇਰੇ ਨਾਮ ਇਹ ਸਾਰਾ ਸੰਸਾਰ ਕਰਦਾ ਹੈ
mere nAma iha sArA saMsAra karadA hai
He dedicates this entire world to my name

ਕੋਈ ਦੋਰਾਏ ਹੀ ਨਹੀਂ ਯਕੀਨ ਨਾਲ ਕਹਿੰਦਾ
koI dorAe hI nahIM yakIna nAla kahiMdA
There is no doubt at all, I say this with absolute conviction
ਉਹ ਇਕੱਲਾ ਹੀ ਸਾਰਾ ਸੰਸਾਰ ਹੈ
uha ikallA hI sArA saMsAra hai
He alone is my entire universe
ਮੈਂ ਸੁਣਿਆ ਸੀ ਚੰਨ ਤਾਂ ਹੈ ਸਭ ਨਾਲੋਂ ਸੋਹਣਾ
maiM suNiA sI chaMna tAM hai sabha nAloM sohaNA
I had heard that the moon was the most beautiful of all
ਚੰਨ ਤੋਂ ਵੀ ਸੋਹਣਾ ਮੇਰਾ ਯਾਰ ਹੈ
chaMna toM vI sohaNA merA yAra hai
But even more beautiful than the moon is my [Yaar: close friend/beloved; carries significant cultural weight regarding loyalty]
ਕਲੀਆਂ ਤੋਂ ਕੋਮਲ ਹੈ ਮੁੱਖੜਾ ਹੈ ਉਹਦਾ
kalIAM toM komala hai mukkha.DA hai uhadA
Their face is more delicate than flower buds
ਅੱਖਾਂ ਤਾਂ ਜਾਣੀਂ ਨਿਰਾ ਪਿਆਰ ਹੈ
akkhAM tAM jANIM nirA piAra hai
And their eyes, you should know, are pure love personified
ਵਾਹ ਵਾਹ ਵਾਹ ਜਾਈਏ ਜੀ ਵਾਰੇ ਖ਼ੁਦਾ ਦੇ
vAha vAha vAha jAIe jI vAre kha਼udA de
Bravo, bravo! I surrender myself to the wonders of God
ਸਾਨੂੰ ਜਿਨ੍ਹੇ ਉਹਦੇ ਦਰਸ਼ਨ ਕਰਾਤੇ
sAnUM jinhe uhade darasa਼na karAte
Who blessed us with a [Darshan: a holy or divine vision/glimpse] of him
ਵੇਲੇ ਸਭ ਆਪਾਂ ਜੀ ਚੰਗੇ ਕੰਮ ਲਾਤੇ
vele sabha ApAM jI chaMge kaMma lAte
All my idle moments have finally been put to good use
ਹਾਂ ਚੰਗੇ ਕੰਮ ਲਾਤੇ ਜੀ ਚੰਗੇ ਕੰਮ ਲਾਤੇ
hAM chaMge kaMma lAte jI chaMge kaMma lAte
Yes, put to good use; indeed, put to good use
ਉਹ ਸੋਹਣੀ ਹੈ ਇੰਨੀ ਕਿ ਸੋਹਣੀਏ ਮੇਰਾ
uha sohaNI hai iMnI ki sohaNIe merA
She is so stunning that, oh beautiful one, my own
ਉਹਦੇ ਨਾਲ ਜੱਚਦਾ ਸ਼ਿੰਗਾਰ ਹੈ
uhade nAla jachchadA sa਼iMgAra hai
Adornments and grace only look complete when I am with her