Zubaan

by Ricky Khan

ਜ਼ਿੰਦਗੀ ਬਿਤਾਉਣੀ ਤੇਰੇ ਨਾਲ ਨੀ
ja਼iMdagI bitAuNI tere nAla nI
I want to spend my entire life with you [Ni: a gender-specific vocative used to address a woman directly]
ਆਉਂਦੇ ਨੇ ਅਵੱਲੇ ਹੀ ਖ਼ਿਆਲ ਨੀ
AuMde ne avalle hI kha਼iAla nI
Such unique and wondrous thoughts cross my mind

ਦੇਖੀ ਕੁਝ ਮੂੰਹੋਂ ਨਾ ਤੂੰ ਬੋਲ ਪਈ
dekhI kujha mUMhoM nA tUM bola paI
Be careful not to utter a single word from your mouth
ਚੰਨ ਤਾਰਿਆਂ ਨੂੰ ਸੋਈ ਜਾਣ ਦੇ
chaMna tAriAM nUM soI jANa de
Let the moon and the stars fall into a deep slumber
ਖੋਲ੍ਹੀ ਦਰਵਾਜ਼ੇ ਨਾ ਜ਼ੁਬਾਨ ਦੇ
kholhI daravAja਼e nA ja਼ubAna de
Do not open the gateways of your tongue
ਅੱਖਾਂ ਨਾਲ ਗੱਲਾਂ ਹੋਈ ਜਾਣ ਦੇ
akkhAM nAla gallAM hoI jANa de
Let our eyes continue their silent conversation

ਵਾਰੀ ਵਾਰੀ ਨੈਣ ਜਦੋਂ ਮਿਲਦੇ
vArI vArI naiNa jadoM milade
Every single time our eyes meet
ਉਦੋਂ ਆਪਾਂ ਦੋਵੇਂ ਜਾਂਦੇ ਸੰਗ ਨੀ
udoM ApAM doveM jAMde saMga nI
We both find ourselves blushing with shyness [Ni: vocative for a woman]
ਦਿਲ ਕਰੇ ਬਾਹੋਂ ਫੜ ਰੋਕ ਲਾਂ
dila kare bAhoM pha.Da roka lAM
My heart yearns to hold you by the arm and stop you
ਸਮਾਂ ਹੀ ਨਾ ਜਾਵੇ ਇਹ ਲੰਘ ਨੀ
samAM hI nA jAve iha laMgha nI
Lest this precious moment just slips away

ਰੱਬ ਦੀ ਰਜ਼ਾ ਦੇ ਨਾਲ ਮਿਲਦੇ
rabba dI raja਼A de nAla milade
We have met through the divine will of God
ਰੱਬ ਦੀ ਰਜ਼ਾ ਦੇ ਨਾਲ ਮਿਲਦੇ
rabba dI raja਼A de nAla milade
We have met through the divine will of God
ਹੀਰੀਏ ਸੱਜਣ ਮਿਆਨ ਦੇ
hIrIe sajjaNa miAna de
My [Heeriye: legendary heroine/beloved], my [Sajjan: soulmate] of my heart's core
ਖੋਲ੍ਹੀ ਦਰਵਾਜ਼ੇ ਨਾ ਜ਼ੁਬਾਨ ਦੇ
kholhI daravAja਼e nA ja਼ubAna de
Do not open the gateways of your tongue
ਅੱਖਾਂ ਨਾਲ ਗੱਲਾਂ ਹੋਈ ਜਾਣ ਦੇ
akkhAM nAla gallAM hoI jANa de
Let our eyes continue their silent conversation
ਖੋਲ੍ਹੀ ਦਰਵਾਜ਼ੇ ਨਾ ਜ਼ੁਬਾਨ ਦੇ
kholhI daravAja਼e nA ja਼ubAna de
Do not open the gateways of your tongue
ਅੱਖਾਂ ਨਾਲ ਗੱਲਾਂ ਹੋਈ ਜਾਣ ਦੇ
akkhAM nAla gallAM hoI jANa de
Let our eyes continue their silent conversation
ਮੇਲ ਅੱਜ ਰੂਹਾਂ ਦਾ ਹੋ ਲੈਣ ਦੇ
mela ajja rUhAM dA ho laiNa de
Let our souls merge as one today
ਨੈਣ ਮਿਲੇ ਰਹਿਣ ਮਿਲੇ ਰਹਿਣ ਦੇ
naiNa mile rahiNa mile rahiNa de
Let our eyes stay locked, let them stay intertwined
ਅੱਜ ਕੋਈ ਖ਼ਤਾ ਕਰ ਲੈਣ ਦੇ
ajja koI kha਼tA kara laiNa de
Let us commit a beautiful mistake today
ਨੈਣ ਮਿਲੇ ਰਹਿਣ ਮਿਲੇ ਰਹਿਣ ਦੇ
naiNa mile rahiNa mile rahiNa de
Let our eyes stay locked, let them stay intertwined
ਨੈਣ ਮਿਲੇ ਰਹਿਣ ਮਿਲੇ ਰਹਿਣ ਦੇ
naiNa mile rahiNa mile rahiNa de
Let our eyes stay locked, let them stay intertwined
ਸੰਗ ਤੇਰੀ ਜਾਨ ਹੀ ਨਾ ਲੈ ਜਾਏ
saMga terI jAna hI nA lai jAe
Lest your shyness takes my very life away
ਹੱਸ ਕੇ ਨਾ ਨੀਵੀਂ ਪਾਇਆ ਕਰ ਨੀ
hassa ke nA nIvIM pAiA kara nI
Don't look down with a smile [Ni: vocative for a woman]
ਕਿਵੇਂ ਤੈਨੂੰ ਦੱਸਾਂ ਗੱਲ ਆਪਣੀ
kiveM tainUM dassAM galla ApaNI
How do I express my inner feelings to you?
ਥੋੜ੍ਹਾ ਥੋੜ੍ਹਾ ਰਿਹਾ ਦਿਲ ਡਰ ਨੀ
tho.DhA tho.DhA rihA dila Dara nI
My heart feels a slight, trembling fear [Ni: vocative for a woman]

ਲੱਗੇ ਇੱਕ ਦੂਜੇ ਨੂੰ ਹਾਂ ਸੋਹਣੀਏ
lagge ikka dUje nUM hAM sohaNIe
It feels as though, [Sohniye: beautiful one]
ਲੱਗੇ ਇੱਕ ਦੂਜੇ ਨੂੰ ਹਾਂ ਸੋਹਣੀਏ
lagge ikka dUje nUM hAM sohaNIe
It feels as though, [Sohniye: beautiful one]
ਆਪਾਂ ਕਈ ਜਨਮਾਂ ਤੋਂ ਜਾਣਦੇ
ApAM kaI janamAM toM jANade
We have known each other for many lifetimes
ਖੋਲ੍ਹੀ ਦਰਵਾਜ਼ੇ ਨਾ ਜ਼ੁਬਾਨ ਦੇ
kholhI daravAja਼e nA ja਼ubAna de
Do not open the gateways of your tongue
ਅੱਖਾਂ ਨਾਲ ਗੱਲਾਂ ਹੋਈ ਜਾਣ ਦੇ
akkhAM nAla gallAM hoI jANa de
Let our eyes continue their silent conversation
ਖੋਲ੍ਹੀ ਦਰਵਾਜ਼ੇ ਨਾ ਜ਼ੁਬਾਨ ਦੇ
kholhI daravAja਼e nA ja਼ubAna de
Do not open the gateways of your tongue
ਅੱਖਾਂ ਨਾਲ ਗੱਲਾਂ ਹੋਈ ਜਾਣ ਦੇ
akkhAM nAla gallAM hoI jANa de
Let our eyes continue their silent conversation
ਅੱਖਾਂ ਨਾਲ ਗੱਲਾਂ ਹੋਈ ਜਾਣ ਦੇ
akkhAM nAla gallAM hoI jANa de
Let our eyes continue their silent conversation

Share

More by Ricky Khan

View all songs →