Chal Ve Dilaa
by Rochak Kohlift Vishal Mishra, Kumaar, Aditya Dev
ਇੱਕ ਵਾਰੀ ਤੂੰ ਕਿਸੇ ਗ਼ੈਰ ਦਾ ਹੋਇਆ
ikka vArI tUM kise ga਼aira dA hoiA
Once you chose to belong to a stranger
ਛੱਡ ਕੇ ਛਾਵਾਂ ਦੁਪਹਿਰ ਦਾ ਹੋਇਆ
ChaDDa ke ChAvAM dupahira dA hoiA
Leaving the soothing shades, you stepped into the scorching afternoon

ਹੁਣ ਨਾ ਜਾਵੀਂ ਮੰਨ ਜਾ ਕਹਿਣਾ
huNa nA jAvIM maMna jA kahiNA
Now don't go away, please listen to what I say
ਸਾਰੀ ਉਮਰੇ ਨਾਲ ਹੀ ਰਹਿਣਾ
sArI umare nAla hI rahiNA
Stay by my side for a lifetime
ਇੱਕ ਦੂਜੇ ਨੂੰ ਹੁਣ ਨਾ ਖੋਈਏ
ikka dUje nUM huNa nA khoIe
Let us not lose each other now
ਚੱਲ ਵੇ ਦਿਲਾਂ ਮੇਰਿਆ ਕਿਤੇ ਕੱਲੇ ਬਹਿ ਕੇ ਰੋਈਏ
challa ve dilAM meriA kite kalle bahi ke roIe
Come, my heart, let us sit somewhere alone and weep
ਨਾ ਕਿਸੇ ਦੀ ਗੱਲ ਕਰੀਏ ਤੇ ਨਾ ਕਿਸੇ ਦਾ ਹੋਈਏ
nA kise dI galla karIe te nA kise dA hoIe
Let us neither speak of anyone, nor belong to anyone else

ਕੱਲੇ ਬਹਿ ਕੇ ਰੋਈਏ
kalle bahi ke roIe
Let us sit alone and weep
ਮੈਂ ਵੀ ਪਾਗਲ ਤੂੰ ਵੀ ਪਾਗਲ
maiM vI pAgala tUM vI pAgala
I am a fool, and you are a fool too
ਦੁਨੀਆ ਸਿਆਣੀ ਕੀ ਕਰੀਏ
dunIA siANI kI karIe
The world is far too wise, what can we do?

ਜਿਸ ਮੇਂ ਮਿਲਕਰ ਬਿਛੜੇ ਸਾਰੇ
jisa meM milakara biCha.De sAre
In which everyone meets only to be torn apart
ਐਸੀ ਕਹਾਣੀ ਕੀ ਕਰੀਏ
aisI kahANI kI karIe
What shall we do with such a tragic story?
ਕਹਤੀ ਹੈਂ ਤੁਝਕੋ ਖ਼ਾਲੀ ਅੱਖੀਆਂ
kahatI haiM tujhako kha਼AlI akkhIAM
These empty eyes keep calling out to you
ਸੁਣ ਲੋ ਇਨਕੀ
suNa lo inakI
Please listen to them
ਕਹਿ ਕਹਿ ਥੱਕੀਆਂ
kahi kahi thakkIAM
They have grown weary of speaking
ਜਾ ਨਏ ਕੁਛ ਖ਼ਾਬ ਪਿਰੋਈਏ
jA nae kuCha kha਼Aba piroIe
Go, let us weave some new dreams together
ਚੱਲ ਵੇ ਦਿਲਾਂ ਮੇਰਿਆ ਕਿਤੇ ਕੱਲੇ ਬਹਿ ਕੇ ਰੋਈਏ
challa ve dilAM meriA kite kalle bahi ke roIe
Come, my heart, let us sit somewhere alone and weep
ਨਾ ਕਿਸੇ ਦੀ ਗੱਲ ਕਰੀਏ ਤੇ ਨਾ ਕਿਸੇ ਦਾ ਹੋਈਏ
nA kise dI galla karIe te nA kise dA hoIe
Let us neither speak of anyone, nor belong to anyone else
ਚੱਲ ਵੇ ਦਿਲਾਂ ਮੇਰਿਆ ਕਿਤੇ ਕੱਲੇ ਬਹਿ ਕੇ ਰੋਈਏ
challa ve dilAM meriA kite kalle bahi ke roIe
Come, my heart, let us sit somewhere alone and weep
ਨਾ ਕਿਸੇ ਦੀ ਗੱਲ ਕਰੀਏ ਤੇ ਨਾ ਕਿਸੇ ਦਾ ਹੋਈਏ
nA kise dI galla karIe te nA kise dA hoIe
Let us neither speak of anyone, nor belong to anyone else
ਨਾ ਕਿਸੇ ਦਾ ਹੋਈਏ
nA kise dA hoIe
Nor belong to anyone else
ਦਿਲ ਲਗਾ ਕੇ ਦਰਦ ਮਿਲੇ ਔਰ ਅੱਖੀਆਂ ਮਿਲਾ ਕੇ ਆਂਸੂ
dila lagA ke darada mile aura akkhIAM milA ke AMsU
Investing the heart brought only pain, and meeting eyes brought only tears

ਦੁਨੀਆ ਪੱਥਰ ਹੈ [?] ਨਾ ਮੈਂ ਸਮਝੂੰ ਨਾ ਤੂੰ
dunIA patthara hai [?] nA maiM samajhUM nA tUM
The world is made of stone, neither I nor you can understand it