Kandyaari Dhol Geet

by Rohail Hyattft Chakwal Group, Bohemia, Coke Studio

ਚਾਹਿੰਦਾ ਹਰੀਏ
chAhiMdA harIe
O vibrant one, for whom I long
ਓ ਦਰਦ ਮਾਰੀਏ
o darada mArIe
O soul struck by the sting of pain
ਹਾਏ ਤੇਰੇ ਦੋ ਨੈਣ ਹਜ਼ੂਰ ਦੇ ਗਲ ਪਏ
hAe tere do naiNa haja਼Ura de gala pae
Alas, your two eyes are like [Hazoor: a title of high respect, often referring to a Master or Divine Presence] draped around the neck
ਤੇਰੇ ਤੋਂ ਬੁਲ੍ਹੀਆਂ
tere toM bulhIAM
From your trembling lips
ਤੂੰ ਨਰਈਆਂ
tUM naraIAM
You have become so distant
ਮੁਦਤਾਂ ਸਿਰ ਪਿਆ ਧੋਣਾ
mudatAM sira piA dhoNA
For ages, I have carried this burden on my head
ਖੁੱਲ੍ਹੀਆਂ ਅੱਖੀਆਂ ਤੇ ਚਮ ਚਮ ਰੋਣਾ
khullhIAM akkhIAM te chama chama roNA
With eyes wide open, I weep bitter, glistening tears
ਕਹਿੰਦੇ ਜੀਆ ਭਲਾ ਮੇਰਾ ਮਸਤ
kahiMde jIA bhalA merA masata
They say my intoxicated soul is at peace
ਹਾਏ ਗਈ ਝੱਲੀ ਕਾ ਮਾਂ ਹਰੀਏ
hAe gaI jhallI kA mAM harIe
Alas, she has gone mad, O vibrant mother
ਹਾਏ ਗਈ ਦਿਲਾਂ ਨੂੰ ਪਿਆਰੀਏ
hAe gaI dilAM nUM piArIe
Alas, she is gone, the beloved of our hearts
ਹਾਏ ਤੇਰੇ ਦੋ ਨੈਣ ਹਜ਼ੂਰ ਦੇ ਗਲ ਪਏ
hAe tere do naiNa haja਼Ura de gala pae
Alas, your two eyes are like [Hazoor: Divine Presence] draped around the neck
ਮੁਦਤਾਂ ਅੱਖੀਆਂ ਆਪਣੀਆਂ ਲੱਗੀਆਂ ਤੋੜ ਕਦੀ ਨਾ ਚੜ੍ਹੀਆਂ
mudatAM akkhIAM ApaNIAM laggIAM to.Da kadI nA cha.DhIAM
For ages, our eyes met but the love never reached its fulfillment
ਤੋੜ ਕਦੀ ਨਾ ਚੜ੍ਹੀਆਂ ਸਾਰ ਪਾਰ ਝੂਠੀਆਂ ਭਲਾ ਮੇਰਾ ਮਸਤ
to.Da kadI nA cha.DhIAM sAra pAra jhUThIAM bhalA merA masata
It never reached the shore, all was a lie, yet my soul remains [Mast: a state of spiritual intoxication/ecstasy]
ਹਾਏ ਗਈ ਝੱਲੀ ਕਾ ਮਾਂ ਹਰੀਏ
hAe gaI jhallI kA mAM harIe
Alas, she has gone mad, O vibrant mother
ਹਾਏ ਗਈ ਦਿਲਾਂ ਨੂੰ ਪਿਆਰੀਏ
hAe gaI dilAM nUM piArIe
Alas, she is gone, the beloved of our hearts
ਹਾਏ ਤੇਰੇ ਦੋ ਨੈਣ ਹਜ਼ੂਰ ਦੇ ਗਲ ਪਏ
hAe tere do naiNa haja਼Ura de gala pae
Alas, your two eyes are like [Hazoor: Divine Presence] draped around the neck
ਮੇਰਾ ਮਾਹੀ ਹਰ ਨਿੱਤਾ ਪੱਕ ਵੇ ਮਾਰ ਚੁੰਨੀਆਂ ਤੇ ਵੈਂਦਾ ਦੱਸ ਵੇ
merA mAhI hara nittA pakka ve mAra chuMnIAM te vaiMdA dassa ve
My beloved stays firm in his ways, watch as he glances at my [Chunni: a traditional long scarf/veil worn by women]
ਚੁੰਨੀਆਂ ਤੇ ਵੈਂਦਾ ਨੱਸ ਪਕੜਾਈ ਦੇ ਬੇੜਾ ਭਲਾ ਮੇਰਾ ਮਸਤ
chuMnIAM te vaiMdA nassa paka.DAI de be.DA bhalA merA masata
He stares at the veil and runs, let him be caught, my soul remains [Mast: spiritually intoxicated]
ਹਾਏ ਗਈ ਝੱਲੀ ਕਾ ਮਾਂ ਹਰੀਏ
hAe gaI jhallI kA mAM harIe
Alas, she has gone mad, O vibrant mother
ਹਾਏ ਗਈ ਦਿਲਾਂ ਨੂੰ ਪਿਆਰੀਏ
hAe gaI dilAM nUM piArIe
Alas, she is gone, the beloved of our hearts
ਹਾਏ ਤੇਰੇ ਦੋ ਨੈਣ ਹਜ਼ੂਰ ਦੇ ਗਲ ਪਏ
hAe tere do naiNa haja਼Ura de gala pae
Alas, your two eyes are like [Hazoor: Divine Presence] draped around the neck
ਅੱਧਾ ਪੀਰ ਫ਼ਕੀਰ ਅੱਧਾ ਰਿੰਦ ਸ਼ਰਾਬੀ
addhA pIra pha਼kIra addhA riMda sa਼rAbI
Half a saintly [Fakir: a Sufi ascetic], half a [Rind: a rebellious, God-intoxicated drunkard]
ਵੇ ਨਾ ਮੇਰਾ ਰਾਜਾ ਰਾਜ ਜਿਹੜੀ ਮੇਰੀ ਮਰਜ਼ੀ ਖ਼ੁਦਾ ਦੀ
ve nA merA rAjA rAja jiha.DI merI maraja਼I kha਼udA dI
I am no king, I only rule over the will that God has granted me
ਮੈਨੂੰ ਆਪਣਿਆਂ ਨੇ ਲੁੱਟਿਆ
mainUM ApaNiAM ne luTTiA
I was plundered and betrayed by my own people
ਰੱਬ ਨੇ ਬਣਾ ਕੇ ਇਸ ਦੁਨੀਆ 'ਚ ਸੁੱਟਿਆ
rabba ne baNA ke isa dunIA 'cha suTTiA
God created me and simply tossed me into this world
ਕੋਈ ਕਹੇ ਦੁਨੀਆ 'ਚ ਕਦਰ ਨੀ ਪਿਆਰ ਦੀ
koI kahe dunIA 'cha kadara nI piAra dI
Some say there is no value for love in this world
ਕੋਈ ਕਹੇ ਵੇ ਦੁਨੀਆ ਖ਼ੁਸ਼ੀਆਂ ਮੇਰੇ ਯਾਰ ਦੀ
koI kahe ve dunIA kha਼usa਼IAM mere yAra dI
Some say the world is just the celebration of my [Yaar: close friend/soulmate]
ਵੱਖਰੀ ਕਹਾਣੀ ਹਰ ਕਿਸੇ ਦੀ ਜ਼ਬਾਨੀ ਹੁਣ ਰੁੱਤ ਵੇ ਤੂਫ਼ਾਨੀ
vakkharI kahANI hara kise dI ja਼bAnI huNa rutta ve tUpha਼AnI
A different story on every tongue, now the season is stormy
ਪਰ ਉਮੀਦ ਬਹਾਰ ਦੀ
para umIda bahAra dI
Yet there is still a lingering hope for spring
ਕੋਈ ਕਹੇ ਦੁਨੀਆ ਵੇ ਰੱਬ ਦੀ ਆਵਾਜ਼
koI kahe dunIA ve rabba dI AvAja਼
Some say the world is the very echo of God’s voice
ਕੋਈ ਕਹੇ ਵੇ ਦੁਨੀਆ ਤੋਂ ਰੱਬ ਵੇ ਨਿਰਾਲਾ ਸਾਡੀ ਇੱਕੋ ਹੀ ਆਸ
koI kahe ve dunIA toM rabba ve nirAlA sADI ikko hI Asa
Some say God is uniquely detached from this world, but I have only one hope
ਰੱਬ ਸੁਣ ਲਏ ਆਵਾਜ਼ ਯਾਰਾਂ ਮਿੱਤਰਾਂ ਦਾ ਸਾਥ ਭਾਵੇਂ ਦਿਨ ਹੋਵੇ ਜਾਂ ਰਾਤ
rabba suNa lae AvAja਼ yArAM mittarAM dA sAtha bhAveM dina hove jAM rAta
May God hear my plea, let me have the company of [Yaaran: loyal brothers/friends] whether it be day or night
ਯਾਰਾਂ ਮਿੱਤਰਾਂ ਦਾ ਸਾਥ ਭਾਵੇਂ ਦਿਨ ਹੋਵੇ ਜਾਂ ਰਾਤ
yArAM mittarAM dA sAtha bhAveM dina hove jAM rAta
The company of [Yaaran: brothers] whether it be day or night
ਯਾਰਾਂ ਮਿੱਤਰਾਂ ਦਾ ਸਾਥ ਭਾਵੇਂ ਦਿਨ ਹੋਵੇ ਜਾਂ ਰਾਤ
yArAM mittarAM dA sAtha bhAveM dina hove jAM rAta
The company of [Yaaran: brothers] whether it be day or night
ਬੀਤੇ ਕਈ ਸਾਲ ਤੇ ਇਹ ਸਾਰੇ ਪੈਸੇ ਦੇ ਪੁਜਾਰੀ
bIte kaI sAla te iha sAre paise de pujArI
Many years have passed and everyone here is a worshiper of money
ਪਾਈ ਪਾਈ ਵੇ ਜਿੰਦ ਮੈਂ ਬਟੋਰ ਕੇ ਗੁਜ਼ਾਰੀ
pAI pAI ve jiMda maiM baTora ke guja਼ArI
Coin by coin, I have gathered my life and spent it away
ਮੈਂ ਵੀ ਦੁਨੀਆ 'ਚ ਆਇਆ ਮੈਂ ਨਾ ਦੁਨੀਆ ਬਣਾਈ
maiM vI dunIA 'cha AiA maiM nA dunIA baNAI
I too came into this world, though I did not create it
ਪਰ ਰਾਸ ਨਾ ਆਈ ਮੈਨੂੰ ਦੁਨੀਆ ਦੁਹਾਈ
para rAsa nA AI mainUM dunIA duhAI
But this world did not suit me, I cry out in despair
ਹੁਣ ਬੋਤਲਾਂ ਸ਼ਰਾਬ ਦੀਆਂ ਸੜਕਾਂ ਤੇ ਡੋਲ੍ਹ
huNa botalAM sa਼rAba dIAM sa.DakAM te Dolha
Now pour the bottles of wine out upon the streets
ਜਿੰਦ ਆਏ ਜਾਏ ਪਿੱਛੇ ਰਹਿਣ ਯਾਦਾਂ ਲੋਕੀਂ ਬੋਲਣ
jiMda Ae jAe pichChe rahiNa yAdAM lokIM bolaNa
Life comes and goes, only memories and words remain behind
ਰੱਬ ਸੁਣ ਲਏ ਤੂੰ ਸਾਰੀਆਂ ਹੁਣ ਆਫ਼ਤਾਂ ਉਠਾ ਲਏ
rabba suNa lae tUM sArIAM huNa Apha਼tAM uThA lae
O God, you hear everything, now take away these calamities
ਵੇ ਲੱਗਦਾ ਨੀ ਦਿਲ ਮੈਨੂੰ ਵਾਪਸ ਬੁਲਾ ਲਏ
ve laggadA nI dila mainUM vApasa bulA lae
My heart finds no peace here, please call me back to You
ਵੇ ਲੱਗਦਾ ਨੀ ਦਿਲ ਮੈਨੂੰ ਵਾਪਸ ਬੁਲਾ ਲਏ
ve laggadA nI dila mainUM vApasa bulA lae
My heart finds no peace here, please call me back to You
ਵੇ ਲੱਗਦਾ ਨੀ ਦਿਲ ਮੈਨੂੰ ਵਾਪਸ ਬੁਲਾ ਲਏ
ve laggadA nI dila mainUM vApasa bulA lae
My heart finds no peace here, please call me back to You
ਵੇ ਲੱਗਦਾ ਨੀ ਦਿਲ ਮੈਨੂੰ ਵਾਪਸ ਬੁਲਾ ਲਏ
ve laggadA nI dila mainUM vApasa bulA lae
My heart finds no peace here, please call me back to You
ਵੇ ਲੱਗਦਾ ਨੀ ਦਿਲ ਮੈਨੂੰ ਵਾਪਸ ਬੁਲਾ ਲਏ
ve laggadA nI dila mainUM vApasa bulA lae
My heart finds no peace here, please call me back to You

Share

More by Rohail Hyatt

View all songs →