Paisay Da Nasha

by Rohail Hyattft Bohemia, Coke Studio

ਇਹ ਕੀ ਤੂੰ ਦੁਨੀਆਂ 'ਚ ਆਣ ਦੇ ਬਾਅਦ
iha kI tUM dunIAM 'cha ANa de bAada
What is this you've done since coming into this world?
ਹੋਇਆ ਜਦੋਂ ਦਾ ਮੈਂ ਜਵਾਨ ਜੱਗ ਜੰਗ ਦਾ ਮੈਦਾਨ
hoiA jadoM dA maiM javAna jagga jaMga dA maidAna
Ever since I came of age, the world has become a battlefield
ਆਪਣੇ ਪਰਾਏ ਮੇਰੇ ਉੱਤੇ ਗੋਲੀਆਂ ਚਲਾਉਣ
ApaNe parAe mere utte golIAM chalAuNa
Friends and strangers alike are firing shots at me
ਮੇਰੇ ਵਾਸਤੇ ਬਚੇ ਨਹੀਂ ਕੋਈ ਭੱਜਣ ਦੇ ਰਸਤੇ
mere vAsate bache nahIM koI bhajjaNa de rasate
There are no escape routes left for me to take
ਚੁੱਪ ਰਹਿ ਕੇ ਗੁਜ਼ਾਰਾ ਜਿੰਦ ਨਿਮਾਣੇ ਦੇ ਆਸਰੇ
chuppa rahi ke guja਼ArA jiMda nimANe de Asare
I survive by staying silent, leaning on my humble soul
ਘਰਾਂ 'ਚ ਤਕਰੀਰਾਂ ਅਖ਼ਬਾਰਾਂ 'ਚ ਬਿਆਨ
gharAM 'cha takarIrAM akha਼bArAM 'cha biAna
Speeches in homes and headlines in the newspapers
ਦਵਾਂ ਨਸ਼ੇ 'ਚ ਮੈਂ ਚੌਵੀ ਘੰਟੇ ਪੈਸੇ ਪਿੱਛੇ ਜਾਨ
davAM nasa਼e 'cha maiM chauvI ghaMTe paise pichChe jAna
Intoxicated twenty-four hours a day, I risk my life for money
ਦਵਾਂ ਜੇਲ੍ਹ 'ਚ ਯਾਰ ਲਿਖਾਂ ਯਾਰਾਂ ਨੂੰ ਤਸੱਲੀਆਂ
davAM jelha 'cha yAra likhAM yArAM nUM tasallIAM
With my [Yaar: close friends/brothers; carries significant cultural weight regarding loyalty] in jail, I write them letters of solace
ਕਬਰਸਤਾਨ ਮੇਰੇ ਦੁਸ਼ਮਣਾਂ ਦੀਆਂ ਗਲੀਆਂ
kabarasatAna mere dusa਼maNAM dIAM galIAM
The streets of my enemies are nothing but graveyards
ਪੈਸੇ ਦੇ ਨਸ਼ੇ ਤੇ ਨਸ਼ੇ ਦੇ ਪਿਆਰ 'ਚ ਅਸੀਂ ਯਾਰਾਂ ਦੇ ਦੁਸ਼ਮਣ ਤੇ ਦੁਸ਼ਮਣਾਂ ਦੇ ਯਾਰ
paise de nasa਼e te nasa਼e de piAra 'cha asIM yArAM de dusa਼maNa te dusa਼maNAM de yAra
In the intoxication of wealth and the love of high, we're enemies to friends and friends to enemies
ਮੈਂ ਛੋਟੀ ਉਮਰ ਤੋਂ ਪਛਾਣ ਲਈ ਆ ਦੁਨੀਆਂ
maiM ChoTI umara toM paChANa laI A dunIAM
I've seen through this world since a very young age
ਵੱਡਿਆਂ ਸ਼ਿਕਾਰੀਆਂ ਤੋਂ ਸਿੱਖਿਆ ਤੇ ਸੁਣਿਆ
vaDDiAM sa਼ikArIAM toM sikkhiA te suNiA
I've learned and heard it from the veteran hunters
ਕਿ ਪੈਸੇ ਦੀ ਅਮੀਰੀ ਨਾਲ ਦਿਲ ਨੂੰ ਅਰਾਮ
ki paise dI amIrI nAla dila nUM arAma
That the luxury of money brings peace to the heart
ਨਸ਼ੇ 'ਚ ਵੱਡੀ ਤੋਂ ਵੱਡੀ ਮੁਸ਼ਕਿਲ ਆਸਾਨ ਤੇ ਪਿਆਰ
nasa਼e 'cha vaDDI toM vaDDI musa਼kila AsAna te piAra
In a haze of intoxication, the biggest hurdles seem easy, and love—
ਪਿਆਰ ਦੇ ਨੇ ਰੂਪ ਹਜ਼ਾਰ
piAra de ne rUpa haja਼Ara
Love takes a thousand different forms
ਇਹ ਸਿੱਖਿਆ ਮੈਂ ਦੁਨੀਆਂ 'ਚ ਆਣ ਦੇ ਬਾਅਦ
iha sikkhiA maiM dunIAM 'cha ANa de bAada
This is what I learned since coming into this world
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਤੂੰ ਕੀ ਸਿੱਖਿਆ ਦੁਨੀਆਂ 'ਚ ਆਣ ਦੇ ਬਾਅਦ
ve tUM kI sikkhiA dunIAM 'cha ANa de bAada
Oh, what have you learned since coming into this world?
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਹੁੰਦੀ ਆਦਮੀ ਦੀ ਕੀਮਤ ਆਦਮੀ ਦੀ ਜਾਨ ਦੇ ਬਾਅਦ
ve huMdI AdamI dI kImata AdamI dI jAna de bAada
A man’s true value is only realized after his life is gone
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਤੂੰ ਕੀ ਸਿੱਖਿਆ ਦੁਨੀਆਂ 'ਚ ਆਣ ਦੇ ਬਾਅਦ
ve tUM kI sikkhiA dunIAM 'cha ANa de bAada
Oh, what have you learned since coming into this world?
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਹੁੰਦੀ ਆਦਮੀ ਦੀ ਕੀਮਤ ਆਦਮੀ ਦੀ ਜਾਨ ਦੇ ਬਾਅਦ
ve huMdI AdamI dI kImata AdamI dI jAna de bAada
A man’s true value is only realized after his life is gone
ਇਹ ਕੀ ਤੂੰ ਦੁਨੀਆਂ 'ਚ ਆਣ ਦੇ ਬਾਅਦ
iha kI tUM dunIAM 'cha ANa de bAada
What is this you've done since coming into this world?
ਹੁੰਦੀ ਆਦਮੀ ਦੀ ਕੀਮਤ ਆਦਮੀ ਦੀ ਜਾਨ ਦੇ ਬਾਅਦ
huMdI AdamI dI kImata AdamI dI jAna de bAada
A man’s true value is only realized after his life is gone
ਇਹ ਕੀ ਤੂੰ ਦੁਨੀਆਂ 'ਚ ਆਣ ਦੇ ਬਾਅਦ
iha kI tUM dunIAM 'cha ANa de bAada
What is this you've done since coming into this world?
ਹੁੰਦੀ ਆਦਮੀ ਦੀ ਕੀਮਤ
huMdI AdamI dI kImata
A man’s true value is realized...
ਗ਼ਮਾਂ ਦਾ ਖ਼ਜ਼ਾਨਾ ਹੁੰਦੀ ਜ਼ਿੰਦਗੀ
ga਼mAM dA kha਼ja਼AnA huMdI ja਼iMdagI
Life is a treasure chest of sorrows
ਇੱਕ ਦੋ ਦਿਨ ਦਾ ਫ਼ਸਾਨਾ ਹੁੰਦੀ ਜ਼ਿੰਦਗੀ
ikka do dina dA pha਼sAnA huMdI ja਼iMdagI
Life is just a story of a day or two
ਅੱਜ ਮੇਰੀ ਵਾਰੀ ਕੱਲ੍ਹ ਤੇਰੀ ਜ਼ਿੰਮੇਵਾਰੀ
ajja merI vArI kallha terI ja਼iMmevArI
Today is my turn, tomorrow it's your responsibility
ਕਦੀ ਰੁਕਦੀ ਨਹੀਂ ਸਦਾ ਜਾਰੀ ਰਹਿੰਦੀ ਜ਼ਿੰਦਗੀ
kadI rukadI nahIM sadA jArI rahiMdI ja਼iMdagI
It never stops; life just keeps moving on
ਗ਼ਰੀਬ ਸੌਂਦੇ ਭੁੱਖੇ ਅਮੀਰ ਰੋਟੀ ਖਾਂਦੇ ਪਰ
ga਼rIba sauMde bhukkhe amIra roTI khAMde para
The poor sleep hungry while the rich dine, but—
ਆਦਮੀ ਦੋਵੇਂ ਬਣੇ ਰੱਬ ਦੇ ਹੱਥਾਂ ਦੇ ਨਾਲ
AdamI doveM baNe rabba de hatthAM de nAla
Both men were crafted by the hands of God
ਮੌਤ ਕਿਸੇ ਦਾ ਮਜ਼ਹਬ ਨਹੀਂ ਵੇਖਦੀ
mauta kise dA maja਼haba nahIM vekhadI
Death does not look at anyone's religion
ਜਿੱਥੋਂ ਵੀ ਜਾਂਦੇ ਉੱਥੇ ਵਾਪਸ ਆਉਂਦੇ ਸਾਰੇ
jitthoM vI jAMde utthe vApasa AuMde sAre
Wherever we come from, we all must return there
ਰਲ਼-ਮਿਲ ਰਹੋਗੇ ਤੇ ਬਣੇਗੀ ਗੱਲ
rala਼-mila rahoge te baNegI galla
If you live in harmony, things will fall into place
ਵੇ ਇੱਕ ਦੂਜੇ ਨਾਲ ਲੜਨ ਨਾਲ ਨਹੀਂ ਮਸਲਿਆਂ ਦਾ ਹੱਲ
ve ikka dUje nAla la.Dana nAla nahIM masaliAM dA halla
Fighting with one another is no solution to the problems
ਜਿਹੜਾ ਬੀਤ ਗਿਆ ਪਲ ਉਹ ਲੌਟ ਕੇ ਨਹੀਂ ਆਉਣਾ
jiha.DA bIta giA pala uha lauTa ke nahIM AuNA
The moment that has passed will never return
ਜਿੰਦ ਕੀਮਤੀ ਖ਼ਜ਼ਾਨਾ ਜਵਾਨਾ
jiMda kImatI kha਼ja਼AnA javAnA
Life is a precious treasure, oh young one
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਤੂੰ ਕੀ ਸਿੱਖਿਆ ਦੁਨੀਆਂ 'ਚ ਆਣ ਦੇ ਬਾਅਦ
ve tUM kI sikkhiA dunIAM 'cha ANa de bAada
Oh, what have you learned since coming into this world?
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਹੁੰਦੀ ਆਦਮੀ ਦੀ ਕੀਮਤ ਆਦਮੀ ਦੀ ਜਾਨ ਦੇ ਬਾਅਦ
ve huMdI AdamI dI kImata AdamI dI jAna de bAada
A man’s true value is only realized after his life is gone
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਤੂੰ ਕੀ ਸਿੱਖਿਆ ਦੁਨੀਆਂ 'ਚ ਆਣ ਦੇ ਬਾਅਦ
ve tUM kI sikkhiA dunIAM 'cha ANa de bAada
Oh, what have you learned since coming into this world?
ਨਸ਼ੇ ਦਾ ਨਸ਼ਾ ਨਸ਼ੇ ਦਾ ਪਿਆਰ
nasa਼e dA nasa਼A nasa਼e dA piAra
The intoxication of highs, the love of being high
ਵੇ ਹੁੰਦੀ ਆਦਮੀ ਦੀ ਕੀਮਤ ਆਦਮੀ ਦੀ ਜਾਨ ਦੇ ਬਾਅਦ
ve huMdI AdamI dI kImata AdamI dI jAna de bAada
A man’s true value is only realized after his life is gone
ਇਹ ਕੀ ਤੂੰ ਦੁਨੀਆਂ 'ਚ ਆਣ ਦੇ ਬਾਅਦ
iha kI tUM dunIAM 'cha ANa de bAada
What is this you've done since coming into this world?
ਹੁੰਦੀ ਆਦਮੀ ਦੀ ਕੀਮਤ
huMdI AdamI dI kImata
A man’s true value is realized...
ਇਹ ਕੀ ਤੂੰ ਦੁਨੀਆਂ 'ਚ ਆਣ ਦੇ ਬਾਅਦ
iha kI tUM dunIAM 'cha ANa de bAada
What is this you've done since coming into this world?
ਇਹ ਕੀ ਤੂੰ ਦੁਨੀਆਂ 'ਚ ਆਣ ਦੇ ਬਾਅਦ
iha kI tUM dunIAM 'cha ANa de bAada
What is this you've done since coming into this world?
ਹੁੰਦੀ ਆਦਮੀ ਦੀ ਕੀਮਤ
huMdI AdamI dI kImata
A man’s true value is realized...
ਇਹ ਕੀ ਤੂੰ ਦੁਨੀਆਂ 'ਚ ਆਣ ਦੇ ਬਾਅਦ
iha kI tUM dunIAM 'cha ANa de bAada
What is this you've done since coming into this world?

Share

More by Rohail Hyatt

View all songs →