School Di Kitaab
by Rohail Hyattft Bohemia, Coke Studio
ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
muMDiAM nUM gIta mere yAda jiveM sakUla dI kitAba kitAba kitAba
The boys have memorized my songs like a school book, book, book
ਬਾਈ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
bAI muMDiAM nUM gIta mere yAda jiveM sakUla dI kitAba kitAba kitAba
Brother, the boys have memorized my songs like a school book, book, book
ਕੁੜੀਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
ku.DIAM nUM gIta mere yAda jiveM sakUla dI kitAba kitAba kitAba
The [Kudiye: girls/maidens] have memorized my songs like a school book, book, book
ਬਾਈ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
bAI muMDiAM nUM gIta mere yAda jiveM sakUla dI kitAba kitAba kitAba
Brother, the boys have memorized my songs like a school book, book, book
ਹੁਣ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ
huNa muMDiAM nUM gIta mere yAda jiveM sakUla dI kitAba
Now the boys have memorized my songs like a school book
ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ
muMDiAM nUM gIta mere yAda jiveM sakUla dI kitAba
The boys have memorized my songs like a school book
ਬੇਚ ਨੋਟ ਕਮਾਏ ਕਿੰਨੇ ਕੋਈ ਨਹੀਂ ਹਿਸਾਬ ਮੈਂ
becha noTa kamAe kiMne koI nahIM hisAba maiM
Selling records, I’ve earned so much there's no keeping track
ਕੈਸ਼ ਟੈਕਸ ਫ਼ਰੀ ਡਾਇਰੈਕਟ ਬੈਕ ਵਿਚ ਵ੍ਹਾਈਟ ਮੇਰੀ ਰੋਇਲਟੀ ਚੈੱਕ
kaisa਼ Taikasa pha਼rI DAiraikaTa baika vicha vhAITa merI roilaTI chaikka
Cash is tax-free, direct in the back, my royalty checks are white
ਜਿਵੇਂ ਯੂਐਸ ਆਰਮੀ ਸਾਰੀ ਦੁਨੀਆਂ ਚ ਫੈਲੇ ਮੇਰੇ ਆਦਮੀ
jiveM yUaisa AramI sArI dunIAM cha phaile mere AdamI
Like the US Army, my men are spread across the whole world
ਮੈਂ ਸਿੱਟੀਆਂ ਗੱਡੀਆਂ ਜਿਵੇਂ ਟੈਲੀਵਿਜ਼ਨ ਸ਼ੋਅ ਕਿੱਥੇ ਕਿੱਥੇ ਕਿੱਥੇ ਮੈਨੂੰ ਯਾਦ ਨਹੀਂ
maiM siTTIAM gaDDIAM jiveM TailIvija਼na sa਼oa kitthe kitthe kitthe mainUM yAda nahIM
I’ve discarded cars like television shows, where and when, I don't even remember
ਆਨ ਫ਼ਰਨਿਸ਼ਡ ਫ਼ਲੈਟ ਥੱਲੇ ਖੜ੍ਹੀ ਕੈਡੀਲੈਕ
Ana pha਼ranisa਼Da pha਼laiTa thalle kha.DhI kaiDIlaika
An unfurnished flat, but a Cadillac is parked downstairs
ਮੈਜਿਕ ਕਾਰਡ ਨਾਲੇ ਕੈਸ਼ ਦੇ ਸਟੈਕ ਹੁਣ
maijika kAraDa nAle kaisa਼ de saTaika huNa
Magic cards along with stacks of cash now
ਸੋਹਣੀ ਇੱਕ ਮੇਰੇ ਨਾਲ ਬੈਠੀ ਦੂਜੀ ਐਸਐਮਐਸ ਤੇ ਪੁੱਛੇ ਵਟ ਦਾ ਫ਼ੱਕ ਹੁਣ
sohaNI ikka mere nAla baiThI dUjI aisaaimaaisa te puchChe vaTa dA pha਼kka huNa
One beauty is sitting with me, another asks "what the fuck" on SMS now
ਮੇਰੀ ਜ਼ਿੰਦਗੀ ਜਨੂੰਨ ਮੰਡੀਰ ਮੇਰੇ ਪਿੱਛੇ ਜਿਵੇਂ ਕੀਤਾ ਮੈਂ ਖ਼ੂਨ
merI ja਼iMdagI janUMna maMDIra mere pichChe jiveM kItA maiM kha਼Una
My life is a passion, the [Mandir: crowd of youngsters] follows me as if I’ve committed a murder
ਅਮੀਰ ਲੋਕੀ ਐਵੇਂ ਮੈਨੂੰ ਕਰਦੇ ਫ਼ੋਨ
amIra lokI aiveM mainUM karade pha਼ona
Rich people call me just like that
ਮੈਂ ਬਾਦਸ਼ਾਹ ਪੰਜਾਬੀ ਰੈਪ ਫ਼ੈਨਸ ਮੇਰੀ ਕੌਮ
maiM bAdasa਼Aha paMjAbI raipa pha਼ainasa merI kauma
I am the King of Punjabi Rap, the fans are my nation
ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
gIta mere yAda jiveM sakUla dI kitAba kitAba kitAba
My songs are memorized like a school book, book, book
ਬਾਈ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
bAI muMDiAM nUM gIta mere yAda jiveM sakUla dI kitAba kitAba kitAba
Brother, the boys have memorized my songs like a school book, book, book
ਬਾਈ ਕੁੜੀਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
bAI ku.DIAM nUM gIta mere yAda jiveM sakUla dI kitAba kitAba kitAba
Brother, the [Kudiye: girls/maidens] have memorized my songs like a school book, book, book
ਬਾਈ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ
bAI muMDiAM nUM gIta mere yAda jiveM sakUla dI kitAba
Brother, the boys have memorized my songs like a school book
ਯੇ ਗੱਡੀਆਂ ਚ ਵੱਜਣ ਮੇਰੇ ਗੀਤ ਸਾਰੀ ਰਾਤ ਵੇ ਗਲੀਆਂ ਚ ਮੇਰੀ ਬੋਲੀਆਂ ਦੀ ਆਵਾਜ਼ ਬੋਲੀਆਂ ਦੀ ਆਵਾਜ਼ ਬੋਲੀਆਂ ਦੀ ਆਵਾਜ਼ ਯੇ ਯੇ ਯੇ
ye gaDDIAM cha vajjaNa mere gIta sArI rAta ve galIAM cha merI bolIAM dI AvAja਼ bolIAM dI AvAja਼ bolIAM dI AvAja਼ ye ye ye
Yeah, my songs blast in cars all night long, my [Boliyan: traditional couplets/lyrics] echo in the streets, echo in the streets
ਗੱਡੀਆਂ ਚ ਵੱਜਣ ਮੇਰੇ ਗੀਤ ਸਾਰੀ ਰਾਤ ਵੇ ਗਲੀਆਂ ਚ ਮੇਰੀ ਬੋਲੀਆਂ ਦੀ ਆਵਾਜ਼
gaDDIAM cha vajjaNa mere gIta sArI rAta ve galIAM cha merI bolIAM dI AvAja਼
My songs blast in cars all night long, the sound of my [Boliyan: traditional couplets/lyrics] is in the streets
ਬਾਈ ਦੇਖੋ ਕਿਵੇਂ ਦੇਸੀ ਮੁੰਡੇ ਰੱਖਣਗੇ ਯਾਦ ਵੇ ਮੈਨੂੰ ਮੇਰੇ ਮਰਨ ਦੇ ਬਾਅਦ
bAI dekho kiveM desI muMDe rakkhaNage yAda ve mainUM mere marana de bAada
Brother, watch how [Desi: person of South Asian heritage] boys will remember me even after I'm gone
ਗੱਡੀਆਂ ਚ ਵੱਜਣ ਮੇਰੇ ਗੀਤ ਸਾਰੀ ਰਾਤ ਵੇ ਗਲੀਆਂ ਚ ਮੇਰੀ ਬੋਲੀਆਂ ਦੀ ਆਵਾਜ਼
gaDDIAM cha vajjaNa mere gIta sArI rAta ve galIAM cha merI bolIAM dI AvAja਼
My songs blast in cars all night long, the sound of my [Boliyan: traditional couplets/lyrics] is in the streets
ਬਾਈ ਦੇਖੋ ਕਿਵੇਂ ਦੇਸੀ ਮੁੰਡੇ ਰੱਖਣਗੇ ਯਾਦ ਵੇ ਮੈਨੂੰ ਮੇਰੇ ਮਰਨ ਦੇ ਬਾਅਦ
bAI dekho kiveM desI muMDe rakkhaNage yAda ve mainUM mere marana de bAada
Brother, watch how [Desi: person of South Asian heritage] boys will remember me even after I'm gone
ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
muMDiAM nUM gIta mere yAda jiveM sakUla dI kitAba kitAba kitAba
The boys have memorized my songs like a school book, book, book
ਬਾਈ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
bAI muMDiAM nUM gIta mere yAda jiveM sakUla dI kitAba kitAba kitAba
Brother, the boys have memorized my songs like a school book, book, book
ਹਾਂ ਬਾਈ ਹੁਣ ਮੈਨੂੰ ਗੱਲ ਦੱਸੋ ਇੱਕ ਪੰਜਾਬੀ ਵਿਚ ਰੈਪ ਕਿੰਨੇ ਕੀਤਾ ਫ਼ਿਟ ਫ਼ਿਟ ਫ਼ਿਟ
hAM bAI huNa mainUM galla dasso ikka paMjAbI vicha raipa kiMne kItA pha਼iTa pha਼iTa pha਼iTa
Hey brother, now tell me one thing, who made Rap fit into Punjabi?
ਹੁਣ ਮੁੰਡੇ ਇੱਕ ਤੋਂ ਬਾਅਦ ਇੱਕ ਮੈਨੂੰ ਗੀਤ ਸੁਣਾਉਣ ਖੁਦ ਮੇਰੇ ਤੋਂ ਸਿੱਖ ਸਿੱਖ ਸਿੱਖ
huNa muMDe ikka toM bAada ikka mainUM gIta suNAuNa khuda mere toM sikkha sikkha sikkha
Now boys, one after another, recite songs to me that they learned from me
ਗੀਤ ਨਹੀਂ ਮੈਂ ਈਜ਼ਾਦ ਕੀਤੀ ਇੰਡਸਟਰੀ ਵੇ ਮੇਰੇ ਨਾਲ ਲੱਗੀ ਕਿੰਨਿਆਂ ਦੀ ਨੌਕਰੀ
gIta nahIM maiM Ija਼Ada kItI iMDasaTarI ve mere nAla laggI kiMniAM dI naukarI
I didn't just make songs, I invented an industry, I've provided jobs for so many
ਵੇ ਮੇਰੇ ਨਾਂ ਤੇ ਚੱਲਦਾ ਕਾਰੋਬਾਰ ਮੈਨੂੰ ਸਟਾਰ ਬਣਨ ਦਾ ਸ਼ੌਕ ਨਹੀਂ
ve mere nAM te challadA kArobAra mainUM saTAra baNana dA sa਼auka nahIM
Businesses run on my name, I have no desire to be a "star"
ਵੇ ਮੈਥੋਂ ਸ਼ੋਹਰਤ ਲੈ ਲਓ ਮੈਨੂੰ ਦੇ ਦਓ ਨੋਟ
ve maithoM sa਼oharata lai lao mainUM de dao noTa
Take the fame from me, just give me the cash notes
ਲੋਕੀ ਆਟੋਗ੍ਰਾਫ ਲੈਂਦੇ ਗੱਡੀਆਂ ਰੋਕ ਵੇ ਨਾਲੇ ਖਿੱਚਦੇ ਬਾਂਹ ਵੇ ਮੈਨੂੰ ਪੁੱਛਦੇ ਨਾਂ
lokI ATogrApha laiMde gaDDIAM roka ve nAle khichchade bAMha ve mainUM puchChade nAM
People stop their cars to take autographs and pull at my arms to ask my name
ਵੇ ਕਹਿੰਦੇ ਰਾਜੇ ਸਾਡੇ ਕੋਲ ਖਲੋ ਕੇ ਦੱਸ ਵੀਰਾ ਖਿਚਾਵਾਂ ਹਾਂ
ve kahiMde rAje sADe kola khalo ke dassa vIrA khichAvAM hAM
They say "[Raja: King/Self-reference to Bohemia], stand by us and tell us, brother, should we take a photo?"
ਬਾਈ ਰਾਜਾ ਹੱਸ ਕੇ ਜਵਾਬ ਦੇ ਨਾਲੇ ਖਾਵੇ ਪੇਪਰਾਂ ਤੇ ਨਸ਼ੇ ਚ ਸ਼ਰਾਬ ਦੇ
bAI rAjA hassa ke javAba de nAle khAve peparAM te nasa਼e cha sa਼rAba de
Brother, Raja answers with a smile, while consuming intoxicants and alcohol over his papers
ਮਾਪੇ ਕਹਿੰਦੇ ਰਾਜੇ ਸਾਡੇ ਪੁੱਤ ਪੜ੍ਹਦੇ ਨਹੀਂ ਪਰ ਇਹਨਾਂ ਨੂੰ ਤੇਰੇ ਗੀਤ ਸਾਰੇ ਯਾਦ ਨੇ
mApe kahiMde rAje sADe putta pa.Dhade nahIM para ihanAM nUM tere gIta sAre yAda ne
Parents say, "Raja, our sons don't study their lessons..."
ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
muMDiAM nUM gIta mere yAda jiveM sakUla dI kitAba kitAba kitAba
"...But they have every single one of your songs memorized"
ਬਾਈ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
bAI muMDiAM nUM gIta mere yAda jiveM sakUla dI kitAba kitAba kitAba
The boys have memorized my songs like a school book, book, book
ਹੁਣ ਕੁੜੀਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
huNa ku.DIAM nUM gIta mere yAda jiveM sakUla dI kitAba kitAba kitAba
Brother, the boys have memorized my songs like a school book, book, book
ਹੁਣ ਮੁੰਡਿਆਂ ਨੂੰ ਗੀਤ ਮੇਰੇ ਯਾਦ ਜਿਵੇਂ ਸਕੂਲ ਦੀ ਕਿਤਾਬ ਕਿਤਾਬ ਕਿਤਾਬ
huNa muMDiAM nUM gIta mere yAda jiveM sakUla dI kitAba kitAba kitAba
Now the [Kudiye: girls/maidens] have memorized my songs like a school book, book, book
ਗੱਡੀਆਂ ਚ ਵੱਜਣ ਮੇਰੇ ਗੀਤ ਸਾਰੀ ਰਾਤ ਵੇ ਗਲੀਆਂ ਚ ਮੇਰੀ ਬੋਲੀਆਂ ਦੀ ਆਵਾਜ਼ ਬੋਲੀਆਂ ਦੀ ਆਵਾਜ਼ ਬੋਲੀਆਂ ਦੀ ਆਵਾਜ਼ ਯੇ ਯੇ ਯੇ
gaDDIAM cha vajjaNa mere gIta sArI rAta ve galIAM cha merI bolIAM dI AvAja਼ bolIAM dI AvAja਼ bolIAM dI AvAja਼ ye ye ye
Now the boys have memorized my songs like a school book, book, book
ਗੱਡੀਆਂ ਚ ਵੱਜਣ ਮੇਰੇ ਗੀਤ ਸਾਰੀ ਰਾਤ ਵੇ ਗਲੀਆਂ ਚ ਮੇਰੀ ਬੋਲੀਆਂ ਦੀ ਆਵਾਜ਼
gaDDIAM cha vajjaNa mere gIta sArI rAta ve galIAM cha merI bolIAM dI AvAja਼
My songs blast in cars all night long, my [Boliyan: traditional couplets/lyrics] echo in the streets, echo in the streets