Reshami Rumal

by Rohanpreet Singhft Bohemia, MixSingh, Chandra Brar

ਬੇਬੀ ਗਰਲ ਆਈ ਨੀਡ ਯੂ ਬਾਏ ਮਾਈ ਸਾਈਡ
bebI garala AI nIDa yU bAe mAI sAIDa
Baby girl, I need you by my side
ਬੋਹੇਮੀਆ
bohemIA
[Bohemia: Self-reference to the featured legendary Punjabi rapper]
ਬੇਬੀ ਗਰਲ ਆਈ ਨੀਡ ਯੂ ਬਾਏ ਮਾਈ ਸਾਈਡ
bebI garala AI nIDa yU bAe mAI sAIDa
Baby girl, I need you by my side
ਮਿਕਸ ਸਿੰਘ ਇਨ ਦਾ ਹਾਊਸ
mikasa siMgha ina dA hAUsa
[MixSingh in the house: Reference to the music producer]
ਵੇ ਮੇਰਾ ਰੇਸ਼ਮੀ ਰੁਮਾਲ ਬਿਨਾਂ ਸਰੂ
ve merA resa਼mI rumAla binAM sarU
Hey, my silk handkerchief is incomplete without you
ਗੋਲ ਗੱਪੇ ਦੀ ਸਟਾਲ ਬਿਨਾਂ ਸਰੂ
gola gappe dI saTAla binAM sarU
The [Golgappa: a popular spicy street snack] stall feels empty without you

ਚਾਹੇ ਗੋਆ ਚ ਵੀ [?] ਆਪਾਂ ਹੋ ਜਾਈਏ
chAhe goA cha vI [?] ApAM ho jAIe
Even if we are lounging in Goa together
ਤੇਰੇ ਨਾਲ ਤਾਂ ਸਿਆਲ ਬਿਨਾਂ ਸਰੂ
tere nAla tAM siAla binAM sarU
I can't endure the winter chill without you by my side
ਸੁਬ੍ਹਾ ਤੋਂ ਦੁਪਹਿਰੀ ਆਥਣੇ ਵੇ ਸੌਣ ਲੱਗੀ ਨੂੰ ਚਾਹੀਦਾ
subhA toM dupahirI AthaNe ve sauNa laggI nUM chAhIdA
From morning till noon, and even when I go to sleep in the evening, I need you
ਖਸਮਾਂ ਨੂੰ ਖਾਵੇ ਦੁਨੀਆ ਵੇ ਮੈਨੂੰ ਬਸ ਤੂੰ ਚਾਹੀਦਾ
khasamAM nUM khAve dunIA ve mainUM basa tUM chAhIdA
Let the world go to hell [Khasman nu khaave: literally 'let them be eaten by their masters/death'; an idiom meaning to dismiss or ignore], I only need you
ਓ ਖਸਮਾਂ ਨੂੰ ਖਾਵੇ ਦੁਨੀਆ ਵੇ ਮੈਨੂੰ ਬਸ ਤੂੰ ਚਾਹੀਦਾ
o khasamAM nUM khAve dunIA ve mainUM basa tUM chAhIdA
Oh, let the world go to hell, I only need you
ਓ ਦਿੱਸਣਾ ਸਵੇਰੇ ਉੱਠ ਕੇ ਵੇ ਮੈਨੂੰ ਤੇਰਾ ਮੂੰਹ ਚਾਹੀਦਾ
o dissaNA savere uTTha ke ve mainUM terA mUMha chAhIdA
Oh, upon waking up in the morning, I need to see your face
ਦਿਨ ਲੰਘਦਾ ਨਹੀਂ ਚੰਗਾ ਜਿਸ ਦਿਨ ਤੂੰ ਸਾਨੂੰ ਦਿੱਸਦੀ ਨਹੀਂ
dina laMghadA nahIM chaMgA jisa dina tUM sAnUM dissadI nahIM
The day doesn't pass well when you aren't in my sight
ਮੇਰੇ ਜਿਹੀ ਪਿੰਡ ਵਿਚ ਟੌਹਰ ਤੇਰੇ ਕਿਸੇ ਦੀ ਨਹੀਂ
mere jihI piMDa vicha Tauhara tere kise dI nahIM
No one in the whole village has a [Taur: stately pride/swagger] quite like mine
ਬੇਬੀ ਗਰਲ ਆਈ ਨੀਡ ਯੂ ਬਾਏ ਮਾਈ ਸਾਈਡ
bebI garala AI nIDa yU bAe mAI sAIDa
Baby girl, I need you by my side
ਉਹਦੇ ਬਾਅਦ ਸਾਰੇ ਜੱਗ ਵਿਚੋਂ ਲੋੜ ਸਾਨੂੰ ਕਿਸੇ ਦੀ ਨਹੀਂ
uhade bAada sAre jagga vichoM lo.Da sAnUM kise dI nahIM
After that, I have no need for anyone else in this entire world
ਹੁਣ ਪਿਆਰ ਤੇਰਾ ਇਬਾਦਤ ਲੱਗੇ
huNa piAra terA ibAdata lagge
Now your love feels like [Ibaadat: soulful worship/devotion]
ਮੈਨੂੰ ਨਾਲ ਨਾਲ ਤੇਰੇ ਰਹਾਂ ਆਦਤ ਲੱਗੇ
mainUM nAla nAla tere rahAM Adata lagge
I’ve grown into the habit of staying right by your side
ਬਿਨਾਂ ਤੇਰੇ ਜਿੰਦ ਸਾਰੀ ਮੁੱਕੀ ਲੱਗੇ
binAM tere jiMda sArI mukkI lagge
Without you, this life feels as if it has reached its end
ਮੈਨੂੰ ਤੇਰੇ ਨਾਲ ਸਾਰਾ ਜੱਗ ਸਲਾਮਤ ਲੱਗੇ
mainUM tere nAla sArA jagga salAmata lagge
With you, the whole world feels safe and sound
ਸਾਥ ਦੇਵਾਂਗਾ ਮੈਂ ਇੱਦਾਂ ਹੀ ਰਹਾਂਗਾ ਮੈਂ
sAtha devAMgA maiM iddAM hI rahAMgA maiM
I will support you, I will stay just like this
ਸਾਥ ਦੇਵਾਂਗਾ ਮੈਂ ਇੱਦਾਂ ਹੀ ਰਹਾਂਗਾ ਮੈਂ
sAtha devAMgA maiM iddAM hI rahAMgA maiM
I will support you, I will stay just like this
ਦਿਲ ਵਾਲੀ ਗੱਲ ਦਿਲੋਂ ਤੈਨੂੰ ਕਹਾਂਗਾ ਮੈਂ
dila vAlI galla diloM tainUM kahAMgA maiM
I will speak my heart’s truth to you from the depths of my soul
ਦਿਲ ਵਾਲੀ ਗੱਲ ਦਿਲੋਂ ਤੈਨੂੰ ਕਹਾਂਗਾ ਮੈਂ
dila vAlI galla diloM tainUM kahAMgA maiM
I will speak my heart’s truth to you from the depths of my soul
ਜੱਗ ਸਾਰਾ ਤੇਰੇ ਕਦਮਾਂ ਚ ਰੱਖਾਂਗਾ ਮੈਂ
jagga sArA tere kadamAM cha rakkhAMgA maiM
I will lay the entire world at your feet
ਜੋ ਤੂੰ ਮੰਗੇ ਬਿੱਲੋ ਤੈਨੂੰ ਦੇਵਾਂਗਾ ਮੈਂ
jo tUM maMge billo tainUM devAMgA maiM
Whatever you ask for, [Billo: a term of endearment for a beautiful girl], I will give it to you
ਨਜ਼ਰਾਂ ਚੁਰਾ ਕੇ ਚੋਰ ਹੋਈਂ ਨਾ
naja਼rAM churA ke chora hoIM nA
Don't turn into a thief by averting your eyes from mine
ਇੱਦਾਂ ਦਾ ਹੀ ਰਹੀਂ ਹੋਰ ਹੋਈਂ ਨਾ
iddAM dA hI rahIM hora hoIM nA
Stay exactly as you are, don't ever change

ਹੋ ਪਤਾ ਮੈਨੂੰ ਓਵਰ ਮੈਂ ਬੋਲਦੀ
ho patA mainUM ovara maiM boladI
Yes, I know that I talk way too much
ਮੇਰੀਆਂ ਗੱਲਾਂ ਤੋਂ ਬੋਰ ਹੋਈਂ ਨਾ
merIAM gallAM toM bora hoIM nA
But don't you dare get bored of my chatter
ਚੁੱਪ ਨਾ ਰਹੀਂ ਵੇ ਹਰ ਗੱਲ ਉੱਤੇ ਤੇਰਾ ਹੂੰ ਹੂੰ ਚਾਹੀਦਾ
chuppa nA rahIM ve hara galla utte terA hUM hUM chAhIdA
Don't stay silent, I need to hear your "hmm-hmm" in response to everything
ਖਸਮਾਂ ਨੂੰ ਖਾਵੇ ਦੁਨੀਆ ਵੇ ਮੈਨੂੰ ਬਸ ਤੂੰ ਚਾਹੀਦਾ
khasamAM nUM khAve dunIA ve mainUM basa tUM chAhIdA
Let the world go to hell, I only need you
ਓ ਖਸਮਾਂ ਨੂੰ ਖਾਵੇ ਦੁਨੀਆ ਵੇ ਮੈਨੂੰ ਬਸ ਤੂੰ ਚਾਹੀਦਾ
o khasamAM nUM khAve dunIA ve mainUM basa tUM chAhIdA
Oh, let the world go to hell, I only need you
ਓ ਦਿੱਸਣਾ ਸਵੇਰੇ ਉੱਠ ਕੇ ਵੇ ਮੈਨੂੰ ਤੇਰਾ ਮੂੰਹ ਚਾਹੀਦਾ
o dissaNA savere uTTha ke ve mainUM terA mUMha chAhIdA
Oh, upon waking up in the morning, I need to see your face
ਜਿੰਨਾ ਕਰਦੇ ਆਂ
jiMnA karade AM
However much we love each other
ਉਦੋਂ ਦੀ ਚੱਲ ਜ਼ਿਆਦਾ ਕਰੀਏ ਹਾਣ ਦਿਆ
udoM dI challa ja਼iAdA karIe hANa diA
Let's love each other even more from now on, [Haan diya: a term for a partner of the same age/soulmate]
ਮੈਂ ਤੇਰੀ ਤੂੰ ਬਸ ਮੇਰਾ ਏਂ
maiM terI tUM basa merA eM
I am yours and you are only mine
ਚੱਲ ਵਾਅਦਾ ਕਰੀਏ ਹਾਣ ਦਿਆ
challa vAadA karIe hANa diA
Come, let's make this promise, [Haan diya: soulmate]
ਅੜਿਆ ਵੇ ਤੂੰ ਅਸਲਾਂ ਤਾਈਂ
a.DiA ve tUM asalAM tAIM
O stubborn one, more than weapons or possessions
ਹਾਏ ਲੋੜ ਬਣ ਗਿਆ ਜੱਟੀ ਦੀ
hAe lo.Da baNa giA jaTTI dI
You have become a necessity for this [Jattiye: Female of the land-owning Jatt community]
ਸੁਣੀਂ ਦਿਲ ਵਿਚ ਤੂੰ ਹੀ ਧੜਕਦਾ ਏਂ
suNIM dila vicha tUM hI dha.DakadA eM
Listen, you are the only one who beats within my heart
ਮੇਰੇ ਦਿਲ ਦੀ ਸਭ ਜਾਣ ਦਿਆ
mere dila dI sabha jANa diA
You, who knows every secret of my soul
ਚੰਦਰੇ ਬਰਾੜਾ ਰਿਸ਼ਤਾ ਵੇ ਹੁਣ ਨਾ ਕੱਲ੍ਹ ਨੂੰ ਚਾਹੀਦਾ
chaMdare barA.DA risa਼tA ve huNa nA kallha nUM chAhIdA
[Chandrey Barara: Self-reference to the lyricist, Chander Sarpanch Barar], I want this bond forever, not just for a day
ਖਸਮਾਂ ਨੂੰ ਖਾਵੇ ਦੁਨੀਆ ਵੇ ਮੈਨੂੰ ਬਸ ਤੂੰ ਚਾਹੀਦਾ
khasamAM nUM khAve dunIA ve mainUM basa tUM chAhIdA
Let the world go to hell, I only need you
ਓ ਖਸਮਾਂ ਨੂੰ ਖਾਵੇ ਦੁਨੀਆ ਵੇ ਮੈਨੂੰ ਬਸ ਤੂੰ ਚਾਹੀਦਾ
o khasamAM nUM khAve dunIA ve mainUM basa tUM chAhIdA
Oh, let the world go to hell, I only need you
ਓ ਦਿੱਸਣਾ ਸਵੇਰੇ ਉੱਠ ਕੇ ਵੇ ਮੈਨੂੰ ਤੇਰਾ ਮੂੰਹ ਚਾਹੀਦਾ
o dissaNA savere uTTha ke ve mainUM terA mUMha chAhIdA
Oh, upon waking up in the morning, I need to see your face
ਮਿਕਸ ਸਿੰਘ ਇਨ ਦਾ ਹਾਊਸ
mikasa siMgha ina dA hAUsa
[MixSingh in the house: Reference to the music producer]

Share

More by Rohanpreet Singh

View all songs →