Bajaake Tumba

by Romyft Shehnaz Akhtar, Shashwat Sachdev, Anvita Dutt

ਓ, ਮੈਂ ਕਿਹਾ, ਕੀ ਹਾਲ ਹੈ?
o, maiM kihA, kI hAla hai?
Oh, I say, how are you doing?
ਕਰਨਾ ਹੈ ਸਭ ਦੰਗਾ
karanA hai sabha daMgA
Everything is about to turn into a riot
ਇੱਕ ਕਿੱਸਾ ਸੁਣੋ, ਉਸ ਦਿਨ ਦੀ ਬਾਤ ਹੈ
ikka kissA suNo, usa dina dI bAta hai
Listen to a tale, it’s a story from that day
ਜਬ ਯਾਰਾਂ ਦਾ ਪੈ ਗਿਆ ਪੰਗਾ
jaba yArAM dA pai giA paMgA
When `[Yaar: close friends/brothers; used here to refer to the protagonist's crew]` got into a mess
ਸਭ ਕਰਤੇ ਹੈਂ ਮੇਰੀ ਤਾਰੀਫ਼ਾਂ
sabha karate haiM merI tArIpha਼AM
Everyone keeps singing my praises
ਤੂੰ ਹੀ ਤੋ ਜਾਨਤੇ ਹੋ, ਮੈਂ ਕਿਤਨਾ ਸ਼ਰੀਫ਼ ਹੂੰ
tUM hI to jAnate ho, maiM kitanA sa਼rIpha਼ hUM
Only you know how truly innocent I am
ਕਿੰਨਾ ਚੰਗਾ
kiMnA chaMgA
How very noble
ਉੱਚੀਆਂ ਦੀਵਾਰਾਂ ਵਾਲਾ ਇੱਕ ਘਰ ਸੀ ਸ਼ਰੀਫ਼ਾਂ ਦਾ
uchchIAM dIvArAM vAlA ikka ghara sI sa਼rIpha਼AM dA
There stood a house with high walls belonging to "decent" folks
ਕੁੜੀ ਬੈਠੀ ਸੀ ਅੰਦਰ ਛੁਪ ਕੇ ਖੁੱਲ੍ਹਾ ਖਿੜਕੀ ਦਾ ਕੁੰਡਾ ਸੀ
ku.DI baiThI sI aMdara Chupa ke khullhA khi.DakI dA kuMDA sI
A `[Kudi: girl/maiden]` sat hidden inside, though the window latch was left open

ਢੇਰੀ ਹੋਇਆ
DherI hoiA
Everything came crashing down
ਕੁਰਤੀ ਮਲਮਲ ਦੀ ਭਿੱਜ ਗਈ ਗਲੇ ਨਾਮ ਫ਼ਿਲੌਰੀ ਦਾ
kuratI malamala dI bhijja gaI gale nAma pha਼ilaurI dA
Her muslin tunic got drenched, and on her neck was Phillauri's name
ਵਜਾ ਕੇ ਤੁੰਬਾ ਸਾਰੇ ਪਿੰਡ ਦੀਆਂ ਕੁੜੀਆਂ ਦਾ ਫ਼ਿਲੌਰੀ ਨੱਚਦਾ
vajA ke tuMbA sAre piMDa dIAM ku.DIAM dA pha਼ilaurI nachchadA
Strumming his `[Tumba: a traditional high-pitched single-string instrument]`, Phillauri makes all the village girls dance

ਗਿਆਨ ਕੀ ਬਾਤ ਬਤਾਤਾ ਹੂੰ ਮੈਂ ਸੁਣ ਲੋ ਮੇਰੇ ਕਿੱਸੇ
giAna kI bAta batAtA hUM maiM suNa lo mere kisse
Let me share some wisdom, listen to my chronicles
ਕੁੜੀਆਂ ਕੋ ਮੈਂ ਦਾਣਾ ਡਾਲੂੰ ਬਣ ਕਬੂਤਰ ਫ਼ਸੇ
ku.DIAM ko maiM dANA DAlUM baNa kabUtara pha਼se
I scatter seeds for the girls, and they get trapped like pigeons
ਝੂਠ ਮੂਠ ਕੀ ਸ਼ਰਮ ਹਯਾ ਕੋ ਕਰ ਲੋ ਸੱਜੇ ਖੱਬੇ
jhUTha mUTha kI sa਼rama hayA ko kara lo sajje khabbe
Throw your fake modesty and shyness to the left and right
ਦੁੱਧ ਮਲਾਈ ਬਿੱਲਾ ਚੱਟੇ ਫਿਰ ਮੁੱਛੇਂ ਪੋਛੇ
duddha malAI billA chaTTe phira muchCheM poChe
The cat licks up the cream and then wipes its whiskers clean
ਓ ਯਾਰਾ ਮੇਰੇ ਪਿੰਡ ਆ ਪੁੱਛੋ ਅੱਗੇ ਕੀ ਹੋਵੇਗਾ
o yArA mere piMDa A puchCho agge kI hovegA
Oh `[Yaara: dear friend]`, come to my village and ask what happens next
ਓ ਯਾਰਾ ਜਦ ਦੋਨੋਂ ਰਾਜ਼ੀ ਫਿਰ ਕੈਸਾ ਧੋਖਾ
o yArA jada donoM rAja਼I phira kaisA dhokhA
Oh `[Yaara: dear friend]`, when both are willing, then where is the deception?
ਬੜੇ ਗਹਿਰੇ ਸੇ ਪਹਿਰੇ ਕੇ ਪਿੱਛੇ ਗੋਰੀ ਮੇਮ ਕਾ ਚਿਹਰਾ ਥਾ
ba.De gahire se pahire ke pichChe gorI mema kA chiharA thA
Behind a very heavy guard was the face of a fair lady
ਉਸਕਾ ਵਿਲੈਤੀ ਪਤੀ ਥਾ ਥੋੜ੍ਹਾ ਥੋੜ੍ਹਾ ਜੋ ਬਹਿਰਾ ਥਾ
usakA vilaitI patI thA tho.DhA tho.DhA jo bahirA thA
Her foreign husband was just a little bit hard of hearing
ਢੇਰੀ ਹੋਇਆ
DherI hoiA
Everything came crashing down
ਗੋਰੀ ਕੇ ਅੰਗ ਪੈ ਜੰਮ ਗਿਆ ਮੈਲਾ ਰੰਗ ਫ਼ਿਲੌਰੀ ਦਾ
gorI ke aMga pai jaMma giA mailA raMga pha਼ilaurI dA
Upon the fair lady's limbs, Phillauri’s dusty hue took hold
ਵਜਾ ਕੇ ਤੁੰਬਾ ਸਾਰੇ ਪਿੰਡ ਦੀਆਂ ਕੁੜੀਆਂ ਦਾ ਫ਼ਿਲੌਰੀ ਨੱਚਦਾ
vajA ke tuMbA sAre piMDa dIAM ku.DIAM dA pha਼ilaurI nachchadA
Strumming his `[Tumba: a traditional high-pitched single-string instrument]`, Phillauri makes all the village girls dance
ਵਜਾ ਕੇ ਤੁੰਬਾ ਸਾਰੇ ਪਿੰਡ ਦੀਆਂ ਕੁੜੀਆਂ ਦਾ ਫ਼ਿਲੌਰੀ ਨੱਚਦਾ
vajA ke tuMbA sAre piMDa dIAM ku.DIAM dA pha਼ilaurI nachchadA
Strumming his `[Tumba: a traditional high-pitched single-string instrument]`, Phillauri makes all the village girls dance
ਵਜਾ ਕੇ ਤੁੰਬਾ ਸਾਰੇ ਪਿੰਡ ਦੀਆਂ ਕੁੜੀਆਂ ਦਾ ਫ਼ਿਲੌਰੀ ਨੱਚਦਾ
vajA ke tuMbA sAre piMDa dIAM ku.DIAM dA pha਼ilaurI nachchadA
Strumming his `[Tumba: a traditional high-pitched single-string instrument]`, Phillauri makes all the village girls dance
ਓ ਯਾਰਾ ਮੇਰੇ ਪਿੰਡ ਆ ਪੁੱਛੋ ਅੱਗੇ ਕੀ ਹੋਵੇਗਾ
o yArA mere piMDa A puchCho agge kI hovegA
Oh `[Yaara: dear friend]`, come to my village and ask what happens next
ਓ ਯਾਰਾ ਜਦ ਦੋਨੋਂ ਰਾਜ਼ੀ ਫਿਰ ਕੈਸਾ ਧੋਖਾ
o yArA jada donoM rAja਼I phira kaisA dhokhA
Oh `[Yaara: dear friend]`, when both are willing, then where is the deception?
ਓ ਯਾਰਾ ਮੇਰੇ ਪਿੰਡ ਆ ਪੁੱਛੋ
o yArA mere piMDa A puchCho
Oh `[Yaara: dear friend]`, come to my village and ask
ਅੱਗੇ ਕੀ ਹੋਵੇਗਾ
agge kI hovegA
What will happen next?
ਅੱਗੇ ਕੀ ਹੋਵੇਗਾ
agge kI hovegA
What will happen next?
ਅੱਗੇ ਕੀ ਹੋਵੇਗਾ
agge kI hovegA
What will happen next?

Share

More by Romy

View all songs →