Back Gear
by Roop Bhullarft Chani Nattan, Inderpal Moga, Wazir Patar
ਨੰਬਰ ਤਿਆਰ ਹੁੰਦੇ ਹੀਰਿਆਂ ਵਾਸਤੇ
naMbara tiAra huMde hIriAM vAsate
Special slots are reserved for the diamonds alone
ਅਸੀਂ ਜਾਨਾਂ ਵਾਰ ਦਿੰਦੇ ਆਂ ਜ਼ਮੀਰਾਂ ਵਾਸਤੇ
asIM jAnAM vAra diMde AM ja਼mIrAM vAsate
We sacrifice our very lives for the sake of our conscience
ਲਾਇਆ 45 ਨੂੰ 50 ਦਾ ਡਰੱਮ
lAiA 45 nUM 50 dA Daramma
I've attached a fifty-round drum to the .45 caliber
ਨੱਕੋ ਨੱਕ ਭਰ ਰੱਖਦਾ ਗਲੀਰਾਂ ਵਾਸਤੇ
nakko nakka bhara rakkhadA galIrAM vAsate
Keeping it brim-full to deal with the stray cowards
ਹਾਂ ਕਿੱਡਾ ਵੀ ਹੋਵੇ ਖੱਬੀ ਖ਼ਾਨ ਪੰਗਾ ਸੋਚ ਸਮਝ ਕੇ ਲੈਂਦਾ ਨਈਂ
hAM kiDDA vI hove khabbI kha਼Ana paMgA socha samajha ke laiMdA naIM
No matter how big a [Khabbī-Khān: a self-proclaimed powerful or legendary figure] he is, I don't think twice before a clash
ਜੱਟਾਂ ਦੇ ਪੁੱਤਾਂ ਦਾ ਫੇਰ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA phera baika geara nI paiMdA naIM
The sons of [Jatts: a member of the land-owning agricultural community known for pride and lifestyle] never engage the back gear
ਜੱਟਾਂ ਦੇ ਪੁੱਤਾਂ ਦਾ ਫੇਰ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA phera baika geara nI paiMdA naIM
The sons of [Jatts] never engage the back gear
ਜੱਟਾਂ ਦੇ ਪੁੱਤਾਂ ਦਾ ਫੇਰ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA phera baika geara nI paiMdA naIM
The sons of [Jatts] never engage the back gear
ਸਾਡੇ ਡੱਬਾਂ ਵਿਚ ਅਸਲੇ ਤੇ ਗੱਡੀਆਂ ਦੇ ਟੈਂਕ ਬਿੱਲੋ ਭਰੇ ਹੋਣਗੇ
sADe DabbAM vicha asale te gaDDIAM de TaiMka billo bhare hoNage
Our waists are tucked with weaponry and the car tanks are full, [Billo: a term of endearment for a beautiful girl, often implying light/hazel eyes]
ਲੈਂਦੇ ਫੀਲਾਂ ਤੇ ਬਣਦੇ ਸਟਾਰ ਸਾਲੇ ਆਵਦੇ ਉਹ ਘਰੇ ਹੋਣਗੇ
laiMde phIlAM te baNade saTAra sAle Avade uha ghare hoNage
Those [Saale: Playful taunt to rivals, suggesting they are lesser men] acting like stars can stay in their own homes
ਮੁੰਡਾ ਜੱਟ ਬਣਿਆ ਸੌਲਿਡ ਛੇਤੀ ਤਾਂ ਕਿਤੋਂ ਭੁਰਦਾ ਨੀ
muMDA jaTTa baNiA sauliDa ChetI tAM kitoM bhuradA nI
This [Jatt] lad is built solid, he won't crumble or break easily
ਬਿਨਾਂ ਕਾਲੀ ਐਨਕ ਤੋਂ ਜੱਟੀਏ ਘਰੋਂ ਤੁਰਦਾ ਨੀ
binAM kAlI ainaka toM jaTTIe gharoM turadA nI
Without his dark shades, [Jattiye: Female of the Jatt community], he never steps out of the house
ਜਿਵੇਂ ਭਰਿਆ ਸੀ ਸਿੱਧੂ ਨੇ ਡਰਬੀ ਦਾ ਕੱਪ
jiveM bhariA sI siddhU ne DarabI dA kappa
Just like Sidhu [Self-reference to Sidhu Moose Wala] packed the Derby Cup to the brim
ਮੇਰੇ ਨਾਲ ਮੇਰੇ ਯਾਰ ਨਾ ਕੋਈ ਹੋਰ ਬੈਕਅੱਪ
mere nAla mere yAra nA koI hora baikaappa
I have my [Yaar: close friends/brothers; carries significant cultural weight regarding loyalty] with me, I need no other backup
12 ਜੱਜ ਤੋਂ ਕਰੋੜ ਕੇਸ ਹੋਏ ਰਫ਼ਾ-ਦਫ਼ਾ
12 jajja toM karo.Da kesa hoe rapha਼A-dapha਼A
Twelve judges cleared a million cases and settled them once and for all
ਨਹੀਂ ਤਾਂ ਮਿੱਤਰਾਂ ਦੀ ਮਾਫ਼ ਹੋਣ ਵਾਲੀ ਨਹੀਂ ਸੀ ਸਜ਼ਾ
nahIM tAM mittarAM dI mApha਼ hoNa vAlI nahIM sI saja਼A
Otherwise, for [Mitran: yours truly], there would have been no pardoning the sentence
ਯਾਰ ਇਲਤੀ ਆ ਜਿੰਨਾਂ ਚਿਰ ਫੜਿਆ ਨਹੀਂ ਜਾਂਦਾ ਬਿੱਲੋ ਨਹੀਓਂ ਦੱਬਦਾ
yAra ilatI A jiMnAM chira pha.DiA nahIM jAMdA billo nahIoM dabbadA
These friends are mischievous; as long as he isn't caught, [Billo] he'll never back down
ਮੈਂ ਕਰਕੇ ਕਾਂਡ ਰਹਾਂ ਗੂਗਲ ਮੈਪ ਤੋਂ ਰਾਹ ਲੱਭਦਾ
maiM karake kAMDa rahAM gUgala maipa toM rAha labbhadA
After causing a storm, I’m searching for escape routes on Google Maps
ਮੈਂ ਮੰਨਦਾ ਇੱਕੋ ਬਾਬਾ ਜੀ ਜਿਨ੍ਹਾਂ ਦੇ ਹੱਥ ਵਿਚ ਤੀਰ ਸੀ ਰਹਿੰਦਾ ਨੀ
maiM maMnadA ikko bAbA jI jinhAM de hattha vicha tIra sI rahiMdA nI
I only believe in the one Holy Master who held an arrow in His hand
ਜੱਟਾਂ ਦੇ ਪੁੱਤਾਂ ਦਾ ਕਦੇ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA kade baika geara nI paiMdA naIM
The sons of [Jatts] never engage the back gear
ਜੱਟਾਂ ਦੇ ਪੁੱਤਾਂ ਦਾ ਕਦੇ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA kade baika geara nI paiMdA naIM
The sons of [Jatts] never engage the back gear
ਜੱਟਾਂ ਦੇ ਪੁੱਤਾਂ ਦਾ ਕਦੇ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA kade baika geara nI paiMdA naIM
The sons of [Jatts] never engage the back gear
ਜੇ ਪੰਗਾ ਹੁੰਦਾ ਨਾ ਨਕਾਰਿਆਂ ਨਾਲੀ
je paMgA huMdA nA nakAriAM nAlI
Our feuds aren't with the worthless or the weak
ਤੇ ਮੱਥਾ ਸਾਡਾ ਲੱਗਾ ਸਰਕਾਰਾਂ ਨਾਲੀ
te matthA sADA laggA sarakArAM nAlI
Our foreheads have clashed directly with the authorities
ਪਿੰਡ ਬਾਰਡਰ ਦੇ ਕੋਲ ਮੇਰਾ ਤਾਰਾਂ ਨਾਲੀ
piMDa bAraDara de kola merA tArAM nAlI
My village sits right by the border, alongside the barbed wire fences
ਹਾਂ ਜਿਹਨੂੰ ਵੇਖ ਖਲੋ ਜੇ ਦੁਨੀਆ
hAM jihanUM vekha khalo je dunIA
At the sight of whom the whole world comes to a standstill
ਸਾਡੇ ਅੱਗੇ ਪੱਬਾਂ ਭਾਰ ਆ ਬਹਿੰਦੀ ਨੀ
sADe agge pabbAM bhAra A bahiMdI nI
The world sits on its toes in our presence, out of sheer respect
ਜੱਟਾਂ ਦੇ ਪੁੱਤਾਂ ਦਾ ਫਿਰ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA phira baika geara nI paiMdA naIM
The sons of [Jatts] then never engage the back gear
ਜੱਟਾਂ ਦੇ ਪੁੱਤਾਂ ਦਾ ਫਿਰ ਬੈਕ ਗੇਅਰ ਨੀ ਪੈਂਦਾ ਨਈਂ
jaTTAM de puttAM dA phira baika geara nI paiMdA naIM
The sons of [Jatts] then never engage the back gear
ਹਾਂ ਕਿਸੇ ਕੌਡੀ ਦੇ ਨੀ ਮੱਲ ਜਿਨ੍ਹਾਂ ਸਿਰ੍ਹਾਣੇ ਕੋਈ ਵੱਲ-ਵਿੰਗਣੀ
hAM kise kauDI de nI malla jinhAM sirhANe koI valla-viMgaNI
Those who have no curve of a weapon under their pillow aren't worth a dime
ਪਾਉਂਦਾ ਏ ਭੁਲੇਖਾ ਆਉਂਦਾ ਦੂਰੋਂ ਜਿਉਂ ਲੱਗੇ ਐਂਬੈਸਡਰ ਸਿੰਘਣੀ
pAuMdA e bhulekhA AuMdA dUroM jiuM lagge aiMbaisaDara siMghaNI
He creates an illusion from afar, looking like an [Ambassador Singhni: a reference to the vintage car used by high-ranking Indian officials, implying power]
ਸ਼ੌਂਕ ਜਿਹੜੇ ਪਾਲੇ ਉਹ ਪੰਜਾਬ ਵਿਚ ਬੈਨ ਨੇ
sa਼auMka jiha.De pAle uha paMjAba vicha baina ne
The hobbies I have nurtured are the ones banned in Punjab
ਨੀ ਕਹਿੰਦੇ ਬਲਬੀਰ ਸਿੰਘ ਭੂਤਨਾ ਉਹਨੂੰ ਨੀ ਜਿਹਦੇ ਮੁੰਡੇ ਫੈਨ ਨੇ
nI kahiMde balabIra siMgha bhUtanA uhanUM nI jihade muMDe phaina ne
They call him Balbir Singh Bhootna [Self-reference to a legendary figure/lyricist], whose fans the boys have become
ਜਿਹੜਾ ਪਲਦਾ ਵੇ ਪੰਜਾਬ ਵਿਚ ਫਿਰ ਉਹ ਰੋਹਬ-ਰੂਬ ਨਾ ਸਹਿੰਦਾ ਨਈਂ
jiha.DA paladA ve paMjAba vicha phira uha rohaba-rUba nA sahiMdA naIM
One who is raised in Punjab will never tolerate anyone's overbearing ego