SEE MY HYPE

by Roop Bhullarft Wazir Patar

ਕਦੇ ਮੈਨੂੰ ਕੱਲ੍ਹ ਦਾ ਵਿਚਾਰ ਦੱਸਦੇ
kade mainUM kallha dA vichAra dassade
Sometimes they used to tell me to worry about tomorrow
ਕਹਿੰਦੇ ਸਿਰ ਭੂਤ ਐ ਸਵਾਰ ਦੱਸਦੇ
kahiMde sira bhUta ai savAra dassade
They said I had a ghost haunting my head (that I was delusional)
ਕਹਿੰਦੀ ਗਾਉਣਾ ਛੱਡ ਦੇ ਨਹੀਂ ਹਿੱਟਾਂ ਛੱਡ ਦੂ
kahiMdI gAuNA ChaDDa de nahIM hiTTAM ChaDDa dU
She said, "Stop singing or I'll leave you," despite my hits
ਬੀਬੇ ਨਾਲ ਦਿਲੋਂ ਸੀ ਪਿਆਰ ਦੱਸਦੇ
bIbe nAla diloM sI piAra dassade
They say this noble soul loved her truly from the heart
ਕਿਹੜਾ ਅੱਜ ਰੂਪ ਤੈਨੂੰ ਆ ਕੇ ਮਿਲਣਾ
kiha.DA ajja rUpa tainUM A ke milaNA
I wonder what version of me you’ll come to meet today
ਮੇਰੇ ਅੰਦਰ ਹੁੰਦੇ ਸੀ ਕਦੇ ਨਹੀਂ ਹਾਸਦੇ
mere aMdara huMde sI kade nahIM hAsade
There were times when the laughter inside me had died
ਪਿੱਛੇ ਅੱਜ ਗੱਡੀਆਂ ਦਾ ਵੇਖ ਕਾਫ਼ਲਾ
pichChe ajja gaDDIAM dA vekha kApha਼lA
Look at the convoy of cars following me today
ਕਦੇ ਮੰਗ-ਮੁੰਗ ਕੇ ਹੁੰਦਾ ਸੀ ਸਾਰਦਾ
kade maMga-muMga ke huMdA sI sAradA
Once, I used to just get by on borrowed things
ਬੰਦਾ ਨੀਤੋਂ ਚੱਲਦਾ ਜੇ ਸਾਫ਼ ਰਹੇ ਨੀ
baMdA nItoM challadA je sApha਼ rahe nI
A person moves forward if their intentions remain pure
ਆਪੇ ਰੱਬ ਗੁੱਡੀ ਅੰਬਰਾਂ 'ਤੇ ਚਾੜ੍ਹਦਾ
Ape rabba guDDI aMbarAM 'te chA.DhadA
Then God Himself raises their kite to the highest skies
ਆਰੀ ਵਾਲਾ ਜੇਡੀ ਇੱਕ ਫੜੀ ਫਿਰਦਾ
ArI vAlA jeDI ikka pha.DI phiradA
Carrying a heavy saw-like blade, he roams [Ari: a sharp-toothed tool, here implying a dangerous edge]
ਨਵੀਂ ਕਾਰਵੇਟ ਵੀ ਖੜਾਈ ਵੇਖ ਲੈ
navIM kAraveTa vI kha.DAI vekha lai
See the new Corvette parked there as well
ਓ ਬਾਬੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
o bAbU tere putta dI cha.DhAI vekha lai
O father, look at your son’s meteoric rise
ਅੱਗ ਕਹਿੰਦੇ ਏਰੀਏ 'ਚ ਲਾਈ ਵੇਖ ਲੈ
agga kahiMde erIe 'cha lAI vekha lai
See how they say I’ve set the entire area on fire
ਜਿਹਨੂੰ ਕਦੇ ਪਿੰਡ ਨੀ ਸੀ ਪੁੱਛਦਾ ਕੋਈ
jihanUM kade piMDa nI sI puchChadA koI
The one who wasn't even acknowledged by the village once
ਉਹਦੇ ਪਿੱਛੇ ਦੁਨੀਆ ਸ਼ੁਦਾਈ ਵੇਖ ਲੈ
uhade pichChe dunIA sa਼udAI vekha lai
See how the whole world has gone crazy for him now
ਓ ਬਾਬੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
o bAbU tere putta dI cha.DhAI vekha lai
O father, look at your son’s meteoric rise
ਓਏ ਇੱਥੇ ਸੁਣ ਗੱਲਾਂ ਨਾਲ ਨਾ ਗੱਲ ਬਣਦੀ
oe itthe suNa gallAM nAla nA galla baNadI
Listen, things don't happen here just by talking
ਗੱਲ ਤਾਂ ਬਣਾਉਣੀ ਪੈਂਦੀ ਕੰਮ ਨਾਲ ਹੀ
galla tAM baNAuNI paiMdI kaMma nAla hI
You have to make things happen through your work alone
ਕੌਣ ਕਹਿੰਦਾ ਸਾਡੇ ਤੋਂ ਅੱਗੇ ਲੰਘ ਗਏ
kauNa kahiMdA sADe toM agge laMgha gae
Who says they have overtaken us?
ਅੱਗੇ ਪਾਸੇ ਆਉਣਾ ਪੈਂਦਾ ਦਮ ਨਾਲ ਹੀ
agge pAse AuNA paiMdA dama nAla hI
To get ahead, you need the strength of soul and breath
ਬਿਨਾਂ ਗੱਲੋਂ ਕਿਸੇ ਨਾਲ ਨਾ ਬੀਫ਼ਾਂ ਕੀਤੀਆਂ
binAM galloM kise nAla nA bIpha਼AM kItIAM
I never started beef with anyone without a reason
ਗੀਤਾਂ ਵਿੱਚ ਕਰਕੇ ਦਿਖਾਈ ਐ ਕਲਾ
gItAM vichcha karake dikhAI ai kalA
I showed my craft through my songs instead
ਮੈਂ ਵੱਖਰਾ ਤੇ ਕੰਮ ਮੇਰੇ ਵੱਖਰੇ
maiM vakkharA te kaMma mere vakkhare
I am unique and my work is distinct
ਤਾਂ ਹੀ ਜਣੇ-ਖਣੇ ਨਾਲ ਨਾ ਜੁੜਦੀ ਐ ਕਲਾ
tAM hI jaNe-khaNe nAla nA ju.DadI ai kalA
That’s why my art doesn't resonate with just any commoner
ਜਿਉਂਦੇ ਜੀਅ ਤਾਂ ਹੋਣੀ ਨਈਓ ਰੀਸ ਕਿਸੇ ਤੋਂ
jiuMde jIa tAM hoNI naIo rIsa kise toM
As long as I'm alive, no one will be able to rival me
ਨਾ ਹੀ ਇੱਥੇ ਵੱਜਣੀ ਐ ਕਾਪੀ ਜੱਟ ਦੀ
nA hI itthe vajjaNI ai kApI jaTTa dI
Nor will anyone be able to copy the style of this [Jatt: a member of the land-owning agricultural community known for pride and lifestyle]
ਹੇਟਰਾਂ ਦੇ ਸੀਨੇ ਵਿੱਚ ਇਉਂ ਵੱਜਦਾ
heTarAM de sIne vichcha iuM vajjadA
It strikes the hearts of haters in such a way
ਜਿਉਂ ਮਰ ਕੇ ਵੀ ਵੱਜਦੀ ਐ ਥਾਪੀ ਜੱਟ ਦੀ
jiuM mara ke vI vajjadI ai thApI jaTTa dI
Like the [Thapi: a rhythmic slap on the thigh, a sign of victory or challenge] of a [Jatt] resonates even after death
ਸਿਵੇ 'ਤੇ ਤਾਂ ਸਾਰੇ ਆ ਕੇ ਚੰਗਾ ਕਹਿਣਗੇ
sive 'te tAM sAre A ke chaMgA kahiNage
Everyone speaks well of you when you're at the funeral pyre
ਜਿਉਂਦੇ ਜੀਅ ਤਾਂ ਹੁੰਦੀ ਵਡਿਆਈ ਵੇਖ ਲੈ
jiuMde jIa tAM huMdI vaDiAI vekha lai
Look at the greatness I've achieved while still alive
ਓ ਬਾਬੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
o bAbU tere putta dI cha.DhAI vekha lai
O father, look at your son’s meteoric rise
ਅੱਗ ਕਹਿੰਦੇ ਏਰੀਏ 'ਚ ਲਾਈ ਵੇਖ ਲੈ
agga kahiMde erIe 'cha lAI vekha lai
See how they say I’ve set the entire area on fire
ਜਿਹਨੂੰ ਕਦੇ ਪਿੰਡ ਨੀ ਸੀ ਪੁੱਛਦਾ ਕੋਈ
jihanUM kade piMDa nI sI puchChadA koI
The one who wasn't even acknowledged by the village once
ਉਹਦੇ ਪਿੱਛੇ ਦੁਨੀਆ ਸ਼ੁਦਾਈ ਵੇਖ ਲੈ
uhade pichChe dunIA sa਼udAI vekha lai
See how the whole world has gone crazy for him now
ਓ ਬਾਬੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
o bAbU tere putta dI cha.DhAI vekha lai
O father, look at your son’s meteoric rise
ਕੋਈ ਮੇਰਾ ਫਿਊਚਰ ਨੀ ਦੱਸ ਸਕਦਾ
koI merA phiUchara nI dassa sakadA
No one can predict my future
ਕੇਰਾਂ ਦੁਨੀਆ ਹਲਾ ਦਊਂ ਗੱਲ ਸਿਰ ਰੱਖਦਾ
kerAM dunIA halA daUM galla sira rakkhadA
I'll shake the world once I set my mind to it
ਘਰੇ ਜਾ ਜਾ ਕਿਸੇ ਦੇ ਮੈਂ ਮੰਗੀ ਫੇਮ ਨੀ
ghare jA jA kise de maiM maMgI phema nI
I never went door-to-door begging for fame
ਮੂਹਰੇ ਆਉਣ ਲਈ ਵੀ ਕਦੇ ਖੇਡੀ ਗੇਮ ਨੀ
mUhare AuNa laI vI kade kheDI gema nI
I never played dirty games just to get ahead
ਸਾਥ ਨਹੀਂ ਸੀ ਸਹਾਰਾ ਮਿਲਿਆ ਸੀ ਵਜ਼ੀਰ
sAtha nahIM sI sahArA miliA sI vaja਼Ira
I didn't have support, but I found my minister in Wazir [Self-reference to Wazir Patar, the producer/artist]
ਔਖੇ ਸੌਖੇ ਮੇਰੇ ਲਈ ਯਾਰ ਰਹਿੰਦਾ ਹਾਜ਼ਰ
aukhe saukhe mere laI yAra rahiMdA hAja਼ra
Through thick and thin, my [Yaar: close friends/brothers; carries significant cultural weight regarding loyalty] remained by my side
ਬੀਟ ਸਾਡੀ ਸੁਣੇ ਨਾ ਨੀ ਮਾੜੇ ਦਿਲ ਦਾ
bITa sADI suNe nA nI mA.De dila dA
Our beat isn't for the faint of heart
ਅੰਮ੍ਰਿਤਸਰੋਂ ਵੇਖੀਂ ਅਮਰੀਕਾ ਹਿਲਦਾ
aMmritasaroM vekhIM amarIkA hiladA
Watch as Amritsar makes all of America tremble
ਜਿਹੜੇ ਕਹਿੰਦੇ ਕੰਮ ਨੀ ਜੇ ਤੁਹਾਡਾ ਚੱਲਣਾ
jiha.De kahiMde kaMma nI je tuhADA challaNA
Those who used to say your work won't succeed
ਉਨ੍ਹਾਂ ਦੀ ਮੱਚੀ ਇੱਕ ਅੱਖੜਾਈ ਵੇਖ ਲੈ
unhAM dI machchI ikka akkha.DAI vekha lai
Look at the burning jealousy in their eyes now
ਓ ਬਾਬੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
o bAbU tere putta dI cha.DhAI vekha lai
O father, look at your son’s meteoric rise
ਅੱਗ ਕਹਿੰਦੇ ਏਰੀਏ 'ਚ ਲਾਈ ਵੇਖ ਲੈ
agga kahiMde erIe 'cha lAI vekha lai
See how they say I’ve set the entire area on fire
ਜਿਹਨੂੰ ਕਦੇ ਪਿੰਡ ਨੀ ਸੀ ਪੁੱਛਦਾ ਕੋਈ
jihanUM kade piMDa nI sI puchChadA koI
The one who wasn't even acknowledged by the village once
ਉਹਦੇ ਪਿੱਛੇ ਦੁਨੀਆ ਸ਼ੁਦਾਈ ਵੇਖ ਲੈ
uhade pichChe dunIA sa਼udAI vekha lai
See how the whole world has gone crazy for him now
ਓ ਬਾਬੂ ਤੇਰੇ ਪੁੱਤ ਦੀ ਚੜ੍ਹਾਈ ਵੇਖ ਲੈ
o bAbU tere putta dI cha.DhAI vekha lai
O father, look at your son’s meteoric rise
ਓ ਕਾਵਾਂ ਵਾਂਗੂੰ ਇੱਥੇ ਕਦੇ ਉੱਥੇ ਘੁੰਮਦੇ
o kAvAM vAMgUM itthe kade utthe ghuMmade
Like crows, they wander from here to there
ਨੀ ਜਿਹੜੇ ਸਾਨੂੰ ਛੱਡ ਛੱਡ ਜਾ ਬੈਠੇ ਆ
nI jiha.De sAnUM ChaDDa ChaDDa jA baiThe A
Those who chose to leave me behind
ਬਾਜ਼ ਵਾਂਗੂੰ ਮਰਜ਼ੀ ਨਾਲ ਉਡਾਰੀ ਭਰੀ ਦੀ
bAja਼ vAMgUM maraja਼I nAla uDArI bharI dI
Like a hawk, I take flight whenever I please
ਅੰਮ੍ਰਿਤਸਰ ਇਸੇ ਕਰਕੇ ਆ ਬੈਠੇ ਆ
aMmritasara ise karake A baiThe A
That is why I have settled firmly in Amritsar
ਅੰਮ੍ਰਿਤਸਰ ਇਸੇ ਕਰਕੇ ਆ ਬੈਠੇ ਆ
aMmritasara ise karake A baiThe A
That is why I have settled firmly in Amritsar

Share

More by Roop Bhullar

View all songs →