After Math

by Saabi Bhinder

ਹੋ ਚਰਚੇ ਤੇ ਪਰਚੇ ਆ ਯਾਰਾਂ ਦੇ ਕਰਕੇ ਨੀ
ho charache te parache A yArAM de karake nI
The fame and the police cases follow me because of my [Yaar: close friends/brothers; carries significant cultural weight regarding loyalty]
ਜੇਬਾਂ ਤੇ ਗੰਨਾਂ ਨੂੰ ਫਿਰਦੇ ਆ ਭਰਕੇ ਨੀ
jebAM te gaMnAM nUM phirade A bharake nI
They roam around with pockets full of cash and guns fully loaded
ਦਾਰੂ ਹੈ ਸ਼ਾਮੀ ਤੇ ਕਾਲੀ ਹੈ ਤੜਕੇ ਨੀ
dArU hai sa਼AmI te kAlI hai ta.Dake nI
It’s whiskey in the evenings and [Kaali: black opium; often used as a stimulant in Punjabi folk culture] in the early mornings
ਗੋਡੇ ਦੇ ਥੱਲੇ ਜੋ ਅੱਖਾਂ ‘ਚ ਰੜਕੇ ਨੀ
goDe de thalle jo akkhAM ‘cha ra.Dake nI
Whoever irritates my eyes, I crush them under my knee
ਹੋ ਬਹਿੰਦੇ ਨਾ ਡਰ ਕੇ ਨੀ
ho bahiMde nA Dara ke nI
They never sit down in fear
ਪਾ ਲੈਂਦੇ ਗੁੱਟਾਂ ਤੋਂ ਫੜ ਕੇ
pA laiMde guTTAM toM pha.Da ke
They grab their enemies by the wrists
ਉਹ ਸੁੱਕੇ ਨਾ ਪਰਤੇ ਜੋ ਆਉਂਦੇ ਆ ਚੜ੍ਹ ਕੇ ਨੀ
uha sukke nA parate jo AuMde A cha.Dha ke nI
Those who come to attack never return unscathed
ਔਕਾਤ ਦੇ ਗਲਾਸ ਵਿਚ ਰੇਸ਼ਮੀ ਰੁਮਾਲ ਨਾਲ
aukAta de galAsa vicha resa਼mI rumAla nAla
In the glass of one's status, with a silken handkerchief
ਰੇਸ਼ਮੀ ਰੁਮਾਲ ਦੇ ਆ ਡੋਰਿਆਂ
resa਼mI rumAla de A DoriAM
Decorated with the threads of a silken handkerchief
ਕੱਟੜ ਸਰੀਰ ਤੇਰੀ ਲੁੱਕ ਇਨੋਸੈਂਟ
kaTTa.Da sarIra terI lukka inosaiMTa
A hardened body while you carry an innocent look
ਨੀ ਤੂੰ ਦਿਲਾਂ ਨਾਲ ਕਰਦੀ ਏਂ ਚੋਰੀਆਂ
nI tUM dilAM nAla karadI eM chorIAM
[Nee: a gender-specific vocative used to address a woman directly] you are stealing hearts away
ਉਹ ਕਰਨੀ ਜੇ ਗੱਲ ਸਿੱਧੇ ਮਿੱਤਰਾਂ ਨੂੰ ਮਿਲ
uha karanI je galla siddhe mittarAM nUM mila
If you want to talk, come meet [Mitran: yours truly/this friend] directly
ਕਾਹਤੋਂ ਕਰਦੀ ਰਕਾਨੇ ਹਵਾਖ਼ੋਰੀਆਂ
kAhatoM karadI rakAne havAkha਼orIAM
Why are you putting on these [Havaakhoriya: pretentious/showy airs], [Rakane: a term for a stylish, modern woman]?
ਉਹ ਰੰਨਾਂ ਕੌਣ ਦੇਖੇ ਬੌਡੀ ਦੇ ਕੱਟਾਂ ਨੂੰ
uha raMnAM kauNa dekhe bauDI de kaTTAM nUM
Who cares about women looking at body muscle cuts?
ਇਨ੍ਹਾਂ ਦਾ ਫ਼ਰਕ ਨਹੀਂ ਪੈਂਦਾ ਨੀ ਜੱਟਾਂ ਨੂੰ
inhAM dA pha਼raka nahIM paiMdA nI jaTTAM nUM
These things don't matter to the [Jatt: a member of the land-owning agricultural community known for pride and lifestyle]
ਉੱਡੇ ਆ ਮਾਝੇ ਦੇ ਸਹਿੰਦੇ ਆ ਫੱਟਾਂ ਨੂੰ
uDDe A mAjhe de sahiMde A phaTTAM nUM
Warriors of [Majha: the central region of Punjab known for its warriors and distinct dialect] who endure every wound
ਕੌਡੀ ਦੇ ਸ਼ੌਕੀ ਤੇ ਥਾਪੀ ਆ ਪੱਟਾਂ ਨੂੰ
kauDI de sa਼aukI te thApI A paTTAM nUM
Lovers of [Kauddi: traditional Punjabi wrestling sport/Kabaddi] who slap their thighs in challenge
ਪੈਂਦੀਆਂ ਰੇਡਾਂ ਤੇ ਡੌਲਾ ਏ ਫੜ ਕੇ ਨੀ
paiMdIAM reDAM te DaulA e pha.Da ke nI
The raids are happening and the biceps are flexed tight
ਹੋ ਚਰਚੇ ਤੇ ਪਰਚੇ ਆ ਯਾਰਾਂ ਦੇ ਕਰਕੇ ਨੀ
ho charache te parache A yArAM de karake nI
The fame and the police cases follow me because of my [Yaar: close friends/brothers]
ਜੇਬਾਂ ਤੇ ਗੰਨਾਂ ਨੂੰ ਫਿਰਦੇ ਆ ਭਰਕੇ ਨੀ
jebAM te gaMnAM nUM phirade A bharake nI
They roam around with pockets full of cash and guns fully loaded
ਦਾਰੂ ਹੈ ਸ਼ਾਮੀ ਤੇ ਕਾਲੀ ਹੈ ਤੜਕੇ ਨੀ
dArU hai sa਼AmI te kAlI hai ta.Dake nI
It’s whiskey in the evenings and [Kaali: black opium] in the early mornings
ਗੋਡੇ ਦੇ ਥੱਲੇ ਜੋ ਅੱਖਾਂ ‘ਚ ਰੜਕੇ ਨੀ
goDe de thalle jo akkhAM ‘cha ra.Dake nI
Whoever irritates my eyes, I crush them under my knee
ਹੋ ਬਹਿੰਦੇ ਨਾ ਡਰ ਕੇ ਨੀ
ho bahiMde nA Dara ke nI
They never sit down in fear
ਪਾ ਲੈਂਦੇ ਗੁੱਟਾਂ ਤੋਂ ਫੜ ਕੇ
pA laiMde guTTAM toM pha.Da ke
They grab their enemies by the wrists
ਉਹ ਸੁੱਕੇ ਨਾ ਪਰਤੇ ਜੋ ਆਉਂਦੇ ਆ ਚੜ੍ਹ ਕੇ ਨੀ
uha sukke nA parate jo AuMde A cha.Dha ke nI
Those who come to attack never return unscathed
ਨੀ ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ
nI jogIAM de kaMnAM vicha kachcha dIAM muMdarAM
[Nee: woman], like the glass earrings in the ears of [Jogis: ascetic saints/mystics]
ਤੇ ਮੁੰਦਰਾਂ ‘ਚ ਤੇਰੀ ਤਸਵੀਰ ਨੀ
te muMdarAM ‘cha terI tasavIra nI
Your reflection resides within those earrings
ਜੱਟ ਨਹੀਂਓਂ ਆਉਂਦਾ ਉੱਪਰ ਅੱਡਾ ਵਿਚੋਂ ਰਾਰੇ
jaTTa nahIMoM AuMdA uppara aDDA vichoM rAre
The [Jatt: a member of the land-owning agricultural community] doesn't belong among those ordinary city boys
ਤੇਰੀ ਜਿਨ੍ਹਾਂ ਨਾਲ ਚੱਲੇ ਸਟਰੀਕ ਨੀ
terI jinhAM nAla challe saTarIka nI
With whom you maintain your social media streaks
ਤੈਨੂੰ ਧਾਰ ਕਰਨੀ ਜੱਟ ਵੈਲ ਵਾਰਾ ਖਾਊ
tainUM dhAra karanI jaTTa vaila vArA khAU
To make you his own, the [Jatt] will happily endure any trouble
ਤੇਰੀ ਜਿੱਦਾਂ ਦੀ ਆ ਮਿੱਠੀਏ ਫਿਜ਼ੀਕ ਨੀ
terI jiddAM dI A miTThIe phija਼Ika nI
Matching the sweet physique you possess, my darling
ਉਹ ਲੁੱਕ ਆ ਸਮੋਕੀ ਤੇ ਮੂਡ ਆ ਟਿਪਸੀ
uha lukka A samokI te mUDa A TipasI
Your look is smoky and your mood is tipsy
ਗੱਡੀ ਇੰਪੋਰਟਡ ‘ਚ ਵੱਜਦਾ ਏ ਨਿਪਸੀ
gaDDI iMporaTaDa ‘cha vajjadA e nipasI
Nipsey Hussle's music plays in your imported car
ਯਾਰਾਂ ਦੇ ਪਿੱਛੇ ਏਜੰਸੀਜ਼ ਦੀ ਜਿਪਸੀ
yArAM de pichChe ejaMsIja਼ dI jipasI
Because of these friends, the agency's Jeeps are on our tail
ਭਿੰਡਰ ਦਾ ਨਾਂ ਈ ਲੈਣਾ ਬੜਾ ਰਿਸਕੀ
bhiMDara dA nAM I laiNA ba.DA risakI
Just mentioning the name [Bhinder: Self-reference to the artist, Saabi Bhinder] is very risky
ਖ਼ੌਰੇ ਕਦੋਂ ਇਨ੍ਹਾਂ ਲੈ ਜਾਣਾ ਫੜ ਕੇ ਨੀ
kha਼aure kadoM inhAM lai jANA pha.Da ke nI
Who knows when they might come to haul him away?
ਹੋ ਚਰਚੇ ਤੇ ਪਰਚੇ ਆ ਯਾਰਾਂ ਦੇ ਕਰਕੇ ਨੀ
ho charache te parache A yArAM de karake nI
The fame and the police cases follow me because of my [Yaar: close friends/brothers]
ਜੇਬਾਂ ਤੇ ਗੰਨਾਂ ਨੂੰ ਫਿਰਦੇ ਆ ਭਰਕੇ ਨੀ
jebAM te gaMnAM nUM phirade A bharake nI
They roam around with pockets full of cash and guns fully loaded
ਦਾਰੂ ਹੈ ਸ਼ਾਮੀ ਤੇ ਕਾਲੀ ਹੈ ਤੜਕੇ ਨੀ
dArU hai sa਼AmI te kAlI hai ta.Dake nI
It’s whiskey in the evenings and [Kaali: black opium] in the early mornings
ਗੋਡੇ ਦੇ ਥੱਲੇ ਜੋ ਅੱਖਾਂ ‘ਚ ਰੜਕੇ ਨੀ
goDe de thalle jo akkhAM ‘cha ra.Dake nI
Whoever irritates my eyes, I crush them under my knee
ਹੋ ਬਹਿੰਦੇ ਨਾ ਡਰ ਕੇ ਨੀ
ho bahiMde nA Dara ke nI
They never sit down in fear
ਪਾ ਲੈਂਦੇ ਗੁੱਟਾਂ ਤੋਂ ਫੜ ਕੇ
pA laiMde guTTAM toM pha.Da ke
They grab their enemies by the wrists
ਉਹ ਸੁੱਕੇ ਨਾ ਪਰਤੇ ਜੋ ਆਉਂਦੇ ਆ ਚੜ੍ਹ ਕੇ ਨੀ
uha sukke nA parate jo AuMde A cha.Dha ke nI
Those who come to attack never return unscathed
ਹੋ ਅੱਖ ਰੱਬ ਤੇ ਘੋੜਾ ਡੱਬ ਤੇ
ho akkha rabba te gho.DA Dabba te
Eyes on God and the trigger on the waist
ਜਿੰਦ ਚੌਵੀ ਸੱਤ ਮਿੱਤਰਾਂ ਦੀ ਅੱਪ ਤੇ
jiMda chauvI satta mittarAM dI appa te
[Mitran: This friend's] life is on the rise twenty-four seven
ਗੋਲੀ ਫ਼ਿਕਰਾਂ ਦੇ ਮੱਥੇ ਵਿਚ ਮਾਰ ਕੇ
golI pha਼ikarAM de matthe vicha mAra ke
Firing a bullet straight through the forehead of worries
ਯਾਰ ਕਰਦੇ ਆ ਪਾਰਟੀ ਕਲੱਬ ਤੇ
yAra karade A pAraTI kalabba te
The brothers are partying it up at the club
ਟਾਈਮ ਆਉਣ ਦੇ ਨੀ ਵਾਰੀ ਸਾਰੇ ਠੋਕਣੇ
TAIma AuNa de nI vArI sAre ThokaNe
Let the time come, every single rival will be dealt with
ਰੱਖੀ ਬੈਠੇ ਹਾਂ ਨਿਗਾਹ ਅਸੀਂ ਸਭ ਤੇ
rakkhI baiThe hAM nigAha asIM sabha te
We have kept a sharp eye on everyone

Share

More by Saabi Bhinder

View all songs →