Akh Laal
by Saabi Bhinderft Gurlez Akhtar
ਹਾਏ ਤੱਤੜੀਏ ਕੱਲ੍ਹ ਇੱਥੇ ਵੈਰ ਸਾਰੇ ਪਿੰਡ ਨਾਲ ਵੇ
hAe tatta.DIe kallha itthe vaira sAre piMDa nAla ve
Oh, wretched heart! Yesterday you were at odds with the entire village
ਪੈਣ ਛੱਬੀਆਂ ਤੇ ਪੁਲਿਸ ਨੂੰ ਰਹਿੰਦੀ ਭਾਲ ਵੇ
paiNa ChabbIAM te pulisa nUM rahiMdI bhAla ve
Section 26 cases are filed and the police are constantly hunting for you
ਅੱਲੀ ਛੱਲੀ ਦੀ ਬਣਾ ਕੇ ਜੱਟਾ ਰੇਲ ਰੱਖਦੇ
allI ChallI dI baNA ke jaTTA rela rakkhade
You make a mockery of every ordinary person [Jatta: a member of the land-owning agricultural community known for pride and lifestyle]
ਹੋ ਝੰਡ ਮਾਰ ਕੇ ਕਿੱਲਾਂ ਦੇ ਗੱਡੇ ਕੱਬੀ ਗਾਲ ਵੇ
ho jhaMDa mAra ke killAM de gaDDe kabbI gAla ve
And with a sharp tongue, you drive nails of insults into others
ਉੱਠੀਏ ਜੇ ਤੜਕੇ ਪਤੀਲੇ ਵਿਚ ਮੀਟ ਸੋਹਣੀਏ
uTThIe je ta.Dake patIle vicha mITa sohaNIe
If we wake up early, there’s meat simmering in the pot, beautiful
ਨੀ ਇਹ ਅਸਲੇ ਨੇ ਮੱਲੀ ਖੱਬੀ ਸੀਟ ਸੋਹਣੀਏ
nI iha asale ne mallI khabbI sITa sohaNIe
And this weaponry has occupied the front passenger seat, beautiful [Ni: a gender-specific vocative used to address a woman directly]
ਕੇਰਾਂ ਜੱਟ ਨਾਲ ਦੇਖ ਲੈ ਤੂੰ ਨਾਮ ਜੋੜ ਕੇ
kerAM jaTTa nAla dekha lai tUM nAma jo.Da ke
Just try linking your name with this [Jatt] once
ਹੋ ਡਰ ਦਿਲ ਵਿਚੋਂ ਹੋ ਜੂਗਾ ਡਿਲੀਟ ਸੋਹਣੀਏ
ho Dara dila vichoM ho jUgA DilITa sohaNIe
And all the fear will be deleted from your heart, beautiful
ਵੇ ਮੈਨੂੰ ਸਭ ਮਨਜ਼ੂਰ ਗੱਲਾਂ ਤੇਰੀਆਂ ਵੇ ਬੱਸ ਇੱਕੋ ਹੀ ਸਵਾਲ ਵੇ
ve mainUM sabha manaja਼Ura gallAM terIAM ve bassa ikko hI savAla ve
I accept everything you say, but I have just one question
ਵੇ ਤੂੰ ਭੱਠੀਆਂ ਰਗਾਂ 'ਚ ਕਾਹਤੋਂ ਬੋਲਦਾ ਤੇ ਉੱਤੋਂ ਤੇਰੀ ਅੱਖ ਲਾਲ ਵੇ
ve tUM bhaTThIAM ragAM 'cha kAhatoM boladA te uttoM terI akkha lAla ve
Why do you speak as if fire is rushing through your veins, and why are your eyes so red?
ਮੈਨੂੰ ਸੱਚੋ-ਸੱਚ ਦੱਸ ਭਿੰਡਰ ਹੋਣਿਆਂ ਤੂੰ ਖਾਂਦਾ ਕੀ ਏ ਚਾਹ ਦੇ ਨਾਲ ਵੇ
mainUM sachcho-sachcha dassa bhiMDara hoNiAM tUM khAMdA kI e chAha de nAla ve
Tell me the absolute truth, Bhinder, what is it that you consume with your tea? [Self-reference to the song's lyricist/artist Saabi Bhinder]
ਵੇ ਤੂੰ ਭੱਠੀਆਂ ਰਗਾਂ 'ਚ ਕਾਹਤੋਂ ਬੋਲਦਾ ਤੇ ਉੱਤੋਂ ਤੇਰੀ ਅੱਖ ਲਾਲ ਵੇ
ve tUM bhaTThIAM ragAM 'cha kAhatoM boladA te uttoM terI akkha lAla ve
Why do you speak as if fire is rushing through your veins, and why are your eyes so red?
ਮੈਨੂੰ ਸੱਚੋ-ਸੱਚ ਦੱਸ ਭਿੰਡਰ ਹੋਣਿਆਂ ਤੂੰ ਖਾਂਦਾ ਕੀ ਏ ਚਾਹ ਦੇ ਨਾਲ ਵੇ
mainUM sachcho-sachcha dassa bhiMDara hoNiAM tUM khAMdA kI e chAha de nAla ve
Tell me the absolute truth, Bhinder, what is it that you consume with your tea?
ਵੇ ਚੜ੍ਹਦੀ ਜਵਾਨੀ ਮੇਰੀ ਅੱਖ ਮਸਤਾਨੀ
ve cha.DhadI javAnI merI akkha masatAnI
In the bloom of my youth, with my intoxicated eyes
ਮੈਨੂੰ ਲੱਗਿਆ ਵਿਆਹ ਵਾਲਾ ਸਾਲ ਹਾਣੀਆਂ
mainUM laggiA viAha vAlA sAla hANIAM
I feel like this is the year for our wedding, my contemporary
ਸਿੱਧੀ ਤਰ੍ਹਾਂ ਆਖ ਤੇਰਾ ਜੱਟ ਬਿਨਾਂ ਔਖਾ
siddhI tarhAM Akha terA jaTTa binAM aukhA
Just say it straight that you can't manage without your [Jatt]
ਕਾਹਤੋਂ ਵਲ-ਫੇਰ ਪਾ ਕੇ ਪਾਉਣੀ ਏ ਕਹਾਣੀਆਂ
kAhatoM vala-phera pA ke pAuNI e kahANIAM
Why are you weaving these twisted stories?
ਵੇ ਤੂੰ ਸੱਚ ਦੱਸ ਨਸ਼ਾ ਹੋਰ ਕਿਹੜਾ ਕਰਦਾ
ve tUM sachcha dassa nasa਼A hora kiha.DA karadA
Tell me the truth, what other intoxication are you under?
ਐਵੇਂ ਝੱਲੀਏ ਨੀ ਰਹਿੰਦਾ ਏ ਤੇਰਾ ਦਿਲ ਡਰਦਾ
aiveM jhallIe nI rahiMdA e terA dila DaradA
You're just being silly, girl, your heart is unnecessarily afraid
ਸ਼ੌਂਕ ਇੱਕ-ਦੋ ਚੀਜ਼ਾਂ ਦੇ ਬੱਸ ਸੋਹਣੀਏ
sa਼auMka ikka-do chIja਼AM de bassa sohaNIe
I only have a couple of hobbies, beautiful
ਨਾ ਵੈਲ ਬਹੁਤੇ ਰੱਖੇ ਪਾਲਿਆ
nA vaila bahute rakkhe pAliA
I haven't nurtured too many vices
ਉਹ ਮੈਂ ਨਹੀਂ ਬੋਲਦਾ ਰਗਾਂ ਦੇ ਵਿਚ ਸੋਹਣੀਏ
uha maiM nahIM boladA ragAM de vicha sohaNIe
It isn't me speaking through my veins, beautiful
ਬੁਲਾਉਂਦਾ ਮੈਨੂੰ ਕਾਲਾ ਮਾਲ ਆ
bulAuMdA mainUM kAlA mAla A
It is the [Kala Maal: literally 'black goods,' a slang term for pure opium] that makes me talk
ਉਹਨੂੰ ਨਾਗਣੀ ਬਲੈਕ ਕਹਿੰਦੇ ਹੀਰੀਏ
uhanUM nAgaNI balaika kahiMde hIrIe
They call it [Naagni Black: 'the black female cobra,' a potent folk name for opium] my darling
ਜੋ ਖਾਂਦਾ ਜੱਟ ਚਾਹ ਦੇ ਨਾਲ ਆ
jo khAMdA jaTTa chAha de nAla A
That is what this [Jatt] consumes along with his tea

ਵੇ ਲੀਡਰਾਂ ਦੇ ਵਾਂਗੂੰ ਤੈਨੂੰ ਵੱਜਦੇ ਸਲੂਟ
ve lIDarAM de vAMgUM tainUM vajjade salUTa
You receive salutes just like political leaders
ਤੈਨੂੰ ਵੇਖ ਵੇਖ ਐਂਟੀਆਂ ਦੇ ਜੀਅ ਸੜਦੇ
tainUM vekha vekha aiMTIAM de jIa sa.Dade
Seeing you, the hearts of your rivals burn with envy
ਨੀ ਪਿੱਠ ਪਿੱਛੇ ਨੈਗੇਟਿਵ ਕਰਦੇ ਬਿਆਨ
nI piTTha pichChe naigeTiva karade biAna
Behind your back, they issue negative statements
ਜਿਹੜੇ ਸਾਹਮਣੇ ਤਾਂ ਸਾਲੇ ਬੋਲਣੋਂ ਵੀ ਡਰਦੇ
jiha.De sAhamaNe tAM sAle bolaNoM vI Darade
But those [Saale: Playful taunt to rivals, suggesting the singer's superiority] are too scared to speak in your presence
ਤੇਰੀ ਇਸ ਗੱਲ ਉੱਤੇ ਮਰਦੀ ਆ ਜੱਟਾ
terI isa galla utte maradI A jaTTA
I adore this quality of yours, [Jatta]
ਵੇ ਤੂੰ ਛੱਡ ਕੇ ਨਾ ਕਦੇ ਵੀ ਮੈਦਾਨ ਭੱਜਦਾ
ve tUM ChaDDa ke nA kade vI maidAna bhajjadA
That you never flee the battlefield, no matter what
ਗੱਪਾਂ ਦੇ ਜਹਾਜ਼ ਕਦੇ ਜੱਟ ਨਾ ਬਣਾਉਂਦਾ
gappAM de jahAja਼ kade jaTTa nA baNAuMdA
This [Jatt] doesn't build ships out of tall tales
ਸਿੱਧਾ ਕਾਰਤੂਸ ਵਾਂਗੂ ਹਿੱਕ ਵਿਚ ਵੱਜਦਾ
siddhA kAratUsa vAMgU hikka vicha vajjadA
His words hit directly in the chest like a live cartridge
ਜਿਹੜੇ ਫਿਰਦੇ ਗਰਾਰੀਆਂ ਫਸਾਈ ਜੱਟਾ
jiha.De phirade garArIAM phasAI jaTTA
Those who have [Garari Adh Gai: stubbornly fixated or stuck in a grudge] against me
ਉਹਨਾਂ ਦੀ ਚਕਾਉਂਦਾ ਛਾਲ ਆ
uhanAM dI chakAuMdA ChAla A
I make them jump and run in terror
ਉਹ ਮੈਂ ਨਹੀਂ ਬੋਲਦਾ ਰਗਾਂ ਦੇ ਵਿਚ ਸੋਹਣੀਏ
uha maiM nahIM boladA ragAM de vicha sohaNIe
It isn't me speaking through my veins, beautiful
ਬੁਲਾਉਂਦਾ ਮੈਨੂੰ ਕਾਲਾ ਮਾਲ ਆ
bulAuMdA mainUM kAlA mAla A
It is the [Kala Maal: literally 'black goods,' a slang term for pure opium] that makes me talk
ਉਹਨੂੰ ਨਾਗਣੀ ਬਲੈਕ ਕਹਿੰਦੇ ਹੀਰੀਏ
uhanUM nAgaNI balaika kahiMde hIrIe
They call it [Naagni Black: 'the black female cobra,' a potent folk name for opium] my darling
ਜੋ ਖਾਂਦਾ ਜੱਟ ਚਾਹ ਦੇ ਨਾਲ ਆ
jo khAMdA jaTTa chAha de nAla A
That is what this [Jatt] consumes along with his tea
ਹੋਰ ਨਾ ਕੋਈ ਨਸ਼ਾ ਇੱਕੋ ਚੀਜ਼ ਦਾ ਕਰੇਜ਼ ਨੀ
hora nA koI nasa਼A ikko chIja਼ dA kareja਼ nI
There is no other addiction, just a craze for this one thing
ਮਿੱਠਾ ਪੱਤੀ ਵੱਧ ਪਰ ਦੁੱਧ ਪਰਹੇਜ਼ ਨੀ
miTThA pattI vaddha para duddha paraheja਼ nI
Extra sugar and tea-leaves, but I steer clear of milk
ਹੱਡਾਂ ਵਿਚ ਰਚ ਗਈ ਆ ਗੱਲ ਨਹੀਂਓਂ ਵੱਸ ਦੀ
haDDAM vicha racha gaI A galla nahIMoM vassa dI
It has seeped into my bones, it's no longer in my control
ਆ ਸਾਰਿਆਂ ਦੀ ਬਣੀ ਨਹੀਂਓਂ ਕਿਸੇ ਨੂੰ ਹੀ ਪੱਚਦੀ
A sAriAM dI baNI nahIMoM kise nUM hI pachchadI
Not everyone can handle this; it doesn't suit everyone
ਆਓ ਇੱਕ ਕਾਲਾ ਮਾਲ ਬਿੱਲੋ ਦੂਜੀ ਤੇਰੀ ਅੱਖ
Ao ikka kAlA mAla billo dUjI terI akkha
One is the 'black goods' [Billo: a term of endearment for a beautiful girl] and the second is your eyes
ਇਹਨਾਂ ਦੋਵਾਂ ਤੋਂ ਬਗੈਰ ਮੇਰੀ ਜਾਨ ਨਹੀਂਓਂ ਬੱਚਦੀ
ihanAM dovAM toM bagaira merI jAna nahIMoM bachchadI
Without these two, my life cannot survive
ਆਹ ਗੱਲਾਂ ਮਿੱਠੀਆਂ ਨਾਲ ਸਾਬੀ ਭਿੰਡਰ ਦੀ ਨਵੀਂ ਚਾਲ ਆ
Aha gallAM miTThIAM nAla sAbI bhiMDara dI navIM chAla A
These sweet words are just Saabi Bhinder's latest move [Self-reference to the artist]