BAIL OUT

by Saabi Bhinderft CHEETAH

ਚੀਤਾ
chItA
Cheetah! [Self-reference to the music producer Cheetah]
ਵੈਰੀਆਂ ਦੇ ਹੱਡਾਂ ਵਿਚ ਘੁੰਮਦੀ ਬਾਹਲਾ
vairIAM de haDDAM vicha ghuMmadI bAhalA
The fear of me runs deep within the bones of my enemies
ਅੱਖ ਤੜਕੇ ਦੀ ਲਾਲ ਮਾਲ ਛਕਿਆ ਏ ਕਾਲਾ
akkha ta.Dake dI lAla mAla ChakiA e kAlA
Eyes are bloodshot since dawn, having consumed the black drug [Kala Maal: a slang term for high-grade black opium/Afeem]
ਲੋਡ ਕਰਕੇ ਕਲਿੱਪ ਡੱਬ ਨਾਲ ਲਾ ਲਏ
loDa karake kalippa Dabba nAla lA lae
Loading the clips and tucking the steel into the waistband
ਉਹ ਜੱਟ ਮੁੱਢ ਤੋਂ ਕਰਾਉਂਦੇ ਆਏ ਬਿੱਲੋ ਹਾਹਾ-ਲਾਹਾ
uha jaTTa muDDha toM karAuMde Ae billo hAhA-lAhA
This [Jatt: a member of the land-owning agricultural community known for pride and lifestyle] has been causing a frenzy since the very beginning, [Billo: a term of endearment for a beautiful girl, often implying light/hazel eyes]
ਸਾਡਾ ਵੈਲੀਆਂ ਦਾ ਲਾਣਾ ਰਹੀਂ ਬਚ ਕੇ
sADA vailIAM dA lANA rahIM bacha ke
Our lineage is one of outlaws, so you better stay cautious
ਉਹ ਲੈਜੂ ਰਫ਼ਲਾਂ ਦੀ ਛਾਂਵੇਂ ਮੁਟਿਆਰ ਨੂੰ
uha laijU rapha਼lAM dI ChAMveM muTiAra nUM
This one might just whisk the [Kudi: girl/maiden] away under the shadow of rifles
ਫ਼ਾਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼Alo karadI maMDIra mainUM sohaNIe
The local youth follow my lead, my beautiful [Sohniye: beautiful/beloved]
ਕੌਪਸ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupasa karade Tresa merI kAra nUM
While the cops are busy tracing my car
ਫ਼ਾਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼Alo karadI maMDIra mainUM sohaNIe
The local youth follow my lead, my beautiful [Sohniye: beautiful/beloved]
ਕੌਪਸ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupasa karade Tresa merI kAra nUM
While the cops are busy tracing my car
ਨੀ ਰੀਪੀਟ ਕਰਾਂ ਨਾ ਬ੍ਰੈਂਡ ਜਿਹੜੇ ਪਾ ਲਵਾਂ
nI rIpITa karAM nA braiMDa jiha.De pA lavAM
I never repeat the luxury brands once I've worn them
ਨੀ ਮੈਂ ਛੱਤ ਤੇ ਕਬੂਤਰੀ ਬਿਠਾ ਲਵਾਂ
nI maiM Chatta te kabUtarI biThA lavAM
I can make even the most elusive dove land on my roof
ਹੱਥ ਮੋਟੀਆਂ ਸ਼ਿਕਾਰੀਆਂ ਦੇ ਆਉਂਦੇ ਨਾ
hattha moTIAM sa਼ikArIAM de AuMde nA
I don't fall into the hands of even the most seasoned hunters
ਨੀ ਮੈਂ ਤਲੀਆਂ ਤੇ ਚੋਗ ਵੀ ਚੁਗਾ ਲਵਾਂ
nI maiM talIAM te choga vI chugA lavAM
Yet I can make them eat right out of my palms
ਤੂੰ ਅੱਜ ਕਾਬਲ ਨੀ ਜੱਟਾ ਮੇਰੇ ਪਿਆਰ ਦੇ
tUM ajja kAbala nI jaTTA mere piAra de
You aren't worthy of my love today, [Jatta: Vocative for Jatt]
ਨੀ ਤੂੰ ਚੜ੍ਹ ਗਈ ਏ ਰੈਲੀ ਦੀ ਰਡਾਰ ਤੇ
nI tUM cha.Dha gaI e railI dI raDAra te
For you’ve appeared on the radar of a grand rally
ਵੇ ਮੈਂ ਟੁੱਕਣਾ ਸੰਧੂਰੀ ਚੰਨਾ ਅੰਬ ਦਾ
ve maiM TukkaNA saMdhUrI chaMnA aMba dA
I am like the sweet, sun-ripened Sindhri mango
ਉਹ ਕਿੱਥੇ ਬਿੱਲੀਆਂ ਸਕੂਣੀਂ ਦੁੱਧ ਜੰਮਦਾ
uha kitthe billIAM sakUNIM duddha jaMmadA
The milk of a cat’s omen never turns into yogurt [Folk idiom: implying a bad omen or an impossible match]
ਤਾਪ ਇਸ਼ਕੇ ਦਾ ਮਿੱਠਾ ਮਿੱਠਾ ਚੜ੍ਹਿਆ
tApa isa਼ke dA miTThA miTThA cha.DhiA
The sweet fever of love has begun to take hold
ਉਹ ਜੱਟ ਤੋੜਦਾ ਏ ਇਸ਼ਕ ਬੁਖਾਰ ਨੂੰ
uha jaTTa to.DadA e isa਼ka bukhAra nUM
This [Jatt: a member of the land-owning agricultural community] is about to break that fever of love
ਫ਼ਾਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼Alo karadI maMDIra mainUM sohaNIe
The local youth follow my lead, my beautiful [Sohniye: beautiful/beloved]
ਕੌਪਸ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupasa karade Tresa merI kAra nUM
While the cops are busy tracing my car
ਫ਼ਾਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼Alo karadI maMDIra mainUM sohaNIe
The local youth follow my lead, my beautiful [Sohniye: beautiful/beloved]
ਕੌਪਸ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupasa karade Tresa merI kAra nUM
While the cops are busy tracing my car
ਹਾਂ ਬਚ ਕੇ ਰਹੀਂ ਤੂੰ ਮੈਥੋਂ ਬਚ ਮੁੰਡਿਆ ਵੇ ਮੇਰੇ ਨੈਣਾਂ ਦੇ ਦਮੂਹੀ ਜਿਵੇਂ ਨਾਗ ਡੰਗਦੇ
hAM bacha ke rahIM tUM maithoM bacha muMDiA ve mere naiNAM de damUhI jiveM nAga DaMgade
Yes, stay away from me, boy, stay guarded, for my eyes sting like a double-headed cobra
ਉਹ ਗੱਲ ਸੁਣ ਬੁਲਬੁਲ ਦਿਆ ਬੱਚਿਆ ਵੇ ਤੈਨੂੰ ਦੇਖ ਕੇ ਵੇ ਮੈਨੂੰ ਕਿੱਥੇ ਦਿਨ ਲੰਘਦੇ
uha galla suNa bulabula diA bachchiA ve tainUM dekha ke ve mainUM kitthe dina laMghade
Listen to me, you young nightingale, my days don't pass without catching a glimpse of you
ਹਾਂ ਬਚ ਕੇ ਰਹੀਂ ਤੂੰ ਮੈਥੋਂ ਬਚ ਮੁੰਡਿਆ ਵੇ ਮੇਰੇ ਨੈਣਾਂ ਦੇ ਦਮੂਹੀ ਜਿਵੇਂ ਨਾਗ ਡੰਗਦੇ
hAM bacha ke rahIM tUM maithoM bacha muMDiA ve mere naiNAM de damUhI jiveM nAga DaMgade
Yes, stay away from me, boy, stay guarded, for my eyes sting like a double-headed cobra
ਉਹ ਗੱਲ ਸੁਣ ਬੁਲਬੁਲ ਦਿਆ ਬੱਚਿਆ ਵੇ ਤੈਨੂੰ ਦੇਖ ਕੇ ਵੇ ਮੈਨੂੰ ਕਿੱਥੇ ਦਿਨ ਲੰਘਦੇ
uha galla suNa bulabula diA bachchiA ve tainUM dekha ke ve mainUM kitthe dina laMghade
Listen to me, you young nightingale, my days don't pass without catching a glimpse of you
ਉਹਦੀ ਚੰਦਰੀ ਜਿਹੀ ਜਵਾਨੀ ਮੇਰੇ ਮਹਿਲ ਦੀ
uhadI chaMdarI jihI javAnI mere mahila dI
Her wretched youth is the pride of my palace
ਜਦੋਂ ਵੱਜਦੀ ਸਪੇਰਿਆਂ ਦੀ ਬੀਨ
jadoM vajjadI saperiAM dI bIna
Swaying whenever the snake-charmer’s flute plays
ਵੇ ਮੈਂ ਆਸ਼ਕਾਂ ਨੂੰ ਐਦਾਂ ਚੰਗੀ ਲੱਗਦੀ
ve maiM Asa਼kAM nUM aidAM chaMgI laggadI
I am as desirable to my lovers
ਜਿੱਦਾਂ ਫ਼ੌਜੀਆਂ ਨੂੰ ਰਮ ਕੰਟੀਨ ਦੀ
jiddAM pha਼aujIAM nUM rama kaMTIna dI
As the canteen rum is to the soldiers
ਤੂੰ ਮੇਰੇ ਨੈਣਾਂ ਵਾਲੀ ਡੋਜ਼ ਉੱਤੇ ਗਿੱਝਿਆ
tUM mere naiNAM vAlI Doja਼ utte gijjhiA
You’ve become addicted to the dose of my eyes
ਤਾਂ ਹੀ ਛੱਡਣੇ ਨੂੰ ਤੇਰਾ ਕਾਲਾ ਮਾਲ
tAM hI ChaDDaNe nUM terA kAlA mAla
That’s why you’re ready to quit your black drug [Slang for opium]
ਹਾਲੇ ਇਸ਼ਕੇ ਦਾ ਬੂਹਾ ਲੌਕ ਕਰਿਆ
hAle isa਼ke dA bUhA lauka kariA
I’ve kept the door to my heart locked for now
ਛੇਤੀ ਜਿੰਦਰੇ ਨੂੰ ਲੱਗਜੂ ਜੰਗਾਲ
ChetI jiMdare nUM laggajU jaMgAla
But soon the padlock will gather the rust of time
ਵੇ ਲੱਗੂ 440 ਦਾ ਤੈਨੂੰ ਝਟਕਾ
ve laggU 440 dA tainUM jhaTakA
You’re going to get a 440-volt shock
ਹੱਥ ਪਾ ਲਿਆ ਏ ਬਿਜਲੀ ਦੀ ਤਾਰ ਨੂੰ
hattha pA liA e bijalI dI tAra nUM
Now that you’ve laid your hands on a live electric wire
ਫ਼ਾਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼Alo karadI maMDIra mainUM sohaNIe
The local youth follow my lead, my beautiful [Sohniye: beautiful/beloved]
ਕੌਪਸ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupasa karade Tresa merI kAra nUM
While the cops are busy tracing my car
ਫ਼ਾਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼Alo karadI maMDIra mainUM sohaNIe
The local youth follow my lead, my beautiful [Sohniye: beautiful/beloved]
ਕੌਪਸ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupasa karade Tresa merI kAra nUM
While the cops are busy tracing my car

Share

More by Saabi Bhinder

View all songs →