Cadillac

by Saabi Bhinder

ਸਾਡੇ ਸਿਸਟਮ ਵਿਗੜੇ ਹਾਣਦੀਏ ਸਾਡੀ ਉਲਝੀ ਪਈ ਆ ਤਾਣੀ ਨੀ
sADe sisaTama viga.De hANadIe sADI ulajhI paI A tANI nI
Our systems are broken, my peer, our life's threads are tangled and frayed [Ni/Nee: a gender-specific vocative used to address a woman directly]
ਜੱਟ ਦੇ ਵੈਰੀ ਆ ਵੱਡੇ ਲੈਵਲ ਤੇ ਹੱਲ ਕਰਦੀ ਬੰਦੇ ਖਾਣੀ ਨੀ
jaTTa de vairI A vaDDe laivala te halla karadI baMde khANI nI
The [Jatt: a member of the land-owning agricultural community known for pride and lifestyle] has enemies at the highest levels, but my [Bandekhani: literally 'man-eater'; a folk term for a lethal rifle] settles every score
ਗੰਨਾਂ ਵੈਰੀ ਦੇ ਵੱਲ ਝਾਕਦੀਆਂ ਮੇਰੇ ਮੋਢੇ ਟੰਗੀਆਂ ਰਫ਼ਲਾਂ ਨੀ
gaMnAM vairI de valla jhAkadIAM mere moDhe TaMgIAM rapha਼lAM nI
My guns keep a watchful eye on the enemy, with rifles slung across my shoulders
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal
ਸਾਡੇ ਕੰਮਾਂ ਦੀ ਗੱਲ ਹਾਣਦੀਏ ਸਾਰਾ ਇਲੀਗਲ ਐ ਮਸਲਾ ਨੀ
sADe kaMmAM dI galla hANadIe sArA ilIgala ai masalA nI
When it comes to my business, my peer, the whole matter is illegal
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal
ਗੱਡੀ ਰੋਜ਼ ਵੈਰੀ ਦੇ ਘਰ ਮੂਹੋਂ ਲੰਘਦੀ ਹਿੱਕਾਂ ਉੱਤੋਂ ਨੱਚਦੀ ਆ
gaDDI roja਼ vairI de ghara mUhoM laMghadI hikkAM uttoM nachchadI A
My car passes by the enemy’s door every day, dancing right over their chests
ਸਾਡੇ ਠੰਢ ਕਾਲਜੇ ਪੈਂਦੀ ਆ ਜਦੋਂ ਜਿੰਦ ਵੈਰੀ ਦੀ ਮੱਚਦੀ ਆ
sADe ThaMDha kAlaje paiMdI A jadoM jiMda vairI dI machchadI A
My heart finally finds peace whenever the soul of my enemy burns in envy
ਗੱਭੇ ਯਾਰ ਹੁੰਦੇ ਨੇ ਨਾਲ ਬੈਠੇ ਜਿਹੜੇ ਨਿੱਤ ਤੋੜਦੇ ਰੂਲਾਂ ਨੂੰ
gabbhe yAra huMde ne nAla baiThe jiha.De nitta to.Dade rUlAM nUM
My [Yaar: close friends/brothers; carries significant cultural weight regarding loyalty] sit right beside me, those who break the rules every single day
ਐਦਾਂ ਭੱਜ ਕੇ ਪੈਂਦੇ ਵੈਰੀ ਤੇ ਜਿੱਦਾਂ ਪੈਂਦੀ ਅੱਗ ਫ਼ਿਊਲਾਂ ਨੂੰ
aidAM bhajja ke paiMde vairI te jiddAM paiMdI agga pha਼iUlAM nUM
They pounce upon the enemy just as a spark ignites fuel
ਮਰਡਰ ਕੋਡ ਲਿਖਾ ਕੇ ਬੰਪਰ ਤੇ ਜਿੱਥੋਂ ਡਰਨ ਵੈਰੀ ਦੀਆਂ ਨਸਲਾਂ ਨੀ
maraDara koDa likhA ke baMpara te jitthoM Darana vairI dIAM nasalAM nI
With a 'murder code' written on the bumper, making the enemy's entire lineage tremble
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal
ਸਾਡੇ ਕੰਮਾਂ ਦੀ ਗੱਲ ਹਾਣਦੀਏ ਸਾਰਾ ਇਲੀਗਲ ਐ ਮਸਲਾ ਨੀ
sADe kaMmAM dI galla hANadIe sArA ilIgala ai masalA nI
When it comes to my business, my peer, the whole matter is illegal
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal
ਓ ਕਿੱਥੇ ਜੁਰਅਤ ਵੈਰੀ ਦੀ ਹਾਣਦੀਏ ਆ ਕੇ ਪਿੱਠ ਤੇ ਕਰ ਜੇ ਵਾਰ ਮੇਰੇ
o kitthe juraata vairI dI hANadIe A ke piTTha te kara je vAra mere
Oh, where is the enemy’s courage, my peer, to ever strike me in the back?
ਜੱਟ ਦੇ ਨਾਲ ਛਤੀਰਾਂ ਵਰਗੇ ਛੇ ਫ਼ੁੱਟੇ ਖੜਦੇ ਯਾਰ ਮੇਰੇ
jaTTa de nAla ChatIrAM varage Che pha਼uTTe kha.Dade yAra mere
Standing with this [Jatt: land-owning agriculturalist] are six-foot-tall [Yaar: loyal brothers] solid as timber beams
ਉੱਤੋਂ ਤਿੱਤਰ ਲੱਭਦੇ ਖੁੱਡਾਂ ਨੀ ਜਦੋਂ ਸਿਰ ਤੇ ਉੱਡਦਾ ਬਾਜ਼ ਹੋਵੇ
uttoM tittara labbhade khuDDAM nI jadoM sira te uDDadA bAja਼ hove
The partridges go hunting for their burrows when the hawk circles overhead
ਐਦਾਂ ਸਹਿਮ ਪਾ ਦਈਏ ਵੈਰੀ ਤੇ ਜਿੱਦਾਂ ਡਿਕਟੇਟਰ ਦਾ ਰਾਜ ਹੋਵੇ
aidAM sahima pA daIe vairI te jiddAM DikaTeTara dA rAja hove
We strike such terror into the enemy, as if a dictator’s reign has begun
ਹੋ ਸੱਪ ਫ਼ਨੀਅਰ ਸਿਰੀਆਂ ਚੱਕਦੇ ਜੋ ਚੌੜੇ ਟਾਇਰਾਂ ਹੇਠਾਂ ਦੱਬਲਾਂ ਨੀ
ho sappa pha਼nIara sirIAM chakkade jo chau.De TAirAM heThAM dabbalAM nI
The hooded cobras who raise their heads, I crush them under my wide tires
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal
ਸਾਡੇ ਕੰਮਾਂ ਦੀ ਗੱਲ ਹਾਣਦੀਏ ਸਾਰਾ ਇਲੀਗਲ ਐ ਮਸਲਾ ਨੀ
sADe kaMmAM dI galla hANadIe sArA ilIgala ai masalA nI
When it comes to my business, my peer, the whole matter is illegal
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal
ਕਾਲੀ ਗੱਡੀ ਚਿੱਟੇ ਰਿਮ ਕੁੜੇ ਅੱਧੀ ਰਾਤ ਤੇ ਬੱਤੀ ਡਿਮ ਕੁੜੇ
kAlI gaDDI chiTTe rima ku.De addhI rAta te battI Dima ku.De
Black car with white rims, [Kudi: girl/maiden], at midnight with the lights dimmed low
ਕਿੱਧਰੋਂ ਲੰਘਦੀ ਵੜਦੀ ਦੇਖ ਲਵੇਂ ਸਮਝੀ ਪੈ ਗਈ ਆ ਕਿਤੇ ਗੇਮ ਕੁੜੇ
kiddharoM laMghadI va.DadI dekha laveM samajhI pai gaI A kite gema ku.De
Wherever you see it entering or passing by, know that a 'game' has been played somewhere
ਹੂਟਰ ਵੱਜਦੇ ਪੈਂਦੀਆਂ ਸਰਚਾਂ ਨੀ ਮਾਮੇ ਲੱਭਦੇ ਫਿਰਦੇ ਯਾਰਾਂ ਨੂੰ
hUTara vajjade paiMdIAM sarachAM nI mAme labbhade phirade yArAM nUM
Hooters wail and searches are conducted, the cops are out hunting for these [Yaar: loyal brothers]
ਕਿਹੜੇ ਵੇਲੇ ਕਿੱਥੇ ਕਿੰਝ ਫੜੀਏ ਸਾਡੀ ਫ਼ਿਕਰ ਪਈ ਸਰਕਾਰਾਂ ਨੂੰ
kiha.De vele kitthe kiMjha pha.DIe sADI pha਼ikara paI sarakArAM nUM
The government is worried sick about when, where, and how to catch us
ਕਿੱਧਰੇ ਦਿਲ ਨਾ ਜੱਟ ਨੂੰ ਦੇ ਬੈਠੀ ਦੇਖ ਇਨੋਸੈਂਟ ਜਿਹੀਆਂ ਸ਼ਕਲਾਂ ਨੀ
kiddhare dila nA jaTTa nUM de baiThI dekha inosaiMTa jihIAM sa਼kalAM nI
Don't you dare lose your heart to this [Jatt: land-owning agriculturalist] by looking at our innocent faces
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal
ਸਾਡੇ ਕੰਮਾਂ ਦੀ ਗੱਲ ਹਾਣਦੀਏ ਸਾਰਾ ਇਲੀਗਲ ਐ ਮਸਲਾ ਨੀ
sADe kaMmAM dI galla hANadIe sArA ilIgala ai masalA nI
When it comes to my business, my peer, the whole matter is illegal
ਕਾਲੀ ਕੈਡੀਲੈਕ ਵਿੱਚ ਭਰ ਕੇ ਬੈਗ ਵਿੱਚ ਰੱਖਦਾ ਗੱਭਰੂ ਅਸਲਾ ਨੀ
kAlI kaiDIlaika vichcha bhara ke baiga vichcha rakkhadA gabbharU asalA nI
In a black Cadillac, this youth keeps bags packed with a heavy arsenal

Share

More by Saabi Bhinder

View all songs →