Chances

by Saabi Bhinderft Yaari Ghuman

ਓ ਸਿਗਰਟਾਂ 'ਚ ਭੰਗ ਪੀ ਪੀ ਸਾਰਦੇ ਸੀ ਡੰਗ
o sigaraTAM 'cha bhaMga pI pI sArade sI DaMga
Oh, smoking weed in cigarettes, we used to just pass the time
ਹੋ ਗਏ ਸੀ ਬੌਂਗਲੇ ਲੋਕੀ ਕਹਿੰਦੇ ਸੀ ਮਲੰਗ
ho gae sI bauMgale lokI kahiMde sI malaMga
We became dazed and confused, people called us [Malang: a carefree wanderer, often implying a drug-addled or spiritually lost state]
ਚਿੱਟੇ ਦੀਆਂ ਪੁੜੀਆਂ ਤੇ ਦਾਰੂ ਦੀਆਂ ਬੋਤਲਾਂ ਨੂੰ
chiTTe dIAM pu.DIAM te dArU dIAM botalAM nUM
Packets of heroin and bottles of liquor
ਸ਼ਰੇਆਮ ਫਿਰਦੇ ਸੀ ਡੱਬਾਂ ਨਾਲ ਟੰਗ
sa਼reAma phirade sI DabbAM nAla TaMga
We roamed openly with them tucked into our waistbands
ਹੌਲੀ ਹੌਲੀ ਕੀਤਾ ਕੰਟਰੋਲ ਦਿਲ 'ਤੇ
haulI haulI kItA kaMTarola dila 'te
Slowly, I gained control over my heart
ਫੇਰ ਯਾਰਾਂ ਨਸ਼ਾ ਅਜ਼ਮਾਇਆ ਕੋਈ ਨਾ
phera yArAM nasa਼A aja਼mAiA koI nA
Then [Yaar: close friends/brothers; carries significant cultural weight regarding loyalty] truly never touched an intoxicant again
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside and never looked back
ਨਸ਼ਾ ਆਪੇ ਛੱਡਿਆ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDiA kise ne ChuDAiA koI nA
I quit the addiction myself, no one else made me leave it
ਆਪਣਾ ਹੀ ਮਨ ਵੀਰੇ ਪੈਂਦਾ ਐ ਬੰਨ੍ਹਣਾ
ApaNA hI mana vIre paiMdA ai baMnhaNA
One has to restrain their own mind, brother
ਉਂਜ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMja mu.DadA kise de samajhAiA koI nA
Otherwise, no one ever turns back just by being lectured
ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
chakka sAre kIte pare lAiA koI nA
I tossed them all aside and never looked back
ਨਸ਼ਾ ਆਪੇ ਛੱਡਿਆ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDiA kise ne ChuDAiA koI nA
I quit the addiction myself, no one else made me leave it
ਪੈਸੇ ਪੱਖੋਂ ਤਕੜੀ ਸੀ ਬੈਕ ਮਿੱਤਰੋ
paise pakkhoM taka.DI sI baika mittaro
Financially, our background was very strong, my friends
ਉਦੋਂ ਨਵੀਂ ਨਵੀਂ ਚੱਲੀ ਸੀ ਸਮੈਕ ਮਿੱਤਰੋ
udoM navIM navIM challI sI samaika mittaro
Back then, "Smack" [Smack: black tar heroin/adulterated heroin] was a new trend, my friends
ਸਿਲਵਰ ਪੰਨੀਆਂ 'ਤੇ ਖਿੱਚਦੇ ਸੀ ਲਾਈਨਾਂ
silavara paMnIAM 'te khichchade sI lAInAM
We used to snort lines off silver foils
ਰੰਗ ਚਿਹਰਿਆਂ ਦੇ ਹੋ ਗਏ ਸੀ ਬਲੈਕ ਮਿੱਤਰੋ
raMga chihariAM de ho gae sI balaika mittaro
The glow of our faces turned dark and lifeless, my friends

ਵੱਜਦੀ ਸੀ ਤੋੜ ਜਦੋਂ ਟੁੱਟਦਾ ਸਰੀਰ ਸੀ
vajjadI sI to.Da jadoM TuTTadA sarIra sI
When the withdrawal hit and the body felt like breaking
ਉਦੋਂ ਯਾਰੋ ਸਾਡੇ ਨੇੜੇ ਆਇਆ ਕੋਈ ਨਾ
udoM yAro sADe ne.De AiA koI nA
Back then, friends, no one ever came near us
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside and never looked back
ਨਸ਼ਾ ਆਪੇ ਛੱਡਿਆ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDiA kise ne ChuDAiA koI nA
I quit the addiction myself, no one else made me leave it
ਆਪਣਾ ਹੀ ਮਨ ਵੀਰੇ ਪੈਂਦਾ ਐ ਬੰਨ੍ਹਣਾ
ApaNA hI mana vIre paiMdA ai baMnhaNA
One has to restrain their own mind, brother
ਉਂਜ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMja mu.DadA kise de samajhAiA koI nA
Otherwise, no one ever turns back just by being lectured
ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
chakka sAre kIte pare lAiA koI nA
I tossed them all aside and never looked back
ਨਸ਼ਾ ਆਪੇ ਛੱਡਿਆ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDiA kise ne ChuDAiA koI nA
I quit the addiction myself, no one else made me leave it
ਚੜ੍ਹਦੀ ਜਵਾਨੀ ਹੁੰਦੀ ਦੁੱਧ ਦਾ ਉਬਾਲ ਹੁੰਦੈ
cha.DhadI javAnI huMdI duddha dA ubAla huMdai
Rising youth is like the boiling over of milk
ਰਗਾਂ ਵਿਚ ਉੱਠਦਾ ਤੂਫ਼ਾਨ ਵੀਰਿਓ
ragAM vicha uTThadA tUpha਼Ana vIrio
A storm rises within the veins, brothers
ਲੀਡਰਾਂ ਦੇ ਧੰਦਿਆਂ 'ਤੇ ਅਮਲੀ ਜੇ ਬੰਦਿਆਂ ਕੋਲ
lIDarAM de dhaMdiAM 'te amalI je baMdiAM kola
Through the schemes of leaders and the company of [Amali: a chronic drug addict]
ਫਸ ਜਾਂਦਾ ਬੰਦਾ ਅਣਜਾਣ ਵੀਰਿਓ
phasa jAMdA baMdA aNajANa vIrio
An innocent soul gets trapped, brothers
ਓ ਚੜ੍ਹਦੀ ਜਵਾਨੀ ਹੁੰਦੀ ਦੁੱਧ ਦਾ ਉਬਾਲ ਹੁੰਦੈ
o cha.DhadI javAnI huMdI duddha dA ubAla huMdai
Oh, rising youth is like the boiling over of milk
ਰਗਾਂ ਵਿਚ ਉੱਠਦਾ ਤੂਫ਼ਾਨ ਵੀਰਿਓ
ragAM vicha uTThadA tUpha਼Ana vIrio
A storm rises within the veins, brothers
ਲੀਡਰਾਂ ਦੇ ਧੰਦਿਆਂ 'ਤੇ ਅਮਲੀ ਜੇ ਬੰਦਿਆਂ ਕੋਲ
lIDarAM de dhaMdiAM 'te amalI je baMdiAM kola
Through the schemes of leaders and the company of [Amali: a chronic drug addict]
ਫਸ ਜਾਂਦਾ ਬੰਦਾ ਅਣਜਾਣ ਵੀਰਿਓ
phasa jAMdA baMdA aNajANa vIrio
An innocent soul gets trapped, brothers
ਖਿੱਚ ਖਿੱਚ ਕਹਿਣ ਵਾਲੇ ਯਾਰ ਬੜੇ ਮਿਲੇ
khichcha khichcha kahiNa vAle yAra ba.De mile
I found many friends who urged me to "take another hit"
ਪਰ ਛੱਡ ਸਾਬੀ ਕਹਿਣ ਵਾਲਾ ਆਇਆ ਕੋਈ ਨਾ
para ChaDDa sAbI kahiNa vAlA AiA koI nA
But no one came to say, "Leave it, [Saabi: Self-reference to the artist Saabi Bhinder]"
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside and never looked back
ਨਸ਼ਾ ਆਪੇ ਛੱਡਿਆ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDiA kise ne ChuDAiA koI nA
I quit the addiction myself, no one else made me leave it
ਆਪਣਾ ਹੀ ਮਨ ਵੀਰੇ ਪੈਂਦਾ ਐ ਬੰਨ੍ਹਣਾ
ApaNA hI mana vIre paiMdA ai baMnhaNA
One has to restrain their own mind, brother
ਉਂਜ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMja mu.DadA kise de samajhAiA koI nA
Otherwise, no one ever turns back just by being lectured
ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
chakka sAre kIte pare lAiA koI nA
I tossed them all aside and never looked back
ਨਸ਼ਾ ਆਪੇ ਛੱਡਿਆ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDiA kise ne ChuDAiA koI nA
I quit the addiction myself, no one else made me leave it

Share

More by Saabi Bhinder

View all songs →