Confession

by Saabi Bhinder

ਹੋ ਮੇਰੇ ਸਿਰ ਇਲਜ਼ਾਮ ਬੜੇ ਨੇ ਹੀਰੇ ਨੀ
ho mere sira ilaja਼Ama ba.De ne hIre nI
Oh, many accusations rest upon my head, my precious one [Heere: literally diamond; a term of endearment referencing the legendary heroine Heer]
ਤੇਰੇ ਸਿਰ ਨਵਾਂ ਜਾਣ ਕੇ ਕਿੱਦਾਂ ਪਾਪ ਮੇਰੇ
tere sira navAM jANa ke kiddAM pApa mere
How can I knowingly burden your soul with my sins?
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਹੋ ਨਿੱਕੀ ਉਮਰ ਹੀ ਪੁੱਠੇ ਕੰਮਾਂ 'ਚ ਸੀ ਪੈ ਗਏ
ho nikkI umara hI puTThe kaMmAM 'cha sI pai gae
Oh, I fell into the wrong path at a tender age
ਫ਼ਿਊਚਰ ਸਪੌਇਲ ਮੇਰਾ ਪਾਸਟ ਪਿੱਛੇ ਰਹਿ ਗਿਆ
pha਼iUchara sapauila merA pAsaTa pichChe rahi giA
My future was spoiled, leaving my past in the shadows
ਮਾਫ਼ੀਆ 'ਚ ਐਂਟਰੀ ਤਾਂ ਮਰਜ਼ੀ ਨਾਲ ਹੋਈ ਐ
mApha਼IA 'cha aiMTarI tAM maraja਼I nAla hoI ai
My entry into the mafia was by my own choice
ਐਗਜ਼ਿਟ ਮੌਤ ਨਾਲ ਹੋਣੀ ਸਭ ਸੱਚ ਕਹਿ ਗਿਆ
aigaja਼iTa mauta nAla hoNI sabha sachcha kahi giA
But my exit will only be through death—I've told you the whole truth
ਹੋ ਅੰਡਰਵਰਲਡ ਵਿਚ ਪਾਪ ਮੈਥੋਂ ਹੋਏ ਨੇ
ho aMDaravaralaDa vicha pApa maithoM hoe ne
Oh, I have committed sins in the underworld
ਨੋ ਡਾਊਟ ਹੱਥ ਇਹ ਖ਼ੂਨ 'ਚ ਡਬੋਏ ਨੇ
no DAUTa hattha iha kha਼Una 'cha Daboe ne
No doubt, these hands have been drenched in blood
ਸਾਰੇ ਇਲਜ਼ਾਮ ਮੈਨੂੰ ਸਿਰ 'ਤੇ ਕਬੂਲ
sAre ilaja਼Ama mainUM sira 'te kabUla
I accept every accusation placed upon my head
ਮੇਰੀ ਚੈਸਟ 'ਚ ਪਾਪ ਸੂਲ ਬਣ ਕੇ ਸਮੋਏ ਨੇ
merI chaisaTa 'cha pApa sUla baNa ke samoe ne
These sins are embedded in my chest like piercing thorns
ਹੋ ਮੈਨੂੰ ਖ਼ੌਰੇ ਮੌਤ ਕਿੱਦਾਂ ਦੀ ਆਉਣੀ ਐ
ho mainUM kha਼aure mauta kiddAM dI AuNI ai
Oh, God knows what kind of death is written for me
ਮੇਰੇ ਕੰਮ ਨਾ ਆਉਣੀ ਕਿਤੇ ਜਾਪ ਤੇਰੇ
mere kaMma nA AuNI kite jApa tere
Your prayers [Jaap: meditative chanting/recitation of divine names] won't be able to save me
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਹੋ ਪਿੰਡਾਂ ਦਾ ਮੁੰਡਾ ਪਿਆਰਾਂ ਵਿਚ ਫ਼ੇਲ ਨੀ
ho piMDAM dA muMDA piArAM vicha pha਼ela nI
Oh, this village boy has failed in the matters of love
ਇਸ ਜਨਮ 'ਚ ਪੌਸੀਬਲ ਹੀ ਨਾ ਮੇਲ ਨੀ
isa janama 'cha pausIbala hI nA mela nI
In this lifetime, our union is simply not possible
ਉਡੀਕਦੀ ਆ ਗੋਲੀ ਜਾਂ ਉਡੀਕਦੀ ਆ ਜੇਲ ਨੀ
uDIkadI A golI jAM uDIkadI A jela nI
Either a bullet awaits me, or a prison cell
ਹਾਈ ਰਿਸਕ 'ਤੇ ਬਰੈਥ ਕਾਊਂਟੇ ਵਾਲਾ ਖੇਲ ਨੀ
hAI risaka 'te baraitha kAUMTe vAlA khela nI
This game of counting breaths is played at high risk
ਪਾਬਲੋ ਦੇ ਵਾਂਗੂੰ ਅਸੀਂ ਪੈਸਾ ਤਾਂ ਕਮਾ ਲਿਆ
pAbalo de vAMgUM asIM paisA tAM kamA liA
Like Pablo, I have indeed amassed great wealth
ਪਰ ਮੁਟਿਆਰੇ ਸੁੱਖ ਚੈਨ ਹੀ ਗੁਆ ਲਿਆ
para muTiAre sukkha chaina hI guA liA
But, my beautiful girl [Mutਿਆਰੇ: address to a young woman of grace], I have lost all peace of mind
ਡਰੱਗਜ਼ ਤੇ ਬਲੱਡ ਮਨੀ ਵਾਲੀ ਪੈ ਗਈ ਹੈਬਿਟ
Daraggaja਼ te balaDDa manI vAlI pai gaI haibiTa
The habit of drugs and blood money has taken hold
ਨੀ ਜਿਹਨੇ ਧੌਣ ਚੁੱਕੀ ਅਸੀਂ ਉਹੀ ਲੰਮਾ ਪਾ ਲਿਆ
nI jihane dhauNa chukkI asIM uhI laMmA pA liA
Whoever dared to raise their head, I laid them out cold
ਹੋ ਖ਼ੌਰੇ ਕਿੰਨੀਆਂ ਮਿਲੀਆਂ ਬਦਦੁਆਵਾਂ ਨੇ
ho kha਼aure kiMnIAM milIAM badaduAvAM ne
Oh, who knows how many curses I have gathered
ਮੇਰੇ ਨਾਲ ਨੇ ਤੁਰਦੇ ਪਏ ਸਰਾਪ ਮੇਰੇ
mere nAla ne turade pae sarApa mere
My own sins walk alongside me like shadows
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਚੰਗਾ ਫ਼ਿਰ ਤੈਨੂੰ ਮੇਰਾ ਆਖ਼ਰੀ ਸਲਾਮ ਨੀ
chaMgA pha਼ira tainUM merA Akha਼rI salAma nI
Alright then, this is my final salute to you
ਅੱਜ ਤੋਂ ਮਿਟਾ ਦੇ ਮੇਰਾ ਦਿਲ ਵਿਚੋਂ ਨਾਮ ਨੀ
ajja toM miTA de merA dila vichoM nAma nI
From this day on, erase my name from your heart
ਜਾਂਦੀ ਵਾਰ ਮੰਗੀ ਮੇਰੀ ਮੌਤ ਲਈ ਦੁਆਵਾਂ
jAMdI vAra maMgI merI mauta laI duAvAM
As you leave, pray for my death
ਮੈਨੂੰ ਜ਼ਿੰਦਗੀ ਦੇ ਦੁੱਖਾਂ ਕੋਲੋਂ ਮਿਲ ਜਾਏ ਆਰਾਮ ਨੀ
mainUM ja਼iMdagI de dukkhAM koloM mila jAe ArAma nI
So I may finally find rest from the miseries of life
ਕਦੇ ਜਦੋਂ ਚੇਤਾ ਮੇਰਾ ਆਊ ਅੱਧੀ ਰਾਤ ਨੂੰ
kade jadoM chetA merA AU addhI rAta nUM
Whenever my memory haunts you in the middle of the night
ਹਿਜਰਾਂ ਦੀ ਪੇਨ ਜਦੋਂ ਛਿੜੂ ਬਰਸਾਤ ਨੂੰ
hijarAM dI pena jadoM Chi.DU barasAta nUM
When the pain of separation [Hijran: the agony of being away from a lover] stirs like a storm
ਨੀ ਮੈਂ ਤੇਰੇ ਲਾਇਕ ਕਦੇ ਬਣ ਹੀ ਨਹੀਂ ਪਾਇਆ
nI maiM tere lAika kade baNa hI nahIM pAiA
Know that I was never truly worthy of you
ਇਹੀ ਸੋਚ ਠੰਢ ਪਾ ਲੈ ਮਨ ਨੀ ਦੁੱਖਾਂ ਦੇ ਬੈਰਾਗ ਨੂੰ
ihI socha ThaMDha pA lai mana nI dukkhAM de bairAga nUM
Let that thought bring peace to your heart amidst this sea of sorrow
ਇਸ ਜਨਮ ਮੈਨੂੰ ਮਾਫ਼ ਕਰੀਂ ਮੁਟਿਆਰੇ ਨੀ
isa janama mainUM mApha਼ karIM muTiAre nI
Forgive me in this lifetime, my beautiful girl
ਅਗਲੇ ਜਨਮ ਮੈਂ ਹੋ ਕੇ ਆਵਾਂਗਾ ਆਪ ਤੇਰੇ
agale janama maiM ho ke AvAMgA Apa tere
In the next life, I will return to be yours alone
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋ ਜਾ
yA te merI ja਼iMdagI vichoM dUra ho jA
Either drift far away from this life of mine
ਯਾ ਫ਼ਿਰ ਆ ਕੇ ਗੋਲੀ ਮਾਰ ਜਾ ਆਪ ਮੇਰੇ
yA pha਼ira A ke golI mAra jA Apa mere
Or come and put a bullet through me yourself

Share

More by Saabi Bhinder

View all songs →