Desi Drip
by Saabi Bhinderft CHEETAH
ਬੂਟ ਕੱਟ ਪੈਂਟ ਫੋਲਡਿਡ ਕੱਫ਼
bUTa kaTTa paiMTa pholaDiDa kappha਼
Boot-cut pants and folded cuffs
ਡੈਸ਼ਬੋਰਡ ਵਿਚ ਕੈਸ਼ ਆ ਇਨਫ਼
Daisa਼boraDa vicha kaisa਼ A inapha਼
Cash in the dashboard is more than enough
ਰਿਸਟ ਤੇ ਊਦ ਕੰਡੇ ਉੱਤੇ ਅੱਖ
risaTa te Uda kaMDe utte akkha
Oud on the wrist and an eye on the targets
ਕੈੜੇ ਹੋ ਜਾਈਦਾ ਤੜਕੇ ਨੂੰ ਛਕ
kai.De ho jAIdA ta.Dake nUM Chaka
We get toughened up by consuming [Shak: traditional strength-building diet/substances] at dawn
ਤੂੰ ਵੀ ਟੱਪ ਗਈ ਏ ਹੁਣ 18 ਨੀ ਰਕਾਨੇ ਕਦੇ ਦੇਖ ਲੈ ਨੀ ਜੱਟ ਅਜ਼ਮਾ ਕੇ
tUM vI Tappa gaI e huNa 18 nI rakAne kade dekha lai nI jaTTa aja਼mA ke
You’ve crossed eighteen now [Ni: a gender-specific vocative used to address a woman directly] [Rakane: a term for a stylish, young woman], try testing your luck with this [Jatt: a member of the land-owning agricultural community known for pride and lifestyle]
ਤੈਨੂੰ ਅਸਲੇ ਵਾਂਗੂ ਹੁਣ ਜੱਟੀਏ ਨੀ ਪੈਣਾ ਰੱਖਣਾ ਨੀ ਜੱਗ ਤੋਂ ਲੁਕਾ ਕੇ
tainUM asale vAMgU huNa jaTTIe nI paiNA rakkhaNA nI jagga toM lukA ke
Now I’ll have to keep you hidden from the world, [Jattiye: Female of the Jatt community], just like a licensed weapon
ਤੈਨੂੰ ਅਸਲੇ ਵਾਂਗੂ ਹੁਣ ਜੱਟੀਏ ਨੀ ਪੈਣਾ ਰੱਖਣਾ ਨੀ ਜੱਗ ਤੋਂ ਲੁਕਾ ਕੇ
tainUM asale vAMgU huNa jaTTIe nI paiNA rakkhaNA nI jagga toM lukA ke
Now I’ll have to keep you hidden from the world, [Jattiye: Female of the Jatt community], just like a licensed weapon
ਸੁਬ੍ਹਾ ਹੁੰਦੇ ਪਿੰਡ ਆਥਣੇ ਨੂੰ ਸ਼ਹਿਰ
subhA huMde piMDa AthaNe nUM sa਼hira
In the village by morning, in the city by evening
ਗੱਡੀ ਨੂੰ ਪਵਾਏ ਹਾਣੀ ਚੌੜੇ ਚੌੜੇ ਟਾਇਰ
gaDDI nUM pavAe hANI chau.De chau.De TAira
I’ve fitted wide-profile tires on my ride, my peer
ਪੱਟਦੇ ਅਸਾਮੀ ਬੋਤਲਾਂ ਦੇ ਡੱਟ
paTTade asAmI botalAM de DaTTa
We uncork bottles like we conquer wealthy targets
ਯਾਰੀ ਵਿਚ ਚੱਲੇ ਹਾਣੀ ਛਵੀਆਂ ਦੇ ਟੱਕ
yArI vicha challe hANI ChavIAM de Takka
In our friendship, my peer, the marks of [Chhaviyan: traditional long-handled hatchets/polearms] are common
ਯਾਰੀ ਪਿੱਛੇ ਚੱਲੇ ਹਾਣੀ ਛਵੀਆਂ ਦੇ ਟੱਕ
yArI pichChe challe hANI ChavIAM de Takka
In our friendship, my peer, the marks of [Chhaviyan: traditional long-handled hatchets/polearms] are common
ਮਰਨਾ ਜੇ ਹੋਣਾ ਨੀ ਸਤੰਬਰ ਵਰਗਾ ਨੀ ਗਿਆ ਜੱਗ ਉੱਤੋਂ ਬੋਲ ਲਿਖਾ ਕੇ
maranA je hoNA nI sataMbara varagA nI giA jagga uttoM bola likhA ke
If death comes, let it be legendary like September, I’ve already left my mark on this world
ਯਾਰੀ ਜੱਟ ਦੀ ਫਾਚੇ 'ਚ ਗੱਡੇ ਕਿੱਲ ਵਰਗੀ ਨੀ ਚੈੱਕ ਕਰ ਲੈ ਮੁਹੱਬਤਾਂ ਪਾ ਕੇ
yArI jaTTa dI phAche 'cha gaDDe killa varagI nI chaikka kara lai muhabbatAM pA ke
A [Jatt's] friendship is like a nail driven into a cart's frame, check it by falling in love
ਯਾਰੀ ਜੱਟ ਦੀ ਫਾਚੇ 'ਚ ਗੱਡੇ ਕਿੱਲ ਵਰਗੀ ਨੀ ਚੈੱਕ ਕਰ ਲੈ ਮੁਹੱਬਤਾਂ ਪਾ ਕੇ
yArI jaTTa dI phAche 'cha gaDDe killa varagI nI chaikka kara lai muhabbatAM pA ke
A [Jatt's] friendship is like a nail driven into a cart's frame, check it by falling in love
ਸ਼ੌਂਕ ਨਾਲ ਫੋਰਡ ਬਿੱਲੋ 3600 ਆ ਡੰਡਾ
sa਼auMka nAla phoraDa billo 3600 A DaMDA
By hobby, [Billo: a term of endearment for a beautiful girl] I drive the Ford 3600 tractor
ਬੰਪਰ ਦੇ ਨਾਲ ਤੇਰਾ ਟੰਗਿਆ ਪਰਾਂਦਾ
baMpara de nAla terA TaMgiA parAMdA
Your [Paranda: a colorful silken hair ornament with tassels] hangs from the bumper
ਸ਼ਾਮ ਵਾਲੀ ਚਾਲੀ ਵਿਚ ਬਾਸਮਤੀ ਲੱਗੂ ਕੱਢ ਬਾਹਰ ਲੈ ਰਿਕਾਰਡ ਵੱਜੀ ਜਾਂਦਾ
sa਼Ama vAlI chAlI vicha bAsamatI laggU kaDDha bAhara lai rikAraDa vajjI jAMdA
In the evening breeze, the Basmati rice will sway, while the record player keeps spinning outside
ਉੱਡੇ ਅੰਬਰਾਂ 'ਤੇ ਲੱਗਿਆ ਕਬੂਤਰਾਂ ਦਾ ਜੋੜਾ
uDDe aMbarAM 'te laggiA kabUtarAM dA jo.DA
A pair of pigeons is soaring in the skies
ਔਲਖ ਮੱਝੂਕੇ ਬ੍ਰੀਡ ਦਾ ਇਟਾਲੀਅਨ ਘੋੜਾ
aulakha majjhUke brIDa dA iTAlIana gho.DA
An Italian horse of the [Aulakh Majhuke: refers to a specific prestigious bloodline/village breeder] breed
ਕੱਢ ਕੇ ਕਮਾਦ ਵਿਚੋਂ ਮਾਰੇ ਲਿਸ਼ਕਾਰੇ
kaDDha ke kamAda vichoM mAre lisa਼kAre
Emerging from the sugarcane fields, its coat shines brilliantly
ਕੋਲੇ ਗ੍ਰੇਅ ਹਾਊਂਡ ਕੁੱਤਿਆਂ ਸ਼ਿਕਾਰੀਆਂ ਦਾ ਜੋੜਾ
kole grea hAUMDa kuttiAM sa਼ikArIAM dA jo.DA
Beside it, a pair of Greyhound hunting dogs
ਬਹਿਣੀ ਉੱਠਣੀ ਬਥੇਰੀ ਮੁੱਕਦਾ ਨੀ ਫੇਰਾ ਤੋਰਾ
bahiNI uTThaNI batherI mukkadA nI pherA torA
The social circle is vast, the comings and goings never end
ਰਗਾਂ ਦੱਸਦੀਆਂ ਖਾਧਾ ਬਿੱਲੋ ਨਾਗਣੀ ਦਾ ਭੋਰਾ
ragAM dassadIAM khAdhA billo nAgaNI dA bhorA
The veins tell the story of consuming a bit of [Naagni: 'Cobra' - folk slang for high-quality black opium]
ਪੌਜ਼ ਨੈਗਟਿਵਿਟੀ ਦੇ ਮੂੰਹ 'ਤੇ ਮਾਰੀਏ ਚਪੇੜ ਕੋਲੇ ਬਹਿ ਕੇ ਤਾਂ ਦੇਖ ਕਿੰਨਾ ਪੌਜ਼ਟਿਵ ਔਰਾ
pauja਼ naigaTiviTI de mUMha 'te mArIe chape.Da kole bahi ke tAM dekha kiMnA pauja਼Tiva aurA
I slap the face of negativity; just sit with me and feel this positive aura
ਅਸੀਂ ਗਲ਼ 'ਚ ਨਾ ਪਾਉਂਦੇ ਨੀ ਗੁਲਾਮੀਆਂ ਦੇ ਤੱਗੇ
asIM gala਼ 'cha nA pAuMde nI gulAmIAM de tagge
We don't wear the chains of slavery around our necks
ਤਾਹੀਓਂ ਰਾਜੇ ਹਾਂ ਵਜ਼ੀਰਾਂ ਨੂੰ ਨਾ ਚੰਗੇ ਅਸੀਂ ਲੱਗੇ
tAhIoM rAje hAM vaja਼IrAM nUM nA chaMge asIM lagge
That’s why we are kings, and the ministers never liked us
ਸਾਡੇ ਗੱਡੀਆਂ ਟਰਾਲੇ ਦੇਖ ਸੜਦੇ ਹੋ ਲੋਕੋ ਅਸੀਂ ਮੁਰਗੇ ਅਸੀਲ ਵੀ ਬਦਾਮਾਂ ਉੱਤੇ ਰੱਖੇ
sADe gaDDIAM TarAle dekha sa.Dade ho loko asIM murage asIla vI badAmAM utte rakkhe
O people, you burn with envy seeing our trucks and trailers, we even raise our [Aseel: a high-bred, aggressive breed of gamefowl] roosters on almonds
ਤਾਵੇ ਤਾਵੇ ਤਾਵੇ
tAve tAve tAve
Tave tave tave [Rhythmic folk boliyan filler]
ਤਾਵੇ ਤਾਵੇ ਤਾਵੇ ਨੀ ਗੱਭਰੂ ਹੱਡੀ ਖੇਡੀ ਨਿੱਤ ਜੰਮ ਕੇ ਮਿਹਨਤਾਂ ਲਾਵੇ
tAve tAve tAve nI gabbharU haDDI kheDI nitta jaMma ke mihanatAM lAve
Tave tave tave, this youth plays with his life and grinds hard every day
ਪੱਟਾਂ ਉੱਤੇ ਪੈਣ ਛੱਲੀਆਂ ਉਹੀ ਮੜਕ ਚੱਲੀ ਨਾ ਜਾਵੇ
paTTAM utte paiNa ChallIAM uhI ma.Daka challI nA jAve
The muscles on his thighs ripple, such [Madak: stately pride/swagger] cannot be contained
ਓ ਹੱਸ ਹੱਸ ਪਾਉਂਦਾ ਰਹਿੰਦਾ ਬਾਈ
o hassa hassa pAuMdA rahiMdA bAI
Oh, he keeps dropping hits with a smile, brother
ਓ ਹੱਸ ਹੱਸ ਪਾਉਂਦਾ ਰਹਿੰਦਾ ਹਰ ਗੀਤ ਟੱਪਾ ਲੇਖਾ ਪਈ ਜਾਵੇ
o hassa hassa pAuMdA rahiMdA hara gIta TappA lekhA paI jAve
Oh, he keeps dropping hits, every song is a verse written in destiny
ਓ ਹੱਸ ਹੱਸ ਪਾਉਂਦਾ ਰਹਿੰਦਾ ਬਾਈ ਦੂਰੋਂ ਬਾਜੇਖਾਨੇ ਵਾਲਾ ਲੱਗੀ ਜਾਂਵੇ
o hassa hassa pAuMdA rahiMdA bAI dUroM bAjekhAne vAlA laggI jAMve
Oh, he keeps dropping hits, brother, from a distance he looks like the one from Bajakhana [Reference to legendary wrestler/singer roots]
ਗੁੰਦਵਾਂ ਸਰੀਰ ਜਿਵੇਂ ਐਥਲੀਟ
guMdavAM sarIra jiveM aithalITa
A sculpted body like an athlete
ਤੁੰਬ ਕੇ ਬਣਾਇਆ ਦੇਸੀ ਮੁਰਗੇ ਦਾ ਮੀਟ
tuMba ke baNAiA desI murage dA mITa
Prepared the [Desi: local/traditional] chicken meat with care
ਜਿਵੇਂ ਜਿਵੇਂ ਮਹਿਕਾਂ ਛੱਡਦਾ ਮਸਾਲਾ
jiveM jiveM mahikAM ChaDDadA masAlA
As the spices release their aroma
ਉਵੇਂ ਉਵੇਂ ਨਾਲ ਬਿੱਲੋ ਚੱਲਦਾ ਪਿਆਲਾ
uveM uveM nAla billo challadA piAlA
The [Pyala: cup of liquor] flows right along with it, [Billo: a term of endearment for a beautiful girl]
ਮਿੱਠਾ ਮਿੱਠਾ ਨਾਲ ਬਿੱਲੋ ਛਿੜਦਾ ਪਿਆਲਾ
miTThA miTThA nAla billo Chi.DadA piAlA
A sweet intoxication begins to spread, [Billo: a term of endearment for a beautiful girl]
ਓ ਅੜਿਆਂ ਅੜਿਆਂ ਜਿੱਥੇ ਖੜ੍ਹੇ ਖੜ੍ਹੇ ਕਦੇ ਭੱਜੇ ਨਹੀਂਓ ਪਿੱਠ ਜੀ ਵਿਖਾ ਕੇ
o a.DiAM a.DiAM jitthe kha.Dhe kha.Dhe kade bhajje nahIMo piTTha jI vikhA ke
Oh, where we have stood our ground, we’ve never fled showing our backs
ਓ ਟੁੱਟਦੇ ਗੁੰਡਾਸੀਆਂ ਦੇ ਕਿੱਲ ਪਤਲੋ ਨੀ ਜੱਟ ਆਉਣ ਜਦੋਂ ਵੈਰ ਪੁਗਾ ਕੇ
o TuTTade guMDAsIAM de killa patalo nI jaTTa AuNa jadoM vaira pugA ke
The iron pins of [Gandasiyan: traditional long-handled battle axes] break, slim one, when [Jatts] return after settling a feud
ਓ ਟੁੱਟਦੇ ਗੁੰਡਾਸੀਆਂ ਦੇ ਕਿੱਲ ਪਤਲੋ ਨੀ ਜੱਟ ਆਉਣ ਜਦੋਂ ਵੈਰ ਪੁਗਾ ਕੇ
o TuTTade guMDAsIAM de killa patalo nI jaTTa AuNa jadoM vaira pugA ke
The iron pins of [Gandasiyan: traditional long-handled battle axes] break, slim one, when [Jatts] return after settling a feud
ਕੈੜੀ ਅੱਖ ਰੱਖਦਾ ਕੈਲੀਬਰਾਂ ਦੇ ਉੱਤੇ
kai.DI akkha rakkhadA kailIbarAM de utte
He keeps a sharp eye on the calibers
ਗੇੜੀ ਵੱਜੇ ਫੋਰਚੂਨਰਾਂ ਐਨ ਡਰਾਈਵਰਾਂ ਦੇ ਉੱਤੇ
ge.DI vajje phorachUnarAM aina DarAIvarAM de utte
The Fortuners roam on high-profile drivers
ਓ ਆਪ ਭਾਵੇਂ ਮਾੜੀ ਮੋਟੀ ਛਕੀਏ ਬਲੈਕ ਬੂਟਾ ਲਾਇਆ ਨੀ ਬਗਾਨਾ ਪੁੱਤ ਸੌਣ ਵਾਲੀ ਰੁੱਤੇ
o Apa bhAveM mA.DI moTI ChakIe balaika bUTA lAiA nI bagAnA putta sauNa vAlI rutte
Even if I indulge a little myself, I haven't let a stranger's son [referring to rivals] sleep in peace during the season
ਓ ਆਪ ਭਾਵੇਂ ਮਾੜੀ ਮੋਟੀ ਖਾਵੇ ਭਿੰਡਰੋ ਬੂਟਾ ਲਾਇਆ ਨੀ ਬਗਾਨਾ ਪੁੱਤ ਸੌਣ ਵਾਲੀ ਰੁੱਤੇ
o Apa bhAveM mA.DI moTI khAve bhiMDaro bUTA lAiA nI bagAnA putta sauNa vAlI rutte
Even if [Bhinder: Self-reference to the artist Saabi Bhinder] indulges a little, he hasn't let a stranger's son sleep in peace during the season