Din Bachpan De
by Saabi Bhinderft Shevv
ਓਸੇ ਘਾਟ ਵਿਚ ਭੰਗ ਪੀ ਪੀ ਸਾਰ ਦੇ ਸਨ ਡੰਗ
ose ghATa vicha bhaMga pI pI sAra de sana DaMga
At that same riverbank, consuming hemp day and night, we let our time wither away
ਹੋ ਗਏ ਸੀ ਬੌਂਗਲੇ ਲੋਕੀ ਕਹਿੰਦੇ ਸੀ ਮਲੰਗ
ho gae sI bauMgale lokI kahiMde sI malaMga
People had become dazed; the world called them [Malang: a carefree wanderer or mystic, often used here for those lost in intoxication]
ਚਿੱਟੇ ਦੀਆਂ ਪੂੜੀਆਂ ਤੇ ਦਾਰੂ ਦੀਆਂ ਬੋਤਲਾਂ ਨੂੰ
chiTTe dIAM pU.DIAM te dArU dIAM botalAM nUM
Packets of white powder and bottles of liquor
ਸ਼ਰੇਆਮ ਫਿਰਦੇ ਸਨ ਡੱਬਾਂ ਨਾਲ ਟੰਗ
sa਼reAma phirade sana DabbAM nAla TaMga
They roamed openly with them tucked into their waistbands
ਹੌਲੀ ਹੌਲੀ ਕੀਤਾ ਕੰਟਰੋਲ ਦਿਲ ਤੇ
haulI haulI kItA kaMTarola dila te
Slowly, I took control over my own heart
ਫਿਰ ਯਾਰ ਨਸ਼ਾ ਅਜ਼ਮਾਇਆ ਕੋਈ ਨਾ
phira yAra nasa਼A aja਼mAiA koI nA
Then `yours truly` never tested any intoxication again
ਉਹ ਚੱਕ ਸਾਰੇ ਕੀਤੇ ਪਰ ਲਾਇਆ ਕੋਈ ਨਾ
uha chakka sAre kIte para lAiA koI nA
I picked them all up [tried everything], but never let them cling to me again
ਨਸ਼ਾ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDe kise ne ChuDAiA koI nA
One quits the addiction themselves; no one else can make you leave it
ਆਪਣਾ ਹੀ ਮਨ ਵੀਰੇ ਪੈਂਦਾ ਐ ਬੰਨ੍ਹਣਾ
ApaNA hI mana vIre paiMdA ai baMnhaNA
You have to restrain your own mind, [Veere: brother/brother-in-law, used here as a term of address for a peer]
ਉਂਝ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMjha mu.DadA kise de samajhAiA koI nA
Otherwise, no one ever turns back just because of someone’s advice
ਚੱਕ ਸਾਰੇ ਕੀਤੇ ਪਰ ਲਾਇਆ ਕੋਈ ਨਾ
chakka sAre kIte para lAiA koI nA
I picked them all up, but never let them cling to me again
ਨਸ਼ਾ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDe kise ne ChuDAiA koI nA
One quits the addiction themselves; no one else can make you leave it
ਪੈਸੇ ਪੱਖੋਂ ਤਕੜੀ ਸੀ ਬੈਕ ਮਿੱਤਰੋ
paise pakkhoM taka.DI sI baika mittaro
Financially, our background was strong, [Mitro: friends]
ਉਦੋਂ ਨਵੀਂ ਨਵੀਂ ਚੱਲੀ ਸੀ ਸਮੈਕ ਮਿੱਤਰੋ
udoM navIM navIM challI sI samaika mittaro
Back then, heroin was a newly rising trend, [Mitro: friends]
ਸਿਲਵਰ ਪੰਨੀਆਂ ਤੇ ਖਿੱਚਦੇ ਸੀ ਲਾਈਨਾਂ
silavara paMnIAM te khichchade sI lAInAM
We used to snort lines off silver foils
ਰੰਗ ਚਿਹਰਿਆਂ ਦੇ ਹੋ ਗਏ ਸੀ ਬਲੈਕ ਮਿੱਤਰੋ
raMga chihariAM de ho gae sI balaika mittaro
The glow of our faces had turned into a dark shadow, [Mitro: friends]

ਵੱਜਦੀ ਸੀ ਤੋੜ ਜਦੋਂ ਟੁੱਟਦਾ ਸਰੀਰ ਸੀ
vajjadI sI to.Da jadoM TuTTadA sarIra sI
When the withdrawal hit and the body felt like it was breaking
ਉਦੋਂ ਯਾਰੋ ਸਾਡੇ ਨੇੜੇ ਆਇਆ ਕੋਈ ਨਾ
udoM yAro sADe ne.De AiA koI nA
Back then, [Yaaro: close friends], no one dared to come near us
ਉਹ ਚੱਕ ਸਾਰੇ ਕੀਤੇ ਪਰ ਲਾਇਆ ਕੋਈ ਨਾ
uha chakka sAre kIte para lAiA koI nA
I picked them all up, but never let them cling to me again
ਨਸ਼ਾ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDe kise ne ChuDAiA koI nA
One quits the addiction themselves; no one else can make you leave it
ਆਪਣਾ ਹੀ ਮਨ ਵੀਰੇ ਪੈਂਦਾ ਐ ਬੰਨ੍ਹਣਾ
ApaNA hI mana vIre paiMdA ai baMnhaNA
You have to restrain your own mind, [Veere: brother]
ਉਂਝ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMjha mu.DadA kise de samajhAiA koI nA
Otherwise, no one ever turns back just because of someone’s advice
ਚੱਕ ਸਾਰੇ ਕੀਤੇ ਪਰ ਲਾਇਆ ਕੋਈ ਨਾ
chakka sAre kIte para lAiA koI nA
I picked them all up, but never let them cling to me again
ਨਸ਼ਾ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼A Ape ChaDDe kise ne ChuDAiA koI nA
One quits the addiction themselves; no one else can make you leave it
ਚੜ੍ਹਦੀ ਜਵਾਨੀ ਹੁੰਦੀ ਦੁੱਧ ਦਾ ਉਬਾਲ ਹੁੰਦਾ
cha.DhadI javAnI huMdI duddha dA ubAla huMdA
Rising youth is like the boiling over of milk
ਰਗਾਂ ਵਿੱਚ ਉੱਠਦਾ ਤੂਫ਼ਾਨ ਵੀਰਿਓ
ragAM vichcha uTThadA tUpha਼Ana vIrio
A storm rises within the veins, [Veerio: brothers]
ਲੀਡਰਾਂ ਦੇ ਧੰਦਿਆਂ ਤੇ ਅਮਲੀ ਜਿਹੇ ਬੰਦਿਆਂ
lIDarAM de dhaMdiAM te amalI jihe baMdiAM
Between the businesses of politicians and the [Amali: habitual drug addicts]
ਕੋਲ ਫ਼ਸ ਜਾਂਦਾ ਬੰਦਾ ਅਣਜਾਣ ਵੀਰਿਓ
kola pha਼sa jAMdA baMdA aNajANa vIrio
An innocent person often gets trapped, [Veerio: brothers]

ਹੋ ਖਿੱਚ ਖਿੱਚ ਕਹਿਣ ਵਾਲੇ ਯਾਰ ਬੜੇ ਮਿਲੇ
ho khichcha khichcha kahiNa vAle yAra ba.De mile
I found many "friends" who urged me to keep snorting
ਪਰ ਛੱਡ ਸਾਬੀ ਕਹਿਣ ਵਾਲਾ ਆਇਆ ਕੋਈ ਨਾ
para ChaDDa sAbI kahiNa vAlA AiA koI nA
But no one came to say, "Leave it, [Saabi: Self-reference to the lyricist/artist Saabi Bhinder]"