DOWNTOWN
by Saabi Bhinderft Aziz
ਹੋ ਉੱਚੀ ਲੰਮੀ ਉੱਚੀਆਂ ਸਵਾਰੀਆਂ ਨੇ ਰੱਖਦੇ
ho uchchI laMmI uchchIAM savArIAM ne rakkhade
They maintain high statures and ride in towering vehicles
ਜਿਹੜੇ ਜਿਹੜੇ ਬੱਲੀਏ ਨੀ ਚੋਟੀ ਦੇ ਜੱਟ ਨੇ
jiha.De jiha.De ballIe nI choTI de jaTTa ne
Those who are the elite [Jatt: a member of the land-owning agricultural community known for pride and lifestyle], [Billo: a term of endearment for a beautiful girl, often implying light/hazel eyes]
ਆਟੋ ਐਕਟਿਵਾ ਸੋਭਦੀ ਆ ਜੱਟੀਏ
ATo aikaTivA sobhadI A jaTTIe
Autos and scooters only suit those of a different class, [Jattiye: Female of the Jatt community]
ਦਿੰਦੀਆਂ ਸੁਆਦ ਬੱਸ ਗੱਡੀਆਂ ਕਲੱਚ ਨੇ
diMdIAM suAda bassa gaDDIAM kalachcha ne
Only manual transmission cars provide the true thrill of the drive
ਸਾਡੇ ਵਾਸਤੇ ਜੋ ਹਾਜ਼ਰ ਹੀ ਰਹਿਣ ਨੀ
sADe vAsate jo hAja਼ra hI rahiNa nI
Those who are always standing ready for us
ਹੁੰਦਾ ਅਸੀਂ ਵੀ ਇਨ੍ਹਾਂ ਦੇ ਪਿੱਛੇ ਖੜ ਮੰਨਣਾ
huMdA asIM vI inhAM de pichChe kha.Da maMnaNA
We too take pride in standing firmly behind them
ਹੋ ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
ho jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਹੋ ਰੱਖਾਂ ਰੌਲੀਆਂ ਦੀ ਹੈਸੀਅਤ ਨੀ
ho rakkhAM raulIAM dI haisIata nI
I don't hold the status of wearing a Rolex
ਤਾਂ ਵੀ ਗੁੱਟ ਉੱਤੇ ਕੜਾ ਏ
tAM vI guTTa utte ka.DA e
Yet a [Kada: a traditional iron/steel bracelet representing strength and discipline] adorns my wrist
ਸਾਨੂੰ ਛੱਡਣ ਛੁਡਾਉਣ 'ਤੇ ਵੀ ਨਾ
sAnUM ChaDDaNa ChuDAuNa 'te vI nA
Even if others try to separate or break us apart
ਪਿਆਰ ਚੋਟੀਆਂ ਨਾਲ ਬੜਾ ਏ
piAra choTIAM nAla ba.DA e
My love for the elite ones remains immense
ਹੋ ਪੱਕੇ ਰੰਗ ਦਾ ਸ਼ੌਕੀਨ ਤਾਂ ਬਹੁਤੀਆਂ ਨੂੰ ਸਾਂਝ ਦੀ
ho pakke raMga dA sa਼aukIna tAM bahutIAM nUM sAMjha dI
I am a lover of the dark complexion, even if many seek a connection
ਤੇਰੇ 'ਤੇ ਹੁਸਨ ਨੀਰੂ ਬਾਜਵਾ ਦੇ ਵਾਂਗ ਨੀ
tere 'te husana nIrU bAjavA de vAMga nI
Your beauty is reminiscent of the actress Neeru Bajwa
ਪਿੰਡ ਖੇਤਾਂ ਲਵੇ ਰਹਿੰਦੀਆਂ ਦੀ ਬੱਲੀਏ
piMDa khetAM lave rahiMdIAM dI ballIe
For those living near the village fields, [Billo: a term of endearment for a beautiful girl, often implying light/hazel eyes]
ਬਾਹਲੀ ਉੱਤੇ ਪਹੁੰਚ ਗਈ ਆ ਸੋਸ਼ਲ ਡਿਮਾਂਡ ਨੀ
bAhalI utte pahuMcha gaI A sosa਼la DimAMDa nI
The social demand for us has reached great heights
ਕੀਤੇ ਹੋਏ ਨੂੰ ਕੁਝ ਵੀ ਨਾ ਜਾਣੇ ਗੱਭਰੂ
kIte hoe nUM kujha vI nA jANe gabbharU
This [Gabbru: a strong, young, and handsome Punjabi man] forgets nothing that has been done for him
ਖੌਰੇ ਹਾਲੇ ਕਿੰਨਾ ਕੁਝ ਕਰ ਮੰਨਣਾ
khaure hAle kiMnA kujha kara maMnaNA
Who knows how many more feats are yet to be achieved
ਹੋ ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
ho jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਹੋ ਰੇਸਾਂ ਰੋਡ 'ਤੇ ਨਾ ਲਾਈਏ ਕਾਰ 'ਚ ਕੀ ਲਾਉਣੀਆਂ
ho resAM roDa 'te nA lAIe kAra 'cha kI lAuNIAM
We don't race on the roads, why bother with cars
ਸਾਡੇ ਹਿੱਸੇ ਬੱਲੀਏ ਨੀ ਬੱਗੀਆਂ ਪਵਾਉਣੀਆਂ
sADe hisse ballIe nI baggIAM pavAuNIAM
It is our destiny, [Billo: a term of endearment for a beautiful girl, often implying light/hazel eyes], to lead the processions
ਅੱਤ ਸਿਰਾ ਸ਼ੈਆਂ ਜਿੰਨੀਆਂ ਨੇ ਜੱਗ 'ਤੇ
atta sirA sa਼aiAM jiMnIAM ne jagga 'te
All the peak achievements and finest things in this world
ਲੱਗਦਾ ਬਾਬੇ ਨੇ ਸਭ ਸਾਡੇ ਤੋਂ ਕਰਾਉਣੀਆਂ
laggadA bAbe ne sabha sADe toM karAuNIAM
It feels like the Almighty will have them all done through us
ਹੋ ਸਮਾਂ ਵੀ ਮੁਰੀਦ ਹੋਈ ਬੈਠਾ ਸੋਹਣੀਏ
ho samAM vI murIda hoI baiThA sohaNIe
Even time itself has become a devoted follower, my beauty
ਸਾਡੇ ਵਾਂਗ ਕਿਸੇ ਨੂੰ ਨਾ ਆਵੇ ਬੰਨ੍ਹਣਾ
sADe vAMga kise nUM nA Ave baMnhaNA
No one knows how to seize the moment quite like us
ਹੋ ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
ho jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਹੋ ਮਰਸਿਡੀਆਂ ਵਿਚ ਪੈਰ ਨੇ ਅੱਜਕੱਲ੍ਹ ਬੱਲੀਏ ਹਾਂਡੇ ਵਾਲਿਆਂ ਦੇ
ho marasiDIAM vicha paira ne ajjakallha ballIe hAMDe vAliAM de
Feet are planted in Mercedes these days, [Billo: a term of endearment for a beautiful girl, often implying light/hazel eyes], for the residents of Handaya
ਸ਼ਹਿਰਾਂ ਵਿਚ ਨਾ ਜੀ ਜਿਉਂ ਲੱਗਦੇ ਪਿੰਡ ਵਰਾਂਡੇ ਵਾਲਿਆਂ ਦੇ
sa਼hirAM vicha nA jI jiuM laggade piMDa varAMDe vAliAM de
Our hearts don't settle in cities; they belong in the village porches
ਬੈਠੋ ਕੈਫ਼ੇਜ਼ 'ਚ ਜਿਨ੍ਹਾਂ ਨਮਸਕਾਰਾਂ 'ਚ ਬਹਿਣਾ
baiTho kaipha਼eja਼ 'cha jinhAM namasakArAM 'cha bahiNA
Go sit in cafes, those who live for mere pleasantries
ਚਰਚਾ ਯਾਰਾਂ ਦਾ ਔਖਾ ਕਿਸੇ ਮੁੱਲ ਲੈਣਾ
charachA yArAM dA aukhA kise mulla laiNA
The fame of [Yaar: close friends/brothers; carries significant cultural weight regarding loyalty] is too expensive to buy
ਸਾਡੇ ਕੋਲੋਂ ਸ਼ੁਰੂ ਆ ਜ਼ਮਾਨਾ ਸੋਹਣੀਏ
sADe koloM sa਼urU A ja਼mAnA sohaNIe
The world starts with us, my beauty
ਹੋ ਅਸੀਂ ਕਾਹਤੋਂ ਲੋਕਾਂ ਦੇ ਹਿਸਾਬ ਨਾਲ ਰਹਿਣਾ
ho asIM kAhatoM lokAM de hisAba nAla rahiNA
Why should we live according to the standards of others
ਹੋ ਆਸੇ ਪਾਸੇ ਦਿਸਦੀ ਮੰਡੀਰ ਨਾ ਕਿਤੇ
ho Ase pAse disadI maMDIra nA kite
I don't see any crowd of rivals standing anywhere around
ਪਹਿਲਾਂ ਜੱਟ ਜਿਹਾ ਬਣਨ ਨੂੰ ਪੈਣਾ ਹੰਢਣਾ
pahilAM jaTTa jihA baNana nUM paiNA haMDhaNA
To become like this [Jatt: a member of the land-owning agricultural community], one must first go through the fire
ਹੋ ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
ho jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਜਿਨ੍ਹਾਂ ਨਾਲ ਹੈਗੇ ਆ ਉਹ ਛੱਡਣੇ ਨਹੀਂ
jinhAM nAla haige A uha ChaDDaNe nahIM
Those I am already with, I shall never abandon
ਨਵਾਂ ਨਾ ਕੋਈ ਮਿੱਤਰਾਂ ਨੇ ਲੜ ਬੰਨ੍ਹਣਾ
navAM nA koI mittarAM ne la.Da baMnhaNA
[Mitran: yours truly] will not seek to tie a new knot of friendship
ਤੂੰ ਏਪੀ ਨੂੰ ਨੀ ਜਾਣਦੀ ਤੂੰ ਗਿੱਲ ਨੂੰ ਨੀ ਜਾਣਦੀ
tUM epI nUM nI jANadI tUM gilla nUM nI jANadI
You don't know AP, you don't know Gill
ਹੋ ਵੱਡੀਏ ਸ਼ੌਕੀਨਣੇ ਤੂੰ ਕਾਹਲੋਂ ਨੂੰ ਨੀ ਜਾਣਦੀ
ho vaDDIe sa਼aukInaNe tUM kAhaloM nUM nI jANadI
O high-fashion lady, you don't even know [Kaahlon: self-reference to the artist/lyricist]