Full Jhadiye
by Saabi Bhinderft CHEETAH
ਚੀਤਾ
chItA
Cheetah [Self-reference to the music producer Cheetah]
ਵੈਰੀਆਂ ਦੇ ਹੱਡ ਵਿਚ ਘੁੰਮਦੀ ਬਾਰ੍ਹਾਂ
vairIAM de haDDa vicha ghuMmadI bArhAM
A twelve-bore bullet roams through the bones of my enemies
ਅੱਖ ਤੜਕੇ ਦੀ ਲਾਲ ਮਾਲ ਛਕਿਆ ਏ ਕਾਲਾ
akkha ta.Dake dI lAla mAla ChakiA e kAlA
Eyes are blood-red since dawn, having consumed the black gold [A reference to high-quality opium]
ਲੋਡ ਕਰਕੇ ਕਲਿੱਪ ਡੱਬ ਨਾਲ ਲਾ ਲਏ
loDa karake kalippa Dabba nAla lA lae
Loading the clip, I’ve tucked the weapon into my waist
ਜੱਟ ਮੁੱਢ ਤੋਂ ਕਰਾਉਂਦੇ ਆਏ ਬਿੱਲੋ ਹਾਲਾ ਲਾਲਾ
jaTTa muDDha toM karAuMde Ae billo hAlA lAlA
[Jatt: a member of the land-owning agricultural community known for pride] have been causing a storm since the beginning
ਸਾਡਾ ਵੈਲੀਆਂ ਦਾ ਲਾਣਾ ਰਹੀਂ ਬਚ ਕੇ
sADA vailIAM dA lANA rahIM bacha ke
Our entire clan is made of outlaws, so stay cautious [Ni/Nee: a gender-specific vocative used to address a woman directly]
ਲੈਜੂ ਰਫ਼ਲਾਂ ਦੀ ਛਾਵੇਂ ਮੁਟਿਆਰ ਨੂੰ
laijU rapha਼lAM dI ChAveM muTiAra nUM
I’ll carry this [Mutiyar: a young woman at the peak of her beauty] away under the shadow of rifles
ਫ਼ੋਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼olo karadI maMDIra mainUM sohaNIe
The local ruffians [Mandeer: a group of aimless or flashy village youth] follow my lead, beautiful
ਕੌਪ ਕਰਦੇ ਟਰੇਸ ਮੇਰੀ ਕਾਰ ਨੂੰ
kaupa karade Taresa merI kAra nUM
The cops are busy tracing my car
ਫ਼ੋਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼olo karadI maMDIra mainUM sohaNIe
The local ruffians follow my lead, beautiful
ਕੌਪ ਕਰਦੇ ਟਰੇਸ ਮੇਰੀ ਕਾਰ ਨੂੰ
kaupa karade Taresa merI kAra nUM
The cops are busy tracing my car
ਫ਼ਿੱਟ ਕਰਾਂ ਨਵੇਂ ਬ੍ਰੈਂਡ ਜਿਹੜੇ ਪਾ ਲਵਾਂ
pha਼iTTa karAM naveM braiMDa jiha.De pA lavAM
I set new trends with whatever brands I wear
ਨੀ ਮੈਂ ਛੱਤ 'ਤੇ ਕਬੂਤਰੀ ਬਿਠਾ ਲਵਾਂ
nI maiM Chatta 'te kabUtarI biThA lavAM
I’ve got the power to make a wild pigeon perch on my roof
ਹੱਥ ਵੱਡੇ ਆ ਸ਼ਿਕਾਰੀਆਂ ਦੇ ਆਉਂਦੇ ਨਾ
hattha vaDDe A sa਼ikArIAM de AuMde nA
The hands of these veteran hunters are hard to catch
ਨੀ ਮੈਂ ਤਲੀਆਂ 'ਤੇ ਚੋਗ ਵੀ ਚੁਗਾ ਲਵਾਂ
nI maiM talIAM 'te choga vI chugA lavAM
I can make even the wildest birds peck grain from my palms
ਤੂੰ ਅੱਜ ਕਾਬਲ ਨਹੀਂ ਜੱਟਾ ਮੇਰੇ ਪਿਆਰ ਦੇ
tUM ajja kAbala nahIM jaTTA mere piAra de
You aren’t worthy of my love today, [Jatta: Vocative for a Jatt man]
ਨੀ ਤੂੰ ਚੜ੍ਹ ਗਈ ਐ ਵੈਲੀ ਦੀ ਰਡਾਰ 'ਤੇ
nI tUM cha.Dha gaI ai vailI dI raDAra 'te
Well, you’ve just landed on an outlaw's radar
ਵੇ ਮੈਂ ਟੁੱਕਣਾ ਸੰਧੂਰੀ ਚੰਨ ਅੰਬ ਦਾ
ve maiM TukkaNA saMdhUrI chaMna aMba dA
I am like a bite of the crimson moon-like mango
ਕਿੱਥੇ ਬਿੱਲੀਆਂ ਸਿਰਾਣੇ ਦੁੱਧ ਜੰਮਦਾ
kitthe billIAM sirANe duddha jaMmadA
Cats can only dream of the milk that thickens at my bedside
ਤਾਪ ਇਸ਼ਕੇ ਦਾ ਮਿੱਠਾ ਮਿੱਠਾ ਚੜ੍ਹਿਆ
tApa isa਼ke dA miTThA miTThA cha.DhiA
The sweet fever of love has started to take over
ਜੱਟ ਤੋੜਦਾ ਏ ਇਸ਼ਕ ਬੁਖਾਰ ਨੂੰ
jaTTa to.DadA e isa਼ka bukhAra nUM
This [Jatt] is now breaking his addiction with the fever of your love
ਫ਼ੋਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼olo karadI maMDIra mainUM sohaNIe
The local ruffians follow my lead, beautiful
ਕੌਪ ਕਰਦੇ ਟਰੇਸ ਮੇਰੀ ਕਾਰ ਨੂੰ
kaupa karade Taresa merI kAra nUM
The cops are busy tracing my car
ਫ਼ੋਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼olo karadI maMDIra mainUM sohaNIe
The local ruffians follow my lead, beautiful
ਕੌਪ ਕਰਦੇ ਟਰੇਸ ਮੇਰੀ ਕਾਰ ਨੂੰ
kaupa karade Taresa merI kAra nUM
The cops are busy tracing my car
ਹਾਂ ਬਚ ਕੇ ਰਹੀ ਤੂੰ ਮੈਥੋਂ ਬਚ ਮੁੰਡਿਆ ਵੇ ਮੇਰੇ ਨੈਣਾਂ ਦੇ ਦੋ ਮੂਹੀ ਜਿਵੇਂ ਨਾਗ ਡੰਗਦੇ
hAM bacha ke rahI tUM maithoM bacha muMDiA ve mere naiNAM de do mUhI jiveM nAga DaMgade
Yes, stay away from me, stay safe boy, my eyes sting like a double-mouthed cobra
ਉਹ ਗੱਲ ਸੁਣ ਬੁਲਬੁਲ ਦਿਆ ਬੱਚਿਆ ਵੇ ਤੈਨੂੰ ਦੇਖਿਆ ਨਹੀਂ ਉਹ ਕਿੱਥੇ ਦਿਨ ਲੰਘਦੇ
uha galla suNa bulabula diA bachchiA ve tainUM dekhiA nahIM uha kitthe dina laMghade
Listen to me, you little songbird, my days don't pass without a glimpse of you
ਹਾਂ ਬਚ ਕੇ ਰਹੀ ਤੂੰ ਮੈਥੋਂ ਬਚ ਮੁੰਡਿਆ ਵੇ ਮੇਰੇ ਨੈਣਾਂ ਦੇ ਦੋ ਮੂਹੀ ਜਿਵੇਂ ਨਾਗ ਡੰਗਦੇ
hAM bacha ke rahI tUM maithoM bacha muMDiA ve mere naiNAM de do mUhI jiveM nAga DaMgade
Yes, stay away from me, stay safe boy, my eyes sting like a double-mouthed cobra
ਉਹ ਗੱਲ ਸੁਣ ਬੁਲਬੁਲ ਦਿਆ ਬੱਚਿਆ ਵੇ ਤੈਨੂੰ ਦੇਖਿਆ ਨਹੀਂ ਉਹ ਕਿੱਥੇ ਦਿਨ ਲੰਘਦੇ
uha galla suNa bulabula diA bachchiA ve tainUM dekhiA nahIM uha kitthe dina laMghade
Listen to me, you little songbird, my days don't pass without a glimpse of you
ਉਹ ਚੰਦਰੇ ਜਵਾਨੀ ਮੇਰੀ ਮਹਿਲ ਦੀ
uha chaMdare javAnI merI mahila dI
This wretched youth of mine is like a palace
ਜਦੋਂ ਵੱਜਦੀ ਸਪੇਰਿਆਂ ਦੀ ਬੀਨ
jadoM vajjadI saperiAM dI bIna
When the snake-charmer’s flute starts to play
ਵੇ ਮੈਂ ਆਸ਼ਕਾਂ ਨੂੰ ਉਦਾਂ ਚੰਗੀ ਲੱਗਦੀ
ve maiM Asa਼kAM nUM udAM chaMgI laggadI
I am as precious to my lovers
ਜਿੱਦਾਂ ਫ਼ੌਜੀਆਂ ਨੂੰ ਰਮ ਕੰਟੀਨ ਦੀ
jiddAM pha਼aujIAM nUM rama kaMTIna dI
As the rum from the canteen is to the soldiers
ਤੂੰ ਮੇਰੇ ਨੈਣਾਂ ਵਾਲੀ ਡੋਜ਼ ਉੱਤੇ ਗਿੱਝਿਆ
tUM mere naiNAM vAlI Doja਼ utte gijjhiA
You’ve become addicted to the dose of my eyes
ਤਾਹੀਓਂ ਛੱਡਣੇ ਨੂੰ ਫਿਰਦਾ ਕਾਲਾ ਮਾਲ
tAhIoM ChaDDaNe nUM phiradA kAlA mAla
That’s why you’re trying to quit the black gold
ਹਾਲੇ ਇਸ਼ਕੇ ਦਾ ਬੂਹਾ ਲੌਕ ਕਰਿਆ
hAle isa਼ke dA bUhA lauka kariA
I’ve kept the door of love locked for now
ਛੇਤੀ ਜਿੰਦਰੇ ਨੂੰ ਲੱਗਜੂ ਜੰਗਾਲ
ChetI jiMdare nUM laggajU jaMgAla
But soon the padlock will begin to rust away
ਵੇ ਲੱਗੂ 440 ਦਾ ਤੈਨੂੰ ਝਟਕਾ
ve laggU 440 dA tainUM jhaTakA
You’ll get a 440-volt shock, my boy
ਹੱਥ ਪਾ ਲਿਆ ਏ ਬਿਜਲੀ ਦੀ ਤਾਰ ਨੂੰ
hattha pA liA e bijalI dI tAra nUM
You’ve laid your hands on a live electric wire
ਫ਼ੋਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼olo karadI maMDIra mainUM sohaNIe
The local ruffians follow my lead, beautiful
ਕੌਪ ਕਰਦੇ ਟਰੇਸ ਮੇਰੀ ਕਾਰ ਨੂੰ
kaupa karade Taresa merI kAra nUM
The cops are busy tracing my car
ਫ਼ੋਲੋ ਕਰਦੀ ਮੰਡੀਰ ਮੈਨੂੰ ਸੋਹਣੀਏ
pha਼olo karadI maMDIra mainUM sohaNIe
The local ruffians follow my lead, beautiful
ਕੌਪ ਕਰਦੇ ਟਰੇਸ ਮੇਰੀ ਕਾਰ ਨੂੰ
kaupa karade Taresa merI kAra nUM
The cops are busy tracing my car