Gallan Goriyan
by Saabi Bhinderft Arpan Bawa
ਵੇ ਗੱਲਾਂ ਗੋਰੀਆਂ ਗੁਲਾਬੀ ਹੋ ਗਈਆਂ ਵੇ
ve gallAM gorIAM gulAbI ho gaIAM ve
Oh, my fair cheeks have turned a rosy pink

ਰੋਕਿਆ ਜਦੋਂ ਤੂੰ ਮੈਨੂੰ ਬਾਂਹ ਫੜ ਕੇ ਮੈਂ ਤੈਨੂੰ ਵੇਖ ਕੇ ਸ਼ਰਾਬੀ ਹੋ ਗਈ ਆਂ ਵੇ
rokiA jadoM tUM mainUM bAMha pha.Da ke maiM tainUM vekha ke sa਼rAbI ho gaI AM ve
When you stopped me by grabbing my arm, just looking at you has left me intoxicated
ਗੱਲਾਂ ਗੋਰੀਆਂ ਗੁਲਾਬੀ ਹੋ ਗਈਆਂ ਵੇ
gallAM gorIAM gulAbI ho gaIAM ve
My fair cheeks have turned a rosy pink

ਵੇ ਅੱਖੀਆਂ ਦੇ ਬਹਿ ਜਾ ਸਾਹਮਣੇ ਤੈਨੂੰ ਤੱਕ ਤੱਕ ਚਿੱਤ ਪਰਚਾ ਲਵਾਂ
ve akkhIAM de bahi jA sAhamaNe tainUM takka takka chitta parachA lavAM
Come sit right before my eyes, let me soothe my heart by gazing at you
ਸੱਪਣੀ ਜਿਹੀ ਗੁੱਤ ਨਾਲ ਵੇ ਤੈਨੂੰ ਸੋਹਣਿਆ ਮੈਂ ਨਾਗ ਵਲ ਪਾ ਲਵਾਂ
sappaNI jihI gutta nAla ve tainUM sohaNiA maiM nAga vala pA lavAM
With my serpent-like braid, my handsome one, let me coil around you like a cobra
ਯਾਰਾ ਤੇਰਾ ਹੁਕਮ ਹੋਵੇ ਤੇਰੇ ਦਿਲ ਉੱਤੇ ਨਾਮ ਲਿਖਵਾ ਲਵਾਂ
yArA terA hukama hove tere dila utte nAma likhavA lavAM
[Yaar: close friend/beloved; carries deep loyalty], if you command it, I’ll have your name engraved upon my heart
ਇੱਕ ਮੇਰਾ ਚਿੱਤ ਕਰਦਾ ਤੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਲਵਾਂ
ikka merA chitta karadA tainUM ghuTTa ke sIne de nAla lA lavAM
Part of me longs to pull you close and hold you tight against my chest
ਵੇ ਮੈਂ ਥੋੜ੍ਹੀ ਜਿਹੀ ਮਜਾਜ਼ੀ ਹੋ ਗਈ ਆਂ ਵੇ
ve maiM tho.DhI jihI majAja਼I ho gaI AM ve
I have become a little flirtatiously playful now
ਰੋਕਿਆ ਜਦੋਂ ਤੂੰ ਮੈਨੂੰ ਬਾਂਹ ਫੜ ਕੇ ਮੈਂ ਤੈਨੂੰ ਵੇਖ ਕੇ ਸ਼ਰਾਬੀ ਹੋ ਗਈ ਆਂ ਵੇ
rokiA jadoM tUM mainUM bAMha pha.Da ke maiM tainUM vekha ke sa਼rAbI ho gaI AM ve
When you stopped me by grabbing my arm, just looking at you has left me intoxicated
ਗੱਲਾਂ ਗੋਰੀਆਂ ਗੁਲਾਬੀ ਹੋ ਗਈਆਂ ਵੇ
gallAM gorIAM gulAbI ho gaIAM ve
My fair cheeks have turned a rosy pink
ਰੋਕਿਆ ਜਦੋਂ ਤੂੰ ਮੈਨੂੰ ਬਾਂਹ ਫੜ ਕੇ ਮੈਂ ਤੈਨੂੰ ਵੇਖ ਕੇ ਸ਼ਰਾਬੀ ਹੋ ਗਈ ਆਂ ਵੇ
rokiA jadoM tUM mainUM bAMha pha.Da ke maiM tainUM vekha ke sa਼rAbI ho gaI AM ve
When you stopped me by grabbing my arm, just looking at you has left me intoxicated
ਵੇ ਗੱਲਾਂ ਗੋਰੀਆਂ ਗੁਲਾਬੀ ਹੋ ਗਈਆਂ ਵੇ
ve gallAM gorIAM gulAbI ho gaIAM ve
Oh, my fair cheeks have turned a rosy pink
ਵੇ ਇਸ਼ਕ ਨੂੰ ਖੰਭ ਲੱਗ ਗਏ ਦਿਲ ਖ਼ਵਾਬਾਂ ਵਾਲੇ ਬੱਦਲਾਂ 'ਚ ਉੱਡਦਾ
ve isa਼ka nUM khaMbha lagga gae dila kha਼vAbAM vAle baddalAM 'cha uDDadA
My love has sprouted wings, my heart flies amidst the clouds of dreams
ਉਸ ਵੇਲੇ ਮਿਲ ਹਾਣੀਆਂ ਜਦੋਂ ਸੂਰਜ ਪਹਾੜਾਂ ਪਿੱਛੇ ਡੁੱਬਦਾ
usa vele mila hANIAM jadoM sUraja pahA.DAM pichChe DubbadA
Meet me then, [Haaniya: companion/soulmate of the same age], when the sun sinks behind the mountains
ਪੀਸਫੁਲ ਐਂਬੀਐਂਸ 'ਤੇ ਕੱਪ ਕੌਫੀ ਦੇ ਹੱਥਾਂ ਦੇ ਵਿਚ ਫੜ ਕੇ
pIsaphula aiMbIaiMsa 'te kappa kauphI de hatthAM de vicha pha.Da ke
In a peaceful ambiance, holding cups of coffee in our hands
ਇਸ਼ਕੇ ਦੀ ਗੱਲ ਛੇੜ ਲਾਂ ਤੈਨੂੰ ਪਿੰਜਰਿਆਂ ਦੇ ਵਿਚ ਭਰ ਕੇ
isa਼ke dI galla Che.Da lAM tainUM piMjariAM de vicha bhara ke
I wish to start a conversation of love, keeping you captured in my gaze
ਤੈਨੂੰ ਪਾਉਣ ਲਈ ਬੇਤਾਬੀ ਹੋ ਗਈ ਆਂ ਵੇ
tainUM pAuNa laI betAbI ho gaI AM ve
I’ve become restless and desperate just to have you