Head Shot

by Saabi Bhinderft Yaari Ghuman

ਜਿਹਨੇ ਵਕਤ ਨੂੰ ਵਕਤ ਨਾ ਪਾਇਆ ਨਾ
jihane vakata nUM vakata nA pAiA nA
He who hasn't forced time to yield to his will,
ਮੇਰੇ ਹਿਸਾਬ ਨਾਲ ਦੁਨੀਆਂ 'ਤੇ ਆਇਆ ਨਾ
mere hisAba nAla dunIAM 'te AiA nA
In my view, hasn't truly lived his life on this earth.
ਮੇਹਣਾ ਵੱਜਦਾ ਜਵਾਨੀਆਂ 'ਤੇ ਸੋਹਣੀਏ
mehaNA vajjadA javAnIAM 'te sohaNIe
It’s a stain of reproach on one's youth, O beautiful one,
ਜੇ ਕੁਝ ਦੁਨੀਆਂ 'ਤੇ ਕਰਕੇ ਵਿਖਾਇਆ ਨਾ
je kujha dunIAM 'te karake vikhAiA nA
If you haven't shown the world a monumental feat.
ਹੋ ਜਿਹਨੇ ਵਕਤ ਨੂੰ ਵਕਤ ਨਾ ਪਾਇਆ ਨਾ
ho jihane vakata nUM vakata nA pAiA nA
Yes, he who hasn't forced time to yield to his will,
ਮੇਰੇ ਹਿਸਾਬ ਨਾਲ ਦੁਨੀਆਂ 'ਤੇ ਆਇਆ ਨਾ
mere hisAba nAla dunIAM 'te AiA nA
In my view, hasn't truly lived his life on this earth.
ਮੇਹਣਾ ਵੱਜਦਾ ਜਵਾਨੀਆਂ 'ਤੇ ਮਿੱਠੀਏ
mehaNA vajjadA javAnIAM 'te miTThIe
It’s a stain of reproach on one's youth, O sweet one,
ਜੇ ਕੁਝ ਦੁਨੀਆਂ 'ਤੇ ਕਰਕੇ ਵਿਖਾਇਆ ਨਾ
je kujha dunIAM 'te karake vikhAiA nA
If you haven't shown the world a monumental feat.
ਇੱਕੋ ਵੈਰੀਆਂ ਦੀ ਜੁੱਤੀ ਥੱਲੇ ਰੱਖ ਕੇ
ikko vairIAM dI juttI thalle rakkha ke
First, he keeps his enemies crushed under his shoes,
ਨੀਲੀ ਛੱਤ ਵਾਲਾ ਸਿਰ ਉੱਤੇ ਹੱਥ ਰੱਖਦਾ
nIlI Chatta vAlA sira utte hattha rakkhadA
While the Lord of the blue ceiling [God] keeps His hand on his head.
ਇੱਕ ਚੜ੍ਹਦੀ ਕਲਾ ਦੇ ਵਿੱਚ ਰੱਬ ਰੱਖਦਾ
ikka cha.DhadI kalA de vichcha rabba rakkhadA
The Almighty keeps me in a state of [Chardhi Kala: eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to step with [Madak: stately pride] among the elite.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ
ikka mittarAM nUM yArIAM 'te mANa ai
One thing is certain, [Mitran: yours truly] takes immense pride in [Yaar: loyal friendships],
ਕੁੜੇ ਨੀ ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
ku.De nI uttoM dabbaNa nahIM diMdA jiha.DA Dabba rakkhadA
[Kudi: girl/maiden] [Ni: gender-specific vocative], and he never lets me be suppressed, the one I keep in my [Dabb: waistband/holster].

ਨੀ ਐ ਸ਼ੌਕੀਏ ਨੀ ਸਾਰੇ ਜਿਮ ਲਾਉਂਦੇ
nI ai shaukIe nI sAre jima lAuMde
These fitness enthusiasts all hit the gym,
ਉੱਠ ਤੜਕੇ ਹੀ ਲਾਉਂਦੇ ਬਿੱਲੋ ਰਗੜਾ
uTTha ta.Dake hI lAuMde billo raga.DA
Waking at dawn, they put in a [Ragda: intense, grinding workout], [Billo: beautiful girl].
ਇੱਕ ਬੱਚਾ ਸੁਲਤਾਨ ਦੀ ਬਰੀਡ ਦਾ
ikka bachchA sulatAna dI barIDa dA
Like a foal from the Sultan [famed horse] breed,
ਦੇਖੀਂ ਦਿਨਾਂ 'ਚ ਵਛੇਰਾ ਹੁੰਦਾ ਤਗੜਾ
dekhIM dinAM 'cha vaCherA huMdA taga.DA
Just watch how the young colt grows powerful in mere days.
ਰੇਸ ਹੌਂਸਲੇ ਦੇ ਇੰਜਣ ਦੀ ਦੱਬ ਕੇ
resa hauMsale de iMjaNa dI dabba ke
By flooring the accelerator of the heart’s engine,
ਉੱਤੇ ਮਿਹਨਤਾਂ ਦਾ ਪਟਾ ਜਦੋਂ ਚਾੜ੍ਹਦੇ
utte mihanatAM dA paTA jadoM chA.Dhade
When they wrap the belt of hard work around it,
ਜਦੋਂ ਜੌਨਡੀਅਰ ਪਿੱਛੇ ਪਾਉਂਦੇ ਤਵੀਆਂ
jadoM jaunaDIara pichChe pAuMde tavIAM
When they hitch the harrows behind the John Deere tractor,
ਹਿੱਕ ਧਰਤੀ ਦੀ ਰੱਖ ਦੇਂਦੇ ਪਾੜ ਕੇ
hikka dharatI dI rakkha deMde pA.Da ke
They split open the chest of the earth itself.
ਜਿਹੜਾ ਪਿੱਤਲ ਨਾਲ ਤੁੰਨਿਆ ਏ ਸੋਹਣੀਏ
jiha.DA pittala nAla tuMniA e sohaNIe
That which is stuffed with brass [bullets], O beautiful one,
ਪਾਈ ਐਂਟੀਆਂ ਦੇ ਟੋਲੇ ਵਿੱਚ ਯੱਬ ਰੱਖਦਾ
pAI aiMTIAM de Tole vichcha yabba rakkhadA
Keeps the gang of rivals in a state of constant [Yabb: trouble/turmoil].
ਇੱਕ ਚੜ੍ਹਦੀ ਕਲਾ ਦੇ ਵਿੱਚ ਰੱਬ ਰੱਖਦਾ
ikka cha.DhadI kalA de vichcha rabba rakkhadA
The Almighty keeps me in a state of [Chardhi Kala: eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to step with [Madak: stately pride] among the elite.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ
ikka mittarAM nUM yArIAM 'te mANa ai
One thing is certain, [Mitran: yours truly] takes immense pride in [Yaar: loyal friendships],
ਕੁੜੇ ਨੀ ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
ku.De nI uttoM dabbaNa nahIM diMdA jiha.DA Dabba rakkhadA
[Kudi: girl/maiden] [Ni: gender-specific vocative], and he never lets me be suppressed, the one I keep in my [Dabb: waistband/holster].
ਇੱਕ ਚੜ੍ਹਦੀ ਕਲਾ ਦੇ ਵਿੱਚ ਰੱਬ ਰੱਖਦਾ
ikka cha.DhadI kalA de vichcha rabba rakkhadA
The Almighty keeps me in a state of [Chardhi Kala: eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to step with [Madak: stately pride] among the elite.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ
ikka mittarAM nUM yArIAM 'te mANa ai
One thing is certain, [Mitran: yours truly] takes immense pride in [Yaar: loyal friendships],
ਕੁੜੇ ਨੀ ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
ku.De nI uttoM dabbaNa nahIM diMdA jiha.DA Dabba rakkhadA
[Kudi: girl/maiden] [Ni: gender-specific vocative], and he never lets me be suppressed, the one I keep in my [Dabb: waistband/holster].
ਜਿਨ੍ਹਾਂ ਸਿਰਾਂ ਉੱਤੇ ਬਿੱਲੋ ਜ਼ਿੰਮੇਵਾਰੀਆਂ
jinhAM sirAM utte billo ja਼iMmevArIAM
Those whose heads carry the weight of responsibilities, [Billo: beautiful girl],
ਉਹ ਕਦੇ ਹੱਥਾਂ 'ਚ ਨਾ ਫੜਦੇ ਸਰਿੰਜ ਨੀ
uha kade hatthAM 'cha nA pha.Dade sariMja nI
Never find themselves holding a drug syringe in their hands.
ਜ਼ੋਰ ਪਰਖੇ ਜਾਣੇ ਐ ਉਦੋਂ ਮਿੱਠੀਏ
ja਼ora parakhe jANe ai udoM miTThIe
True strength will be put to the test, O sweet one,
ਜਦੋਂ ਬੱਬੇਹਾਲੀ ਪੈਣੀ ਬਿੱਲੋ ਛਿੰਝ ਨੀ
jadoM babbehAlI paiNI billo ChiMjha nI
When the [Chinj: traditional wrestling festival] of Babbehali begins.
ਈਨ ਮੰਨਣੀ ਨਾ ਕਿਸੇ ਫੌਜਦਾਰ ਦੀ
Ina maMnaNI nA kise phaujadAra dI
I shall never accept the dominance of any tyrant officer,
ਇੱਕੋ ਜੁਗੋ-ਜੁਗ ਮੰਨਣਾ ਅਟੱਲ ਨੂੰ
ikko jugo-juga maMnaNA aTalla nUM
I only accept the one Eternal Truth through the ages.
ਇੱਕ ਪਿੜ ਦੀ ਅਜ਼ਲੀ ਨਾਲ ਸੋਹਣੀਏ
ikka pi.Da dI aja਼lI nAla sohaNIe
With the [Azli: eternal/ancient] spirit of the battlefield, O beautiful one,
ਸਿਰ ਝੁਕਦਾ ਅਨੰਦਪੁਰ ਵੱਲ ਨੂੰ
sira jhukadA anaMdapura valla nUM
My head bows only toward the direction of Anandpur [the holy city of the Khalsa].
ਮੱਤ ਲੈਣੀ ਬੱਸ ਇੱਕੋ ਸਰਦਾਰ ਤੋਂ
matta laiNI bassa ikko saradAra toM
I take wisdom only from that one [Sardar: leader/Chief],
ਸੀ ਜਿਹੜਾ ਵੈਪਨ ਕਿਤਾਬ ਵਿੱਚ ਦੱਬ ਰੱਖਦਾ
sI jiha.DA vaipana kitAba vichcha dabba rakkhadA
Who kept the [Weapon/Pen] tucked within the pages of the Book.
ਇੱਕ ਚੜ੍ਹਦੀ ਕਲਾ ਦੇ ਵਿੱਚ ਰੱਬ ਰੱਖਦਾ
ikka cha.DhadI kalA de vichcha rabba rakkhadA
The Almighty keeps me in a state of [Chardhi Kala: eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to step with [Madak: stately pride] among the elite.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ
ikka mittarAM nUM yArIAM 'te mANa ai
One thing is certain, [Mitran: yours truly] takes immense pride in [Yaar: loyal friendships],
ਕੁੜੇ ਨੀ ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
ku.De nI uttoM dabbaNa nahIM diMdA jiha.DA Dabba rakkhadA
[Kudi: girl/maiden] [Ni: gender-specific vocative], and he never lets me be suppressed, the one I keep in my [Dabb: waistband/holster].
ਇੱਕ ਚੜ੍ਹਦੀ ਕਲਾ ਦੇ ਵਿੱਚ ਰੱਬ ਰੱਖਦਾ
ikka cha.DhadI kalA de vichcha rabba rakkhadA
The Almighty keeps me in a state of [Chardhi Kala: eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And allows me to step with [Madak: stately pride] among the elite.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ
ikka mittarAM nUM yArIAM 'te mANa ai
One thing is certain, [Mitran: yours truly] takes immense pride in [Yaar: loyal friendships],
ਕੁੜੇ ਨੀ ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
ku.De nI uttoM dabbaNa nahIM diMdA jiha.DA Dabba rakkhadA
[Kudi: girl/maiden] [Ni: gender-specific vocative], and he never lets me be suppressed, the one I keep in my [Dabb: waistband/holster].

Share

More by Saabi Bhinder

View all songs →