Ilzaam
by Saabi Bhinderft Yaari Ghuman
ਸਾਨੂੰ ਮਾਰਦੇ ਆਵਾਜ਼ਾਂ ਨੀ ਮੈਦਾਨ ਜੰਗ ਦੇ
sAnUM mArade AvAja਼AM nI maidAna jaMga de
The battlefields are calling out to me [Ni: a gender-specific vocative used to address a woman directly]
ਲਾਈਫ਼ ਸੀਨਰੀ ਤੇ ਡੱਬਾਂ 'ਚ ਬਲੈਕ ਰੰਗ ਦੇ
lAIpha਼ sInarI te DabbAM 'cha balaika raMga de
The scenery of my life is painted with black steel tucked in my waist
ਸਾਡੀ ਜ਼ਿੰਦਗੀ 'ਚ ਲਾਵਾ ਆਉਣਾ ਜਲਦੀ ਬੁਲਾਵਾ
sADI ja਼iMdagI 'cha lAvA AuNA jaladI bulAvA
Lava flows through my life, a fatal summons is coming soon
ਹਉਕੇ ਭਰਦੀ ਰਹੇਂਗੀ ਧੌਣ ਟੋਟੇ ਵਾਂਗ ਦੇ
hauke bharadI raheMgI dhauNa ToTe vAMga de
You will be left sighing in grief as my life is cut short like a piece of sugarcane
ਕਿੱਥੋਂ ਵੈਲੀਆਂ ਤੋਂ ਭਾਲਦੀ ਏ ਸੀਨ ਪਿਆਰ ਦਾ
kitthoM vailIAM toM bhAladI e sIna piAra dA
Where do you expect to find a romantic scene from outlaws?
ਕੌਪ ਲੱਭਦੇ ਟਿਕਾਣਾ ਬਿੱਲੋ ਤੇਰੇ ਯਾਰ ਦਾ
kaupa labbhade TikANA billo tere yAra dA
The cops are searching for the hideout of [Yaar: your truly/this friend], [Billo: a term of endearment for a beautiful girl, often implying light/hazel eyes]
ਕਿੱਥੇ ਇਨ੍ਹਾਂ ਦੇ ਪਿਆਲੇ ਹੱਥੋਂ ਪੀਣਗੇ ਜੇ ਜਿਊਣੀ
kitthe inhAM de piAle hatthoM pINage je jiUNI
How will they ever drink from the cup of life
ਜਿਹੜਾ ਮੋਟਰ 'ਤੇ ਚਾਰਦਾ ਏ ਡਰੱਮ ਲਾਉਣ ਦਾ
jiha.DA moTara 'te chAradA e Daramma lAuNa dA
The one who is obsessed with the heavy rhythm of the motor pump and the drums?
ਹੋ ਜਦੋਂ ਲੱਗੀ ਸੀ ਹੱਡਾਂ ਨੂੰ ਸਾਡੀ ਫ਼ੀਮ ਬੱਲੀਏ
ho jadoM laggI sI haDDAM nUM sADI pha਼Ima ballIe
When the addiction of [Fiem: opium/poppy husk, often associated with a rugged lifestyle] hit my bones, girl
ਬੀਂਡਾ ਸੁਣਦਾ ਸੀ ਏ ਜੀ ਨਾਈਨਟੀਨ ਬੱਲੀਏ
bIMDA suNadA sI e jI nAInaTIna ballIe
The [AG19: reference to a specific vintage motorcycle or area code context] used to hum along, girl
ਇੱਕ ਪੁੱਠਿਆਂ ਕੰਮਾਂ ਦੇ ਵਿੱਚ ਯਾਰ ਪੈ ਗਿਆ ਸੀ
ikka puTThiAM kaMmAM de vichcha yAra pai giA sI
[Yaar: yours truly] got entangled in some crooked business
ਉੱਤੋਂ ਵੈਪਨਾਂ ਦਾ ਹੋ ਗਿਆ ਸ਼ੌਕੀਨ ਬੱਲੀਏ
uttoM vaipanAM dA ho giA sa਼aukIna ballIe
And on top of that, I became a connoisseur of weapons, girl
ਹੋ ਕਿੱਥੇ ਲੰਡੂਆਂ ਨਾਲ ਯਾਰਾ ਬੈਠ ਸਾਡੀ ਵੇਟ 'ਤੇ
ho kitthe laMDUAM nAla yArA baiTha sADI veTa 'te
Where do we sit with the lowly ones? We are focused on our weight
ਫ਼ਾਇਰ ਮਾਰ ਕੇ ਉਹ ਲੰਘ ਜਾਈਏ ਐਕਸਲਰੇਟਰ 'ਤੇ
pha਼Aira mAra ke uha laMgha jAIe aikasalareTara 'te
Firing shots as we speed past, foot heavy on the accelerator
ਅੱਗੇ ਵੈਰੀ ਮੇਰੇ ਪਿੱਛੇ ਪੁਲਿਸ ਆ ਰੇਡ 'ਤੇ
agge vairI mere pichChe pulisa A reDa 'te
Enemies in front of me, and the police are on a raid behind me
ਤੇ ਖੂਨ ਵੈਰੀਆਂ ਦਾ ਲੱਗਾ ਯਾਰ ਦੇ ਬਲੇਡ 'ਤੇ
te khUna vairIAM dA laggA yAra de baleDa 'te
And the blood of my enemies is stained on [Yaar: this friend's] blade
ਹੋ ਜੱਟ ਜ਼ਿੰਦਗੀ ਦੇ ਲੈਂਦੇ ਪੂਰੇ ਚੱਸ ਬੱਲੀਏ
ho jaTTa ja਼iMdagI de laiMde pUre chassa ballIe
[Jatt: a member of the land-owning agricultural community known for pride and lifestyle] takes the full zest out of life, girl
ਕੋਈ ਮਸਲਾ ਰਕਾਨੇ ਹੱਥੋਂ ਦੱਸ ਬੱਲੀਏ
koI masalA rakAne hatthoM dassa ballIe
Just point out any problem, [Rakane: a term for a graceful, cultured woman], and I'll handle it
ਬੰਦੇ ਵਾਂਟਿਡ ਗੱਡੀ ਦੇ ਵਿੱਚ ਮੇਰੇ ਨਾਲ ਘੁੰਮਦੇ
baMde vAMTiDa gaDDI de vichcha mere nAla ghuMmade
Wanted men are roaming around in the car with me
ਟਿੰਟ ਸ਼ੀਸ਼ਿਆਂ ਚੋਂ ਪਾਸ ਹੁੰਦੇ ਪਫ਼ ਬੱਲੀਏ
TiMTa sa਼Isa਼iAM choM pAsa huMde papha਼ ballIe
Clouds of smoke pass through the tinted windows, girl
ਹੋ ਰਹੇ ਚੜ੍ਹਦੀ ਕਲਾ 'ਚ ਲਾਈਫ਼ ਡੈਮ ਗੁੱਡ ਨੀ
ho rahe cha.DhadI kalA 'cha lAIpha਼ Daima guDDa nI
I stay in high spirits, and life is damn good
ਫ਼ੇਮ ਸਿਰ 'ਤੇ ਨਾ ਚੜ੍ਹਿਆ ਕਿ ਟੱਚ ਵੁੱਡ ਨੀ
pha਼ema sira 'te nA cha.DhiA ki Tachcha vuDDa nI
Fame hasn't gone to my head, touch wood
ਰਵਾਂ ਡਾਊਨ ਟੂ ਅਰਥ ਬਾਬਾ ਪਾ ਰਿਹਾ ਏ ਵਰਥ
ravAM DAUna TU aratha bAbA pA rihA e varatha
I stay down to earth, and the Almighty is granting me worth
ਬਿਨਾਂ ਹਾਰਡਵਰਕ ਨਿਕਲੇ ਨਾ ਆਊਟਪੁੱਟ ਨੀ
binAM hAraDavaraka nikale nA AUTapuTTa nI
Without hard work, there is no output, girl
ਹੋ ਸਾਡੇ ਖੰਭਾਂ ਕੋਲੋਂ ਜਿਨ੍ਹਾਂ ਸਿੱਖੀਆਂ ਉਡਾਰੀਆਂ
ho sADe khaMbhAM koloM jinhAM sikkhIAM uDArIAM
Those who learned to fly by watching my wings
ਅਸੀਂ ਕਰਕੇ ਤੂਫ਼ਾਨੇ ਮਾਰਦੇ ਸੀ ਤਾੜੀਆਂ
asIM karake tUpha਼Ane mArade sI tA.DIAM
I used to clap my hands while standing in the middle of storms
ਜਾ ਕੇ ਖ਼ਬਰ ਬਟੇਰਿਆਂ ਨੂੰ ਕਾਲ ਕਰਕੇ
jA ke kha਼bara baTeriAM nUM kAla karake
Go and call the quails and give them the news
ਬਾਜ਼ ਭਰ ਗਿਆ ਉਡਾਰੀ ਖਿੱਚ ਲਓ ਤਿਆਰੀਆਂ
bAja਼ bhara giA uDArI khichcha lao tiArIAM
The falcon has taken flight, so tell them to prepare for the end
ਯਾਰ ਸ਼ੌਕ ਨਾਲ ਜ਼ਿੰਦਗੀ ਦੇ ਦਿਨ ਕੱਟਦੇ
yAra sa਼auka nAla ja਼iMdagI de dina kaTTade
[Yaar: close friends] spend the days of their lives with style
ਪੱਕੇ ਰੂਲਾਂ ਨੀ ਥੁੱਕ ਕੇ ਨੀ ਚੱਟਦੇ
pakke rUlAM nI thukka ke nI chaTTade
We follow strict rules and never go back on our word
ਤਿੰਨ ਮਿੱਤਰਾਂ 'ਤੇ ਬਣੀਆਂ ਸੀ ਬਿੱਲੋ ਛੱਬੀਆਂ ਨੀ
tiMna mittarAM 'te baNIAM sI billo ChabbIAM nI
Twenty-six cases were filed against three friends, girl
ਉਹੀ ਜੱਟ ਦੇ ਸੀ ਰੌਲੇ ਬਿੱਲੋ ਬੰਨੇ ਵੱਟ ਦੇ
uhI jaTTa de sI raule billo baMne vaTTa de
Those were the disputes of the [Jatt] over land boundaries and ridges
ਹੋ ਬਾਈ ਨੇਚਰ ਏ ਗੱਭਰੂ ਸੈਵੇਜ ਬੱਲੀਏ
ho bAI nechara e gabbharU saiveja ballIe
By nature, this youth is savage, girl
ਸ਼ੌਕੀ ਨਾਰਾਂ ਤੇ ਸ਼ਿਕਾਰਾਂ ਦਾ ਕਰੇਜ਼ ਬੱਲੀਏ
sa਼aukI nArAM te sa਼ikArAM dA kareja਼ ballIe
I have a craze for beautiful women and hunting
ਲੱਗੀ ਗੁੱਟ ਉੱਤੇ ਰੋਲੀ ਥੋੜੀ ਰਫ਼ ਏ ਨੀ ਬੋਲੀ
laggI guTTa utte rolI tho.DI rapha਼ e nI bolI
A Rolex is strapped to my wrist, and my speech is a bit rough
ਮਾਝਾ ਏਰੀਆ ਤੇ ਲੁੱਕ ਵਿੰਟੇਜ ਬੱਲੀਏ
mAjhA erIA te lukka viMTeja ballIe
I'm from the [Majha: the central region of Punjab known for its warriors and distinct dialect] and my look is vintage, girl
ਹੋ ਯਾਰ ਸੋਹਣੀਏ ਬਲੱਡਾਂ ਨਾਲ ਗਰੀਫ਼ ਪਾਉਂਦੇ ਨਹੀਂ
ho yAra sohaNIe balaDDAM nAla garIpha਼ pAuMde nahIM
Beloved, my friends don't make fake grievances with their blood
ਯਾਰ ਯਾਰੀਆਂ ਦੇ ਤਗੜੇ ਗਰਿੱਪ ਪਾਉਂਦੇ ਨਹੀਂ
yAra yArIAM de taga.De garippa pAuMde nahIM
[Yaar: these brothers] don't hold their loyalties with a weak grip
ਹੋ ਚਾਂਦੀ ਰੰਗੀਏ ਤੂੰ ਜਿਹਦੇ ਮੂਹਰੇ ਹਵਾ ਕਰਦੀ ਉਹ
ho chAMdI raMgIe tUM jihade mUhare havA karadI uha
O silver-toned girl, the ones you are trying to impress
24 ਕੈਰਟ ਦੇ ਗੋਲਡ ਬ੍ਰਿੱਕ ਪਾਉਂਦੇ ਨਹੀਂ
24 kairaTa de golaDa brikka pAuMde nahIM
They don't even carry 24-carat gold bricks like I do
ਹੋ ਤੇਰੇ ਸਿਰ 'ਤੇ ਜਵਾਨੀਆਂ ਦੀ ਡਸਟ ਚੜ੍ਹੀ
ho tere sira 'te javAnIAM dI DasaTa cha.DhI
The dust of youth has settled on your head
ਤੇਰੇ ਨੈਣਾਂ ਵਿੱਚ ਗੱਭਰੂ ਲਈ ਲਸਟ ਬੜੀ
tere naiNAM vichcha gabbharU laI lasaTa ba.DI
There is a great lust for this youth in your eyes
ਡੀ-ਫੋਕਸ ਨਾ ਕਰੀਂ ਇੰਝ ਲੁੱਟੀ ਜਾ ਰੇ ਜਾ ਰੇ
DI-phokasa nA karIM iMjha luTTI jA re jA re
Don't make me lose my focus, keep on charming me
ਅਜੇ ਸਾਨੂੰ ਕਾਮਯਾਬੀਆਂ ਦੀ ਥਰਸਟ ਬੜੀ
aje sAnUM kAmayAbIAM dI tharasaTa ba.DI
But right now, I have a massive thirst for success
ਹੋ ਬੜੀ ਨਿੱਗਰ ਤੂੰ ਟਾਲੀ ਦੀ ਚੁਗਾਠ ਵਰਗੀ
ho ba.DI niggara tUM TAlI dI chugATha varagI
You are as solid as a frame made of Tahli wood
ਲੱਗੀ ਟੀਸੀ ਉੱਤੇ ਪੱਕੀ ਹੋਈ ਲੁਕਾਠ ਵਰਗੀ
laggI TIsI utte pakkI hoI lukATha varagI
Like a ripened loquat fruit hanging on the highest branch
ਜਾਨ ਆਸ਼ਕਾਂ ਦੀ ਧੱਕੇ ਨਾਲ ਲੈਣ ਨੂੰ ਫਿਰੇ
jAna Asa਼kAM dI dhakke nAla laiNa nUM phire
You are out to take the lives of lovers by force
ਮੋਡੀਫਾਈਡ ਰਫ਼ਲ ਇੰਸਾਸ ਵਰਗੀ
moDIphAIDa rapha਼la iMsAsa varagI
Like a modified [Insas: a specific Indian service rifle] lethal rifle
ਹੋ ਇੱਕ ਰੱਬ ਤੋਂ ਸਿਵਾ ਨਾ ਕਿਤੇ ਹੱਥ ਅੱਡਿਆ
ho ikka rabba toM sivA nA kite hattha aDDiA
Except for God, I have never stretched my hand before anyone
ਚਾਹੁੰਦਾ ਰਹਿ ਤੂੰ ਵੀ ਚੀਤਿਆਂ ਨਾਲ ਸਾਥ ਛੱਡਿਆ
chAhuMdA rahi tUM vI chItiAM nAla sAtha ChaDDiA
If you want, you can stop walking with this leopard
ਸਾਡੀ ਕਿਸੇ ਨਾ ਇੰਡਸਟਰੀ 'ਚ ਦੌੜ ਨੀ ਕੋਈ
sADI kise nA iMDasaTarI 'cha dau.Da nI koI
I have no race or competition in any industry
ਜਦੋਂ ਦਿਲ ਕੀਤਾ ਪਿੰਡ ਰਾਹ ਕੱਢਿਆ
jadoM dila kItA piMDa rAha kaDDhiA
Whenever I feel like it, I carve my own path back to the village
ਬਾਕੀ ਸਭ ਯਾਰ ਮਾਲਕ ਦੇ ਉੱਤੇ ਛੱਡਿਆ
bAkI sabha yAra mAlaka de utte ChaDDiA
I have left everything else to the Master
ਬਾਕੀ ਸਭ ਸੱਚੇ ਪਾਤਸ਼ਾਹ ਦੇ ਉੱਤੇ ਛੱਡਿਆ
bAkI sabha sachche pAtasa਼Aha de utte ChaDDiA
I have left everything else to the True King [Sache Patshah: God]