Jatt N Jail

by Saabi Bhinderft Zehr Vibe

ਨੀ ਇਹ ਕਰਦਾ ਮੇਰੀ ਰਾਖੀ ਨੀ ਮੈਂ ਵੀ ਕਰਦਾ ਇਹਦੀ ਕੇਅਰ ਕੁੜੇ
nI iha karadA merI rAkhI nI maiM vI karadA ihadI keara ku.De
[Ni/Nee: a gender-specific vocative used to address a woman directly], it stands guard over me and I take care of it too [Kudi: girl/maiden]
ਨੀ ਮੈਂ ਰੱਖਦਾ ਲੁਬਰੀਕੈਂਟ ਦੇ ਕੇ ਅਸਲੇ ਨੂੰ ਤੇਲ ਕੁੜੇ
nI maiM rakkhadA lubarIkaiMTa de ke asale nUM tela ku.De
I keep my weaponry well-oiled with lubricant [Kudi: girl/maiden]
ਜੇ ਤੂੰ ਮੇਰੇ ਬਾਰੇ ਸੁਣਨਾ ਆ ਕੇ ਸੁਣਲੀ ਵਿਚ ਡਿਟੇਲ ਕੁੜੇ
je tUM mere bAre suNanA A ke suNalI vicha DiTela ku.De
If you want to hear about me, come and listen to the story in detail [Kudi: girl/maiden]
ਪਹਿਲਾ ਘਰ ਹੁੰਦਾ ਦਿਲ ਯਾਰਾਂ ਦਾ ਦੂਜਾ ਘਰ ਜੱਟਾਂ ਦਾ ਜੇਲ੍ਹ ਕੁੜੇ
pahilA ghara huMdA dila yArAM dA dUjA ghara jaTTAM dA jelha ku.De
The first home for us is the heart of [Yaar: close friends/brothers], and the second home for [Jatt: a member of the land-owning agricultural community known for pride and lifestyle] is the jail [Kudi: girl/maiden]

ਹੋ ਇੱਕ ਫਿਰਦਾ ਫ਼ਰਾਰ ਇੱਕ ਕੱਲ੍ਹ ਆਇਆ ਬਾਹਰ ਇੱਕ ਜਾਣ ਨੂੰ ਤਿਆਰ ਕਿਉਂਕਿ ਪੇਸ਼ੀ ਬੋਲ ਪਈ
ho ikka phiradA pha਼rAra ikka kallha AiA bAhara ikka jANa nUM tiAra kiuMki pesa਼I bola paI
One is a fugitive, one just got out yesterday, and one is ready to go because the court date has been called
ਕੱਠੇ ਹੋਏ ਦੇਖ ਯਾਰ ਬੀਬਾ ਗੱਡੀ 'ਚ ਸਵਾਰ ਜਿਹੜੇ ਖਾਂਦੇ ਸੀਗੇ ਖ਼ਾਰ ਉਹਦੀ ਹਿੱਕ ਖੋਲ੍ਹ ਤੀ
kaTThe hoe dekha yAra bIbA gaDDI 'cha savAra jiha.De khAMde sIge kha਼Ara uhadI hikka kholha tI
Seeing the brothers gathered together in the car, we ripped through the chests of those who held a grudge
ਮੈਨੂੰ ਸੋਮ ਰਸ ਮਿਲੇ ਜੇ ਜੇ ਦਾਰੂ ਨਾਮ ਦੀ ਨੀ ਮੈਂ ਝਟਪਟ ਪੀ ਜਾਨਾਂ ਆਂ ਜੱਗ ਭਰ ਕੇ
mainUM soma rasa mile je je dArU nAma dI nI maiM jhaTapaTa pI jAnAM AM jagga bhara ke
If I find the [Som Ras: divine nectar/celestial drink] in the form of liquor, I’ll drain the whole jug in an instant
ਅਸੀਂ ਵੱਜਦੇ ਆਂ ਖੁੰਢ ਤੇ ਸ਼ਿਕਾਰੀ ਬੱਲਿਆ ਹੋ ਵੱਡ ਬਾਅਦ ਵਿਚ ਆਏ ਸੀ ਸਟਾਰ ਵਰਗੇ
asIM vajjade AM khuMDha te sa਼ikArI balliA ho vaDDa bAada vicha Ae sI saTAra varage
We are the seasoned veterans and hunters, kid; those "stars" came long after us
ਕਾਹਤੋਂ ਫਿਰਦੀ ਸਾਡੇ ਨਾਲ ਖਹਿੰਦੀ ਨਹੀਂ ਹੋਣੇ ਸਾਡੇ ਮੇਲ ਕੁੜੇ
kAhatoM phiradI sADe nAla khahiMdI nahIM hoNe sADe mela ku.De
Why do you keep trying to cross our path? Our destinies will never align [Kudi: girl/maiden]
ਸਾਨੂੰ ਬਹੁਤੇ ਜ਼ਿਆਦਾ ਆਉਂਦੇ ਨੀ ਖੇਲ ਪਿਆਰਾਂ ਆਲੇ ਫ਼ੇਲ੍ਹ ਕੁੜੇ
sAnUM bahute ja਼iAdA AuMde nI khela piArAM Ale pha਼elha ku.De
We don't know much about these games of love; we're failures in that department [Kudi: girl/maiden]
ਜੇ ਤੂੰ ਮੇਰੇ ਬਾਰੇ ਸੁਣਨਾ ਆ ਕੇ ਸੁਣਲੀ ਵਿਚ ਡਿਟੇਲ ਕੁੜੇ
je tUM mere bAre suNanA A ke suNalI vicha DiTela ku.De
If you want to hear about me, come and listen to the story in detail [Kudi: girl/maiden]
ਪਹਿਲਾ ਘਰ ਹੁੰਦਾ ਦਿਲ ਯਾਰਾਂ ਦਾ ਦੂਜਾ ਘਰ ਜੱਟਾਂ ਦਾ ਜੇਲ੍ਹ ਕੁੜੇ
pahilA ghara huMdA dila yArAM dA dUjA ghara jaTTAM dA jelha ku.De
The first home for us is the heart of [Yaar: close friends/brothers], and the second home for [Jatt: a member of the land-owning agricultural community known for pride and lifestyle] is the jail [Kudi: girl/maiden]
ਪਹਿਲਾ ਘਰ ਹੁੰਦਾ ਦਿਲ ਯਾਰਾਂ ਦਾ ਦੂਜਾ ਘਰ ਜੱਟਾਂ ਦਾ ਜੇਲ੍ਹ ਕੁੜੇ
pahilA ghara huMdA dila yArAM dA dUjA ghara jaTTAM dA jelha ku.De
The first home for us is the heart of [Yaar: close friends/brothers], and the second home for [Jatt: a member of the land-owning agricultural community known for pride and lifestyle] is the jail [Kudi: girl/maiden]
ਹੋ ਗੁੱਛੀ ਐ ਨੀ ਪੱਬਾਂ ਵਿਚ ਘੋੜੇ ਹੈਨੀ ਡੱਬਾਂ ਵਿਚ ਫਿਰਦੇ ਕਲੱਬਾਂ ਵਿਚ ਯੱਭਾਂ ਵਿਚ ਪੁਲਿਸ ਦੀ ਜਾਨ
ho guchChI ai nI pabbAM vicha gho.De hainI DabbAM vicha phirade kalabbAM vicha yabbhAM vicha pulisa dI jAna
It's Gucci on our feet and "horses" [Pistols] tucked in our waists, we roam the clubs while the police are at their wit's end
ਸਾਡਾ ਖਿੜਿਆ ਅਸਮਾਨ ਹੋ ਦਿਨੇ ਚੱਲੇ ਨਾਗਣੀ ਤੇ ਰਾਤੀਂ ਚੱਲੇ ਲਾਣ ਨੀ ਰਕਾਨੇ ਪੈਂਦੇ ਖਾਣ ਨੂੰ ਜੱਟਾਂ ਦੇ ਪੁੱਤ ਸਾਨ੍ਹ ਕੋਈ ਕਰੇਂਗੀ ਨੁਕਸਾਨ
sADA khi.DiA asamAna ho dine challe nAgaNI te rAtIM challe lANa nI rakAne paiMde khANa nUM jaTTAM de putta sAnha koI kareMgI nukasAna
Our sky is blooming; we use [Naagni: slang for black opium] by day and [Laan: potent country liquor] by night, [Rakane: a term of address for a stylish woman]
ਬਾਜ਼ੀ ਤਾਂ ਸਾਬੀ ਲੈ ਜੂਗਾ ਭਾਵੇਂ ਅੱਡਿਆ ਭਾਵੇਂ ਡੇਲ ਕੁੜੇ
bAja਼I tAM sAbI lai jUgA bhAveM aDDiA bhAveM Dela ku.De
The sons of [Jatt: a member of the land-owning agricultural community known for pride and lifestyle] are like bulls, you'll only end up getting hurt
ਜੇ ਤੂੰ ਮੇਰੇ ਬਾਰੇ ਸੁਣਨਾ ਆ ਕੇ ਸੁਣਲੀ ਵਿਚ ਡਿਟੇਲ ਕੁੜੇ
je tUM mere bAre suNanA A ke suNalI vicha DiTela ku.De
[Saabi: Self-reference to the song's lyricist/artist] will win the game regardless of the obstacles [Kudi: girl/maiden]
ਪਹਿਲਾ ਘਰ ਹੁੰਦਾ ਦਿਲ ਯਾਰਾਂ ਦਾ ਦੂਜਾ ਘਰ ਜੱਟਾਂ ਦਾ ਜੇਲ੍ਹ ਕੁੜੇ
pahilA ghara huMdA dila yArAM dA dUjA ghara jaTTAM dA jelha ku.De
If you want to hear about me, come and listen to the story in detail [Kudi: girl/maiden]
ਪਹਿਲਾ ਘਰ ਹੁੰਦਾ ਦਿਲ ਯਾਰਾਂ ਦਾ ਦੂਜਾ ਘਰ ਜੱਟਾਂ ਦਾ ਜੇਲ੍ਹ ਕੁੜੇ
pahilA ghara huMdA dila yArAM dA dUjA ghara jaTTAM dA jelha ku.De
The first home for us is the heart of [Yaar: close friends/brothers], and the second home for [Jatt: a member of the land-owning agricultural community known for pride and lifestyle] is the jail [Kudi: girl/maiden]
ਹੋ ਮਾਦਲ ਪੈਂਦਾ ਏ ਨੀ ਪਿੰਡ ਯਾਰ ਦਾ ਬਾਰਡਰ ਤੋਂ ਸੁਣਦੇ ਖੜਾਕੇ ਸੋਹਣੀਏ
ho mAdala paiMdA e nI piMDa yAra dA bAraDara toM suNade kha.DAke sohaNIe
The first home for us is the heart of [Yaar: close friends/brothers], and the second home for [Jatt: a member of the land-owning agricultural community known for pride and lifestyle] is the jail [Kudi: girl/maiden]
ਗੁੱਡੀ ਹੱਥ ਲਾ ਕੇ ਲੰਘਦੇ ਆ ਯਾਰ ਦੇ ਵੱਡਿਆਂ ਘਰਾਂ ਦੇ ਜਿਹੜੇ ਕਾਕੇ ਸੋਹਣੀਏ
guDDI hattha lA ke laMghade A yAra de vaDDiAM gharAM de jiha.De kAke sohaNIe
Maadal is your man's village, the echoes of our clashing are heard even at the border, beautiful
ਪੈਰਾਂ ’ਚੋਂ ਸੁਣਦੇ ਪਟਾਕੇ ਸੋਹਣੀਏ ਯਾਰ ਹੋਣੀ ਮੁੱਢ ਤੋਂ ਲੜਾਕੇ ਸੋਹਣੀਏ
pairAM ’choM suNade paTAke sohaNIe yAra hoNI muDDha toM la.DAke sohaNIe
Even the pampered sons of wealthy houses lower their gaze when they pass by your friend, beautiful
ਥੋੜ੍ਹੀ ਜਿਹੀ ਵੇਟ ਹੋਰ ਕਰ ਲੈ ਰਕਾਨੇ ਹੌਲੀ ਹੌਲੀ ਆਉਣੇ ਆ ਧਮਾਕੇ ਸੋਹਣੀਏ
tho.DhI jihI veTa hora kara lai rakAne haulI haulI AuNe A dhamAke sohaNIe
You can hear the firecrackers [gunshots] at our feet, your friend has been a warrior from the start, beautiful
Just wait a little longer [Rakane: a term of address for a stylish woman], the big blasts are coming soon, beautiful

Share

More by Saabi Bhinder

View all songs →