Jatt Nahi Dekhya

by Saabi Bhinder

ਓ ਲਗਜ਼ਰੀ ਲੈਂਦੀ ਐ ਤੂੰ ਫੀਲ ਮਰਜਾਣੀਏ
o lagaja਼rI laiMdI ai tUM phIla marajANIe
Oh, you feel luxury, oh defiant one
ਤੇ ਲੱਖਾਂ ਦੀ ਐ ਪੈਰਾਂ ਵਿਚ ਹੀਲ ਮਰਜਾਣੀਏ
te lakkhAM dI ai pairAM vicha hIla marajANIe
And heels worth lakhs on your feet, oh defiant one
ਓ ਕਰਦੀ ਨਾ ਮਿਸ ਤੂੰ ਸਕੈਜੁਅਲ ਜਿੰਮ ਦਾ
o karadI nA misa tUM sakaijuala jiMma dA
Oh, you don't miss your gym schedule
ਤੇ ਤਿੰਨ ਟਾਈਮ ਲਵੇਂ ਗੁੱਡ ਮੀਲ ਮਰਜਾਣੀਏ
te tiMna TAIma laveM guDDa mIla marajANIe
And you have three good meals, oh defiant one
ਗੁੱਡ ਮੀਲ ਮਰਜਾਣੀਏ
guDDa mIla marajANIe
Good meals, oh defiant one
ਹੋ ਪਾਉਂਦਾ ਕਿੰਨੀ ਤੱਕ ਨਹੀਂ ਦੇਖਿਆ
ho pAuMdA kiMnI takka nahIM dekhiA
Oh, you haven't seen how much he puts in
ਤੇ ਰੱਖਦਾ ਏ ਰੈੱਡ ਅੱਖ ਨਹੀਂ ਦੇਖਿਆ
te rakkhadA e raiDDa akkha nahIM dekhiA
And you haven't seen the red in his eyes
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਕੀ ਚੰਗੇ ਤੇ ਕੀ ਮੰਦੇ ਨੀ
kI chaMge te kI maMde nI
What's good and what's bad, oh girl
ਸਭ ਕੀਤੇ ਹੋਏ ਆ ਧੰਦੇ ਨੀ
sabha kIte hoe A dhaMde nI
He's done all sorts of dealings, oh girl
ਕੱਲਾ ਬੱਕਰਾ ਬੁੱਕਰਾ ਖਾਂਦੇ ਨਾ
kallA bakkarA bukkarA khAMde nA
We don't just eat goats and such
ਅਸੀਂ ਖਾ ਜਾਨੇ ਆਂ ਬੰਦੇ ਨੀ
asIM khA jAne AM baMde nI
We can consume people, oh girl
ਘੋੜੀ ਪਾਉਂਦੀ ਲੁੱਡੀਆਂ ਨੀ
gho.DI pAuMdI luDDIAM nI
The mare performs joyous leaps, oh girl
ਇੱਕ ਘੋੜਾ ਡੱਬ ਤੇ ਨੱਚਦਾ ਏ
ikka gho.DA Dabba te nachchadA e
A horse [pistol] dances on his hip
ਮੇਰਾ ਬਾਪੂ ਥੋੜ੍ਹਾ ਸਾਊ ਐ
merA bApU tho.DhA sAU ai
My father is a bit gentle
ਪਰ ਚਾਚਾ ਵਹਿਲੀ ਟੱਚ ਦਾ ਏ
para chAchA vahilI Tachcha dA e
But uncle has a ruffian's touch
ਮਾਰਦਾ ਭੈੜੀ ਸੱਟ ਨਹੀਂ ਦੇਖਿਆ
mAradA bhai.DI saTTa nahIM dekhiA
You haven't seen him deliver a nasty blow
ਦਾਦੇ ਦੀ ਰਫਲ ਦਾ ਬੱਟ ਨਹੀਂ ਦੇਖਿਆ
dAde dI raphala dA baTTa nahIM dekhiA
You haven't seen the butt of his grandfather's rifle
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਹੋ ਲਾਟ ਪਵਾਉਂਦਾ ਗੱਡੀਆਂ ਦੇ
ho lATa pavAuMdA gaDDIAM de
Oh, he gets flames on his vehicles
ਦਿਲ ਲੁੱਟ ਲੈਂਦਾ ਏ ਨੱਡੀਆਂ ਦੇ
dila luTTa laiMdA e naDDIAM de
He steals the hearts of young women
ਨੀ ਕੱਟ ਜਾਂਦੇ ਨੇ ਦਾਮ ਕੁੜੇ
nI kaTTa jAMde ne dAma ku.De
Oh girl, the prices drop
ਸਾਡੀਆਂ ਚੀਜ਼ਾਂ ਛੱਡੀਆਂ ਦੇ
sADIAM chIja਼AM ChaDDIAM de
For things we've discarded
ਨੀ ਬੋਲਣਾ ਬਹੁਤਾ ਲਾਇਕ ਨਹੀਂ ਕਰਦਾ
nI bolaNA bahutA lAika nahIM karadA
Oh, he doesn't like to talk much
ਹੁਕਮ ਸੁਭਾਅ ਦਾ ਟੇਢਾ ਏ
hukama subhAa dA TeDhA e
His nature/command is unyielding
ਨੀ ਮੈਕੋ ਚਿਰ ਆਇਆ ਉਹਨਾਂ ਦਾ
nI maiko chira AiA uhanAM dA
Oh, their time has come close
ਤੂੰ ਜਿਹੜੀਆਂ ਖੇਡਦੀ ਖੇਡਾਂ ਏ
tUM jiha.DIAM kheDadI kheDAM e
For the games you're playing
ਕਰਦਾ ਕਿੰਨਾ ਕੱਠ ਨਹੀਂ ਦੇਖਿਆ
karadA kiMnA kaTTha nahIM dekhiA
You haven't seen how big a crowd he gathers
ਤੇ ਬੜਕ ਮਾਰਦਾ ਸੱਠ ਨਹੀਂ ਦੇਖਿਆ
te ba.Daka mAradA saTTha nahIM dekhiA
And you haven't seen him roar like a sixty-year-old
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਤੂੰ ਕੁਝ ਨਹੀਂ ਦੇਖਿਆ ਹਾਣ ਦੀਏ
tUM kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਕੁਝ ਨਹੀਂ ਦੇਖਿਆ ਹਾਣ ਦੀਏ
kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt
ਕੁਝ ਨਹੀਂ ਦੇਖਿਆ ਹਾਣ ਦੀਏ
kujha nahIM dekhiA hANa dIe
You haven't seen anything, my dear
ਜੇ ਜੱਟ ਨਹੀਂ ਦੇਖਿਆ
je jaTTa nahIM dekhiA
If you haven't seen a Jatt

Share

More by Saabi Bhinder

View all songs →