Kaleere
ਤੇਰੇ ਨਾਂ ਦੀ ਮਹਿੰਦੀ ਨਾਲ ਤਲੀਆਂ ਮੈਂ ਰੰਗੀਆਂ
tere nAM dI mahiMdI nAla talIAM maiM raMgIAM
I have stained my palms with the henna of your name
ਪੂਰੀਆਂ ਹੋ ਗਈਆਂ ਜੋ ਦੁਆਵਾਂ ਸੀ ਵੇ ਮੰਗੀਆਂ
pUrIAM ho gaIAM jo duAvAM sI ve maMgIAM
The prayers I once whispered have finally been answered
ਵੇ ਰੱਬ ਸੱਚਾ ਕੋਲ ਹੋ ਕੇ ਸੁਣ ਬਹਿ ਗਿਆ
ve rabba sachchA kola ho ke suNa bahi giA
It's as if the True Lord sat beside me and listened to my plea
ਪੂਰੇ ਸੁਪਨੇ ਹੋ ਗਏ ਰਕਾਨ ਦੇ
pUre supane ho gae rakAna de
All the dreams of this [Rakaan: a poised, graceful young woman] have come true
ਮੈਂ ਗੁੱਟਾਂ ਉੱਤੇ ਬੰਨ੍ਹ ਲਏ ਕਲੀਰੇ ਸੋਹਣਿਆ
maiM guTTAM utte baMnha lae kalIre sohaNiA
I have tied the [Kaleere: golden umbrella-shaped ornaments tied to bridal bangles] upon my wrists, my beloved
ਬੰਨ੍ਹ ਲਏ ਕਲੀਰੇ ਤੇਰੇ ਨਾਮ ਦੇ
baMnha lae kalIre tere nAma de
Tied these [Kaleere: bridal ornaments] in the honor of your name

ਵੇਹੜੇ ਵਿਚ ਲੱਗ ਗਈ ਆ ਚਾਨਣੀ ਕਨਾਤ ਵੇ
veha.De vicha lagga gaI A chAnaNI kanAta ve
A glowing [Kanat: a traditional decorative fabric canopy] has been set up in the courtyard
ਸ਼ਗਨਾਂ ਦਾ ਦਿਨ ਲੈ ਕੇ ਚੜ੍ਹੀ ਪ੍ਰਭਾਤ ਵੇ
sa਼ganAM dA dina lai ke cha.DhI prabhAta ve
The dawn has broken, bringing with it this auspicious day
ਬੂਹੇ ਕੋਲ ਮੇਲ ਖੜ੍ਹਾ ਨਾਨਕਾ ਤੇ ਦਾਦਕਾ
bUhe kola mela kha.DhA nAnakA te dAdakA
The [Mel: wedding guests/procession] of maternal and paternal kin stands at the door
ਸਾਡਾ ਪਿੰਡ ਰਾਹਾਂ ਵਿਚ ਉਡੀਕਦਾ ਬਰਾਤ ਵੇ
sADA piMDa rAhAM vicha uDIkadA barAta ve
Our entire village waits along the paths for your [Baraat: the groom's wedding procession]
ਵੇਹੜੇ ਵਿਚ ਲੱਗ ਗਈ ਆ ਚਾਨਣੀ ਕਨਾਤ ਵੇ
veha.De vicha lagga gaI A chAnaNI kanAta ve
A glowing [Kanat: a traditional decorative fabric canopy] has been set up in the courtyard
ਸ਼ਗਨਾਂ ਦਾ ਦਿਨ ਲੈ ਕੇ ਚੜ੍ਹੀ ਪ੍ਰਭਾਤ ਵੇ
sa਼ganAM dA dina lai ke cha.DhI prabhAta ve
The dawn has broken, bringing with it this auspicious day
ਬੂਹੇ ਕੋਲ ਮੇਲ ਖੜ੍ਹਾ ਨਾਨਕਾ ਤੇ ਦਾਦਕਾ
bUhe kola mela kha.DhA nAnakA te dAdakA
The [Mel: wedding guests/procession] of maternal and paternal kin stands at the door
ਤੇਰੇ ਮੇਰੇ ਹਾਣੀਆਂ ਵੇ ਉਡੀਕਦਾ ਬਰਾਤ ਵੇ
tere mere hANIAM ve uDIkadA barAta ve
My soulmate, the whole world waits for your [Baraat: the groom's wedding procession]
ਮੈਂ ਅੱਡੀਆਂ ਦੇ ਭਾਰ ਹੋ-ਹੋ ਖੜ੍ਹੀ ਦੇਖਦੀ
maiM aDDIAM de bhAra ho-ho kha.DhI dekhadI
I stand on my tiptoes, stretching to catch a glimpse
ਖੜ੍ਹੀ ਉਡੀਕਦੀ ਪਈ ਆਂ ਤੇਰੀ ਜੰਞ ਵੇ
kha.DhI uDIkadI paI AM terI jaM~na ve
Standing and waiting for your [Janj: the groom’s wedding party/entourage]
ਮੈਂ ਗੁੱਟਾਂ ਉੱਤੇ ਬੰਨ੍ਹ ਲਏ ਕਲੀਰੇ ਸੋਹਣਿਆ
maiM guTTAM utte baMnha lae kalIre sohaNiA
I have tied the [Kaleere: golden umbrella-shaped ornaments tied to bridal bangles] upon my wrists, my beloved
ਬੰਨ੍ਹ ਲਏ ਕਲੀਰੇ ਤੇਰੇ ਨਾਮ ਦੇ
baMnha lae kalIre tere nAma de
Tied these [Kaleere: bridal ornaments] in the honor of your name
ਮੈਂ ਗੁੱਟਾਂ ਉੱਤੇ ਬੰਨ੍ਹ ਲਏ ਕਲੀਰੇ ਸੋਹਣਿਆ
maiM guTTAM utte baMnha lae kalIre sohaNiA
I have tied the [Kaleere: golden umbrella-shaped ornaments tied to bridal bangles] upon my wrists, my beloved
ਬੰਨ੍ਹ ਲਏ ਕਲੀਰੇ ਤੇਰੇ ਨਾਮ ਦੇ
baMnha lae kalIre tere nAma de
Tied these [Kaleere: bridal ornaments] in the honor of your name
ਇਸ਼ਕੇ ਦੇ ਬੂਟੇ ਤਾਈਂ ਲੱਗ ਗਏ ਨੇ ਫੁੱਲ ਵੇ
isa਼ke de bUTe tAIM lagga gae ne phulla ve
The sapling of our love has finally blossomed into flowers
ਸਾਡੀਆਂ ਮੁਹੱਬਤਾਂ ਦੇ ਪੈ ਗਏ ਚੰਨਾ ਮੁੱਲ ਵੇ
sADIAM muhabbatAM de pai gae chaMnA mulla ve
My moon-like beloved, our devotion has finally found its worth
ਤੇਰੀ ਮੇਰੀ ਜੋੜੀ ਸਾਰੇ ਜੱਗ ਤੋਂ ਪਿਆਰੀ ਆ
terI merI jo.DI sAre jagga toM piArI A
The bond between you and me is the loveliest in the whole world
ਖੜ੍ਹ-ਖੜ੍ਹ ਦੇਖਦਾ ਜਹਾਨ ਸਾਰਾ ਕੁੱਲ ਵੇ
kha.Dha-kha.Dha dekhadA jahAna sArA kulla ve
The entire universe pauses just to watch us together

ਵੇ ਤੇਰੇ ਨਾਮ ਨਾਲ ਮੇਰਾ ਨਾਮ ਜੁੜਿਆ
ve tere nAma nAla merA nAma ju.DiA
Now that my name has been intertwined with yours
ਪੂਰੇ ਹੋ ਗਏ ਜੱਟੀ ਦੇ ਅਰਮਾਨ ਵੇ
pUre ho gae jaTTI de aramAna ve
The heartfelt desires of this [Jatti: a member of the land-owning agricultural community known for pride and lifestyle] are fulfilled