Loyalties

by Saabi Bhinder

ਜ਼ਰਾ ਸੁਣ ਕੇ ਜਾਈਂ ਤੂੰ ਗੱਲ ਭਿੰਡਰ ਨੇ ਯਾਰਾ ਵਾਰ-ਵਾਰ ਨਹੀਂ ਕਹਿਣੀ
ja਼rA suNa ke jAIM tUM galla bhiMDara ne yArA vAra-vAra nahIM kahiNI
Listen closely before you leave, for Bhinder [Self-reference to the lyricist/artist] won't repeat this truth again
ਤੈਨੂੰ ਆਪਣੇ ਹੀ ਤੇਰੇ ਮਾਰ ਦੇਣਗੇ ਬੇਗਾਨਿਆਂ ਦੀ ਲੋੜ ਨਹੀਂ ਪੈਣੀ
tainUM ApaNe hI tere mAra deNage begAniAM dI lo.Da nahIM paiNI
Your own people will be the ones to destroy you; you won't even need the outsiders

ਹੋ ਬੜੇ ਸਹਿ ਲਏ ਨੇ ਦੁੱਖ ਨੀ ਮੈਂ ਦਿਲ ਤੇ ਨਾ ਪਾਈ ਕਦੇ ਖੱਪ ਜੱਟ ਨੇ
ho ba.De sahi lae ne dukkha nI maiM dila te nA pAI kade khappa jaTTa ne
I have endured immense pain in my heart, yet this [Jatt: a member of the land-owning agricultural community known for pride and lifestyle] never made a scene
ਕਦੇ ਬਹਿ ਕੇ ਗਿਣੀ ਤੂੰ ਕਿੰਨੇ ਪਿੱਠ ਉੱਤੇ ਜ਼ਰੇ ਹਾਣੀ ਫੱਟ ਜੱਟ ਨੇ
kade bahi ke giNI tUM kiMne piTTha utte ja਼re hANI phaTTa jaTTa ne
Sit down sometime and count the stabs this [Jatt] has endured upon his back, my contemporary
ਇਨ੍ਹਾਂ ਅੰਦਰੋਂ ਹੈ ਰੋਜ਼ ਤੈਨੂੰ ਮਾਰਨਾ ਹੋ ਭਾਵੇਂ ਤੇਰੀ ਜਾਨ ਨਹੀਂ ਲੈਣੀ
inhAM aMdaroM hai roja਼ tainUM mAranA ho bhAveM terI jAna nahIM laiNI
They will kill your spirit from within every single day, even if they don't take your life
ਤੈਨੂੰ ਆਪਣੇ ਹੀ ਤੇਰੇ ਮਾਰ ਦੇਣਗੇ ਬੇਗਾਨਿਆਂ ਦੀ ਲੋੜ ਨਹੀਂ ਪੈਣੀ
tainUM ApaNe hI tere mAra deNage begAniAM dI lo.Da nahIM paiNI
Your own people will be the ones to destroy you; you won't even need the outsiders
ਤੈਨੂੰ ਆਪਣੇ ਹੀ ਤੇਰੇ ਮਾਰ ਦੇਣਗੇ ਬੇਗਾਨਿਆਂ ਦੀ ਲੋੜ ਨਹੀਂ ਪੈਣੀ
tainUM ApaNe hI tere mAra deNage begAniAM dI lo.Da nahIM paiNI
Your own people will be the ones to destroy you; you won't even need the outsiders
ਤੈਨੂੰ ਆਪਣੇ ਹੀ ਤੇਰੇ ਮਾਰ ਦੇਣਗੇ ਬੇਗਾਨਿਆਂ ਦੀ ਲੋੜ ਨਹੀਂ ਪੈਣੀ
tainUM ApaNe hI tere mAra deNage begAniAM dI lo.Da nahIM paiNI
Your own people will be the ones to destroy you; you won't even need the outsiders
ਤੈਨੂੰ ਆਪਣੇ ਹੀ ਤੇਰੇ ਮਾਰ ਦੇਣਗੇ ਬੇਗਾਨਿਆਂ ਦੀ ਲੋੜ ਨਹੀਂ ਪੈਣੀ
tainUM ApaNe hI tere mAra deNage begAniAM dI lo.Da nahIM paiNI
Your own people will be the ones to destroy you; you won't even need the outsiders
ਸਹੁੰ ਰੱਬ ਦੀ ਅੱਖਾਂ ਚੋਂ ਖ਼ੂਨ ਉੱਤਰੇ ਜੇ ਔਖੇ ਵੇਲੇ ਯਾਰ ਛੱਡ ਜੇ
sahuM rabba dI akkhAM choM kha਼Una uttare je aukhe vele yAra ChaDDa je
I swear by God, my eyes bleed with rage if a [Yaar: close friend/brother; carries significant cultural weight regarding loyalty] abandons me in hard times
ਐਸੇ ਸੱਜਣਾਂ ਦਾ ਰੱਬਾ ਅੱਗੇ ਕੀ ਕਰੀਏ ਜੋ ਗਲ ਲੱਗ ਗਲ ਵੱਢ ਜੇ
aise sajjaNAM dA rabbA agge kI karIe jo gala lagga gala vaDDha je
O Lord, what can be done about such [Sajjan: beloved/soulmate; here used sarcastically for friends] who slit your throat while embracing you?
ਅੱਖਾਂ ਮਿਲਣੀਆਂ ਦਿਲ ਨਹੀਂਓਂ ਮਿਲਣੇ ਹੋ ਪਹਿਲਾਂ ਵਾਲੀ ਗੱਲ ਨਹੀਂ ਰਹਿਣੀ
akkhAM milaNIAM dila nahIMoM milaNe ho pahilAM vAlI galla nahIM rahiNI
Eyes might still meet, but hearts never will; things will never be the same as before
ਤੈਨੂੰ ਆਪਣੇ ਹੀ ਤੇਰੇ ਮਾਰ ਦੇਣਗੇ ਬੇਗਾਨਿਆਂ ਦੀ ਲੋੜ ਨਹੀਂ ਪੈਣੀ
tainUM ApaNe hI tere mAra deNage begAniAM dI lo.Da nahIM paiNI
Your own people will be the ones to destroy you; you won't even need the outsiders
ਤੈਨੂੰ ਆਪਣੇ ਹੀ ਤੇਰੇ ਮਾਰ ਦੇਣਗੇ ਬੇਗਾਨਿਆਂ ਦੀ ਲੋੜ ਨਹੀਂ ਪੈਣੀ
tainUM ApaNe hI tere mAra deNage begAniAM dI lo.Da nahIM paiNI
Your own people will be the ones to destroy you; you won't even need the outsiders
ਦਿਲ ਇਕੱਲਾ-ਇਕੱਲਾ ਰਹਿਣ ਲੱਗਿਆ
dila ikallA-ikallA rahiNa laggiA
My heart has begun to seek solitude
ਆਪਣਿਆਂ ਸੱਟ ਮਾਰੀ ਬੇਗਾਨਿਆਂ 'ਚ ਬਹਿਣ ਲੱਗਿਆ
ApaNiAM saTTa mArI begAniAM 'cha bahiNa laggiA
Since my own kin struck me, I've started sitting among strangers

Share

More by Saabi Bhinder

View all songs →