Moonroof
by Saabi Bhinderft Yaari Ghuman
ਨੀ ਮੈਂ ਫ਼ੇਮ ਹੈ ਪੈਸੇ ਵਾਲੀ ਗੇਮ ਹੈ
nI maiM pha਼ema hai paise vAlI gema hai
[Ni: a gender-specific vocative used to address a woman directly] I have the fame and the money game,
ਪਰ ਮੇਰੇ ਸੀਨੇ ਵਿਚ ਹਮ ਉਹ ਸੇਮ ਹੈ
para mere sIne vicha hama uha sema hai
But within my chest, the heart remains the same.
ਅੱਜ ਵੀ ਹੈ ਸੀਨੇ ਵਿਚ ਸੂਲ ਵਾਂਗੂੰ ਚੁਭਦੇ
ajja vI hai sIne vicha sUla vAMgUM chubhade
Even today, it stings like a thorn in my soul,
ਜੋ ਜਾਣ ਲੱਗੀ ਮੇਰੇ ਉੱਤੇ ਕਰਗੀ ਬਲੇਮ ਹੈ
jo jANa laggI mere utte karagI balema hai
The way you blamed me as you let me go.
ਹੋ ਪੈੱਗ ਭਰ ਕੇ ਰਿਕਾਨੇ ਮੁੰਡਾ ਮਾਰੇ ਨੀ
ho paigga bhara ke rikAne muMDA mAre nI
Your man pours a glass and downs it in one, [Rikaane: a term of endearment for a graceful woman]
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੂਨ ਰੂਫ਼ ਵਿਚੋਂ ਗਿਣਦਾ ਮੈਂ ਤਾਰੇ ਨੀ
mUna rUpha਼ vichoM giNadA maiM tAre nI
I count the stars through the moonroof,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਉਦੋਂ ਹੈਨਸੀ ਤੋਂ ਮੰਗਦਾ ਸਹਾਰੇ ਨੀ
udoM hainasI toM maMgadA sahAre nI
I seek refuge in the Hennessy then,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੂਨ ਰੂਫ਼ ਵਿਚੋਂ ਗਿਣਦਾ ਮੈਂ ਤਾਰੇ ਨੀ
mUna rUpha਼ vichoM giNadA maiM tAre nI
I count the stars through the moonroof,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੋੜ ਦਿੱਤੇ ਸਭ ਛਾਪਾਂ ਛੱਲੇ
mo.Da ditte sabha ChApAM Challe
I've returned all the rings and the bands,
ਰਹਿ ਗਏ ਆਪਾਂ ਕੱਲਮ-ਕੱਲੇ
rahi gae ApAM kallama-kalle
Now I stand alone with empty hands.
ਤੋੜ ਕੇ ਸਾਡੇ ਨਾਲ ਯਾਰੀਆਂ
to.Da ke sADe nAla yArIAM
After breaking the bond of our [Yaar: close friends/lovers; carries significant cultural weight],
ਕਾਹਨੂੰ ਗ਼ੈਰਾਂ ਵੱਲ ਨੂੰ ਚੱਲੇ
kAhanUM ga਼airAM valla nUM challe
Why did you wander toward a stranger’s lands?
ਹੋ ਦਿਲ ਦਿੱਤਿਆਂ ਦੀ ਲਿਸਟ ‘ਚ ਕਰ ਗਈ ਏ ਸ਼ਾਮਿਲ
ho dila dittiAM dI lisaTa ‘cha kara gaI e sa਼Amila
You've added me to the list of those who gave their hearts away,
ਤੇਰੀਆਂ ਯਾਦਾਂ ਨੇ ਮੈਨੂੰ ਕਰ ਦਿੱਤਾ ਪਾਗਲ
terIAM yAdAM ne mainUM kara dittA pAgala
Your memories have driven me to the brink of insanity.
ਤੇ ਹੰਝੂ ਅੱਖੀਆਂ ‘ਚੋਂ ਡਿੱਗਦੇ ਖਾਰੇ ਨੀ
te haMjhU akkhIAM ‘choM Diggade khAre nI
And these salty tears fall from my eyes,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੂਨ ਰੂਫ਼ ਵਿਚੋਂ ਗਿਣਦਾ ਮੈਂ ਤਾਰੇ ਨੀ
mUna rUpha਼ vichoM giNadA maiM tAre nI
I count the stars through the moonroof,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਉਦੋਂ ਹੈਨਸੀ ਤੋਂ ਮੰਗਦਾ ਸਹਾਰੇ ਨੀ
udoM hainasI toM maMgadA sahAre nI
I seek refuge in the Hennessy then,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੂਨ ਰੂਫ਼ ਵਿਚੋਂ ਗਿਣਦਾ ਮੈਂ ਤਾਰੇ ਨੀ
mUna rUpha਼ vichoM giNadA maiM tAre nI
I count the stars through the moonroof,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਇਹ ਚਾਨਣੀਆਂ ਜੋ ਰਾਤਾਂ ਮੈਨੂੰ ਪੈਂਦੀਆਂ ਖਾਣ ਨੂੰ ਅੜੀਏ
iha chAnaNIAM jo rAtAM mainUM paiMdIAM khANa nUM a.DIe
These moonlit nights feel like they are devouring me alive, [Adiye: a term for a stubborn/charming girl]
ਤੇਰੇ ਭਾਅ ਦੇ ਹੋ ਗਏ ਹਾਸੇ ਮੇਰੇ ਬਣੀਆਂ ਜਾਨ ਤੇ ਅੜੀਏ
tere bhAa de ho gae hAse mere baNIAM jAna te a.DIe
What was just a joke to you has become a struggle for my life.
ਰੋਂਦੇ ਨੇ ਨੈਣ ਵਿਚਾਰੇ ਕੀ ਕਰੀਏ ਮੁਟਿਆਰੇ
roMde ne naiNa vichAre kI karIe muTiAre
These poor eyes keep weeping, what can I do, [Mutiyare: young maiden]?
ਨੀ ਮੈਂ ਰਾਂਝੇ ਵਾਂਗੂੰ ਰੁਲਦਾ ਇੱਕ ਹੀਰੇ ਲਾ ਗਈ ਲਾਰੇ
nI maiM rAMjhe vAMgUM ruladA ikka hIre lA gaI lAre
I'm wandering lost like [Ranjha: the legendary tragic lover] because my [Heer: the female lead of the legend] made false promises.
ਤੇ ਫੇਰ ਕੱਢਦਾ ਗੱਡੀ ਦੇ ਚੰਗਿਆੜੇ ਨੀ
te phera kaDDhadA gaDDI de chaMgiA.De nI
And then I make the car's engine roar and spark,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੂਨ ਰੂਫ਼ ਵਿਚੋਂ ਗਿਣਦਾ ਮੈਂ ਤਾਰੇ ਨੀ
mUna rUpha਼ vichoM giNadA maiM tAre nI
I count the stars through the moonroof,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੂਨ ਰੂਫ਼ ਵਿਚੋਂ ਗਿਣਦਾ ਮੈਂ ਤਾਰੇ ਨੀ
mUna rUpha਼ vichoM giNadA maiM tAre nI
I count the stars through the moonroof,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਮੂਨ ਰੂਫ਼ ਵਿਚੋਂ ਗਿਣਦਾ ਮੈਂ ਤਾਰੇ ਨੀ
mUna rUpha਼ vichoM giNadA maiM tAre nI
I count the stars through the moonroof,
ਜਦੋਂ ਤੇਰੀ ਯਾਦ ਆਉਂਦੀ ਐ
jadoM terI yAda AuMdI ai
Whenever your memory comes calling.
ਜਿੰਦ ਮਰ ਜਾਣੀ ਨੂੰ ਲਾ ਕੇ ਇਸ਼ਕ ਦੇ ਰੋਗ ਨੀ
jiMda mara jANI nUM lA ke isa਼ka de roga nI
Infecting this mortal soul with the sickness of love,
ਛੱਡ ਗਈ ਇਕੱਲਿਆਂ ਕਰਦੇ ਆ ਲੋਕ ਨੀ
ChaDDa gaI ikalliAM karade A loka nI
You left me alone while people just watch and judge.
ਜੀਆਰਾ ਤੇਰੇ ਇਸ਼ਕ ਨੇ ਮਰ ਜਾਣੇ ਗ਼ਮਾਂ ਵਿਚ ਪਾਏ
jIArA tere isa਼ka ne mara jANe ga਼mAM vicha pAe
[Jiara: self-reference to the lyricist/artist], your love has drowned me in these deadly sorrows.
ਮੁੜਕੇ ਨਾ ਦਿਸੇ ਪਿੰਡ ਰਾਹ ਜਿਹਨੇ ਹਿਜਰਾਂ ਦੇ ਕਲਮ ਫੜਾਏ
mu.Dake nA dise piMDa rAha jihane hijarAM de kalama pha.DAe
The path to the village of the one who made me write of [Hijran: the pain of separation] is lost to me now.
ਮੁੜਕੇ ਨਾ ਦਿਸੇ ਪਿੰਡ ਰਾਹ ਜਿਹਨੇ ਹਿਜਰਾਂ ਦੇ ਕਲਮ ਫੜਾਏ
mu.Dake nA dise piMDa rAha jihane hijarAM de kalama pha.DAe
The path to the village of the one who made me write of separation is lost to me now.