Need You

by Saabi Bhinderft Yaari Ghuman

ਚੰਨਾ ਵੇ ਤੇਰੀ ਚਾਨਣੀ
chaMnA ve terI chAnaNI
O moon, your silvery glow
ਤਾਰਿਆ ਵੇ ਤੇਰੀ ਲੋਅ
tAriA ve terI loa
O star, your shimmering light
ਦੋਨੋਂ ਚੰਗੀਆਂ ਲੱਗਦੀਆਂ ਨਾ ਜਿੱਦਣ ਯਾਰ ਰੁੱਸ ਗਿਆ ਉਹ
donoM chaMgIAM laggadIAM nA jiddaNa yAra russa giA uha
Both cease to please me since the day my `[Yaar: beloved/loyal partner]` began sulking

ਕਿੱਥੋਂ ਲੱਭ ਕੇ ਲਿਆਵਾਂ ਦਿਲਦਾਰ ਨੂੰ
kitthoM labbha ke liAvAM diladAra nUM
Where can I search and find my heart's treasure?
ਰੁੱਸ ਗਿਆ ਮੈਂ ਮਨਾਵਾਂ ਕਿੰਝ ਯਾਰ ਨੂੰ
russa giA maiM manAvAM kiMjha yAra nUM
Since he is annoyed, how do I appease my `[Yaar: beloved]`?
ਦਿਲ ਉਹਦੇ ਬਿਨ ਪਲ ਵੀ ਨਹੀਂ ਲੱਗਦਾ
dila uhade bina pala vI nahIM laggadA
Without him, my heart finds no peace even for a moment
ਤੀਰ ਬਿਰਹਾ ਦਾ ਕਾਲਜੇ ਚ ਵੱਜਦਾ
tIra birahA dA kAlaje cha vajjadA
The arrow of separation pierces through my very soul
ਤੀਰ ਬਿਰਹਾ ਦਾ ਕਾਲਜੇ ਚ ਵੱਜਦਾ
tIra birahA dA kAlaje cha vajjadA
The arrow of separation pierces through my very soul
ਤੀਰ ਬਿਰਹਾ ਦਾ ਕਾਲਜੇ ਚ
tIra birahA dA kAlaje cha
The arrow of separation pierces through my soul
ਕਿੰਨਾ ਚਿਰ ਜਿਉਂਦੀ ਰਹਿ ਜਾਊਗੀ
kiMnA chira jiuMdI rahi jAUgI
How long can I survive
ਫੁੱਲ ਬਿਨਾਂ ਖ਼ੁਸ਼ਬੂ
phulla binAM kha਼usa਼bU
Like a flower stripped of its fragrance?
ਦੋਨੋਂ ਚੰਗੀਆਂ ਲੱਗਦੀਆਂ ਨਾ ਜਿੱਦਣ ਯਾਰ ਰੁੱਸ ਗਿਆ ਉਹ
donoM chaMgIAM laggadIAM nA jiddaNa yAra russa giA uha
Both cease to please me since the day my `[Yaar: beloved]` began sulking
ਚੰਨਾ ਵੇ ਤੇਰੀ ਚਾਨਣੀ
chaMnA ve terI chAnaNI
O moon, your silvery glow
ਤਾਰਿਆ ਵੇ ਤੇਰੀ ਲੋਅ
tAriA ve terI loa
O star, your shimmering light
ਦੋਨੋਂ ਚੰਗੀਆਂ ਲੱਗਦੀਆਂ ਨਾ ਜਿੱਦਣ ਯਾਰ ਰੁੱਸ ਗਿਆ ਉਹ
donoM chaMgIAM laggadIAM nA jiddaNa yAra russa giA uha
Both cease to please me since the day my `[Yaar: beloved]` began sulking
ਚੰਨਾ ਵੇ ਤੇਰੀ ਚਾਨਣੀ
chaMnA ve terI chAnaNI
O moon, your silvery glow
ਚੰਨਾ ਵੇ ਤੇਰੀ ਚਾਨਣੀ
chaMnA ve terI chAnaNI
O moon, your silvery glow
ਤਾਰਿਆ ਵੇ ਤੇਰੀ ਲੋਅ
tAriA ve terI loa
O star, your shimmering light
ਸੂਟ ਫੱਬਦੇ ਨਾ ਕਰਵੀ ਜਿਹੀ ਲੱਕ ਨੂੰ
sUTa phabbade nA karavI jihI lakka nUM
These suits no longer grace my slender waist
ਕੋਕਾ ਜੱਚਦਾ ਨਾ ਤਿੱਖੇ ਤਿੱਖੇ ਨੱਕ ਨੂੰ
kokA jachchadA nA tikkhe tikkhe nakka nUM
This `[Koka: traditional nose stud]` no longer suits my sharp features
ਜਿਹਦਾ ਤੇਰੇ ਉੱਤੇ ਇਲਮ ਨਾ ਚੱਲਿਆ
jihadA tere utte ilama nA challiA
Since it failed to cast a spell over you
ਕੀ ਕਰਾਂ ਐਸੀ ਟੂਣੇਹਾਰੀ ਅੱਖ ਨੂੰ
kI karAM aisI TUNehArI akkha nUM
What use is such an enchanting, kohl-rimmed eye?

ਸਾਰੀ ਦੁਨੀਆ ਭੁੱਲ ਗਈ ਭਿੰਡਰਾ
sArI dunIA bhulla gaI bhiMDarA
I have forgotten the entire world, `[Bhinder: self-reference to the artist Saabi Bhinder]`
ਭੁੱਲਦਾ ਨੀ ਤੇਰਾ ਮੂੰਹ
bhulladA nI terA mUMha
But I cannot forget the sight of your face
ਦੋਨੋਂ ਚੰਗੀਆਂ ਲੱਗਦੀਆਂ ਨਾ ਜਿੱਦਣ ਯਾਰ ਰੁੱਸ ਗਿਆ ਉਹ
donoM chaMgIAM laggadIAM nA jiddaNa yAra russa giA uha
Both cease to please me since the day my `[Yaar: beloved]` began sulking
ਚੰਨਾ ਵੇ ਤੇਰੀ ਚਾਨਣੀ
chaMnA ve terI chAnaNI
O moon, your silvery glow
ਤਾਰਿਆ ਵੇ ਤੇਰੀ ਲੋਅ
tAriA ve terI loa
O star, your shimmering light
ਦੋਨੋਂ ਚੰਗੀਆਂ ਲੱਗਦੀਆਂ ਨਾ ਜਿੱਦਣ ਯਾਰ ਰੁੱਸ ਗਿਆ ਉਹ
donoM chaMgIAM laggadIAM nA jiddaNa yAra russa giA uha
Both cease to please me since the day my `[Yaar: beloved]` began sulking
ਚੰਨਾ ਵੇ ਤੇਰੀ ਚਾਨਣੀ
chaMnA ve terI chAnaNI
O moon, your silvery glow
ਚੰਨਾ ਵੇ ਤੇਰੀ ਚਾਨਣੀ
chaMnA ve terI chAnaNI
O moon, your silvery glow
ਤਾਰਿਆ ਵੇ ਤੇਰੀ ਲੋਅ
tAriA ve terI loa
O star, your shimmering light

Share

More by Saabi Bhinder

View all songs →