No Break

by Saabi Bhinderft CHEETAH

ਸਾਨੂੰ ਮਾਰਦੀ ਆਵਾਜ਼ ਨੀ ਮੈਦਾਨ ਜੰਗ ਦੇ
sAnUM mAradI AvAja਼ nI maidAna jaMga de
The battlegrounds are calling out to me, [Ni/Nee: a gender-specific vocative used to address a woman directly]
ਲਾਈਫ਼ ਸੀਨਰੀ ਤੇ ਡੱਬਾਂ ‘ਚ ਬਲੈਕ ਰੰਗ ਦੇ
lAIpha਼ sInarI te DabbAM ‘cha balaika raMga de
Life’s scenery is painted with black pistols tucked in waistbands
ਸਾਡੀ ਜ਼ਿੰਦਗੀ ‘ਚ ਲਾਵਾ ਆਉਣਾ ਜਲਦੀ ਬੁਲਾਵਾ
sADI ja਼iMdagI ‘cha lAvA AuNA jaladI bulAvA
Lava flows through our lives, an early invitation to death is coming
ਹਉਕੇ ਭਰਦੀ ਰਹੇਂਗੀ ਤੂੰ ਟੋਟੇ ਵਾਂਗ ਦੇ
hauke bharadI raheMgI tUM ToTe vAMga de
You will be left sighing in grief like a broken piece of glass
ਹੋ ਕਿੱਥੋਂ ਵਿਹਲੀਆਂ ਤੋਂ ਮਾਰਦੀ ਏਂ ਸੀਨ ਪਿਆਰ ਦਾ
ho kitthoM vihalIAM toM mAradI eM sIna piAra dA
How can you strike a pose of love from your idle life?
ਕੌਪ ਲੱਭਦੇ ਟਿਕਾਣਾ ਬਿੱਲੋ ਤੇਰੇ ਯਾਰ ਦਾ
kaupa labbhade TikANA billo tere yAra dA
The cops are searching for your lover's hideout, [Billo: a term of endearment for a beautiful girl, often implying light/hazel eyes]
ਕਿਤੇ ਜ਼ਹਿਰ ਨਾ ਦੇ ਦੇਣ ਇਨ੍ਹਾਂ ਦੇ ਪਿਆਲੇ ਹੱਥੋਂ
kite ja਼hira nA de deNa inhAM de piAle hatthoM
I fear they might serve a cup of poison from their hands
ਪੀਣਗੇ ਕੀ ਜੂਣੀ ਜਿਹੜਾ ਮੋਟਰ ‘ਤੇ ਧਾਰ ਦਾ ਐ ਡਰੱਮ ਲਾਉਣ ਦਾ
pINage kI jUNI jiha.DA moTara ‘te dhAra dA ai Daramma lAuNa dA
What will those who drink milk fresh from the motor-shed [Drum: large milk container] care for their lives?
ਹੋ ਜਦੋਂ ਲੱਗੀ ਸੀ ਹੱਡਾਂ ਨੂੰ ਸਾਡੇ ਫ਼ੀਮ ਬੱਲੀਏ
ho jadoM laggI sI haDDAM nUM sADe pha਼Ima ballIe
When opium first began to settle in my bones, my girl
ਇੰਨਾ ਸੁਣਦਾ ਸੀ ਜੇ 19 ਬੱਲੀਏ
iMnA suNadA sI je 19 ballIe
If only you had heard this much back in 2019, my girl
ਇੱਕ ਪੁੱਠਿਆਂ ਕੰਮਾਂ ਦੇ ਵਿੱਚ ਯਾਰ ਪੈ ਗਿਆ
ikka puTThiAM kaMmAM de vichcha yAra pai giA
[Mitran: This friend/yours truly] got entangled in some crooked business
ਤੇ ਉੱਤੋਂ ਵੈਪਨਾਂ ਦਾ ਹੋ ਗਿਆ ਸ਼ੌਕੀਨ ਬੱਲੀਏ
te uttoM vaipanAM dA ho giA sa਼aukIna ballIe
And on top of that, I became a devotee of lethal weapons, my girl
ਹੋ ਕਿੱਥੋਂ ਲੰਡੂਆਂ ਨਾਲ ਯਾਰਾਂ ਪੈਣ ਸਾਡੇ ਡਿਬੇਟ ਦੇ
ho kitthoM laMDUAM nAla yArAM paiNa sADe DibeTa de
Why would your friends ever engage in a debate with those low-lives?
ਫ਼ਾਇਰ ਮਾਰ ਕੇ ਉਹ ਲੰਘ ਜਾਈਏ ਐਕਸਲੇਟਰ ‘ਤੇ
pha਼Aira mAra ke uha laMgha jAIe aikasaleTara ‘te
We fire shots and simply speed past on the accelerator
ਅੱਗੇ ਵੈਰੀ ਮੇਰੇ ਪਿੱਛੇ ਪੁਲਿਸ ਆ ਰੇਡ ‘ਤੇ
agge vairI mere pichChe pulisa A reDa ‘te
Enemies in front of me, and the police raiding behind me
ਤੇ ਖੂਨ ਵੈਰੀਆਂ ਦਾ ਲੱਗਾ ਯਾਰ ਦੇ ਬਲੇਡ ‘ਤੇ
te khUna vairIAM dA laggA yAra de baleDa ‘te
And the enemy's blood is stained on [Yaar: close friend/the singer's] blade
ਹੋ ਜੱਟ ਜ਼ਿੰਦਗੀ ਦੇ ਲੈਂਦਾ ਪੂਰੇ ਚਸ ਬੱਲੀਏ
ho jaTTa ja਼iMdagI de laiMdA pUre chasa ballIe
[Jatt: a member of the land-owning agricultural community known for pride and lifestyle] lives life to the fullest, my girl
ਕੋਈ ਮਸਲਾ ਰਕਾਨੇ ਹੱਥੋਂ ਦੱਸ ਬੱਲੀਏ
koI masalA rakAne hatthoM dassa ballIe
Tell me if there is any problem beyond my reach, my lady
ਬੰਦੇ ਵਾਂਟਡ ਗੱਡੀ ‘ਚ ਮੇਰੇ ਨਾਲ ਘੁੰਮਦੇ
baMde vAMTaDa gaDDI ‘cha mere nAla ghuMmade
Wanted men are roaming right beside me in the car
ਟਿੰਟ ਸ਼ੀਸ਼ਿਆਂ ‘ਚੋਂ ਪਾਸ ਹੁੰਦੇ ਪੱਫ਼ ਬੱਲੀਏ
TiMTa sa਼Isa਼iAM ‘choM pAsa huMde pappha਼ ballIe
Puffs of smoke pass through the tinted windows, my girl
ਹੋਏ ਚੜ੍ਹਦੀ ਕਲਾ ‘ਚ ਲਾਈਫ਼ ਡੈਮ ਗੁੱਡ ਨੀ
hoe cha.DhadI kalA ‘cha lAIpha਼ Daima guDDa nI
Life is in high spirits and damn good, [Ni: vocative for a woman]
ਫੇਮ ਸਿਰ ਤੇ ਨਾ ਚੜ੍ਹਿਆ ਕਿ ਟੱਚ ਵੁੱਡ ਨੀ
phema sira te nA cha.DhiA ki Tachcha vuDDa nI
Touch wood, this fame hasn't gone to my head, [Ni: vocative for a woman]
ਰਵਾਂ ਡਾਊਨ ਟੂ ਅਰਥ ਬਾਬਾ ਪਾਰ ਹੈ ਵਰਥ
ravAM DAUna TU aratha bAbA pAra hai varatha
I remain down to earth, the Lord knows my worth
ਬਿਨਾਂ ਹਾਰਡ ਵਰਕ ਨਿਕਲੇ ਨਾ ਆਉਟਪੁੱਟ ਨੀ
binAM hAraDa varaka nikale nA AuTapuTTa nI
Without hard work, there is no successful output, [Ni: vocative for a woman]
ਹੋ ਸਾਡੇ ਖੰਭਾਂ ਕੋਲੋਂ ਜਿਨ੍ਹਾਂ ਸਿੱਖੀਆਂ ਉਡਾਰੀਆਂ
ho sADe khaMbhAM koloM jinhAM sikkhIAM uDArIAM
Those who learned to fly by watching my wings
ਅਸੀਂ ਕਰ ਕੇ ਤੂਫ਼ਾਨੀ ਮਾਰਦੇ ਸੀ ਤਾੜੀਆਂ
asIM kara ke tUpha਼AnI mArade sI tA.DIAM
I used to applaud after performing stormy feats
ਦੱਸ ਦਿਓ ਖ਼ਬਰ ਬਟੇਰਿਆਂ ਨੂੰ ਕਾਲ ਕਰ ਕੇ
dassa dio kha਼bara baTeriAM nUM kAla kara ke
Call up the quails and give them the news
ਬਾਜ਼ ਭਰ ਗਿਆ ਉਡਾਰੀ ਖਿੱਚ ਲਓ ਤਿਆਰੀਆਂ
bAja਼ bhara giA uDArI khichcha lao tiArIAM
The hawk has taken flight, tell them to prepare for the end
ਯਾਰ ਸ਼ੌਂਕ ਨਾਲ ਜ਼ਿੰਦਗੀ ਦੇ ਦਿਨ ਕੱਟਦੇ
yAra sa਼auMka nAla ja਼iMdagI de dina kaTTade
[Yaar: brothers/close friends] spend their days living with passion
ਪੱਕੇ ਰੂਲਾਂ ਨੀ ਥੁੱਕ ਕੇ ਨੀ ਯਾਰ ਚੱਟਦੇ
pakke rUlAM nI thukka ke nI yAra chaTTade
We follow firm rules and never go back on our word
ਤਿੰਨ ਮਿੱਤਰਾਂ ‘ਤੇ ਬਣੀਆਂ ਸੀ ਬਿੱਲੋ ਛੱਬੀਆਂ
tiMna mittarAM ‘te baNIAM sI billo ChabbIAM
Twenty-six cases were filed against three friends, [Billo: term of endearment]
ਨੀ ਉਹੀ ਜੱਟ ਦੇ ਸੀ ਰੌਲੇ ਬਿੱਲੋ ਬੰਨੇ ਵੱਟ ਦੇ
nI uhI jaTTa de sI raule billo baMne vaTTa de
Those were the [Jatt's] disputes over [Vatt: the narrow earthen boundary between fields]
ਹੋ ਬਾਈ ਨੇਚਰ ਹੈ ਗੱਭਰੂ ਸਵੈਜ ਬੱਲੀਏ
ho bAI nechara hai gabbharU savaija ballIe
By nature, this youth has a majestic swagger, my girl
ਸ਼ੌਂਕੀ ਨਾਰਾਂ ਦੇ ਜਿਗਰਾਂ ਨਾ ਕਰੇਜ਼ ਬੱਲੀਏ
sa਼auMkI nArAM de jigarAM nA kareja਼ ballIe
A fondness for women and a craze for brave hearts, my girl
ਲੱਗੀ ਗੁੱਟ ਉੱਤੇ ਰੋਲੀ ਥੋੜ੍ਹੀ ਰਫ਼ ਹੈ ਨੀ ਬੋਲੀ
laggI guTTa utte rolI tho.DhI rapha਼ hai nI bolI
A Rolex is on the wrist, though my speech is a bit rough
ਮਾਝਾ ਏਰੀਆ ਤੇ ਲੁੱਕ ਵਿੰਟੇਜ ਬੱਲੀਏ
mAjhA erIA te lukka viMTeja ballIe
[Majha: the central region of Punjab known for its warriors and distinct dialect] is the area, and the look is vintage, my girl
ਹੋ ਯਾਰ ਸੋਹਣੀਏ ਬ੍ਰਾਂਡਾਂ ਨਾਲ ਗਰੀਬ ਪਾਉਂਦੇ ਨਹੀਂ
ho yAra sohaNIe brAMDAM nAla garIba pAuMde nahIM
O beautiful one, [Yaar: this friend] doesn't wear brands to hide poverty
ਯਾਰ ਯਾਰੀਆਂ ਦੇ ਤਗੜੇ ਲੀਕ ਪਾਉਂਦੇ ਨਹੀਂ
yAra yArIAM de taga.De lIka pAuMde nahIM
Loyal friends don't leave cracks in their brotherhood
ਚਾਂਦੀ ਰੰਗੀਏ ਤੂੰ ਜਿਹਦੇ ਮੂਹਰੇ ਹਵਾ ਕਰਦੀ
chAMdI raMgIe tUM jihade mUhare havA karadI
The one you are trying to impress with your charms
ਉਹ 24 ਕੈਰੇਟ ਦੇ ਗੋਲਡ ਬ੍ਰਿਕ ਪਾਉਂਦੇ ਨਹੀਂ
uha 24 kaireTa de golaDa brika pAuMde nahIM
Doesn't even wear 24-carat gold bricks as jewelry
ਹੋ ਤੇਰੇ ਸਿਰ ਤੇ ਜਵਾਨੀਆਂ ਦੀ ਡਸਟ ਚੜ੍ਹੀ
ho tere sira te javAnIAM dI DasaTa cha.DhI
The dust of youth has settled on your head
ਤੇਰੇ ਨੈਣਾਂ ਵਿੱਚ ਗੱਭਰੂ ਲਈ ਲਸਟ ਬੜੀ
tere naiNAM vichcha gabbharU laI lasaTa ba.DI
Your eyes hold a deep lust for this young man
ਡੀ-ਫੋਕਸ ਨਾ ਕਰੀਂ ਇੰਝ ਲੁੱਟੀ ਜਾਏਂ ਨਾ ਰੇ
DI-phokasa nA karIM iMjha luTTI jAeM nA re
Don't lose your focus, don't let yourself be robbed like this
ਅਜੇ ਸਾਨੂੰ ਕਾਮਯਾਬੀਆਂ ਦੀ ਥਰਸਟ ਬੜੀ
aje sAnUM kAmayAbIAM dI tharasaTa ba.DI
I still have a massive thirst for greater success
ਹੋ ਬੜੀ ਨਿੱਗਰ ਤੂੰ ਟਾਲੀ ਦੀ ਚੁਗਾਠ ਵਰਗੀ
ho ba.DI niggara tUM TAlI dI chugATha varagI
You are as solid as a frame made of [Tali: Indian Rosewood/Tahli tree]
ਲੱਗੀ ਟੀਸੀ ਉੱਤੇ ਪੱਕੀ ਹੋਈ ਲੁਕਾਠ ਵਰਗੀ
laggI TIsI utte pakkI hoI lukATha varagI
Like a ripened loquat fruit sitting on the highest branch
ਜਾਨ ਆਸ਼ਕਾਂ ਦੀ ਧੱਕੇ ਨਾਲ ਲੈਣ ਨੂੰ ਫਿਰੇ
jAna Asa਼kAM dI dhakke nAla laiNa nUM phire
You're out to take the lives of lovers by force
ਮੋਡੀਫ਼ਾਈਡ ਰਫ਼ਲੇ ਨਿਸ਼ਾਸ ਵਰਗੀ
moDIpha਼AIDa rapha਼le nisa਼Asa varagI
Like a modified rifle, [Nishas: a specific high-end or customized firearm brand/style]
ਹੋ ਇੱਕ ਰੱਬ ਤੋਂ ਸਿਵਾ ਨਾ ਕਿਤੇ ਹੱਥ ਅੱਡਿਆ
ho ikka rabba toM sivA nA kite hattha aDDiA
I have never stretched my hand out to anyone but God
ਚਾਹੁੰਦਾ ਰਹਿ ਤੂੰ ਵੀ ਚੀਤੇ ਨਾ ਸਾਥ ਛੱਡਿਆ
chAhuMdA rahi tUM vI chIte nA sAtha ChaDDiA
Keep wishing me well, [Cheetah: Self-reference to the music producer/artist], never leave my side
ਸਾਡੀ ਕਿਸੇ ਨਾ ਇੰਡਸਟਰੀ ‘ਚ ਦੌੜ ਨੀ ਕੋਈ
sADI kise nA iMDasaTarI ‘cha dau.Da nI koI
I have no race or competition in any industry
ਜਦੋਂ ਦਿਲ ਕੀਤਾ ਪਿੰਡਾਂ ਵਾਲੇ ਗਾਣਾ ਕੱਢਿਆ
jadoM dila kItA piMDAM vAle gANA kaDDhiA
Whenever the heart desired, we village boys dropped a song
ਬਾਕੀ ਸਭ ਯਾਰਾਂ ਮਾਲਕ ਦੇ ਉੱਤੇ ਛੱਡਿਆ
bAkI sabha yArAM mAlaka de utte ChaDDiA
The rest, [Yaar: this friend] has left to the Master above
ਬਾਕੀ ਸਭ ਸੱਚੇ ਪਾਤਸ਼ਾਹ ਦੇ ਉੱਤੇ ਛੱਡਿਆ
bAkI sabha sachche pAtasa਼Aha de utte ChaDDiA
The rest, I have left to the True King [God]

Share

More by Saabi Bhinder

View all songs →