Possessive
by Saabi Bhinderft Udaar, Axslaa
ਗਲੀਆਂ ਦੇ ਕੱਖ ਅੱਲੜੇ ਮੇਰੇ ਹਾਲ ਤੇ ਹੱਸਦੇ ਨੇ
galIAM de kakkha alla.De mere hAla te hassade ne
Even the stray straws in the streets mock my condition, [Kudi: girl/maiden]
ਤੇਰੇ ਪਿਆਰ 'ਚ ਮਰ ਚੁੱਕਿਆ ਦੀਵਾਨਾ ਦੱਸਦੇ ਨੇ
tere piAra 'cha mara chukkiA dIvAnA dassade ne
They point me out as a madman who died in your love

ਦਾਰੂ ਵੀ ਪੀ ਕੇ ਮੈਂ ਤੈਨੂੰ ਭੁੱਲਣਾ ਜਦ ਚਾਹਿਆ
dArU vI pI ke maiM tainUM bhullaNA jada chAhiA
Even when I tried to forget you by drowning in spirits
ਫਿਰ ਖ਼ਿਆਲ ਤੇਰਾ ਆਇਆ ਮੇਰੀ ਪੀਤੀ ਉਤਰ ਗਈ
phira kha਼iAla terA AiA merI pItI utara gaI
Your memory surfaced again, and my intoxication instantly faded
ਆਪੇ ਕਰਕੇ ਵਾਅਦੇ ਆਪੇ ਹੀ ਮੁੱਕਰ ਗਈ
Ape karake vAade Ape hI mukkara gaI
You made the promises yourself, and you were the one who reneged
ਬੜੀ ਛੇਤੀ ਹੋਣ ਦੀਏ ਪੈਰਾਂ ਤੋਂ ਉੱਖੜ ਗਈ
ba.DI ChetI hoNa dIe pairAM toM ukkha.Da gaI
O you who belonged to me, how quickly you were [uprooted: lost your footing/stability]
ਸਾਡੇ ਪੱਲੇ ਰਹਿ ਗਏ ਸਰਮਾਏ ਹੰਝੂਆਂ ਦੇ
sADe palle rahi gae saramAe haMjhUAM de
All I am left with is the bitter wealth of tears
ਤੂੰ ਜਦ ਦੀ ਬੇਕਦਰੇ ਗ਼ੈਰਾਂ ਦੀ ਬੁੱਕਲ ਗਈ
tUM jada dI bekadare ga਼airAM dI bukkala gaI
Since the moment you, [Zaalma: Cruel/Heartless one], sought refuge in the arms of strangers
ਓ ਜਿੰਦ ਮਾਹੀਆ
o jiMda mAhIA
O my life, my beloved
ਓ ਜਿੰਦ ਮਾਹੀਆ
o jiMda mAhIA
O my life, my beloved
ਓ ਜਿੰਦ ਮਾਹੀਆ
o jiMda mAhIA
O my life, my beloved
ਓ ਜਿੰਦ ਮਾਹੀਆ
o jiMda mAhIA
O my life, my beloved
ਇੱਕ ਆਖ਼ਰੀ ਗੱਲ ਪੁੱਛਣ ਨੂੰ ਦੀਵਾਨੇ ਆਏ ਨੇ
ikka Akha਼rI galla puchChaNa nUM dIvAne Ae ne
These mad lovers have come to ask one final thing
ਮੋਮਬੱਤੀਏ ਸਾੜ ਦੇਵੀਂ ਨਾ ਪਰਵਾਨੇ ਆਏ ਨੇ
momabattIe sA.Da devIM nA paravAne Ae ne
O flickering candle, do not burn the [Parvane: moths/loyal lovers drawn to the flame]

ਸਾਬੀ ਜਦ ਮਰ ਗਿਆ ਨੀ ਕਿਹਨੂੰ ਦੁੱਖ ਦੱਸੇਂਗੀ
sAbI jada mara giA nI kihanUM dukkha dasseMgI
When Saabi [Self-reference to the artist] is gone, to whom will you confess your grief?
ਜਦ ਪੀੜ ਹਿਜਰ ਦੀ ਸੀਨੇ ਚੋਂ ਗੁਜ਼ਰ ਗਈ
jada pI.Da hijara dI sIne choM guja਼ra gaI
When the agonizing sting of [Hijr: separation/parting] pierces through your chest
ਆਪੇ ਕਰਕੇ ਵਾਅਦੇ ਆਪੇ ਹੀ ਮੁੱਕਰ ਗਈ
Ape karake vAade Ape hI mukkara gaI
You made the promises yourself, and you were the one who reneged
ਬੜੀ ਛੇਤੀ ਹੋਣ ਦੀਏ ਪੈਰਾਂ ਤੋਂ ਉੱਖੜ ਗਈ
ba.DI ChetI hoNa dIe pairAM toM ukkha.Da gaI
O you who belonged to me, how quickly you were [uprooted: lost your footing/stability]
ਸਾਡੇ ਪੱਲੇ ਰਹਿ ਗਏ ਸਰਮਾਏ ਹੰਝੂਆਂ ਦੇ
sADe palle rahi gae saramAe haMjhUAM de
All I am left with is the bitter wealth of tears
ਤੂੰ ਜਦ ਦੀ ਬੇਕਦਰੇ ਗ਼ੈਰਾਂ ਦੀ ਬੁੱਕਲ ਗਈ
tUM jada dI bekadare ga਼airAM dI bukkala gaI
Since the moment you, [Zaalma: Cruel/Heartless one], sought refuge in the arms of strangers
ਓ ਜਿੰਦ ਮਾਹੀਆ
o jiMda mAhIA
O my life, my beloved
ਓ ਜਿੰਦ ਮਾਹੀਆ
o jiMda mAhIA
O my life, my beloved
ਓ ਜਿੰਦ ਮਾਹੀਆ
o jiMda mAhIA
O my life, my beloved
ਓ ਜਿੰਦ ਮਾਹੀਆ
o jiMda mAhIA
O my life, my beloved
ਸਰੂਰ-ਏ-ਇਸ਼ਕ ਮੇਂ ਉਨਕੋ ਖ਼ੁਦਾ ਮਾਨ ਬੈਠੇ
sarUra-e-isa਼ka meM unako kha਼udA mAna baiThe
In the intoxication of love, I mistakenly worshipped her as God
ਮਗਰ ਯੇ ਭੂਲ ਗਏ ਕਿ ਖ਼ੁਦਾ ਕਿਸੀ ਏਕ ਕਾ ਨਹੀਂ ਹੋਤਾ
magara ye bhUla gae ki kha਼udA kisI eka kA nahIM hotA
But I forgot that God does not belong to just one person
ਕਿਸੀ ਏਕ ਕਾ ਨਹੀਂ ਹੋਤਾ
kisI eka kA nahIM hotA
Does not belong to just one person
ਕਿਸੀ ਏਕ ਕਾ ਨਹੀਂ ਹੋਤਾ
kisI eka kA nahIM hotA
Does not belong to just one person