Promises
ਗਲੀਆਂ ਦੇ ਕੱਖ ਅੱਲੜੇ ਮੇਰੇ ਹਾਲ ਤੇ ਹੱਸਦੇ ਨੇ
galIAM de kakkha alla.De mere hAla te hassade ne
Even the straw in the streets, [Kudi: girl/maiden], laughs at my plight
ਤੇਰੇ ਪਿਆਰ ਵਿਚ ਮਰ ਚੁੱਕਿਆ ਦੀਵਾਨਾ ਦੱਸਦੇ ਨੇ
tere piAra vicha mara chukkiA dIvAnA dassade ne
They call me a madman who has died in your love

ਦਾਰੂ ਵੀ ਪੀ ਕੇ ਮੈਂ ਤੈਨੂੰ ਭੁੱਲਣਾ ਜਦ ਚਾਹਿਆ
dArU vI pI ke maiM tainUM bhullaNA jada chAhiA
When I tried to forget you by seeking solace in wine
ਫਿਰ ਖ਼ਿਆਲ ਤੇਰਾ ਆਇਆ ਮੇਰੀ ਪੀਤੀ ਉੱਤਰ ਗਈ
phira kha਼iAla terA AiA merI pItI uttara gaI
Your memory flashed back, and my intoxication instantly faded
ਆਪੇ ਕਰਕੇ ਵਾਅਦੇ ਆਪੇ ਹੀ ਮੁੱਕਰ ਗਈ
Ape karake vAade Ape hI mukkara gaI
You made the promises yourself, and you were the one to back out
ਬੜੀ ਛੇਤੀ ਹੋਰ ਦੀ ਏ ਪੈਰਾਂ ਤੋਂ ਉੱਖੜ ਗਈ
ba.DI ChetI hora dI e pairAM toM ukkha.Da gaI
So quickly you were uprooted from my life and became someone else's
ਸਾਡੇ ਪੱਲੇ ਰਹਿ ਗਏ ਸਰਮਾਏ ਹੰਝੂਆਂ ਦੇ
sADe palle rahi gae saramAe haMjhUAM de
All that remains in my lap is the wealth of my tears
ਤੂੰ ਜਦ ਦੀ ਬੇਕਦਰੇ ਗ਼ੈਰਾਂ ਦੀ ਬੁੱਕਲ ਗਈ
tUM jada dI bekadare ga਼airAM dI bukkala gaI
Ever since you, [Zaalma: Cruel one/heartbreaker], went into the embrace of strangers
ਓ ਜਿੰਦ ਮਾਹੀਆ
o jiMda mAhIA
Oh, my life, my [Sajjan: beloved/soulmate]
ਓ ਜਿੰਦ ਮਾਹੀਆ
o jiMda mAhIA
Oh, my life, my [Sajjan: beloved/soulmate]
ਇੱਕ ਆਖ਼ਰੀ ਗੱਲ ਪੁੱਛਣੇ ਨੂੰ ਦੀਵਾਨੇ ਆਏ ਨੇ
ikka Akha਼rI galla puchChaNe nUM dIvAne Ae ne
This madman has come to ask one final question
ਮੋਮਬੱਤੀਏ ਸਾੜ ਦੇਵੀਂ ਨਾ ਪਰਵਾਨੇ ਆਏ ਨੇ
momabattIe sA.Da devIM nA paravAne Ae ne
O candle, do not burn the moths [Parvane: lovers who sacrifice themselves] who have arrived

ਸਾਬੀ ਜਦ ਮਰ ਗਿਆ ਨੀ ਕੀਹਨੂੰ ਦੁੱਖ ਦੱਸੇਂਗੀ
sAbI jada mara giA nI kIhanUM dukkha dasseMgI
When [Saabi: self-reference to the lyricist/artist] is gone, to whom will you tell your sorrows?
ਜਦ ਪੀੜ ਹਿਜਰ ਦੀ ਸੀਨੇ ਚੋਂ ਗੁਜ਼ਰ ਗਈ
jada pI.Da hijara dI sIne choM guja਼ra gaI
When the pain of separation finally pierces through your chest
ਆਪੇ ਕਰਕੇ ਵਾਅਦੇ ਆਪੇ ਹੀ ਮੁੱਕਰ ਗਈ
Ape karake vAade Ape hI mukkara gaI
You made the promises yourself, and you were the one to back out
ਬੜੀ ਛੇਤੀ ਹੋਰ ਦੀ ਏ ਪੈਰਾਂ ਤੋਂ ਉੱਖੜ ਗਈ
ba.DI ChetI hora dI e pairAM toM ukkha.Da gaI
So quickly you were uprooted from my life and became someone else's
ਸਾਡੇ ਪੱਲੇ ਰਹਿ ਗਏ ਸਰਮਾਏ ਹੰਝੂਆਂ ਦੇ
sADe palle rahi gae saramAe haMjhUAM de
All that remains in my lap is the wealth of my tears
ਤੂੰ ਜਦ ਦੀ ਬੇਕਦਰੇ ਗ਼ੈਰਾਂ ਦੀ ਬੁੱਕਲ ਗਈ
tUM jada dI bekadare ga਼airAM dI bukkala gaI
Ever since you, [Zaalma: Cruel one/heartbreaker], went into the embrace of strangers
ਓ ਜਿੰਦ ਮਾਹੀਆ
o jiMda mAhIA
Oh, my life, my [Sajjan: beloved/soulmate]
ਓ ਜਿੰਦ ਮਾਹੀਆ
o jiMda mAhIA
Oh, my life, my [Sajjan: beloved/soulmate]
ਸਰੂਰ-ਏ-ਇਸ਼ਕ਼ ਮੇਂ ਉਨਕੋ ਖ਼ੁਦਾ ਮਾਨ ਬੈਠੇ
sarUra-e-isa਼qa meM unako kha਼udA mAna baiThe
In the intoxication of love, I mistakenly worshipped them as God
ਮਗਰ ਯੇ ਭੁੱਲ ਗਏ ਕਿ ਖ਼ੁਦਾ ਕਿਸੀ ਏਕ ਕਾ ਨਹੀਂ ਹੋਤਾ
magara ye bhulla gae ki kha਼udA kisI eka kA nahIM hotA
But I forgot that God does not belong to just one person
ਕਿਸੀ ਏਕ ਕਾ ਨਹੀਂ ਹੋਤਾ
kisI eka kA nahIM hotA
Does not belong to just one person
ਕਿਸੀ ਏਕ ਕਾ ਨਹੀਂ ਹੋਤਾ
kisI eka kA nahIM hotA
Does not belong to just one person