Sifarish

by Saabi Bhinderft Kelly

ਕਿ ਥੋੜ੍ਹਾ ਸਮਝ ਕੇ ਐ ਦਿਲ ਪਾਗਲ
ki tho.DhA samajha ke ai dila pAgala
Understand this a little, O crazy heart of mine
ਮੁਹੱਬਤ ਤਾਂ
muhabbata tAM
That this thing called love...
ਸਿਫ਼ਾਰਿਸ਼ ਦਿਲ ਨੇ ਤੇਰੀ ਕੀਤੀ ਨੈਣਾਂ ਨੂੰ
sipha਼Arisa਼ dila ne terI kItI naiNAM nUM
My heart made a plea on your behalf to my eyes
ਇਹ ਤੱਕ ਤੱਕ ਕੇ ਨਾ ਰੱਜਣ ਤੈਨੂੰ
iha takka takka ke nA rajjaNa tainUM
Now they never tire of gazing upon you
ਕਿ ਥੋੜ੍ਹਾ ਸੋਚ ਕੇ ਐ ਦਿਲ ਪਾਗਲ
ki tho.DhA socha ke ai dila pAgala
Just think about it a little, O crazy heart of mine
ਮੁਹੱਬਤ ਤਾਂ ਨੀ ਹੋ ਗਈ ਤੈਨੂੰ
muhabbata tAM nI ho gaI tainUM
Have you perhaps gone and fallen in love?
ਕਿ ਥੋੜ੍ਹਾ ਸੋਚ ਕੇ ਐ ਦਿਲ ਪਾਗਲ
ki tho.DhA socha ke ai dila pAgala
Just think about it a little, O crazy heart of mine
ਮੁਹੱਬਤ ਤਾਂ ਨੀ ਹੋ ਗਈ ਤੈਨੂੰ
muhabbata tAM nI ho gaI tainUM
Have you perhaps gone and fallen in love?
ਇਸ਼ਕ ਦੇ ਕਲਮੇ ਨੂੰ ਮੈਂ ਬਿਨ ਸੋਚੇ ਪੜ੍ਹਦੀ ਜਾਵਾਂ
isa਼ka de kalame nUM maiM bina soche pa.DhadI jAvAM
I keep reciting the [Kalma: a sacred creed/prayer] of love without a second thought
ਦੁਨੀਆਂ ਦੇ ਤਾਹਨੇ ਮਿਹਣੇ ਤੇਰੇ ਕਰਕੇ ਜਰਦੀ ਜਾਵਾਂ
dunIAM de tAhane mihaNe tere karake jaradI jAvAM
I bear the world's taunts and reproaches all because of you
ਕੱਲਿਆਂ ਜੋ ਰਾਤਾਂ ਕੱਟੀਆਂ ਲੰਬੀਆਂ ਬਰਸਾਤਾਂ ਕੱਟੀਆਂ
kalliAM jo rAtAM kaTTIAM laMbIAM barasAtAM kaTTIAM
The nights I spent alone, the long rainy seasons I endured
ਬਿਨ ਉਹਦੇ ਹਉਕੇ ਹਾਵਾਂ ਦੇ ਵਿਚ ਜੋ ਮੈਂ ਯਾਦਾਂ ਕੱਟੀਆਂ
bina uhade hauke hAvAM de vicha jo maiM yAdAM kaTTIAM
The memories I carved out of sighs and gasps without him
ਫੁੱਲਾਂ ਦੇ ਉੱਤੇ ਜਦ ਮੈਂ ਵੇਖਾਂ ਕੋਈ ਭੌਰ ਖੇਡਦਾ
phullAM de utte jada maiM vekhAM koI bhaura kheDadA
Whenever I see a honeybee playing upon the flowers
ਸਪਣੀ ਵਾਂਗੂੰ ਵੇ ਤੈਨੂੰ ਲਿਪਟਣ ਲਈ ਮੇਰਾ ਚਿੱਤ ਮੇਲਦਾ
sapaNI vAMgUM ve tainUM lipaTaNa laI merA chitta meladA
Like a [Sapni: female serpent], my soul longs to coil around you
ਦੁਨੀਆਂ ਤੋਂ ਡਰ ਜਾਨੀ ਆਂ ਠੰਢੇ ਸਾਹ ਭਰ ਜਾਨੀ ਆਂ
dunIAM toM Dara jAnI AM ThaMDhe sAha bhara jAnI AM
I get scared of the world and let out cold sighs
ਪਿੰਡ ਰਾਵੈ ਲੈ ਜਾ ਬੂਹਾ ਤੋੜ ਕੇ ਤੇ ਵਿਰਹਾ ਦੀ ਜੇਲ੍ਹ ਦਾ
piMDa rAvai lai jA bUhA to.Da ke te virahA dI jelha dA
O resident of Pind Rave, come break down the doors of this prison of separation
ਵਿਛੋੜਾ ਸਹਿ ਲਿਆ ਮੈਂ ਪਹਿਲਾਂ ਉਮਰਾਂ ਦਾ
viCho.DA sahi liA maiM pahilAM umarAM dA
I have already endured a lifetime of being apart
ਹੋਰ ਦੱਸ ਕੀ ਮੈਂ ਕਹਿਣਾ ਤੈਨੂੰ
hora dassa kI maiM kahiNA tainUM
What more is left for me to say to you?
ਕਿ ਥੋੜ੍ਹਾ ਸੋਚ ਕੇ ਬੱਸ ਐ ਦਿਲ ਪਾਗਲ
ki tho.DhA socha ke bassa ai dila pAgala
Just think about it a little, O crazy heart of mine
ਮੁਹੱਬਤ ਤਾਂ ਨੀ ਹੋ ਗਈ ਤੈਨੂੰ
muhabbata tAM nI ho gaI tainUM
Have you perhaps gone and fallen in love?
ਕਿ ਥੋੜ੍ਹਾ ਸੋਚ ਕੇ ਬੱਸ ਐ ਦਿਲ ਪਾਗਲ
ki tho.DhA socha ke bassa ai dila pAgala
Just think about it a little, O crazy heart of mine
ਮੁਹੱਬਤ ਤਾਂ ਨੀ ਹੋ ਗਈ ਤੈਨੂੰ
muhabbata tAM nI ho gaI tainUM
Have you perhaps gone and fallen in love?
ਓ ਯਾਰਾਂ ਵੇ ਯਾਰਾਂ ਤੇਰਾ ਇਸ਼ਕ ਕਰਾਰਾ
o yArAM ve yArAM terA isa਼ka karArA
O [Yaar: close friend/beloved], your love is so potent
ਸੀਨੇ ਮਾਰਦਾ ਏ ਡੰਗ ਵੇ ਮਾਰਦਾ ਏ ਡੰਗ
sIne mAradA e DaMga ve mAradA e DaMga
It strikes a sting right through my chest, it stings me so
ਹਾਰੀ ਮੈਂ ਹਾਰੀ ਤੇਰੇ ਉੱਤੋਂ ਜਿੰਦ ਵਾਰੀ
hArI maiM hArI tere uttoM jiMda vArI
I have surrendered, I have sacrificed my very life for you
ਅੱਜ ਤੋੜ ਕੇ ਮੈਂ ਸੰਗ ਵੇ
ajja to.Da ke maiM saMga ve
Today, I have finally broken my silence and hesitation
ਮੇਰੀ ਜ਼ਬਾਨ ਤੇਰਾ ਨਾਂ ਜਪਦੀ
merI ja਼bAna terA nAM japadI
My tongue keeps chanting your name incessantly
ਕਰੇ ਰਾਂਝਣੇ ਇਬਾਦਤ ਜਿਉਂ ਹੀਰ ਦੀ
kare rAMjhaNe ibAdata jiuM hIra dI
As if the worship of [Ranjha: the legendary lover] is the prayer of [Heer: the iconic heroine]
ਵੇ ਬੁੱਕਲ ਤੇਰੀ ਮੇਰੇ ਲਈ ਜਿਵੇਂ ਜੰਨਤ ਚਨਾਬੇ ਕਸ਼ਮੀਰ ਦੀ
ve bukkala terI mere laI jiveM jaMnata chanAbe kasa਼mIra dI
Your embrace feels to me like the paradise of [Chenab: the river of lovers] and Kashmir
ਵੇ ਬੁੱਕਲ ਤੇਰੀ ਮੇਰੇ ਲਈ ਜਿਵੇਂ ਜੰਨਤ ਚਨਾਬੇ ਕਸ਼ਮੀਰ ਦੀ
ve bukkala terI mere laI jiveM jaMnata chanAbe kasa਼mIra dI
Your embrace feels to me like the paradise of [Chenab: the river of lovers] and Kashmir
ਕਿ ਥੋੜ੍ਹਾ ਸੋਚ ਕੇ ਐ ਦਿਲ ਪਾਗਲ
ki tho.DhA socha ke ai dila pAgala
Just think about it a little, O crazy heart of mine

Share

More by Saabi Bhinder

View all songs →