Strong Enough
by Saabi Bhinderft Yaari Ghuman
ਜਿਹਨੇ ਵਕਤ ਨੂੰ ਵਕਤ ਨਾ ਪਾਇਆ ਨਾ
jihane vakata nUM vakata nA pAiA nA
He who hasn’t mastered his time or made his mark,
ਮੇਰੇ ਹਿਸਾਬ ਨਾਲ ਦੁਨੀਆਂ 'ਤੇ ਆਇਆ ਨਾ
mere hisAba nAla dunIAM 'te AiA nA
In my opinion, hasn't truly lived in this world at all.
ਮਿਹਣਾ ਵੱਜਦਾ ਜਵਾਨੀਆਂ 'ਤੇ ਸੋਹਣੀਏ
mihaNA vajjadA javAnIAM 'te sohaNIe
It’s a stain on one's youth, my beautiful [Billo: a term of endearment for a beautiful girl, often implying light/hazel eyes],
ਜੇ ਕੁਝ ਦੁਨੀਆਂ 'ਤੇ ਕਰਕੇ ਵਿਖਾਇਆ ਨਾ
je kujha dunIAM 'te karake vikhAiA nA
If you haven't shown the world what you're capable of.
ਉਹ ਜਿਹਨੇ ਵਕਤ ਨੂੰ ਵਕਤ ਨਾ ਪਾਇਆ ਨਾ
uha jihane vakata nUM vakata nA pAiA nA
He who hasn’t mastered his time or made his mark,
ਮੇਰੇ ਹਿਸਾਬ ਨਾਲ ਦੁਨੀਆਂ 'ਤੇ ਆਇਆ ਨਾ
mere hisAba nAla dunIAM 'te AiA nA
In my opinion, hasn't truly lived in this world at all.
ਮਿਹਣਾ ਵੱਜਦਾ ਜਵਾਨੀਆਂ 'ਤੇ ਮਿੱਠੀਏ
mihaNA vajjadA javAnIAM 'te miTThIe
It’s a taunt on one's youth, my sweet one,
ਜੇ ਕੁਝ ਦੁਨੀਆਂ 'ਤੇ ਕਰਕੇ ਵਿਖਾਇਆ ਨਾ
je kujha dunIAM 'te karake vikhAiA nA
If you haven't shown the world what you're capable of.
ਇੱਕ ਵੈਰੀਆਂ ਦੀ ਜੁੱਤੀ ਥੱਲੇ ਰੱਖ ਕੇ
ikka vairIAM dI juttI thalle rakkha ke
By keeping my enemies under the sole of my shoe,
ਨੀਲੀ ਛੱਤ ਵਾਲਾ ਸਿਰ ਉੱਤੇ ਹੱਥ ਰੱਖਦਾ
nIlI Chatta vAlA sira utte hattha rakkhadA
The One under the blue roof (God) keeps His hand on my head.
ਇੱਕ ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
ikka cha.DhadI kalA de vicha rabba rakkhadA
The Lord keeps me in [Chardhi Kala: eternal optimism and high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And lets me walk with pride among the elite men.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ ਕੁੜੇ ਨੀ
ikka mittarAM nUM yArIAM 'te mANa ai ku.De nI
Yours truly [Mitran: this friend] takes immense pride in his [Yaar: close friends/brothers; carries significant cultural weight regarding loyalty], [Kudi: girl/maiden] [Ni/Nee: a gender-specific vocative used to address a woman directly],
ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
uttoM dabbaNa nahIM diMdA jiha.DA Dabba rakkhadA
And that which I carry at my waist (pistol) never lets me be suppressed.
ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
cha.DhadI kalA de vicha rabba rakkhadA
The Lord keeps me in [Chardhi Kala: high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And lets me walk with pride among the elite men.
ਨੀ ਇਹ ਸ਼ੌਕੀ ਹੈ ਨੀ ਸਾਰੇ ਜਿਮ ਲਾਉਣ ਦੇ
nI iha sa਼aukI hai nI sAre jima lAuNa de
These aren't just hobbyists going to the gym,
ਉੱਠ ਤੜਕੇ ਹੀ ਲਾਉਂਦੇ ਬਿੱਲੋ ਰਗੜਾ
uTTha ta.Dake hI lAuMde billo raga.DA
They wake at dawn, [Billo], to grind through their intense training.
ਇੱਕ ਬੱਚਾ ਸੁਲਤਾਨ ਦੀ ਬਰੀਡ ਦਾ
ikka bachchA sulatAna dI barIDa dA
Like a foal from the Sultan [Sultan: a legendary prize-winning Punjabi bull] breed,
ਵੇਖੀ ਦਿਨਾਂ 'ਚ ਬਸ਼ੇਰਾ ਹੁੰਦਾ ਤਗੜਾ
vekhI dinAM 'cha basa਼erA huMdA taga.DA
Watch how he becomes a powerful stallion in mere days.
ਰੇਸ ਹੌਸਲੇ ਦੇ ਇੰਜਣ ਦੀ ਦੱਬ ਕੇ
resa hausale de iMjaNa dI dabba ke
By flooring the accelerator of our courage's engine,
ਉੱਤੇ ਮਿਹਨਤਾਂ ਦਾ ਪੱਟਾ ਜਦੋਂ ਚਾੜ੍ਹਦੇ
utte mihanatAM dA paTTA jadoM chA.Dhade
And mounting the belt of sheer hard work upon it,
ਜਦੋਂ ਜੌਨਡੀਅਰ ਪਿੱਛੇ ਪਾਉਂਦੇ ਤਵੀਆਂ
jadoM jaunaDIara pichChe pAuMde tavIAM
When we hook the harrows behind the John Deere tractor,
ਹਿੱਕ ਧਰਤੀ ਦੀ ਰੱਖ ਦਿੰਦੇ ਪਾੜ ਕੇ
hikka dharatI dI rakkha diMde pA.Da ke
We rip through the very chest of the earth.
ਜਿਹੜਾ ਪਿੱਤਲ ਨਾ ਤੁੰਨਿਆ ਏ ਸੋਹਣੀਏ
jiha.DA pittala nA tuMniA e sohaNIe
The brass (bullets) I have stuffed in my magazine, my beautiful,
ਪਾਈ ਐਂਟੀਆਂ ਦੇ ਟੋਲੇ ਵਿਚ ਯੱਬ ਰੱਖਦਾ
pAI aiMTIAM de Tole vicha yabba rakkhadA
Ensures the enemy camps are always in a [Yabb: a state of chaotic distress/trouble].
ਇੱਕ ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
ikka cha.DhadI kalA de vicha rabba rakkhadA
The Lord keeps me in [Chardhi Kala: high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And lets me walk with pride among the elite men.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ ਕੁੜੇ ਨੀ
ikka mittarAM nUM yArIAM 'te mANa ai ku.De nI
Yours truly [Mitran] takes immense pride in his [Yaar] loyalties, [Kudi] [Ni],
ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
uttoM dabbaNa nahIM diMdA jiha.DA Dabba rakkhadA
And that which I carry at my waist never lets me be suppressed.
ਚੜ੍ਹਦੀ ਕਲਾ ਦੇ ਵਿਚ ਰੱਬ ਰੱਖਦਾ
cha.DhadI kalA de vicha rabba rakkhadA
The Lord keeps me in [Chardhi Kala: high spirits],
ਉੱਤੋਂ ਸਿਰ ਕੱਢ ਬੰਦਿਆਂ 'ਚ ਪੱਬ ਰੱਖਦਾ
uttoM sira kaDDha baMdiAM 'cha pabba rakkhadA
And lets me walk with pride among the elite men.
ਇੱਕ ਮਿੱਤਰਾਂ ਨੂੰ ਯਾਰੀਆਂ 'ਤੇ ਮਾਣ ਐ ਕੁੜੇ ਨੀ
ikka mittarAM nUM yArIAM 'te mANa ai ku.De nI
Yours truly [Mitran] takes immense pride in his [Yaar] loyalties, [Kudi] [Ni],
ਉੱਤੋਂ ਦੱਬਣ ਨਹੀਂ ਦਿੰਦਾ ਜਿਹੜਾ ਡੱਬ ਰੱਖਦਾ
uttoM dabbaNa nahIM diMdA jiha.DA Dabba rakkhadA
And that which I carry at my waist never lets me be suppressed.
ਜਿਨ੍ਹਾਂ ਸਿਰਾਂ ਉੱਤੇ ਬਿੱਲੋ ਜ਼ਿੰਮੇਵਾਰੀਆਂ
jinhAM sirAM utte billo ja਼iMmevArIAM
Those who carry responsibilities upon their heads, [Billo],
ਉਹ ਕਦੇ ਹੱਥਾਂ 'ਚ ਨਾ ਫੜਦੇ ਸਰਿੰਜ ਨੀ
uha kade hatthAM 'cha nA pha.Dade sariMja nI
Never hold a drug syringe in their hands.
ਜ਼ੋਰ ਪਰਖੇ ਜਾਣੇ ਆ ਉਦੋਂ ਮਿੱਠੀਏ
ja਼ora parakhe jANe A udoM miTThIe
True strength will be put to the test, my sweet one,
ਜਦੋਂ ਬੱਬੇਹਾਲੀ ਪੈਣੀ ਬਿੱਲੋ ਛਿੰਝ ਨੀ
jadoM babbehAlI paiNI billo ChiMjha nI
When the [Babbehali Chinj: a famous traditional wrestling tournament in Gurdaspur] begins.
ਈਨ ਮੰਨਣੀ ਨਾ ਕਿਸੇ ਫੌਜਦਾਰ ਦੀ
Ina maMnaNI nA kise phaujadAra dI
I will never accept the dominance of any tyrant official,
ਇੱਕੋ ਜੁਗੋ ਜੁਗ ਮੰਨਣਾ ਅਟੱਲ ਨੂੰ
ikko jugo juga maMnaNA aTalla nUM
I only bow to the one Eternal Truth through the ages.
ਇੱਕ ਭਿੜਦੀ ਆ ਦਿੱਲੀ ਨਾਲ ਸੋਹਣੀਏ
ikka bhi.DadI A dillI nAla sohaNIe
One of my sides clashes with Delhi (the state), my beautiful,
ਸਿਰ ਝੁਕਦਾ ਅਨੰਦਪੁਰ ਵੱਲ ਨੂੰ
sira jhukadA anaMdapura valla nUM
While my head bows only toward Anandpur Sahib (the city of bliss/Sikh sovereignty).
ਮੱਤ ਲੈਣੀ ਬਸ ਇੱਕੋ ਸਰਦਾਰ ਤੋਂ ਸੀ
matta laiNI basa ikko saradAra toM sI
I only take guidance from that one Sovereign [Sardar: Leader/Guru],
ਜਿਹੜਾ ਵੈਪਨ ਕਿਤਾਬ ਵਿਚ ਦੱਬ ਰੱਖਦਾ
jiha.DA vaipana kitAba vicha dabba rakkhadA
Who kept the weapon of wisdom hidden within the holy book.