Trace

by Saabi Bhinderft CHEETAH, Gurlez Akhtar

ਚੀਤਾ
chItA
Cheetah! [Self-reference to the music producer Cheetah]
ਵੈਰੀਆਂ ਦੇ ਹੱਡ ਵਿਚ ਘੁੰਮਦੀ ਭਾਲ
vairIAM de haDDa vicha ghuMmadI bhAla
A deadly hunt roams through the bones of my enemies
ਅੱਖ ਧੜਕਦੀ ਲਾਲ ਮਾਲ ਛਕਿਆ ਏ ਕਾਲਾ
akkha dha.DakadI lAla mAla ChakiA e kAlA
Eyes twitching red, I've consumed the black gold [Kala Maal: high-grade potent opium]
ਲੋਡ ਕਰਕੇ ਕਲਿੱਪ ਡੱਬ ਨਾਲ ਲਾ ਲਾ
loDa karake kalippa Dabba nAla lA lA
Loading the clip, I tuck the piece into my waist
ਉਹ ਜੱਟ ਮੁੱਢ ਤੋਂ ਕਰਾਉਂਦੇ ਆਏ ਬਿੱਲੋ ਹਾਲਾ ਲਾਲਾ
uha jaTTa muDDha toM karAuMde Ae billo hAlA lAlA
Since the beginning, this [Jatt: a member of the land-owning agricultural community known for pride and lifestyle] has been causing a frenzy
ਸਾਡਾ ਵੈਲੀਆਂ ਦਾ ਲਾਣਾ ਰਹੀ ਬਚ ਕੇ
sADA vailIAM dA lANA rahI bacha ke
We come from a lineage of outlaws, so stay cautious
ਹੋ ਲੈ ਜੂ ਰਫ਼ਲਾਂ ਦੀ ਛਾਵੇਂ ਮੁਟਿਆਰ ਨੂੰ
ho lai jU rapha਼lAM dI ChAveM muTiAra nUM
Or I’ll whisk this maiden away under the shadow of my rifles
ਫੋਲੋ ਕਰਦੀ ਮੰਡੀਰ ਮੈਨੂੰ ਸੋਹਣਿਆ
pholo karadI maMDIra mainUM sohaNiA
The youth [Mandir: a group of young men/followers] follow me, handsome
ਕੌਪ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupa karade Tresa merI kAra nUM
The cops are trying to trace my car
ਫੋਲੋ ਕਰਦੀ ਮੰਡੀਰ ਮੈਨੂੰ ਸੋਹਣਿਆ
pholo karadI maMDIra mainUM sohaNiA
The youth [Mandir: a group of young men/followers] follow me, handsome
ਕੌਪ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupa karade Tresa merI kAra nUM
The cops are trying to trace my car
ਰਿਪੀਟ ਕਰਾਂ ਨਾ ਬ੍ਰਾਂਡ ਜਿਹੜੇ ਪਾ ਲਵਾਂ
ripITa karAM nA brAMDa jiha.De pA lavAM
I never repeat the brands that I wear
ਨੀ ਮੈਂ ਛੱਤ 'ਤੇ ਕਬੂਤਰੀ ਬਿਠਾਲਵਾਂ
nI maiM Chatta 'te kabUtarI biThAlavAM
I can make even the wildest pigeon perch on my roof [Metaphor for taming the untameable]
ਹੱਥ ਵੱਡਿਆਂ ਸ਼ਿਕਾਰੀਆਂ ਦੇ ਆਉਂਦੇ ਨਾ
hattha vaDDiAM sa਼ikArIAM de AuMde nA
I don’t fall into the hands of even the greatest hunters
ਨੀ ਮੈਂ ਤਲੀਆਂ 'ਤੇ ਚੋਗ ਵੀ ਚੁਗਾ ਲਵਾਂ
nI maiM talIAM 'te choga vI chugA lavAM
Yet I can make them eat grain right out of my palms
ਤੂੰ ਅੱਜ ਕਾਬਿਲ ਨੀ ਜੱਟਾ ਮੇਰੇ ਪਿਆਰ ਦੇ
tUM ajja kAbila nI jaTTA mere piAra de
Today, you aren't worthy of my love, [Jatta: Vocative for Jatt]
ਨੀ ਤੂੰ ਚੜ੍ਹ ਗਈ ਐਂ ਵੈਲੀ ਦੀ ਰਡਾਰ 'ਤੇ
nI tUM cha.Dha gaI aiM vailI dI raDAra 'te
Well, you’ve just landed on an outlaw's radar
ਵੇ ਮੈਂ ਟੁਕੜਾ ਸੰਦੂਰੀ ਚੰਨਾ ਅੰਬ ਦਾ
ve maiM Tuka.DA saMdUrI chaMnA aMba dA
I am a slice of a crimson, sun-ripened mango, darling
ਉਹ ਕਿੱਥੇ ਬਿੱਲੀਆਂ ਸਰ੍ਹਾਣੇ ਦੁੱਧ ਜੰਮਦਾ
uha kitthe billIAM sarhANe duddha jaMmadA
Milk doesn't set into yogurt when placed near cats [Metaphor: precious things aren't safe near predators]
ਤਾਪ ਇਸ਼ਕੇ ਦਾ ਮਿੱਠਾ ਮਿੱਠਾ ਚੜ੍ਹਿਆ
tApa isa਼ke dA miTThA miTThA cha.DhiA
The sweet fever of love has started to rise
ਉਹ ਜੱਟ ਤੋੜਦਾ ਇਸ਼ਕ ਬੁਖ਼ਾਰ ਨੂੰ
uha jaTTa to.DadA isa਼ka bukha਼Ara nUM
This [Jatt] knows exactly how to break the fever of passion
ਫੋਲੋ ਕਰਦੀ ਮੰਡੀਰ ਮੈਨੂੰ ਸੋਹਣਿਆ
pholo karadI maMDIra mainUM sohaNiA
The youth [Mandir: a group of young men/followers] follow me, handsome
ਕੌਪ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupa karade Tresa merI kAra nUM
The cops are trying to trace my car
ਫੋਲੋ ਕਰਦੀ ਮੰਡੀਰ ਮੈਨੂੰ ਸੋਹਣਿਆ
pholo karadI maMDIra mainUM sohaNiA
The youth [Mandir: a group of young men/followers] follow me, handsome
ਕੌਪ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupa karade Tresa merI kAra nUM
The cops are trying to trace my car
ਹਾਂ ਬਚ ਕੇ ਰਹੀ ਤੂੰ ਮੈਥੋਂ ਬਚ ਮੁੰਡਿਆ
hAM bacha ke rahI tUM maithoM bacha muMDiA
Yes, stay away from me, stay away, boy
ਵੇ ਮੇਰੇ ਨੈਣਾਂ ਦੇ ਸੁਰਮੇ ਚੰਨਾ ਨਾਗ ਡੰਗਦੇ
ve mere naiNAM de surame chaMnA nAga DaMgade
The kohl in my eyes bites like a cobra's venom, darling
ਉਹ ਗੱਲ ਸੁਣ ਬੁਲਬੁਲ ਦਿਆ ਬੱਚਿਆ
uha galla suNa bulabula diA bachchiA
Now listen to me, you little songbird
ਵੇ ਤੈਨੂੰ ਦੇਖਿਆ ਮੈਂ ਅੱਗੇ ਕਿਤੇ ਦਿਲ ਮੰਗਦੇ
ve tainUM dekhiA maiM agge kite dila maMgade
I’ve seen plenty like you before, begging for my heart
ਹਾਂ ਬਚ ਕੇ ਰਹੀ ਤੂੰ ਮੈਥੋਂ ਬਚ ਮੁੰਡਿਆ
hAM bacha ke rahI tUM maithoM bacha muMDiA
Yes, stay away from me, stay away, boy
ਵੇ ਮੇਰੇ ਨੈਣਾਂ ਦੇ ਸੁਰਮੇ ਚੰਨਾ ਨਾਗ ਡੰਗਦੇ
ve mere naiNAM de surame chaMnA nAga DaMgade
The kohl in my eyes bites like a cobra's venom, darling
ਉਹ ਗੱਲ ਸੁਣ ਬੁਲਬੁਲ ਦਿਆ ਬੱਚਿਆ
uha galla suNa bulabula diA bachchiA
Now listen to me, you little songbird
ਵੇ ਤੈਨੂੰ ਦੇਖਿਆ ਮੈਂ ਅੱਗੇ ਕਿਤੇ ਦਿਲ ਮੰਗਦੇ
ve tainUM dekhiA maiM agge kite dila maMgade
I’ve seen plenty like you before, begging for my heart
ਉਹ ਚੰਦਰੀ ਜਵਾਨੀ ਮੇਰੇ ਮੇਲ ਦੀ
uha chaMdarI javAnI mere mela dI
This wretched youth of mine is in its prime
ਜਦੋਂ ਵੱਜਦੀ ਸਪੇਰਿਆਂ ਦੀ ਬੀਨ
jadoM vajjadI saperiAM dI bIna
Like when a snake charmer plays his flute
ਵੇ ਮੈਂ ਆਸ਼ਕਾਂ ਨੂੰ ਇੰਨੀ ਚੰਗੀ ਲੱਗਦੀ
ve maiM Asa਼kAM nUM iMnI chaMgI laggadI
I am as cherished by my lovers
ਜਿੱਦਾਂ ਫ਼ੌਜੀਆਂ ਨੂੰ ਰਮ ਕੰਟੀਨ ਦੀ
jiddAM pha਼aujIAM nUM rama kaMTIna dI
As the canteen rum is to the soldiers
ਤੂੰ ਮੇਰੇ ਨੈਣਾਂ ਵਾਲੀ ਡੋਜ਼ ਉੱਤੇ ਗਿੱਝਿਆ
tUM mere naiNAM vAlI Doja਼ utte gijjhiA
You’ve grown addicted to the dose of my eyes
ਤਾਂ ਹੀ ਛੱਡਿਆ ਨੀ ਤੇਰਾ ਕਾਲਾ ਮਾਲ
tAM hI ChaDDiA nI terA kAlA mAla
That’s why you haven't given up your black gold [Kala Maal: Opium]
ਹਾਲੇ ਇਸ਼ਕੇ ਦਾ ਬੂਹਾ ਲੌਕ ਕਰਿਆ
hAle isa਼ke dA bUhA lauka kariA
For now, I've kept the door of love locked
ਛੇਤੀ ਜਿੰਦਰੇ ਨੂੰ ਲੱਗਜੂ ਜੰਗਾਲ
ChetI jiMdare nUM laggajU jaMgAla
Soon the lock will be eaten away by rust
ਵੇ ਲੱਗੂ 440 ਦਾ ਤੈਨੂੰ ਝਟਕਾ
ve laggU 440 dA tainUM jhaTakA
You’re going to get a 440-volt shock
ਹੱਥ ਪਾ ਲਿਆ ਏ ਬਿਜਲੀ ਦੀ ਤਾਰ ਨੂੰ
hattha pA liA e bijalI dI tAra nUM
You’ve laid your hands on a live electric wire
ਫੋਲੋ ਕਰਦੀ ਮੰਡੀਰ ਮੈਨੂੰ ਸੋਹਣਿਆ
pholo karadI maMDIra mainUM sohaNiA
The youth [Mandir: a group of young men/followers] follow me, handsome
ਕੌਪ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupa karade Tresa merI kAra nUM
The cops are trying to trace my car
ਫੋਲੋ ਕਰਦੀ ਮੰਡੀਰ ਮੈਨੂੰ ਸੋਹਣਿਆ
pholo karadI maMDIra mainUM sohaNiA
The youth [Mandir: a group of young men/followers] follow me, handsome
ਕੌਪ ਕਰਦੇ ਟ੍ਰੇਸ ਮੇਰੀ ਕਾਰ ਨੂੰ
kaupa karade Tresa merI kAra nUM
The cops are trying to trace my car

Share

More by Saabi Bhinder

View all songs →